ਕੈਨੇਡਾ ਦਰਪਣ, ਜਨਵਰੀ 23 - 1985 -Canada Darpan January 23 1985
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ, ਜਨਵਰੀ 23 - 1985 -Canada Darpan January 23 1985
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-january-23-1985
- PDF file
- Canada Darpan-January 23-1985.pdf
- File size
- 11.6 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ, ਜਨਵਰੀ 23 - 1985 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਭਾਰਤ ਵਿੱਚ ਜਾਸੂਸੀ ਕਰਦੇ ਗ੍ਰਿਫਤਾਰ - ਸਿੰਘ ਸਾਹਿਬ ’ਤੇ ਹਮਲੇ ਦੀ ਸਭ ਪਾਸਿਓਂ ਨਿਖੇਧੀ; ਪ੍ਰਧਾਨ ਮੰਤਰੀ ਦੇ ਦਫ਼ਤਰ ਵਿੱਚ ਜਾਸੂਸੀ; ਪ੍ਰਧਾਨ ਮੰਤਰੀ ਦਾ ਸਾਰਾ ਸਟਾਫ਼ ਤਬਦੀਲ। ਪੰਨਾ 2: ਜਥੇਦਾਰ ਉੱਤੇ ਹੋਏ ਹਮਲੇ ਦੇ ਸੰਬੰਧ ’ਚ ਪੰਜ ਬੰਦੇ ਗ੍ਰਿਫਤਾਰ; ਬੀ. ਸੀ. ਸੰਘਰਸ਼ ਸੰਮਤੀ ਦੀ ਚੌਥੀ ਸਾਲਾਨਾ ਕਨਵੈਨਸ਼ਨ/ਗੁਰਬੀਰ ਗਿੱਲ; ਫਰੀਮੌਂਟ (ਕੈਲੇਫੋਰਨੀਆ) ਵਿਖੇ ਅੰਮ੍ਰਿਤ ਸੰਚਾਰ ਸਮਾਗਮ; ਕਾਤਲਾਨਾ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ। ਪੰਨਾ 3: ਅਕਾਲ ਤਖਤ ਦੇ ਜਥੇਦਾਰ ਕਾਤਲਾਨਾ ਹਮਲੇ ’ਚ ਜ਼ਖਮੀ; ਰਾਜੀਵ ਗਾਂਧੀ ਵੱਲੋਂ ਵੀ ਹਮਲੇ ਦੀ ਕਰੜੀ ਨਿੰਦਾ। ਪੰਨਾ 4: ਸੰਪਾਦਕੀ - ਸਿੰਘ ਸਾਹਿਬ ’ਤੇ ਬੁਜ਼ਦਿਲਾਨਾ ਹਮਲਾ; ਵਿਸ਼ੇਸ਼ ਅਦਾਲਤਾਂ ਨੂੰ ਖਤਮ ਕੀਤੇ ਜਾਣ ਦੀ ਮੰਗ; ਮੁਹੱਬਤਨਾਮੇ ਵਿੱਚ ਹਰਬਖਸ਼ ਸਿੰਘ, ਸੁਰਿੰਦਰ ਸਿੰਘ ਜੱਬਲ, ਅਮਰਜੀਤ ਧਾਲੀਵਾਲ, ਦਵਿੰਦਰ ਸਿੰਘ ਅਤੇ ਹਰੀਸ਼ ਮਲਹੋਤਰਾ ਦੇ ਖੱਤ। ਪੰਨਾ 5: ਰਾਸ਼ਟਰਪਤੀ ਵੱਲੋਂ ਆਰਥਿਕ ਤੇ ਨਿਆਂਇਕ ਸੁਧਾਰਾਂ ਦਾ ਭਰੋਸਾ; ਅੱਠਵੀਂ ਲੋਕ ਸਭਾ ਦਾ ਇਜਲਾਸ ਸ਼ੁਰੂ। ਪੰਨਾ: 6: ਗੁਰੂ ਨਾਨਕ ਦੇਵ ਜੀ ਦੇ ਉਤਸਵ ’ਤੇ ਗਿਆ ਖਾਲਿਸਤਾਨੀ ਅਖਬਾਰ 'ਦੇਸ ਪ੍ਰਦੇਸ' ਦਾ ਐਡੀਟਰ ਰੰਡੀਆਂ ਦੇ ਬਾਜ਼ਾਰ ਵਿੱਚ। ਪੰਨਾ 7: ਪੰਨਾ 6 ਦੀ ਬਾਕੀ; ਚਹੇੜੂ ਨੇੜੇ ਹਾਦਸੇ `ਚ ਬੱਸ ਤੇ ਟਰੱਕ ਦੇ ਡਰਾਈਵਰ ਹਲਾਕ। ਪੰਨਾ 8: ਵਿਚਾਰ ਆਪੋ ਆਪਣੇ - ਉੱਚ ਪੱਧਰ ਦੀ ਬਹਿਸ ਜ਼ਰੂਰੀ-ਉੱਜਲ ਦੁਸਾਂਝ; ਦੂਜੇ ਰਾਜਾਂ ਦੇ ਅਫਸਰਾਂ ਦੀ ਪੰਜਾਬ ਫੇਰੀ ਸਰਕਾਰੀ ਢਕੌਂਜ-ਲਾਲਪੁਰਾ; ਸ਼ਰਨਾਰਥੀ ਸਿੱਖਾਂ ਦਾ ਮੁੜ ਵਸੇਬਾ ਸਭ ਤੋਂ ਪਹਿਲਾ ਕੰਮ - ਢੀਂਡਸਾ; ਨਜ਼ਰਬੰਦਾਂ ਵਿੱਚੋਂ ਸੱਤ ਵਿਅਕਤੀ ਰਿਹਾਅ; ਅਸਾਮ `ਚ ਬੰਬ ਧਮਾਕਾ: ਦੋ ਮੌਤਾਂ, ਦੋ ਫੱਟੜ; ਹਿੰਦੁਸਤਾਨੀ ਗਣਤੰਤਰ ਦਿਵਸ ਦੀ ਜ਼ੋਰਦਾਰ ਨਿਖੇਧੀ ਕਰੋ/ਈਸਟ ਇੰਡੀਅਲਨ ਡਿਫੈਂਸ ਕਮੇਟੀ। ਪੰਨਾ 9: ਚੋਣਾਂ ਵਿੱਚ ਕਾਂਗਰਸ ਦੀ ਜਿੱਤ/ਅਮਰਜੀਤ ਸੂਫ਼ੀ । ਪੰਨਾ 10: ਸਾਹਿਤ ਦਰਪਣ - ਕਹਾਣੀ-ਕੋਈ ਤੈਨੂੰ ਨਫ਼ਰਤ ਕਰਕੇ ਤਾਂ ਦੇਖੇ …/ਹਰਭਜਨ ਹਾਂਸ; ਗ਼ਜ਼ਲਾਂ - ਗੁਰਭਜਨ ਗਿੱਲ ਤੇ ਇਕਵਿੰਦਰ ਸਿੰਘ। ਪੰਨਾ 11: ਸਾਹਿਤ ਦਰਪਣ - ਰੌਨ ਕਵਾਲੀ ਲੈਕ ਦੀਆਂ ਤਿੰਨ ਕਵਿਤਾਵਾਂ - ਅਨੁਵਾਦਕ ਅਜਮੇਰ ਰੋਡੇ; ਮਾੜੇ ਸਮਿਆਂ ’ਚੋਂ ਲੰਘਦਿਆਂ-ਰਘਬੀਰ ਸਿੰਘ; ਜੂਆਬਾਜ਼ ਸਿਆਸਤ ਦਾਨਾਂ ਤੇ ਵਪਾਰੀਆਂ ਦੇ ਨਾਂ - ਮਹਿੰਦਰਪਾਲ ਭੱਠਲ; ਗ਼ਜ਼ਲ-ਗੁਰਚਰਨ ਸਿੰਘ। ਪੰਨਾ 12: ਧਾਰਮਿਕ ਦਰਪਣ - ਸਿੱਖ ਧਰਮ ਇੱਕ ਵਿਸ਼ਵ ਵਿਆਪੀ ਧਰਮ ਪ੍ਰੋ: ਹਰਬੰਸ ਸਿੰਘ। ਪੰਨਾ 13: ਉੱਜੜੇ ਵਸੇ ਉਹ ਮੁੜ ਉੱਜੜੇ, ਸ਼ਾਇਦ ਇਹੀ ਤਕਦੀਰ ਹੈ…/ਜਗਦੀਸ਼ ਸਿੰਘ ਬਾਂਸਲ; ਜਨਤਾ ਪਾਰਟੀ ਦੀ ਜਲੰਧਰ ’ਚ 20 ਜਨਵਰੀ ਨੂੰ ਮੀਟਿੰਗ। ਪੰਨਾ 14: ਸਿੱਖ ਧਰਮ ਦੇ ਲੋਕਾਂ ਵਿਰੁੱਧ ਵਿਉਂਤਬੰਦ ਦੰਗੇ ਸ਼ਹਿਰੀਆਂ ਦੇ ਬੁਨਿਆਦੀ ਅਧਿਕਾਰਾਂ ’ਤੇ ਇੱਕ ਛਾਪਾ ਹੈ; ਸਹਿਕਾਰੀ ਚੋਣਾਂ ਦੋ ਮਹੀਨਿਆਂ `ਚ ਕਰਾਉਣ ਦਾ ਆਦੇਸ਼; ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦੀ ਖਬਰ ਦਾ ਖੰਡਨ; ਜ
Read this book
Open it in the library reader. Pages are fetched as you turn them, so it starts quickly even on a slow connection.