ਕੈਨੇਡਾ ਦਰਪਣ - ਜੁਲਾਈ 26, 1985 - Canada Darpan July 26 1985
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ - ਜੁਲਾਈ 26, 1985 - Canada Darpan July 26 1985
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-july-26-1985
- PDF file
- Canada Darpan July 26-1985.pdf
- File size
- 11.9 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ - ਜੁਲਾਈ 26, 1985 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਸ਼੍ਰੋਮਣੀ ਅਕਾਲੀ ਦਲ ਨੇ ਰਾਜੀਵ ਨੂੰ ਖਤ ਲਿਖਿਆ: ਸੱਤ ਸ਼ਰਤਾਂ ਦੀ ਸੂਚੀ ਪੇਸ਼; ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੂੰ ਕਤਲ ਕਰਨ ਦੀ ਸਾਜਿ਼ਸ਼: ਤਿੰਨ ਵਿਅਕਤੀ ਗ੍ਰਿਫਤਾਰ; ਸੰਖੇਪ - ਪਰ ਵਿਸ਼ੇਸ਼; ਅਮਰੀਕਾ ਦੇ ਪ੍ਰਧਾਨ ਰੇਗਨ ਦੇ ਪੇਟ ਵਿੱਚ ਕੈਂਸਰ: ਬੀਮਾਰੀ ਮੁੜ ਫੈਲ ਸਕਦੀ ਹੈ। ਸਫਾ 2: ਕਮਿਊਨਿਟੀ ਦਾ ਨਾਂ ਉੱਚਾ ਕਰਨ ਵਾਲੇ ਵਿਦਿਆਰਥੀ ਸਾਡਾ ਮਾਣ ਹਨ; 'ਏਅਰ ਇੰਡੀਆ' ਜਹਾਜ਼ ਦੇ ਮ੍ਰਿਤਕਾਂ ਦੀ ਯਾਦਗਾਰ ਬਣੇਗੀ; ਤਿੰਨ ਦੇਸ਼ਾਂ ਵਲੋਂ ਰੀਕਾਰਡਰ ਇਨਕੁਆਰੀ ਚਾਲੂ; ਸ਼ਰੋਮਣੀ ਕਮੇਟੀ ਵਲੋਂ 43 ਪਰਿਵਾਰਾਂ ਨੂੰ ਸਹਾਇਤਾ; 105 ਸਾਲ ਉਮਰ ਭੋਗ ਕੇ ਅਮਾਨਤ ਅਲੀ ਖਾਂ ਚਲ ਵਸੇ; ਨਿਆ ਸੰਸਾਰ ਪ੍ਰੋਗਰਾਮ; ਤਲਵੰਡੀ ਦਲ ਦੇ 4 ਨੇਤਾ ਸੰਤ ਦਲ ਵਿੱਚ। ਸਫਾ 3: ਦੀਦਾਰ ਸਿੰਘ ਬੈਂਸ ਚਲਦਾ ਕਰਨ ਪਿੱਛੋਂ ਹੁਣ ਜਰਨੈਲ ਭੁੱਲਰ ਦੇ ਜਾਣ ਦੀ ਵਾਰੀ?/ਸਿੱਖ ਟਾਈਮਜ਼; ਜੈਵਰਧਨੇ ਦੇ ਦਫਤਰ ਕੋਲੋਂ ਬੰਬ ਮਿਲੇ; ਦਹਿਸ਼ਤਪਸੰਦਾਂ ਅਤੇ ਅਗਵਾਕਾਰਾਂ ਨੂੰ ਮੀਡੀਆ ਹੀਰੋ ਬਣਾਉਂਦਾ ਹੈ-ਮਾਰਗਰੇਟ ਥੈਚਰ। ਸਫਾ 4: ਸੰਪਾਦਕੀ: ਦਹਿਸ਼ਤਪਸੰਦੀ ਦਾ ਕੋਹੜ; ਜੰਗੀ ਕੈਦੀ ਦੀ ਭੂਮਿਕਾ/ਕੇਸਰ ਸਿੰਘ ਨਾਵਲਿਸਟ। ਸਫਾ 5: ਨਿਊਵੈਸਟ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੀ ਧੱਕੇਸ਼ਾਹੀ ਵਿਰੁੱਧ ਮੈਂਬਰਾਂ ਵਲੋਂ ਖੁੱਲ੍ਹੀ ਮੀਟਿੰਗ ਦੀ ਮੰਗ। ਸਫਾ 6: ਸੀ. ਪੀ. ਐਮ ਦੇ ਤਿੰਨ ਹਜ਼ਾਰ ਵਰਕਰ ਗ੍ਰਿਫਤਾਰ; ਕੇਰਲਾ `ਚ ਸਾਰੇ ਪੱਤਰਕਾਰਾਂ ਨੂੰ ਪੈਨਸ਼ਨ ਦੇਣ ਦਾ ਐਲਾਨ; ਪੰਜਾਬ `ਚ ਅੰਦੋਲਨਾਂ ਦੌਰਾਨ ਮਾਰੇ ਗਏ ਬੰਦਿਆਂ ਦੇ ਵਾਰਸਾਂ ਨੂੰ ਸਹਾਇਤਾ। ਸਫਾ 7: ਕੈਨੇਡਾ ਸਰਕਾਰ ਨੇ ਦਹਿਸ਼ਤ-ਪਸੰਦਾਂ ਨਾਲ ਸਿੱਝਣ ਦੀ ਠਾਣੀ; ਪਾਬੰਦੀਸ਼ੁਦਾ ਜਥੇਬੰਦੀਆਂ ਦੇ ਮੈਂਬਰਾ ਦੀ ਰਿਹਾਈ ਨਹੀ; ਵਿਨੀਪੈੱਗ ਪੰਜਾਬੀ ਸਾਹਿਤ ਅਤੇ ਸਭਿਆਚਾਰਕ ਸਭ ਵਲੋਂ ਪਾਸ ਕੀਤੇ ਮਤੇ। ਸਫਾ 8: ਪ੍ਰੀਮੀਅਰ ਬਿਲ ਬੈਨਟ ਪੰਜਾਬੀ ਮਾਰਕੀਟ ਵਿੱਚ; ਕਵਿਤਾ- ਦੋ ਜਾਮ/ਮਿੱਤਰ ਰਾਸ਼ਾ; ਪਾਂਡੇ, ਮਾਰੂ ਹਮਲੇ `ਚੋਂ ਬਚੇ। ਸਫਾ 9: ਦਹਿਸ਼ਤਪਸੰਦਾਂ ਵਿਰੁੱਧ ਸਖਤ ਕਾਰਵਾਈ - ਰਾਜਪਾਲ; ਪ੍ਰਧਾਨ ਮੰਤਰੀ ਆਦਿਵਾਸੀ ਪਿੰਡਾਂ ਦੇ ਦੌਰੇ ਉਤੇ; ਪੰਜਾਬ ਸਮੱਸਿਆ ਦਾ ਹੱਲ ਨਿਕਟ ਭਵਿੱਖ `ਚ ਹੋਣ ਦੀਆਂ ਸੰਭਾਵਨਾਵਾਂ ਵਧੀਆਂ; ਲੋਕ ਜਮੂਹਰੀ ਅਸੂਲਾਂ ਦੀ ਰਾਖੀ ਲਈ ਅੱਗੇ ਆਉਣ। ਸਫਾ 10: ਪੰਜਾਬ ਦੇ ਸਬਕ/ਹਰਕਿਸ਼ਨ ਸਿੰਘ ਸੁਰਜੀਤ। ਸਫਾ 11: ਸ਼ਹੀਦ ਭਗਤ ਸਿੰਘ ਦੇ ਆਖਰੀ ਸਮੇਂ ਦੇ ਵਿਚਾਰਾਂ ਬਾਰੇ ਭੁਲੇਖਾ ਕਿਉਂ ਅਤੇ ਇਸ ਲੇਖ ਬਾਰੇ ਵੈਨਕੂਵਰ ਸੱਥ (ਸਾਧੂ, ਸੁਖਵੰਤ ਹੁੰਦਲ, ਮੱਖਣ ਟੁੱਟ ਤੇ ਸਰਵਣ ਬੋਲ) ਦੀ ਟਿੱਪਣੀ। ਸਫਾ 12: ਪੰਨਾ 11 ਦੀ ਬਾਕੀ; ਸਫਾ 13: ਕਹਾਣੀ-ਸਿ਼ਕਾਇਤ-ਨਾਮਾ/ਜਸਵੰਤ ਸਿੰਘ ਵਿਰਦੀ; ਕਵਿਤਾ-ਅਭੁੱਲ ਵਿਰਸੇ ਦੇ ਪੂਜਕ/ਸੁਰਿੰਦਰ ਧੰਜਲ। ਸਫਾ 14: ਕਵਿਤਾ- ਪੰਜਾਬ: ਪੰਜ-ਆਬ ਤੋਂ ਢਾਈ-ਆਬ ਤੱਕ/ਸੁਰਿੰਦਰ ਧੰਜਲ। ਸਫਾ 15: ਅਕਾਲੀ ਦਲ ਭਾਰਤ ਦੀ ਏਕਤਾ ਦਾ ਮੁਦਈ-ਸੰਤ ਲੌਂਗੋਂਵਾਲ; ਰਾਜੀਵ ਉਤੇ ਇਕੋ ਮਸਲੇ `ਤੇ ਵੱਖ ਵੱਖ ਸਟੈਂਡ ਲੈਣ ਦਾ ਦੋਸ਼
Read this book
Open it in the library reader. Pages are fetched as you turn them, so it starts quickly even on a slow connection.