ਕੈਨੇਡਾ ਦਰਪਣ 18-25 ਜਨਵਰੀ 1989 -Canada Darpan January 18-25-1989
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 18-25 ਜਨਵਰੀ 1989 -Canada Darpan January 18-25-1989
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-january-18-25-1989
- PDF file
- Canada Darpan January18-25-1989.pdf
- File size
- 12.2 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 18-25 ਜਨਵਰੀ 1989 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਫੈਡਰੇਸ਼ਨ ਆਗੂ ਗੁਰਨਾਮ ਸਿੰਘ ਹਲਾਕ; ਚਾਰ ਸਕੇ ਹਿੰਦੂ ਭਰਾ ਦਰਖਤ ਨਾਲ ਲਟਕਾ ਕੇ ਫਾਂਸੀ ਚੜ੍ਹਾ ਦਿੱਤੇ ਗਏ; ਜੰਮੂ ਸ਼ਹਿਰ `ਚ ਫਿਰਕੂ ਫਸਾਦ-ਕਰਿਫਿਊ ਅਜੇ ਵੀ ਜਾਰੀ; ਦਲ ਖਾਲਸਾ ਤੇ ਦਸ਼ਮੇਸ਼ ਰਜਮੈਂਟ ਤੇਲ ਭੰਡਾਰਾ `ਤੇ ਹਮਲੇ ਕਰਨਗੀਆਂ। ਪੰਨਾ 2: ਬਰਨਾਲਾ ਤੇ ਬਲਵੰਤ ਸਿੰਘ ਵਿਚਕਾਰ ਸਮਝੌਤਾ। ਪੰਨਾ 3: ਰੇਲਵੇ ਪਟੜੀਆਂ ਉੱਤੇ ਬੰਬ ਧਮਾਕੇ; ਫਗਵਾੜਾਂ ਨੇੜੇ ਬੱਸ ਤੇ ਕਾਰ `ਚ ਟੱਕਰ; ਰਾਜ ਮੰਗਲ ਪਾਂਡੇ ਦਾ ਕਾਂਗਰਸ ਤੋਂ ਅਸਤੀਫਾ; ਗੁਮਰਾਹ ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ; ਉਮਰਾਨੰਗਲ ਨੇ ਬੇਨਜ਼ੀਰ ਤੋਂ ਮੁਲਾਕਾਤ ਦਾ ਸਮਾਂ ਮੰਗਿਆ; ਬੰਬਈ `ਚ ਤਿੰਨ ਹਲਾਕ; ਮਲੇਸ਼ੀਆ ਵਿਚੋਂ 12 ਭਾਰਤੀ ਟੀਚਰਾਂ ਨੂੰ ਛੁੱਟੀ। ਪੰਨਾ 4: ਅਫਗਾਨ ਗੁਰੀਲੇ ਬਾਜ ਨਾ ਆਏ ਤਾਂ ਫੌਜੀ ਸਹਾਇਤਾ ਜਾਰੀ; ਜਿ਼ਆ ਦੀ ਮੌਤ `ਚ ਭਾਰਤ ਦਾ ਹੱਥ ਨਹੀਂ; ਕੁੰਭ ਦਾ ਮੇਲਾ ਸ਼ੁਰੂ; ਬੱਸ ਤੇ ਟਰੱਕ ਦੀ ਟੱਕਰ - 1 ਮਰਿਆ 20 ਜ਼ਖਮੀ। ਪੰਨਾ 5 ਇਸ਼ਤਿਹਾਰ। ਪੰਨਾ 6: ਬੰਗਲਾ ਦੇਸ਼ ਵਿਚ ਭਿਆਨਕ ਰੇਲ ਟੱਕਰ- 200 ਯਾਤਰੀ ਹਲਾਲ-1000 ਜ਼ਖਮੀ; ਬੇਨਜ਼ੀਰ ਦੇ ਲਾਹੌਰ ਦੌਰੇ ਸਮੇਂ ਬੰਗ ਰੱਖਿਆ ਗਿਆ। ਪੰਨਾ 7: ਭਜਨ ਲਾਲ ਨੇ ਦੇਵੀ ਲਾਲ ਨੂੰ ਡੇਗਣ ਲਈ ਸਕੀਮ ਬਣਾ ਲਈ; ਡਾ: ਸੁਰਜੀਤ ਸਿੰਘ ਸੇਠੀ ਨੂੰ ਨੂਰਪੁਰੀ ਪੁਰਸਪਕਾਰ; ਪੱਟੀ ਦੇ ਉਪ ਪੁਲੀਸ ਕਪਤਾਨ ਤੇ ਥਾਣੇਦਾਰ ਵਿਰੁਧ ਕੇਸ ਦਰਜ; ਦੇਵੀ ਲਾਲ ਵਲੋਂ ਹਾਸ਼ਮੀ ਦੇ ਪਰਿਵਾਰ ਨੂੰ ਮਾਲੀ ਮਦਦ। ਪੰਨਾ 8: ਸੰਪਾਦਕੀ: ਫਿਰਕੂ ਦੰਗੇ ਤੇ ਸਰਕਾਰ; ਲੋਕ ਬਾਣੀ ਵਿੱਚ ਬਲਰਾਜ ਚੀਮਾ; ਰਘੁਬੀਰ ਢੰਡ ਦਾ ਸਫਰਨਾਮਾ/ਬਲਰਾਜ ਚੀਮਾ। ਪੰਨਾ 9: ਨੌਜਵਾਨ ਭੜਕਾਹਟ ਵਿਚ ਨਾ ਆਉਣ- ਸ਼੍ਰੀ ਕਲਕੱਤਾ; ਪੰਨਾ 8 ਦੀ ਬਾਕੀ; ਤਾਮਿਲਨਾਡੂ ਵਿਚ ਮੁੱਖ ਤੌਰ ਤੇ 3 ਸਾਂਝੇ ਫਰੰਟ 234 ਸੀਟਾਂ ਲਈ ਲੜਨਗੇ; ਪ੍ਰੇਮ ਨਜ਼ੀਰ ਚਲ ਵਸੇ। ਪੰਨਾ 10: ਇਸ਼ਤਿਹਾਰ। ਪੰਨਾ 11: ਸੰਖੇਪ ਪਰ ਵਿਸ਼ੇਸ਼; ਵੀਕਲੀ ਫੀਚਰ-ਬੱਚਿਆਂ ਦੇ ਮਸਲੇ; ਅਫਗਾਨਿਸਤਾਨ `ਚ ਸਾਬਕ ਸ਼ਾਹ ਜ਼ਾਹਰ ਸ਼ਾਹ ਦੀ ਸਾਂਝੀ ਸਰਕਾਰ ਬਨਾਣ ਦੇ ਯਤਨ। ਪੰਨਾ 12: ਰਾਜੀਵ ਜਾਣ-ਬੁਝ ਕੇ ਪੰਜਾਬ ਮਸਲਾ ਲਮਕਾ ਰਹੇ ਹਨ -ਮਿੱਤਲ; ਲੋਕ ਸਭਾ ਚੋਣਾਂ ਅਪਰੈਲ ਮਹੀਨੇ ਵਿੱਚ - ਵੀ. ਪੀ.ਸਿੰਘ; ਹਿੰਦ-ਪਾਕਿ ਵਿਚਾਲੇ ਵਪਾਰ ਵਾਹਗਾ ਤੇ ਅਟਾਰੀ ਸਰਹੱਦਾਂ ਨੂੰ ਖੋਲ੍ਹ ਦੇਣ ਦੀ ਮੰਗ। ਪੰਨਾ 13: ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਮਾਸਿਕ ਸਾਹਿਤਕ ਮੀਟਿੰਗ-ਬਲਦੇਵ ਦੂਹੜੇ, ਨਰਿੰਦਰ ਬਾਹੀਆ ਨਵੇਂ ਕੋਆਰਡੀਨੇਟਰ ਨਿਯੁਕਤ; ਲੇਖ-ਕੈਨੇਡਾ ਵਿੱਚ ਬਜ਼ੁਰਗ; ਮੰਡ `ਚੋ ਦਹਿਸ਼ਤਗਰਦੀ ਨੂੰ ਕੱਢਣ `ਚ ਸਫਲਤਾ; ਹਿੰਦੀ ਨਾਵਲਕਾਰ ਜੈਨੇਂਦਰ ਦਾ ਦਿਹਾਂਤ। ਪੰਨਾ 14: ਇਸ਼ਤਿਾਹਰ। ਪੰਨਾ 15: ਗੁਰਦਾਸਪੁਰ `ਚ ਲੱਗੀਆ ਪਾਬੰਦੀਆਂ ਦੀ ਮਿਆਦ 16 ਫਰਵਰੀ ਤੱਕ ਵਧੀ; ਕਾਂਗਰਸ ਸਰਕਾਰ ਦੇ ਹੁੰਦਿਆਂ ਪੰਜਾਬ ਮਸਲਾ ਹੱਲ ਨਹੀਂ ਹੋ ਸਕਦਾ-ਤਲਵੰਡੀ; ਪੰਜਾਬ ਦੀ ਹਿੰਸਾ ਲਈ ਸਰਕਾਰ ਤੇ ਅਕਾਲੀ ਦੋਵੇਂ ਦੋਸ਼ੀ-ਚੋਪੜਾ; ਆਂਧਰਾ ਦੇ ਦੰਗਿਆਂ ਪਿੱਛੇ ਸਾਜਿ਼ਸ਼ ਦੀ ਸੰਭਾਵਨਾ ਤੋਂ ਇਨਕਾਰ; ਗੁ
Read this book
Open it in the library reader. Pages are fetched as you turn them, so it starts quickly even on a slow connection.