ਕੈਨੇਡਾ ਦਰਪਣ 29 ਜਨਵਰੀ 1988 -Canada Darpan January 29 1988
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 29 ਜਨਵਰੀ 1988 -Canada Darpan January 29 1988
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-january-29-1988
- PDF file
- Canada Darpan-January 29-1988.pdf
- File size
- 12.1 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 29 ਜਨਵਰੀ 1988 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਪੰਜਾਬ ’ਚ 20 ਦਿਨਾਂ ’ਚ 79 ਕਤਲ-ਪੰਜਾਬ ’ਚ ਦਹਿਸ਼ਤ ਦਾ ਬੋਲਬਾਲਾ; ਹੈਰੋਇਨ ਸਾਜ਼ਿਸ਼ ਕੇਸ ’ਚ ਤਿੰਨ ਬੱਝੇ; ਸਰਹੱਦੀ ਗਾਂਧੀ ਖਾਨ ਅਬਦੁੱਲ ਗ਼ੁਬਾਰ ਖਾਂ ਚੱਲ ਵਸੇ। ਪੰਨਾ 2: ਹੱਤਕ ਇੱਜ਼ਤ ਦੇ ਦਾਅਵੇ ਸਬੰਧੀ ਸਾਰੀਆਂ ਕਮਿਊਨਿਟੀਆਂ ਨੂੰ ਅਪੀਲ; ਸ੍ਰੀ ਗੁਰੂ ਰਵਿਦਾਸ ਸਭਾ (ਵੈਨਕੂਵਰ) ਦੀ ਚੋਣ; ਡਾਨ ਜਾਨਸਨ ਲਿਬਰਲ ਪਾਰਟੀ ਛੱਡ ਗਏ; ਵਿਲੀਅਮਜ਼ਲੇਕ ਦੀਆਂ ਖਬਰਾਂ; ਡਾਕ ਮਹਿਕਮੇ ਵਲੋਂ ਨਵੀਂਆਂ ਤਬਦੀਲੀਆਂ ਦਾ ਐਲਾਨ । ਪੰਨਾ 3: ਨੇਡੁਨਚੇਜ਼ੀਅਨ ਵੱਲੋਂ ਸੁਲਾਹ ਦੀ ਅਪੀਲ ਰੱਦ; ਰਾਜ ਸਭਾ ਦੀਆਂ 63 ਸੀਟਾਂ ਲਈ ਚੋਣਾਂ ਮਾਰਚ ਵਿੱਚ ਹੋਣ ਦੀ ਆਸ; ਸੰਖੇਪ ਪਰ ਵਿਸ਼ੇਸ਼; ਮਿਸ਼ਨ ਵਿੱਚ ਨਵੇਂ ਗੁਰਦੁਆਰੇ ਦਾ ਗੋਰਿਆਂ ਵੱਲੋਂ ਵਿਰੋਧ; ਬਾਬਾ ਸੁੰਦਰ ਸਿੰਘ ਆਈ. ਐਨ. ਏ. ਦਾ ਦਿਹਾਂਤ; ਕੈਨੇਡਾ ਵਿੱਚ ਭਾਰਤੀ ਕੈਦੀਆਂ ਨੂੰ ਮਿਲਣ ਦੀ ਮਨਾਹੀ; ਚੀਨੀ ਹਵਾਈ ਹਾਦਸੇ ਵਿੱਚ 108 ਮਰੇ। ਪੰਨਾ 4: ਸੰਪਾਦਕੀ: ਬਾਦਸ਼ਾਹ ਖਾਨ ਵਿੱਛੜ ਗਏ; ਲੋਕ-ਬਾਣੀ ਵਿੱਚ ਬੀ ਸੀ ਆਰਗੇਨਾਈਜੇਸ਼ਨ ਟੂ ਫਾਈਟ ਰੇਸਿਸਜ਼ਮ ਦੇ ਪ੍ਰਧਾਨ ਚਰਨਪਾਲ ਗਿੱਲ, ਜਗਦੀਸ਼ ਗਰੇਵਾਲ, ਕਰਨੈਲ ਸਿੰਘ ਰਾਮੂਵਾਲੀਆ ਅਤੇ ਕੇਵਲ ਸਿੰਘ ਬੈਂਸ ਦੇ ਖੱਤ। ਪੰਨਾ 5: ਇੱਕੋ ਪ੍ਰਵਾਰ ਦੇ 5 ਜੀਆਂ ਦੀ ਹੱਤਿਆ; ਸੁਰੱਖਿਆ ਦਲਾਂ ਨੂੰ ਬੇਕਸੂਰ ਲੋਕਾਂ ਨੂੰ ਤੰਗ ਨਾ ਕਰਨ ਦੇ ਆਦੇਸ਼; ਵੱਡੇ ਰਾਜਾਂ ਦੇ ਟੋਟੇ ਕਰਨ ਦਾ ਸੁਝਾਅ; ਕਾਂਗਰਸੀ ਵਿਧਾਇਕ ਮਾਰ ਦਿੱਤਾ। ਪੰਨਾ 6: ਫ਼ਲਸਤੀਨੀ ਜਲਾਵਤਨ ਸਰਕਾਰ ਬਣਾਉਣਗੇ; ਪੁਲੀਸ ਅਫਸਰਾਂ ਦੀਆਂ ਤਰੱਕੀਆਂ; ਗ੍ਰਿਫਤਾਰ ਯੁਵਕਾਂ ਨੂੰ ਰਿਹਾਅ ਕਰਨ ਦੀ ਮੰਗ; ਕੇਂਦਰ ਦੀ ਮਸਲੇ ਦੇ ਹੱਲ ’ਚ ਦਿਲਚਸਪੀ ਨਹੀਂ; ਕੰਪੂਚੀਆ ਮਸਲਾ; ਫ਼ਰਾਂਸੀਸੀ ਪੱਤਰਕਾਰ ਨੂੰ ਸਜ਼ਾ। ਪੰਨਾ 7: ਰੇਅ ਤੇ ਰਿਬੇਰੋ ਬੂਟਾ ਸਿੰਘ ਨੂੰ ਪੈ ਨਿਕਲੇ; ਗਿਆਨੀ ਜ਼ੈਲ ਸਿੰਘ ਧਮਾਕਿਆਂ ਦੇ ਸ਼ੌਕੀਨ ਨਹੀਂ-ਪ੍ਰੇਮ ਭਾਟੀਆ; ਭਾਈ ਮੋਹਕਮ ਸਿੰਘ ਵੱਲੋਂ ਨਿੰਦਿਆ। ਪੰਨਾ 8: ਅਮਰੀਕੀ ਕਾਂਗਰਸ ’ਚ ਵੱਖਵਾਦ ਦੀ ਹਮਾਇਤ ਦਾ ਰੁਝਾਨ; ਪੰਜਾਬ ਸਮੱਸਿਆ ਦੇ ਹੱਲ ਲਈ ਨਵੇਂ ਸਿਰਿਓਂ ਯਤਨ ਕੀਤੇ ਜਾਣ। ਪੰਨਾ 9: “ਪਾਕਿ ’ਚ ਪੰਜਾਬੀ ਦੀ ਹਾਲਤ ਗੁਲਾਮਾਂ ਤੋਂ ਵੀ ਬਦਤਰ”; ਹਰਿਆਣਾ ਦੇ ‘ਸਿਆਸੀ ਡਰਾਮੇ’ ਦਾ ਸਸਪੈਂਸ ਕਾਇਮ। ਪੰਨਾ 10: ‘ਅਤਿਵਾਦੀ ਹਿੰਸਾ ਦੀਆਂ ਖਬਰਾਂ ਉੱਤੇ ਪਾਬੰਦੀ ਨਹੀਂ ਲੱਗੇਗੀ’; ਜਨ ਮੋਰਚਾ ਕਿਸੇ ਪਾਰਟੀ ’ਚ ਨਹੀਂ ਮਿਲੇਗਾ; ਲੈਫ. ਕਰਨਲ ਚੀਮਾ ਦੀ ਸਜ਼ਾ ਵਿੱਚ ਕਟੌਤੀ। ਪੰਨਾ 11: ਕਾਂਗਰਸ (ਇੰ ) ਉੱਤੇ ਪੰਜਾਬ ਦੇ ਹਾਲਾਤ ਵਿਗਾੜਨ ਦਾ ਦੋਸ਼; ਸੁਰੱਖਿਆ ਏਜੰਸੀ ਦੇ ਮੁਖੀ ਨੂੰ ਗੋਲੀ ਮਾਰ ਦਿੱਤੀ; ਕੰਗ ਸਾਹਿਬੂ ’ਚ ਤੇਲ ਦੇ ਭੰਡਾਰ ਕਿਵੇਂ ਮਿਲੇ। ਪੰਨਾ 12: ਸੱਚ ਬੋਲਣ ਦੀ ਹੀ ਸਜ਼ਾ ਭੁਗਤੀ ਹੈ-ਚੰਦੂਮਾਜਰਾ। ਪੰਨਾ 13: ਅਫ਼ਗ਼ਾਨਿਸਤਾਨ ਵਿੱਚ ਵੱਸਦੇ ਹਿੰਦੂ ਅਤੇ ਸਿੱਖ -ਗੁਲਸ਼ਨਬੀਰ ਸਿੰਘ; ਬੰਗਲਾ ਦੇਸ਼ ਦੇ ਪ੍ਰਧਾਨ ਨੂੰ ਅਵਾਮੀ ਰਾਜ ਪਲਟੇ ਦਾ ਡਰ; ਨਿਰੰਕਾਰੀ ਹਰਦੇਵ ਸਿੰਘ ਬਰਤਾਨੀਆ ’ਚ- ਸਰਕਾਰ ਵੱਲੋਂ ਭਾਰੀ ਸੁਰੱਖਿਆ ਪ੍ਰਬੰਧ। ਪੰਨਾ 14
Read this book
Open it in the library reader. Pages are fetched as you turn them, so it starts quickly even on a slow connection.