ਕੈਨੇਡਾ ਦਰਪਣ 9 ਜਨਵਰੀ 1987 -Canada Darpan January 9 1987
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 9 ਜਨਵਰੀ 1987 -Canada Darpan January 9 1987
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-january-9-1987
- PDF file
- Canada Darpan-January 9-1987.pdf
- File size
- 15.5 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 9 ਜਨਵਰੀ 1987 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਅਤਿਵਾਦ ਅਤੇ ਸਮਗਲਿੰਗ ਰੋਕਣ ਲਈ ਭਾਰਤ ਪਾਕਿ ਸਮਝੌਤਾ; ਦਿੱਲੀ ‘ਚ ਫ਼ਿਰਕੂ ਏਕਤਾ ਲਈ ਬੇਮਿਸਾਲ ਰੈਲੀ। ਪੰਨਾ 2: ਸਾਰਾ ਪੰਨਾ ਇਸ਼ਤਿਹਾਰ। ਪੰਨਾ 3: ਦੋ ਇਮੀਗਰੇਸ਼ਨ ਅਫ਼ਸਰ ਰਿਸ਼ਵਤ ਲੈਣ ਦੇ ਦੋਸ਼ ’ਕਾਬੂ; ਜੇਲ੍ਹ ’ਚ ਰਹਿਣ ਤੋਂ ਬਾਅਦ ਭਾਰਤੀ ਯਾਤਰੂ ਵਾਪਸ ਪਰਤਿਆ; ਦੋ ਸਿੱਖਾਂ ਨੂੰ ਬ੍ਰਿਟੇਨ ’ਚ ਸਖ਼ਤ ਸਜ਼ਾ; ਰਾਜੀਵ ਨੂੰ ਸਿਰਫ਼ 200 ਲੋਕ ਸੁਣਨ ਆਏ; ਜੈਪੁਰ ਦੀ ਸੰਸਥਾ ਵਿੱਚੋਂ ਕਰੋੜਾਂ ਰੁਪਏ ਦੇ ਇਤਿਹਾਸਕ ਦਸਤਾਵੇਜ਼ ਗਾਇਬ; 5 ਉੱਘੇ ਪੰਜਾਬੀ ਸਾਹਿਤਕਾਰਾਂ ਨੂੰ ਸਨਮਾਨਣ ਦਾ ਫੈਸਲਾ; ਖੁੱਡਾ ਬੱਸ ਕਤਲ ਕਾਂਡ - ਦੋ ਦੋਸ਼ੀ ਗ੍ਰਿਫਤਾਰ। ਪੰਨਾ 4: ਸੰਪਾਦਕੀ - ਦਿੱਲੀ ਦਾ ਮਾਰਚ-ਇਕ ਮੁਬਾਰਕ ਕਦਮ; ਭੱਜੀਆਂ ਬਾਂਹਾਂ ਗਲ ਨੂੰ -ਹਰਜੀਤ ਸਿੰਘ ਗਿੱਲ। ਪੰਨਾ 5: ਸਾਰਾ ਪੰਨਾ ਇਸ਼ਤਿਹਾਰ। ਪੰਨਾ 6: ਸਿੱਖ ਨੌਜਵਾਨਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੀ ਸਕੀਮ ਬਣਾਈ; ਵਜ਼ੀਰਾਂ ਵੱਲੋਂ ਆਪਣੀ ਹੀ ਸਰਕਾਰ ਦੇ ਨਿਯਮਾਂ ਦੀ ਵਿਰੋਧਤਾ; ਟੌਹੜਾ ਰਾਏਪੁਰ ਜੇਲ੍ਹ ’ਚ। ਪੰਨਾ 7: ਦਾਰਜੀਲਿੰਗ ਪਿੱਛੋਂ ਹੁਣ ਗੋਆ ਅੰਦੋਲਨ ਸ਼ੁਰੂ; ਅੱਠ ਸਿੱਖ ਸੈਨਿਕ ਜਵਾਨਾਂ ਦੀ ਸਜ਼ਾ ਘੱਟ ਕੀਤੀ; ਬੂਟਾ ਸਿੰਘ ਵੱਲੋਂ ਕੌਮੀ ਏਕਤਾ ’ਤੇ ਜ਼ੋਰ; ਪਾਕਿਸਤਾਨ ਦੇ ਮੰਤਰੀ ਮੰਡਲ ਨੇ ਅਸਤੀਫ਼ਾ ਦੇ ਦਿੱਤਾ। ਪੰਨਾ 8: ਪਾਕਿਸਤਾਨ ਵਿੱਚ ਫਸੇ ਹੋਏ ਸਿੱਖ ਨੌਜਵਾਨਾਂ ਦੀ ਵਾਪਸੀ; ਸਾਡੇ ਸਮਕਾਲੀ; ਪੰਜਾਬ ਮਸਲੇ ਬਾਰੇ ਹਿੰਦੂ ਭਾਈਚਾਰੇ ਵਿੱਚ ਦੋ ਰੁਝਾਣ, ਸ਼ਿਵ ਸੈਨਾ ਦੀ ਵਿਰੋਧਤਾ; ਸੁਪਰੀਮ ਕੋਰਟ ਨੇ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਦਾ ਸਖ਼ਤ ਨੋਟਿਸ ਲਿਆ; ਪੰਜਾਹ ਸਾਲਾਂ ਪਿੱਛੋਂ ਮੌਤ ਨੇ ਸੁਣੀ; ਹਿੰਸਾ ਅਤੇ ਸਰਕਾਰੀ ਤਸ਼ੱਦਦ ਦੀ ਨਿੰਦਾ। ਪੰਨਾ 9: ਸਸਪੈਂਡ ਜੱਜ ਦੇ ਖ਼ਿਲਾਫ਼ ਹੋਰ ਸ਼ਿਕਾਇਤਾਂ; ਪੰਜਾਬ ’ਚ ਇੰਡਸਟਰੀ ਦਾ ਮੰਦਾ ਹਾਲ। ਪੰਨਾ 10: ਸਾਰਾ ਪੰਨਾ ਇਸ਼ਤਿਹਾਰਾਂ ਦਾ। ਪੰਨਾ 11: ਚੀਨੀ ਵਿਦਿਆਰਥੀਆਂ ਵੱਲੋਂ ਮਾਰਚ; ਸਿਆਸੀ ਘਰੂਟ - ਘਰੂਟਾਂ ਵਾਲੇ ਦੀ ਕਲਮ ਤੋਂ। ਪੰਨਾ 12: ਭੁੱਖੇ ਆਦਿ-ਵਾਸੀਆਂ ਦੀ ਜਬਰੀ ਨਸਬੰਦੀ-ਅਰੁਣ। ਪੰਨਾ 13: ਗੋਰਖਾਲੈਂਡ ਅੰਦੋਲਨ -ਸਿਆਸੀ ਕਲਾਬਾਜ਼ੀਆਂ ਦੇ ਸਿੱਟੇ ਖ਼ਤਰਨਾਕ ਹੋਣਗੇ -ਦਰਬਾਰਾ ਸਿੰਘ ਕਾਹਲੋਂ। ਪੰਨਾ 14: ਸਾਰਾ ਪੰਨਾ ਇਸ਼ਤਿਹਾਰ। ਪੰਨਾ 15: ਦਰਿੰਦੇ ਸ਼ਰਮਾਉਂਦੇ ਹਨ ਪੁਲਸ ਦੀ ਦਰਿੰਦਗੀ ਸੁਣ ਕੇ। ਪੰਨਾ 16: ਸਾਰਾ ਪੰਨਾ ਇਸ਼ਤਿਹਾਰ। ਪੰਨਾ 17: ਲੇਖ: ਹਿੰਸਾ ਰਾਜਨੀਤਕ ਬਾਜ਼ਾਰ ਦਾ ਸਭ ਤੋਂ ਮਹੱਤਵਪੂਰਨ ਸਿੱਕਾ ਬਣ ਗਈ -ਰਜਨੀ ਕੁਠਾਰੀ। ਪੰਨਾ 18: ਸਾਰਾ ਪੰਨਾ ਇਸ਼ਤਿਹਾਰਾਂ ਦਾ। ਪੰਨਾ 19: ਲੇਖ: ਭਾਰਤ-ਅਮਰੀਕਾ ਸੰਬੰਧਾਂ ਵਿੱਚ ਵਿਗਾੜ ਲਈ ਅਮਰੀਕੀ ਨੀਤੀਆਂ ਜ਼ਿੰਮੇਵਾਰ -ਸ੍ਰੀ ਕੁਲਦੀਪ ਨਈਅਰ। ਪੰਨਾ 20: ਪੰਨਾ 19 ਦੀ ਬਾਕੀ। ਪੰਨਾ 21: ਲੇਖ: ਪੁਲਿਸ ਅਪਰੇਸ਼ਨ -3 - ਖਾਲਿਸਤਾਨ ਦੀ ਸਥਾਪਨਾ ਦਾ ਐਲਾਨ -ਹਰਬੀਰ ਸਿੰਘ ਭੰਵਰ। ਪੰਨਾ 22: ਪੰਨਾ 21 ਦੀ ਬਾਕੀ। ਪੰਨਾ 23: ਸਿਆਸੀ ਵਿਅੰਗ: ਭੁੱਲੇ ਵਿੱਸਰੇ ਅਕਾਲੀ ਲੀਡਰ - ਜਿੱਤ ਟੌਹੜਾ ਜੀ ਦੀ - ਸ੍ਰੀ “ਕਰਵਾਚੌਥ
Read this book
Open it in the library reader. Pages are fetched as you turn them, so it starts quickly even on a slow connection.