ਕੈਨੇਡਾ ਦਰਪਣ 1 ਜੁਲਾਈ 1983 - Canada Darpan July 1 1983
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 1 ਜੁਲਾਈ 1983 - Canada Darpan July 1 1983
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-july-1-1983
- PDF file
- Canada Darpan July-1-1983.pdf
- File size
- 13.3 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 1 ਜੁਲਾਈ 1983 ਸੰਪਾਦਕ: ਦਰਸ਼ਨ ਗਿੱਲ ਫਰੰਟ ਪੇਜ- ਪੰਜਾਬ ਵਿਚ ਮਘ ਰਹੀ ਫਿਰਕੂ ਅੱਗ ਨੇ ਪੰਜ ਹੋਰ ਸਾੜ ਦਿੱਤੇ; ਗੁਜਰਾਤ ਵਿਚ ਹੜ੍ਹਾਂ ਕਾਰਨ ਤਬਾਹੀ 800 ਜਾਨਾਂ ਦਾ ਨੁਕਸਾਨ; ਭਾਰਤ ਅਤੇ ਇਟਲੀ ਰਲ ਕੇ ਰੈਡਾਰ ਬਣਾਉਣਗੇ; "ਗੱਲ ਜਿੱਤ, ਹਾਰ ਦੀ ਨਹੀਂ, ਗੱਲ ਤੋੜ ਫੋੜ ਤੇ ਹਿੰਸਾ ਦੀ ਹੈ"- ਇੰਦਰਾ ਗਾਂਧੀ; ਖਾਲਿਸਤਾਨ ਬਾਰੇ ਅਮਰੀਕੀ ਰਾਜਦੂਤ ਦੀ ਟਿੱਪਣੀ: ਅਮਰੀਕਾ ਸਾਡੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਕਰ ਰਿਹਾ ਹੈ; ਰੇਗਨ ਦੀ ਅਮਰੀਕਨ ਭਾਰਤੀਆਂ ਨੂੰ ਫੂਕ; ਸ਼੍ਰੀਮਤੀ ਇੰਦਰਾ ਗਾਂਧੀ ਦੀ ਨੂੰਹ ਗ੍ਰਿਫਤਾਰ ਕਰ ਲਈ ਗਈ; ਐਡਮੰਟਨ ਤੇ ਸੈਸਕਾਟੂਨ ਵਿਚ ਭਾਰੀ ਹੜ੍ਹ ਸਫਾ 2- ਸੇਠੀ ਵਲੋਂ ਅਕਾਲੀ ਮੰਗਾਂ ਲਈ ਟ੍ਰਿਬਿਊਨਲ ਬਨਾਉਣ ਲਈ ਰਜ਼ਾਮੰਦੀ; ਭਿੰਡਰਾਵਲੇ ਗਰੁੱਪ ਤੇ ਅਕਾਲੀ ਦਲ ਦੇ ਸਕੱਤਰ ਦੇ ਧੜੇ ਵਲੋਂ ਇਕ ਦੂਜੇ `ਤੇ ਫਾਇਰ; ਸ. ਬਲਬੀਰ ਸਿੰਘ, ਸਾਬਕਾ ਸਿਹਤ ਮੰਤਰੀ ਪੰਜਾਬ, ਕੈਨੇਡਾ ਵਿੱਚ; ਏਜੰਟਾਂ ਦੀ ਲੁੱਟ ਦਾ ਸਿ਼ਕਾਰ ਹੋਏ 300 ਪੰਜਾਬੀ ਲਿਬਨਾਨ ਵਿਚ ਘਿਰ ਗਏ; ਕੈਨੇਡਾ ਦੀ ਬੀਮਾ ਕੰਪਨੀ ਭੰਬਲਭੂਸੇ ਵਿਚ, ਦਲੀਪ ਕੌਰ ਦੀ ਮੌਤ ਭੇਤ ਬਣ ਕੇ ਰਹਿ ਗਈ; ਕਾਂਗਰਸੀ ਪੰਜਾਬ ਦੀਆਂ ਮੰਗਾਂ ਮੰਨ ਕੇ ਮੁਕਰਦੇ ਰਹੇ, ਮਾਮਲਾ ਲਟਕਾਣਾ ਖਤਰਨਾਕ-ਕਾ: ਸੁਰਜੀਤ ਸਫਾ 3- ਅਕਾਲੀ ਲੀਡਰਾਂ ਵਲੋਂ ਕੂਣਾ-ਬੋਲਣਾ ਮਿਲਨਾ-ਜੁਲਨਾ ਬੰਦ-ਭਿੰਡਰਾਵਾਲਾ ਘਬਰਾਹਟ `ਚ; ਪੰਜੀਵਾਦੀ ਪਾਰਟੀਆਂ ਦਾ ਗੱਠਜੋੜ; ਬਲਵੰਤ ਸਿੰਘ ਦੇ ਘਰ ਹਮਲੇ ਦੀ ਨਿੰਦਾ; ਅਫਰੀਕੀ ਦੇਸ਼ ਭਗਤਾਂ ਫਾਂਸੀ ਦਾ ਰੱਸਾ ਹਸਦਿਆਂ ਚੁੰਮਿਆਂ ਸਫਾ 4- ਸੰਪਾਦਕੀ-ਬਿੱਲੀ ਥੈਲਿਓਂ ਬਾਹਰ; ਪੰਜਾਬ ਦੀ ਰਾਜਨਤੀਕ ਡਾਇਰੀ/ਮਨਜੀਤ ਸਿੰਘ ਰੱਤੂ; ਹੜਤਾਲੀ ਮਜ਼ਦੂਰਾਂ ਤੇ ਪੁਲਸ ਫਾਇਰੰਗ 1 ਹਲਾਕ 125 ਜ਼ਖਮੀ ਸਫਾ 5- ਪੰਜਾਬ ਮੋਰਚਾ ਐਕਸ਼ਨ ਕਮੇਟੀ (ਕੈਨੇਡਾ)/ਸੁਬੇਗ ਸਿੰਘ ਸਕੱਤਰ; ਪੁਲਸ ਤੇ ਦੋਸ਼ ਸਫਾ 6- ਰਾਗੀ ਜਥਾ ਭਾਈ ਦਇਆ ਸਿੰਘ ਜਲੰਧਰ ਵਾਲੇ ਵੈਨਕੂਵਰ ਵਿਚ; ਕੁੜੀਆਂ ਉਧਾਲਣ ਦੇ ਚੱਕਰ ਵਿੱਚ ਫਸ ਗਏ; ਵਾਹ ਉਏ ਮੇਰੇ ਸਰਵਣ ਪੁੱਤਰਾ; ਸਟੇਟ ਬੈਂਕ ਔਫ ਇੰਡੀਆ ਦੇ ਉਦਘਾਟਨ ਦੀਆਂ ਫੋਟੋਆਂ ਸਫਾ 7- ਮਲੇਰ ਕੋਟਲੇ ਵਿਚ ਕਰਫਿਊ; ਸਿੱਖ ਫੌਜੀਆਂ ਨੂੰ ਕਿਰਪਾਨ ਪਹਿਨਣ `ਤੇ ਰੋਕ ਵਿਰੁੱਧ ਟੌਹੜਾ ਵਲੋਂ ਰੋਸ; ਪੰਜਾਬ ਦੀਆਂ ਮੰਗਾਂ ਇਕੱਲੇ ਦਲ ਦੀਆਂ ਮੰਗਾਂ ਨਹੀਂ-ਮਕਵਾਨਾ, ਦਰਬਾਰਾ ਤੇ ਬੀਰਪਲ ਨੇ ਕਿਹਾ; ਪੰਜਾਬ ਦਾ ਨਵਾਂ ਇਨਸਪੈਕਟਰ ਜਨਰਲ; ਅਤਿਵਾਦੀਆਂ ਦਾ ਇਕ ਹੋਰ ਸਿ਼ਕਾਰ; ਪੁਲਸ ਅਫਸਰ `ਤੇ ਗੋਲੀ-ਹਮਲਾਵਰ ਹਰ ਵਾਰ ਵਾਂਗ ਦੌੜਨ `ਚ ਸਫਲ; ਅਨੰਦਪੁਰ ਸਾਹਿਬ ਨੂੰ ਰਾਜਧਾਨੀ ਬਣਾਉਣ ਦਾ ਸੁਝਾ; ਬੰਕਾਕ ਪੰਜਾਬੀ ਕਾਨਫਰੰਸ ਦੀ ਤਿਆਰੀ ਤੇਜ਼; ਕੀ ਲੋੜ ਹੈ ਪਤਨੀ ਦੀ? ਜੇ ਮੋਟਰ ਸਾਈਕਲ ਨਾ ਮਿਲੇ; ਕੰਨੜ ਸਾਹਿਤਕਾਰਾਂ ਵਲੋਂ ਅੰਮ੍ਰਿਤਾ ਦੀ ਹਮਾਇਤ ਸਫਾ 8- ਭਾਰਤੀ ਨਾਟ ਕੇਂਦਰ ਵਲੋਂ ਸਭਿਆਚਾਰਕ ਪ੍ਰੋਗਰਾਮ; ਸਮਾਨਤਾ ਵਲੋਂ ਪੇਸ਼ "ਚੇਤਨਾ" ਸਫਾ 9- ਸਿੱਖ ਲੰਬੀ ਲੜਾਈ ਲੜਨ ਲਈ ਤਿਆਰ ਰਹਿਣ-ਸੰਤ; ਮੁਰਾਰਜੀ ਬਾਰੇ ਵਿਸਥਾਰ ਨਾਲ ਜਾਨਣ ਲਈ ਅਮਰੀਕਾ ਨੂੰ; ਖੇਤੀ ਕਮਿਸ਼ਨ ਵਲੋਂ ਝੋਨੇ ਦਾ ਭਾਅ 132 ਰੁ: ਕਰਨ
Read this book
Open it in the library reader. Pages are fetched as you turn them, so it starts quickly even on a slow connection.