ਕੈਨੇਡਾ ਦਰਪਣ 17 ਜੁਲਾਈ 1987 -Canada Darpan July 17 1987
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 17 ਜੁਲਾਈ 1987 -Canada Darpan July 17 1987
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-july-17-1987
- PDF file
- Canada Darpan July 17-1987.pdf
- File size
- 13.3 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 17 ਜੁਲਾਈ 1987 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਕੈਨੇਡਾ ਦੀਆਂ ਪੰਥਕ ਜਥੇਬੰਦੀਆਂ ਨੇ ‘ਇੰਡੋ-ਕਨੇਡੀਅਨ ਟਾਈਮਜ਼’ ਛੇਕਿਆ; ਹਰਿਆਣੇ ਵਿੱਚ ਦਹਿਸ਼ਤਪਸੰਦਾਂ ਵੱਲੋਂ ਬੱਸਾਂ ’ਤੇ ਹਮਲੇ-73 ਹਲਾਕ। ਪੰਨਾ 2: ਪੰਨਾ 1 ਦੀ ਬਾਕੀ; ਦਹਿਸ਼ਤਗਰਦ ਟਿਕਾਣਿਆਂ ਉੱਤੇ ਛਾਪੇ-ਪੰਜਾਬ ਪੁਲਸ ਸਰਗਰਮ; ਅੰਮ੍ਰਿਤਸਰ ਵਿੱਚ ਦੋ ਪੁਲਸੀਏ ਕਤਲ। ਪੰਨਾ 3: ਮੱਧ-ਕਾਲੀ ਚੋਣਾਂ ਨਹੀਂ ਹੋਣਗੀਆਂ-ਰਾਜੀਵ ਗਾਂਧੀ; ਰਾਜੀਵ ਸੋਵੀਅਤ ਯੂਨੀਅਨ ਦੌਰੇ ਤੋਂ ਵਾਪਸ; 72 ਬੇਗੁਨਾਹਾਂ ਦੇ ਕਤਲਾਂ ਦੀ ਨਿਖੇਧੀ; ਭਾਰਤ-ਚੀਨ ਸੰਬੰਧ; ਸਾਇੰਸ ਅਤੇ ਟੈਕਨਾਲੌਜੀ ਸਮਝੌਤਾ; ਮਾਸਕੋ ਵਿੱਚ ਭਾਰਤੀ ਮੇਲਾ; ਪੰਜਾਬੀ ਲੇਖਕ ਮੰਚ ਵਲੋਂ ਕੀਤੀ ਜਾ ਰਹੀ ਕਾਨਫਰੰਸ ਬਾਰੇ ਸੂਚਨਾ । ਪੰਨਾ 4: ਸੰਪਾਦਕੀ: ਬੇਗੁਨਾਹਾਂ ਦੇ ਕਾਤਲ ਪਤਿਤ ਸਿੱਖ; ਲੇਖ: ਪੰਜਾਬ ਉਦਾਸ ਹੈ -ਅੰਮ੍ਰਿਤਲਾਲ ਪਾਲ। ਪੰਨਾ 5: ਖੁਫੀਆ ਏਜੰਸੀਆਂ ਵੱਲੋਂ ਪਾਕਿਸਤਾਨੀ ਜਾਸੂਸਾਂ ਦੇ ਦੋ ਗਰੋਹ ਬੇਨਕਾਬ; ਪੰਜਾਬ,ਹਰਿਆਣਾ, ਜੰਮੂ, ਚੰਡੀਗੜ੍ਹ ਬੰਦ; ਆਨੰਦਪੁਰ ਮਤੇ ਬਾਰੇ ਬਰਨਾਲਾ ਵੱਲੋਂ ਕਮਿਸ਼ਨ ਅੱਗੇ ਕੇਸ ਪੇਸ਼; ਪੰਜਾਬੀ ਸਾਹਿਤ ਅਤੇ ਸਭਿਆਚਾਰਕ ਸਭਾ ਵਿੰਨੀਪੈਗ; ਹਰਿਆਣਾ ਵਜ਼ਾਰਤ ਦਾ ਵਿਸਥਾਰ ਪੜਾਅਵਾਰ-ਦੇਵੀ ਲਾਲ। ਪੰਨਾ 6: ਫੈਡਰੇਸ਼ਨ ਵਾਲੰਟੀਅਰਾਂ ਨੂੰ ਤੰਗ ਪਰੇਸ਼ਾਨ ਕਰਨ ਦਾ ਦੋਸ਼; ਦਰਬਾਰ ਸਾਹਿਬ ਅਜੇ ਵੀ ‘ਉਨ੍ਹਾਂ ਦੀ’ ਜੰਮਣ ਭੋਇੰ-ਆਲਮ; ਸਖ਼ਤੀ ਨਾਲ ਮਸਲੇ ਹੱਲ ਨਹੀਂ ਹੋ ਸਕਦੇ; ਜ਼ਿਆ ਨੂੰ ਰੂਸੀ ਫ਼ੌਜਾਂ ਪਰਤਣ ਦੀ ਆਸ; ਬੋਫਰਜ਼ ਕਾਂਡ ’ਚ ਅਸੀਂ ਸ਼ਾਮਲ ਨਹੀਂ-ਅਮਿਤਾਬ; ਪਵਿੱਤਰਤਾ ਭੰਗ ਕਰਨ ਦੀ ਨਿਖੇਧੀ; ਲੁਧਿਆਣਾ ਵਿੱਚ ਮੇਲਾ । ਪੰਨਾ 7: ਸੀ. ਪੀ. ਆਈ. ਦੀ ਜਨ ਸੰਪਰਕ ਮੁਹਿੰਮ ਜ਼ੋਰਾਂ ’ਤੇ; ਸਮਕਾਲੀ ਦੀ ਦੁਰਦਸ਼ਾ; ਸੀ. ਪੀ. ਆਈ. ਵਰਕਰ ਦੀ ਮਾਰਕੁਟਾਈ ਦੀ ਨਿੰਦਾ; ਨੂੰਹ ਦੀ ਡੋਲੀ ਆਈ, ਪਰ ਸਹੁਰੇ ਦੀ ਅਰਥੀ ਉੱਠੀ। ਪੰਨਾ 8: ਅਮਨਦੀਪ ਸੰਘੇੜਾ ਨੇ ਫਿਰ ਵਜ਼ੀਫ਼ਾ ਜਿੱਤਿਆ; ਰਾਸ਼ਟਰਪਤੀ ਰਾਜ ਪਿੱਛੋਂ ਪੰਜਾਬ ’ਚ ਸਥਿਤੀ ਨਹੀਂ ਸੁਧਰੀ-ਭਾਜਪਾ; ਪੰਜਾਬ ਕਾਂਗਰਸ ਦਾ ਪੁਨਰਗਠਨ ਹੋਣ ਲੱਗਾ; ਪਾਕਿ ਫ਼ੌਜੀਆਂ ਵੱਲੋਂ ਫਾਇਰਿੰਗ; ਹਾਦਸੇ ਵਿੱਚ ਤਿੰਨ ਜੀਪ ਸਵਾਰ ਫੱਟੜ; ਪਾਕਿ ਫੌਜੀਆਂ ਵਲੋਂ ਫਾਇਰਿੰਗ । ਪੰਨਾ 9: ਇੰਡੋ-ਕਨੇਡੀਅਨ ਟਾਈਮਜ਼ ਛੇਕਣ ਦਾ ਮਤਾ। ਪੰਨਾ 10: ਇਸ਼ਤਿਹਾਰ। ਪੰਨਾ 11: ਪੰਨਾ 9 ਦੀ ਬਾਕੀ; ਪੁਲੀਸ ਡਿਪਟੀ ਕਮਿਸ਼ਨਰਾਂ ਦੇ ਅਧਿਕਾਰਾਂ ਨੂੰ ਸੀਮਤ ਕਰਨ ਦੇ ਹੱਕ ’ਚ। ਪੰਨਾ 12: ਇਸ਼ਤਿਹਾਰ। ਪੰਨਾ 13: ਲੇਖ: ਦਿੱਲੀ ਪੁਲਸ ਨੂੰ ਹਰ ਸਿੱਖ ਨੌਜਵਾਨ ਅਤਿਵਾਦੀ ਜਾਪਦੈ -ਦੀਵਾਨ ਬੀਰੇਂਦਰ ਨਾਥ। ਪੰਨਾ 14: ਪੰਨਾ 13 ਦੀ ਬਾਕੀ; ਰਾਜੀਵ ਸਰਕਾਰ ਦਾ ਸਾਹ ਕੁਝ ਸੌਖਾ ਹੋਇਆ-ਬੋਫਰਜ਼ ਵੱਲੋਂ ਹਥਿਆਰਾਂ ਦੀ ਦਲਾਲੀ ਦੇ ਵੇਰਵੇ ਦੱਸਣੋਂ ਨਾਂਹ; ਮੈਨੂੰ ਸਰਿੰਜ ਦੀ ਸੂਈ ਨਹੀਂ ਚੰਗੀ ਲੱਗਦੀ ਸ਼ਹਿਜ਼ਾਦੀ ਡਾਇਆਨਾ। ਪੰਨਾ 15: ਸਾਂਝੇ ਅਕਾਲੀ ਦਲ ’ਚੋਂ ਕਾਂਗਰਸ ਏਜੰਟਾਂ ਨੂੰ ਕੱਢਣ ਦੀ ਮੰਗ; ਫੈਡਰੇਸ਼ਨ ਵੱਲੋਂ ਨੀਮ ਫ਼ੌਜੀ ਦਸਤਿਆਂ ’ਤੇ ਨਕਦੀ ਚੁੱਕਣ ਦਾ ਦੋਸ਼; ਨਿਰਦੋਸ਼ ਲੋਕਾਂ ਦਾ ਖੂਨ ਨਾ ਡੋਲ੍ਹੋ-ਉ
Read this book
Open it in the library reader. Pages are fetched as you turn them, so it starts quickly even on a slow connection.