Punjabibooks
Cover of ਕੈਨੇਡਾ ਦਰਪਣ 25 ਜੁਲਾਈ 1986 -Canada Darpan July 25 1986

ਕੈਨੇਡਾ ਦਰਪਣ 25 ਜੁਲਾਈ 1986 -Canada Darpan July 25 1986

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 25 ਜੁਲਾਈ 1986 -Canada Darpan July 25 1986
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-july-25-1986
PDF file
Canada Darpan-July-25-1986.pdf
File size
12.2 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 25 ਜੁਲਾਈ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਅਹਿਮਦਾਬਾਦ ਫਿਰਕੂ ਅੱਗ ਵਿੱਚ 66 ਮਰੇ-ਅਹਿਮਦਾਬਾਦ ਤੇ ਬੜੌਦਾ ਕਰਫਿਊ ਅਧੀਨ; ਬੂਟਾ ਸਿੰਘ ਨੇ ਡਿਸਾਈ ਕਮਿਸ਼ਨ ਦੇ ਫੈਸਲੇ ਲਈ ਸਮਾਂ ਵਧਾ ਦਿੱਤਾ; ਬਾਦਲ ਨੂੰ ਚੁਣੌਤੀ; ਪ੍ਰਧਾਨ ਮੰਤਰੀ ਵੱਲੋਂ ਗੱਲ-ਬਾਤ ਦੀ ਪੇਸ਼ਕਸ਼; ਪੰਜਾਬ ਵਿੱਚ ਰਾਜਸੀ ਸਰਗਰਮੀਆਂ ਤੇਜ਼। ਪੰਨਾ 2: ਮਲੇਰਕੋਟਲਾ ਤੋਂ ਪਾਕਿ ਨੂੰ ਹਰ ਰੋਜ਼ ਹਜ਼ਾਰਾਂ ਰੁਪਏ ਦੇ ਮਾਲ ਦੀ ਸਮਗਲਿੰਗ; ਕੇਂਦਰ ਸਮਝੌਤੇ ਤੋਂ ਮੁੱਕਰ ਗਿਆ - ਹੁਣ ਚੰਡੀਗੜ੍ਹ ਨੂੰ ਛੱਡ ਦਿੱਤਾ ਜਾਏ -ਨਲੀਨੀ; ਅਸਰਦਾਰ ਢੰਗ ਨਾਲ ਸਰਹੱਦ ਸੀਲ ਕਰਨ ਦਾ ਸੁਝਾਅ; ‘ਪ੍ਰਾਵਦਾ’ ਵੱਲੋਂ ਪਾਕਿ ਦੇ ਰੋਲ ਦੀ ਨਿਖੇਧੀ; ਵੀਅਤਨਾਮ ਦੇ ਪ੍ਰਧਾਨ ਲੇ ਡੂਆਂ ਚੱਲ ਵਸੇ। ਪੰਨਾ 3: ਬਾਦਲ, 22 ਹੋਰਾਂ ਵੱਲੋਂ ਸਪੀਕਰ ਦੇ ਫੈਸਲੇ ਨੂੰ ਚੁਣੌਤੀ; ਅੰਮ੍ਰਿਤਸਰ ਜ਼ਿਲ੍ਹੇ ’ਚ ਸੀ. ਆਰ. ਪੀ. ਵੱਲੋਂ ਬੱਸਾਂ ਦੀ ਸਖ਼ਤ ਚੈਕਿੰਗ; ਕੰਪਿਊਟਰ ਦਿਮਾਗ਼ ਦਾ ਮੁਕਾਬਲਾ ਨਹੀਂ ਕਰ ਸਕਦਾ; ਅਵਤਾਰ ਸਿੰਘ ਰੰਧਾਵਾ ਕੌਮਾਂਤਰੀ ਸੈਮੀਨਾਰ ਵਿੱਚ ਸ਼ਾਮਲ; ਪਾਕਿਸਤਾਨੀ ਪ੍ਰਧਾਨ ਮੰਤਰੀ ਸ੍ਰੀ ਜਨੈਜੋ ਵਾਸ਼ਿੰਗਟਨ ਵਿੱਚ; 4200 ਰੁਪਏ ਲੱੁਟਣ ਵਾਲਾ ਕਾਬੂ; ਸਰਹੱਦ ’ਤੇ ਮੁਕਾਬਲੇ ’ਚ ਸਮੱਗਲਰ ਹਲਾਕ। ਪੰਨਾ 4: ਸੰਪਾਦਕੀ: ਫ਼ਿਰਕੂ ਦੰਗਿਆਂ ਦਾ ਕੋਹੜ; ਲੇਖਕਾਂ ਵੱਲੋਂ ਕੌਮੀ ਏਕਤਾ ਲਈ ਕੰਮ ਕਰਨ ਦਾ ਪ੍ਰਣ; ਲੇਖ: ਚੰਡੀਗੜ੍ਹ ਬਾਰੇ ਠੀਕ ਪਹੁੰਚ -ਪਿਆਰਾ ਸਿੰਘ ਭੋਗਲ। ਪੰਨਾ 5: ਚੰਡੀਗੜ੍ਹ ਦੇ ਲੋਕਾਂ ਨੂੰ ਧਮਕੀ ਭਰੇ ਪੱਤਰ; ਅਕਾਲੀ ਦਲ ’ਚ ਫੁੱਟ ਪਾਉਣਾ ਅਫ਼ਸੋਸਨਾਕ - ਕਾਝਲਾ; ਸ਼ਰਾਰਤੀ ਅਨਸਰ ਦਬਾਅ ਦਿੱਤੇ ਜਾਣ। ਪੰਨਾ 6: ਮਜ਼ਦੂਰ ਸਭਾ - ਗ੍ਰੇਟ ਬ੍ਰਿਟੇਨ ਉੱਤੇ ਇਕ ਝਾਤ - ਅਜੀਤ ਸਿੱਧੂ; ਪੰਜਾਬ ਵਿੱਚ ਫ਼ੌਜ ਤਾਇਨਾਤ ਕਰਨ ਦੀ ਮੰਗ ਦੁਹਰਾਈ। ਪੰਨਾ 7: ਬਲਵੀਰ ਸਿੰਘ ਦੀ ਮੌਤ ਲਈ ਸ਼ੋਕ-ਸਭਾ; ਟੌਹੜਾ, ਸੁਖਜਿੰਦਰ ਸਿੰਘ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦਾ ਦੌਰਾ; ਬਾਬਾ ਆਮਟੇ ਵੱਲੋਂ ਸ਼ਾਂਤੀ ਮਿਸ਼ਨ ਸ਼ੁਰੂ; ਗ਼ਜ਼ਲ -ਦੀਪਕ ਜੈਤੋਈ। ਪੰਨਾ 8: ਬਾਬੂ ਜਗਜੀਵਨ ਰਾਮ ਦਾ ਸਸਕਾਰ; ਸਿਆਸੀ ਘਰੂਟ - ਘਰੂਟਾਂ ਵਾਲੇ ਦੀ ਕਲਮ ਤੋਂ। ਪੰਨਾ 9: ਜ਼ਿੰਦਾ ਦਾ ਸਾਥੀ ਸੰਧੂ ਗ੍ਰਿਫਤਾਰ; ਪਾਕਿ ਸਮਗਲਰ ਵੀ ਕਾਬੂ; ਪੰਜਾਬ ਦੇ ਸਰਕਾਰੀ ਅਮਲੇ ਵਿੱਚ 40% ਮੁਲਾਜ਼ਮ ਪੰਜਾਬ ਤੋਂ ਬਾਹਰਲੇ ਰਾਜਾਂ ਦੇ; ਭਾਰਤ ਬਾਰੇ ਫਿਲਮ 22 ਜੁਲਾਈ ਨੂੰ; ਸ਼ਮਸ਼ੇਰ ਸਿੰਘ ਜੋਸ਼ ਦੀ ਯਾਦਗਾਰ ਬਨਾਉਣ ਦਾ ਐਲਾਨ; ਬਾਦਲ ਦੀ ਜ਼ਮੀਨ `ਤੇ ਕਾਮਰੇਡਾਂ ਦੀ ਅੱਖ । ਪੰਨਾ 10: ਖ਼ਤਰਨਾਕ ਦਹਿਸ਼ਤਪਸੰਦ ਬਲਵਿੰਦਰ ਜੇਲ੍ਹ ਵਿੱਚੋਂ ਭੱਜ ਨਿਕਲਿਆ; ਕੇਂਦਰ ਵੱਲੋਂ ਪੰਜਾਬ ਬਾਰੇ ਕੋਈ ਯੋਗ ਨਿਰਨਾ ਛੇਤੀ - ਕਾਂਗਰਸੀਆਂ ਨੂੰ ਭਰੋਸਾ; ਅਕਾਲੀਆਂ ਦੀ ਲੜਾਈ ਤੋਂ ਲੋਕ ਪਰੇਸ਼ਾਨ; ਝਬਾਲ ਲਾਗੇ 4 ਦਹਿਸ਼ਤਪਸੰਦ ਹਲਾਕ; ਫੈਡਰੇਸ਼ਨ ਨਾਲ ਕੋਈ ਗੱਲਬਾਤ ਨਹੀਂ । ਪੰਨਾ 11: ਕਾਮਨਵੈਲਥ ਖੇਡਾਂ ਦਾ ਬਾਈਕਾਟ ਜ਼ੋਰ ਫੜਨ ਲੱਗਾ; ਚੀਨੀ ਸਿਪਾਹੀ ਭਾਰਤੀ ਇਲਾਕੇ ਵਿੱਚ; ਕੁਨੈਲ ਦਾ ਬਲਦੇਵ ਸਿੰਘ ਸੰਧੂ ਸੱਟਾਂ ਕਾਰਨ ਚੱਲ ਵਸਿਆ; ਜਨਤਾ ਪਾਰਟੀ ਆਗੂ ਵੱਲੋਂ ਝੂਠੇ ਪੁਲ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this