Punjabibooks
Cover of ਕੈਨੇਡਾ ਦਰਪਣ - 27 ਜਨਵਰੀ 1984-Canada Darpan January 27 1984

ਕੈਨੇਡਾ ਦਰਪਣ - 27 ਜਨਵਰੀ 1984-Canada Darpan January 27 1984

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ - 27 ਜਨਵਰੀ 1984-Canada Darpan January 27 1984
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-january-27-1984
PDF file
Canada Darpan-January 27-1984.pdf
File size
12.5 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ- 27 ਜਨਵਰੀ 1984 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਕਾਂਗਰਸ ਹਾਈ ਕਮਾਂਡ ਦਾ ਫੈਸਲਾ; ਪੰਜਾਬ ਵਿੱਚ ਕਾਂਗਰਸ ਵਜ਼ਾਰਤ ਨਹੀਂ ਬਣੇਗੀ; ਗੁਰੂ ਘਰ ਨਿਊ ਵੈਸਟ ਦੀਆਂ ਵੋਟਾਂ ਬਾਰੇ ਅਦਾਲਤੀ ਫੈਸਲਾ। ਪੰਨਾ 2: ਫਾਰਮ ਵਰਕਰਜ਼ ਯੂਨੀਅਨ ਦਾ ਲੀਡਰ ਸਰਵਣ ਬੋਲ ਬਰੀ; ਚੀਨ ਦੇ ਪ੍ਰਧਾਨ ਮੰਤਰੀ ਅਟਵਾ ਵਿੱਚ; ਕੈਨੇਡੀਅਨ ਫਾਰਮ ਵਰਕਰਜ਼ ਵੱਲੋਂ ਬੋਰਡ ਨੂੰ ਬਰੀਫ; ਪੋਰਟ ਅਲਬਰਨੀ ਗੁਰੂ ਘਰ ਦੀ ਨਵੀਂ ਕਮੇਟੀ ਦੀ ਚੋਣ; ਇੱਕ ਲੋਕ ਗੀਤ: ਮੁਹਿੰਦਰ ਸੂਮਲ। ਪੰਨਾ 3: ਇਸ਼ਤਿਹਾਰ। ਪੰਨਾ 4: ਸੰਪਾਦਕੀ: ਆਖ ਦਮੋਦਰ ਅੱਖੀਂ ਡਿੱਠਾ-2; ‘ਅਤਿਵਾਦੀ ਕੌਣ ਹਨ?’; ਪੰਜਾਬ ਦੀ ਡਾਇਰੀ; ਦਰਬਾਰਾ ਸਿੰਘ ਮੁੜ ਮੁੱਖ ਮੰਤਰੀ ਬਣੇਗਾ? ਕਦੇ ਨਹੀਂ! -ਲਖਵਿੰਦਰ ਜੌਹਲ। ਪੰਨਾ 5: ਅੰਮ੍ਰਿਤਸਰ ਨੇੜੇ ਟਰੱਕ ਡਰਾਈਵਰ ਕਤਲ; ਮੇਰੀ ਗੈਰ ਜਿ਼ੰਮੇਵਾਰੀ ਸਾਬਤ ਹੋ ਜਾਵੇ ਤਾਂ ਗ੍ਰਿਫਤਾਰੀ ਦੇ ਦੇਵਾਂਗਾ-ਭਿੰਡਰਾਂਵਾਲਾ; ਜੰਮੂ ਵਿੱਚ ਫੜੇ ‘ਅਤਿਵਾਦੀਂਆਂ’ ਵੱਲੋਂ ਜ਼ੁਰਮਾਂ ਦਾ ਇਕਬਾਲ; ਸਿਆਲਦਾ ਐਕਸਪ੍ਰੈਸ ਦੇ ਹਾਦਸੇ ਦੇ ਸਬੰਧ ਵਿੱਚ ਗ੍ਰਿਫ਼ਤਾਰੀਆਂ; ਦਰਬਾਰ ਸਾਹਿਬ ਦੇ ਅਹਾਤੇ ਵਿੱਚ ਕਤਲ-ਕਹਾਣੀ-ਪਿਆਰ-ਕਹਾਣੀ -ਲਖਵਿੰਦਰ ਜੌਹਲ। ਪੰਨਾ 6: ਕੁਰੱਪਟ ਕੇਰਲ ਮੁੱਖ ਮੰਤਰੀ ਦੀ ਇੰਦਰਾ ਗਾਂਧੀ ਵੱਲੋਂ ਪਰਦਾ ਪੋਸ਼ੀ; ਸਵਰਗੀ ਗੁਰਮੁਖ ਸਿੰਘ ਮੁਸਾਫਰ ਸ਼ਰਧਾਂਜਲੀ ਸਮਾਗਮ; ਸੁਰਜੀਤ ਬਾਰੇ ਮੈਚ ਹੁਣ ਦਿੱਲੀ ’ਚ ਕਰਨ ਦਾ ਫੈਸਲਾ; ਪੰਜ ਵਾਰ ਦੁਨੀਆਂ ਦੀ ਤਬਾਹੀ ਯੋਗੇ ਪ੍ਰਮਾਣੂ ਹਥਿਆਰ; ਹਰੀਜਨਾਂ ਵੱਲੋਂ ਇਸਲਾਮ ਧਰਮ ਅਪਨਾਉਣ ਦਾ ਰਾਜ਼ ਕੀ ਸੀ?; ਭਾਰਤ ਵੱਲੋਂ ਕਰਜ਼ਾ ਲੈਣ ਤੋਂ ਨਾਂਹ; ਹਿੰਦ-ਪਾਕਿ ਸਾਂਝੇ ਕਮਿਸ਼ਨ ਦੀਆਂ ਮੀਟਿੰਗਾਂ ਜਾਰੀ; ਵਿਜੀਲੈਂਸ ਡਾਇਰੈਕਟਰ ਦੇ ਘਰ ’ਤੇ ਗੋਲੀਆਂ ਚੱਲੀਆਂ; ਚਿੰਤਪੁਰਨੀ ਵਿੱਚ 4 ਦੁਕਾਨਾਂ ਅੱਗ ਦੀ ਭੇਂਟ। ਪੰਨਾ 7: ਗਾਂ ਦੀ ਚਰਬੀ ਦੀ ਦਰਾਮਦ ਦੇ ਮਾਮਲੇ ’ਚ ਲੁਧਿਆਣਾ ਦੀਆਂ 3 ਫਰਮਾਂ ਵਿਰੁੱਧ ਕੇਸ; ਰੋਪੜ ਦਾ ਨਵਾਂ ਯੂਨਿਟ ਫਰਵਰੀ ਵਿੱਚ ਕੰਮ ਸ਼ੁਰੂ ਕਰੇਗਾ-ਜਗਮੀਤ; ਇੰਦਰਾ ਐਮਰਜੰਸੀ ਵੱਲ ਜਾ ਰਹੀ ਹੈ-ਚੰਦਰ ਸ਼ੇਖਰ; ਰੇਲ ਹੇਠ ਆ ਕੇ ਕੱਟਿਆ ਗਿਆ; ਡਾ: ਹਰਿੰਦਰ ਸਿੰਘ ਗਿੱਲ ਦੇ ਰਿਮਾਂਡ ’ਚ ਵਾਧਾ; ਪੁਲੀਸ ਅੰਦਰ ਵੜ ਗਈ; ਨਿਹੰਗ ਦੇ ਭੇਸ ’ਚ ਸਮਗਲਰ ਕਾਬੂ; ਇੰਟਰਵਿਊ ’ਚ ਭਿੰਡਰਾਂਵਾਲੇ ਬਾਰੇ ਸੁਆਲ; ਫ਼ਿਲਮਾਂ ਦੀ ਵੀਡੀਓ ਰਾਹੀਂ ਚੋਰ ਬਜ਼ਾਰੀ ਰੋਕਣ ਲਈ ਲੇਸਰ ਰਿਕਾਰਡ ਤਿਆਰ; ਦੁੱਧ ਦਾ ਦੁੱਧ ਪਾਣੀ ਦਾ ਪਾਣੀ-ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟਮਿਨਸਟਰ ਦੀ ਚੋਣ ਦੇ ਝਗੜੇ ਦਾ ਆਖਰੀ ਸੀਨ। ਪੰਨਾ 8: ਇਸ਼ਤਿਹਾਰ । ਪੰਨਾ 9: ਅਕਾਲੀ ਲੀਡਰਸ਼ਿਪ ਦਾ ਆਪਣੇ ਵਰਕਰਾਂ ਤੇ ਕੰਟਰੋਲ ਨਹੀ ਰਿਹਾ; ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਵੱਲੋਂ ਸਰਕਾਰੀ ਦਖਲ ਦੀ ਨਿਖੇਧੀ; ਉੱਚ ਅਕਾਲੀ ਆਗੂਆਂ ਨੂੰ ਰੂਪੋਸ਼ ਹੋਣ ਦੀ ਹਦਾਇਤ; ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਚੋਣਾਂ; ਪੰਜਾਬਣਾਂ ਦੀ ਮਨੀਪੁਰ ਤੇ ਜਿੱਤ; ਟਰੈਕਟਰ ਕਪਾਹ ਦੀਆਂ ਛਿਟੀਆਂ ਨਾਲ ਚੱਲਣਗੇ। ਪੰਨਾ 10: ਰੀਵਿਊ: ਹਿੰਦੀ ਨਾਵਲ-ਮਹਾਂਭੋਜ-ਲੇਖਕ ਮੰਨੂੰ ਭੰਡਾਰੀ -ਵੈਨਕੂਵਰ ਸੱਥ(ਸ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this