ਕੈਨੇਡਾ ਦਰਪਣ 4-11 ਜਨਵਰੀ 1989 -Canada Darpan January 4-11-1989
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 4-11 ਜਨਵਰੀ 1989 -Canada Darpan January 4-11-1989
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-january-4-11-1989
- PDF file
- Canada Darpan-January 4-11-1989.pdf
- File size
- 12.1 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 4-11 ਜਨਵਰੀ 1989 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਕਿਹਰ ਸਿੰਘ ਅਤੇ ਸਤਵੰਤ ਸਿੰਘ ਨੂੰ ਫਾਂਸੀ ਅਗਲੇ ਹਫਤੇ; ਪੰਜਾਬ `ਚ ਨਵੇਂ ਸਾਲ ਉੱਤੇ ਖੂਨ-ਖਰਾਬਾ-48 ਘੰਟਿਆਂ `ਚ 25 ਹਲਾਕ; ਲੌੰਗੋਵਾਲ ਦਾ ਜਨਮ ਦਿਨ ਮਨਾਇਆ; ਗਾਂਧੀ-ਬੇਨਜ਼ੀਰ ਗੱਲਬਾਤ ਸਫਲ। ਪੰਨਾ 2: ਅਫਗਾਨਿਸਤਾਨ `ਚ ਸੀ. ਆਈ. ਏ. ਪਿਛਲੱਗਾਂ ਵਲੋਂ ਫੇਰ ਹਮਲੇ; ਬਰਮਾ `ਚ 400 ਹਲਾਕ; ਜੰਮੂ ਕਸ਼ਮੀਰ ਵਿਚ ਗੋਲਾ-ਬਾਰੂਦ ਦਾ ਭੰਡਾਰ ਫੜਿਆ; ਏਅਰ ਹੋਸਟਸਾਂ ਦੀ ਸ਼ਾਦੀ ਦਾ ਮਾਮਲਾ; 1.29 ਲੱਖ ਰੁਪਏ ਲੁੱਟੇ। ਪੰਨਾ 3: ਬੰਬ ਧਮਾਕਿਆਂ ਨਾਲ ਦੋ ਪੁਲਸੀਆਂ ਸਮੇਤ ਛੇ ਮਰੇ; ਕਿਹਰ ਸਿੰਘ ਦੀ ਫਾਂਸੀ ਬਰਕਰਾਰ-ਰਾਸ਼ਟਰਪਤੀ ਵਲੋਂ ਰਹਿਮ ਦੀ ਅਪੀਲ ਰੱਦ; ਹਾਈਜੈਕਰ ਵਾਪਸ ਭਾਰਤ ਲਿਆਂਦੇ ਜਾਣ-ਮਹੰਤ ਸੇਵਾ ਦਾਸ; ਸਿੱਖ ਫੋਰਮ ਦੀ ਕੇਂਦਰ ਤੋਂ ਮੰਗ; ਬਿਜਲੀ ਦਫਤਰ `ਚੋਂ 55000 ਲੁੱਟੇ। ਪੰਨਾ 4: ਇਸ਼ਤਿਾਹਰ। ਪੰਨਾ 5: ਕਾਂਗਰਸੀ ਐਮ. ਐਲ. ਏ ਦੇ ਕਤਲ ਪਿੱਛੋਂ 50 ਵਿਅਕਤੀ ਹਲਾਕ-ਸਾੜ ਫੂਕ ਜਾਰੀ; ਸਕਿੱਨ ਹੈੱਡ ਕੈਨੇਡਾ ਵੱਲ ਆ ਰਹੇ ਹਨ/ਚਰਨਪਾਲ ਗਿੱਲ; ਨਵਜੋਤ ਸਿੱਧੁ 18 ਜਨਵਰੀ ਤੱਕ ਜ਼ਮਾਨਤ `ਤੇ ਰਿਹਾ; ਸਾਰਕ ਕਾਨਫਰੰਸ ਦੇ ਅਹਿਮ ਮੁੱਦੇ; ਬਿਦਰ ਦੇ ਦੰਗਿਆਂ ਬਾਰੇ ਕਰਨਾਟਕ ਸਰਕਾਰ ਦੀ ਆਲੋਚਨਾ; ਗੁਰਦਵਾਰਾ ਬੀੜ ਬਾਬਾ ਬੁੱਢਾ `ਚ ਘਸੁੰਨ ਚੱਲੇ, ਪੱਗਾਂ ਲਹੀਆਂ; ਪੰਜਾਬ ਬਾਰੇ ਕੈਬਨਿਟ ਕਮੇਟੀ ਛੇਤੀ ਰਿਪੋਰਟ ਦੇਵੇ। ਪੰਨਾ 6: ਭਾਰਤ ਏਸ਼ੀਆ ਦਾ 'ਪੁਲੀਸਮੈਨ' ਨਹੀਂ -ਤਿਵਾੜੀ; ਬਾਕੀ ਪੰਨਾ ਇਸ਼ਤਿਾਹਰ। ਪੰਨਾ 7: ਸ਼੍ਰੀ ਲੰਕਾਂ `ਚੋਂ ਭਾਰਤੀ ਫੌਜਾਂ ਦੀ ਵਾਪਸੀ ਸ਼ੁਰੂ-ਪ੍ਰੇਮਾਦਾਸ ਨੇ ਰਾਸ਼ਟਰਪਤੀ ਦੀ ਸਹੁੰ ਚੁੱਕੀ; ਇਉਂ ਫੜਦੇ ਨੇ ਉਹ ਅਤਿਵਾਦੀ/ਨਰਭਿੰਦਰ; ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਸਰਗਰਮੀਆਂ; ਐਸ. ਐਸ. ਪੀ. ਵਿਰੁੱਧ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਹੋਵੇ-ਸ਼ਮਿੰਦਰ ਸਿੰਘ। ਪੰਨਾ 8: ਸੰਪਾਦਕੀ: ਭਾਰਤ-ਪਾਕਿ ਦੇ ਸੁਖਾਂਵੇਂ ਸੰਬੰਧ; ਲੋਕ ਬਾਣੀ ਵਿੱਚ ਵਲਿੀਅਮ ਏ. ਫੈਮਚਿ ਅਤੇ ਚਰਨਪਾਲ ਗਿੱਲ ਦੇ ਖਤ। ਪੰਨਾ 9: ਬੱਸ ਕਤਲ ਕਾਂਡ `ਚ ਸ਼ਾਮਲ ਦੋ ਦਹਿਸ਼ਤਗਰਦ ਹਲਾਕ; 4 ਫਰਵਰੀ ਤਕ ਸਾਂਝੇ ਅਕਾਲੀ ਦਲ ਦੇ ਢਾਂਚੇ `ਚ ਕਿਸੇ ਅਹਿਮ ਤਬਦੀਲੀ ਦੀ ਸੰਭਾਵਨਾ ਨਹੀਂ; ਮੌਜੂਦਾ ਸਥਿਤੀ `ਚ ਨਿਰਪੱਖ ਚੋਣਾਂ ਦਾ ਹੋਣਾ ਸੰਭਵ ਨਹੀਂ-ਦਿਉਸੀ; ਪੰਥਕ ਏਕਤਾ ਛੇਤੀ ਹੀ ਹੋਵੇਗੀ-ਰਾਗੀ; ਪੁਲੀਸ ਮੁਖੀ ਵਲੋਂ ਜ਼ੀਰਾ ਖੇਤਰ ਦਾ ਦੌਰਾ; ਕੁਰਾਨ ਪੜ੍ਹਨੋ ਨਾਂਹ ਕਰਨ `ਤੇ ਸਿਪਾਹੀ ਹੱਥੋਂ ਪੁਜਾਰੀ ਦੀ ਹੱਤਿਆ। ਪੰਨਾ 10: ਇਸ਼ਤਿਹਾਰ। ਪੰਨਾ 11: ਬੇਨਜ਼ੀਰ ਭਾਰਤ ਦਾ ਦੌਰਾ ਕਰੇਗੀ-ਤਾਰੀਖਾਂ ਦਾ ਫੈਸਲਾ ਛੇਤੀ; ਪਾਕਿਸਤਾਨ `ਚ ਤਿੰਨ ਗੁਰਦਵਾਰੇ ਹੀ ਚੰਗੀ ਹਾਲਤ `ਚ-ਬਾਕੀ ਸਕੂਲਾਂ `ਚ ਤਬਦੀਲੀ; ਭਾਰਤੀ ਪਾਸਪੋਰਟ ਲੈਣਾ ਹੁਣ ਵੱਡੀ ਸਮੱਸਿਆ; ਪੰਜਾਬ ਵਲੋਂ ਹੋਰ ਦਸਤਿਆਂ ਦੀ ਮੰਗ; ਗੁਰਜੰਟ ਨੂੰ ਰੋਡੇ ਪ੍ਰਵਾਰ ਦੀ ਸਰਪ੍ਰਸਤੀ ਹਾਸਲ; ਦੂਜੇ ਸੂਬੇ ਦੇ ਭਗੌੜੇ ਫੌਜੀਆਂ ਨੂੰ ਵੀ ਮਦਦ। ਪੰਨਾ 12: ਪੰਜਾਬੀ ਪੱਤਰਕਾਰੀ ਅਤੇ ਪੰਜਾਬੀਅਤ; ਮਿੰਨੀ ਕਹਾਣੀ-ਕਮੀਨਾ; ਨਾਟਕ ਸ਼ਰਬਤੀ ਬਾਰੇ ਸੂਚਨਾ। ਪੰਨਾ 13: ਅਤਿਵਾਦ
Read this book
Open it in the library reader. Pages are fetched as you turn them, so it starts quickly even on a slow connection.