ਕੈਨੇਡਾ ਦਰਪਣ, ਜਨਵਰੀ 9 - 1985 -Canada Darpan January 9 1985
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ, ਜਨਵਰੀ 9 - 1985 -Canada Darpan January 9 1985
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-january-9-1985
- PDF file
- Canada Darpan-January 9-1985.pdf
- File size
- 10.7 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ, ਜਨਵਰੀ 9 - 1985 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਨਵੀਂ ਕਮੇਟੀ ਕਾਇਮ - ਆਨੰਦਪੁਰ ਮਤਾ ਆਧਾਰ ਨਹੀਂ ਬਣੇਗਾ; ਅਕਾਲੀ ਆਗੂਆਂ ਦੀ ਰਿਹਾਈ ਯਕੀਨੀ; ਖੁਸ਼ਵੰਤ ਸਿੰਘ ਵੱਲੋਂ ਖਾਲਿਸਤਾਨ ਦਾ ਮੁਕੰਮਲ ਵਿਰੋਧ - ਉੱਜਲ ਦੁਸਾਂਝ ਦੇ ਨਾਂ ਖ਼ਤ। ਪੰਨਾ 2: ਈਸਟ ਇੰਡੀਅਨ ਕਮੇਟੀ ਦੀ 10ਵੀ ਸਾਲਾਨਾ ਕਨਵੈਨਸ਼ਨ ਸ਼ਾਨਦਾਰ ਕਾਮਯਾਬੀ ਨਾਲ ਸਮਾਪਤ; ਸੁਰਿੰਦਰ ਸਿੰਘ-ਪ੍ਰਧਾਨ ਓਵਰਸੀਜ਼ ਕਾਂਗਰਸ ਦਾ ਬਿਆਨ; ਗਰੀਬਾਂ ਨੂੰ ਫੂਡ ਦੀ ਅਜੇ ਭੀ ਲੋੜ-ਚਰਨਪਾਲ ਗਿੱਲ; ਸ. ਗੁਰਦੇਵ ਸਿੰਘ ਬਰਾੜ ਦਾ ਐਕਸੀਡੈਂਟ ਵਿੱਚ ਦੇਹਾਂਤ। ਪੰਨਾ 3: ਆਨੰਦਪੁਰ ਦੇ ਮਤੇ ਬਿਨਾਂ ਕੋਈ ਸਮਝੌਤਾ ਨਹੀਂ-ਠੇਕੇਦਾਰ; ਭਜਨ ਲਾਲ ਦੀ ਭ੍ਰਿਸ਼ਟ ਸਰਕਾਰੀ ਅਧਿਕਾਰੀਆਂ ਨੂੰ ਚਿਤਾਵਨੀ; ਰਿਲੀਫ ਕਮੇਟੀ ਵੱਲੋਂ ਘਟਨਾਵਾਂ ਦੀ ਜਾਂਚ ਲਈ ਕਮਿਸ਼ਨ ਕਾਇਮ ਕਰਨ ਦੀ ਮੰਗ; ਜਹਾਜ਼ ਦੇ ਅਗਵਾਕਾਰਾਂ ਵਿੱਚੋਂ ਕੁੱਝ ਬਿਮਾਰ; ਦਲ ਦੀ ਮੀਟਿੰਗ ਸੱਦਣ ਦਾ ਖੰਡਨ; ਸਟੇਨ ਗੰਨ ਅਚਾਨਕ ਚੱਲੀ; ਬੀਮਾ ਕੰਪਨੀ ਨੇ ਦੋ ਟਰੱਕਾਂ ਦੇ ਕਲੇਮ ਤਾਰੇ; ਗੁਰਚਰਨ ਚਾਹਲ ਭਾਖੀ ਦਾ ਦੇਹਾਂਤ; ਦਰਬਾਰਾ ਸਿੰਘ ਤੇ ਕੌਸ਼ਲ ਨੂੰ ਮੰਤਰੀ ਨਾ ਬਣਾਉਣ ’ਤੇ ਖੁਸ਼ੀ। ਪੰਨਾ 4: ਆਨੰਦਪੁਰ ਦਾ ਮਤਾ ਤੇ ਰਾਜੀਵ-ਸੰਪਾਦਕੀ; ਮੁਹੱਬਤਨਾਮੇ ਵਿੱਚ - ਰਵਿੰਦਰ ਰਵੀ ਦੀਆਂ ਜਬਲੀਆਂ/ਤੀਰਥ ਸਿੰਘ ਵੈਨਕੂਵਰ ਅਤੇ ਪ੍ਰਵਾਰਕ ਝਗੜੇ ਘਰਾਂ ਤੱਕ ਸੀਮਤ ਰੱਖੋ/ਅਮਰੀਕਾ ਤੋਂ ਇਕ ਪਾਠਕ; ਕਵਿਤਾ- ਮੈਂ ਪੁੱਛਦਾ ਹਾਂ/ਪਾਸ਼। ਪੰਨਾ 5: ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਕੌਮ ਦੇ ਨਾਂ ਤਕਰੀਰ; ਭੋਪਾਲ ਵਿੱਚ ਟੈਂਕ ਮਿਲੇ ਪਾਣੀ ਨੇ ਤਬਾਹੀ ਕੀਤੀ; ਹੈਗੜੇ ਕਰਨਾਟਕ ਦੇ ਕਾਰਜਕਾਰੀ ਮੁੱਖ ਮੰਤਰੀ ਬਣੇ ਰਹਿਣਗੇ। ਪੰਨਾ 6: ਡਾ. ਬਲਦੇਵ ਪ੍ਰਕਾਸ਼ ਵੱਲੋਂ ਲਾਲਪੁਰਾ ਦੇ ਬਿਆਨਾਂ ਦੀ ਆਲੋਚਨਾ; ਆਂਧਰਾ’ਚ ਗੈਸ ਲੱਭੀ; ਅਮਿਤਾਬ ਅਲਾਹਾਬਾਦ ਹੀ ਰਹੇਗਾ; ਲੋਕ ਸਭਾ ਦਾ ਸੰਖੇਪ ਸਮਾਗਮ ਜਨਵਰੀ `ਚ; ਅੰਮ੍ਰਿਤਸਰ’ਚ ਆਏ ਪ੍ਰਵਾਰਾਂ ਦੀ ਗਿਣਤੀ ਬਹੁਤ ਵਧੀ; ਕੁੜੀ ਮੁੰਡਾ ਬਣੀ।। ਪੰਨਾ 7: ਪ੍ਰਧਾਨ ਮੰਤਰੀ ਦੇ ਸਟਾਫ਼’ਚ ਵੱਡੀ ਪੱਧਰ ’ਤੇ ਰੱਦੋ-ਬਦਲ; ਟਰੈਵਲ ਏਜੰਟ ਨੂੰ ਧੋਖਾਦੇਹੀ ਬਦਲੇ ਦੋ ਸਾਲ ਕੈਦ; ਅੱਠਵੀਂ ਲੋਕ ਸਭਾ ਦਾ ਸੈਸ਼ਨ ਫ਼ਰਵਰੀ ਦੇ ਤੀਜੇ ਹਫ਼ਤੇ; ਅਕਾਲੀ ਦਲ ਦਾ ਆਨੰਦਪੁਰ ਸਾਹਿਬ ਦਾ ਮਤਾ ਫ਼ਿਰਕੂ ਤੇ ਵੱਖਵਾਦੀ - ਸੀ.ਪੀ.ਐਮ.; ਇਸਤਰੀ ਅਕਾਲੀ ਦਲ ਨੇ ਮੀਟਿੰਗ ਸੱਦੀ; ਅਪਾਂਗ ਵੱਲੋਂ ਅਰੁਨਾਚਲ ਦੇ ਮੁੱਖ ਮੰਤਰੀ ਵਜੋਂ ਹਲਫ਼; ਭਜਨ ਲਾਲ ਦਾ ‘ਮੁਲਾਕਾਤੀ’; ਚੋਣ ਕਮਿਸ਼ਨ 10 ਰਾਜਾਂ `ਚ ਚੋਣਾਂ ਕਰਵਾਉਣ ਲਈ ਉਤਸਕ । ਪੰਨਾ 8: ਸਾਹਿਤ ਦਰਪਣ - ਕਹਾਣੀ-ਕੁੱਤੇ-ਹਰਭਜਨ ਹਾਂਸ; ਕਹਾਣੀ-ਕੁੱਜੇ’ਚ ਸਮੁੰਦਰ-ਮਿੱਤਰ ਰਾਸ਼ਾ ਪੰਨਾ 9: ਸਾਹਿਤ ਦਰਪਣ - ਕਵਿਤਾ -ਮਲਕਾ ਦਾ ਇੱਕ ਬਾਂਦਰ ਅਤੇ ਬਾਪੂ ਦੇ ਤਿੰਨ ਬਾਂਦਰ/-ਅਜਮੇਰ ਰੋਡੇ; “ਜਿਉਂਦੀ ਜਾਨ ਦੁੱਖਾਂ ਦਾ ਘਰ”-ਰਾਜਦੀਪ ਕੰਦੋਲਾ ਪੰਨਾ 8 ਦੀ ਬਾਕੀ-ਕਵੀ ‘ਜੋਗੇ’ ਦੀਆਂ ਕਵਿਤਾਵਾਂ ਦੀ ਵੰਨਗੀ। ਪੰਨਾ 10: ਭਾਸ਼ਾਈ ਪ੍ਰਾਂਤ ਤੇ ਕੌਮੀ ਏਕਤਾ-ਮ. ਬਾਸਵਪੁਨੀਆ; ਸਿੱਖਾਂ ਦੀ ਸੁਰਿੱਖਆ ਦਾ ਵਿਸ਼ਵਾਸ ਕਰਾਉਣ ਦਾ ਸਵਾਗਤ; ਭ
Read this book
Open it in the library reader. Pages are fetched as you turn them, so it starts quickly even on a slow connection.