Punjabibooks
Cover of ਕੈਨੇਡਾ ਦਰਪਣ 4 ਜੁਲਾਈ 1986 -Canada Darpan July 4 1986

ਕੈਨੇਡਾ ਦਰਪਣ 4 ਜੁਲਾਈ 1986 -Canada Darpan July 4 1986

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 4 ਜੁਲਾਈ 1986 -Canada Darpan July 4 1986
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-july-4-1986
PDF file
Canada Darpan- July 4-1986.pdf
File size
12.4 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 4 ਜੁਲਾਈ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਦੋਵਾਂ ਫ਼ਿਰਕਿਆਂ ਵਿੱਚ ਦੰਗੇ, ਫ਼ਸਾਦ-ਅੰਮ੍ਰਿਤਸਰ ਅੱਗ ਦੀ ਲਪੇਟ ਵਿੱਚ-ਪੰਜ ਵਿਅਕਤੀ ਮਰੇ, ਸੈਂਕੜੇ ਜ਼ਖਮੀ; ਅੰਮ੍ਰਿਤਸਰ, ਨਕੋਦਰ, ਬਟਾਲਾ, ਕਰਫਿਊ ਅਧੀਨ; ਗੁਰਦੁਆਰਾ ਵਿਲੀਅਮਜ਼ਲੇਕ ਦੀ ਪ੍ਰਬੰਧਕ ਕਮੇਟੀ ਵਿਰੁੱਧ ਕੇਸ ਖ਼ਾਰਜ-ਜੱਜ ਨੇ ਖ਼ਰਚਾ ਵੀ ਧਾਮੀ ਅਤੇ ਬਦੇਸ਼ਾ ਉੱਤੇ ਪਾ ਦਿੱਤਾ; ਰਾਜੀਵ-ਬਰਨਾਲਾ ਵਾਰਤਾ। ਪੰਨਾ 2: ‘ਹਾਦਸੇ ਦੇ ਜ਼ਿੰਮੇਵਾਰ ਬਚ ਨਹੀਂ ਸਕਣਗੇ’ ਕਲਾਰਕ-ਏਅਰ ਇੰਡੀਆ ਦੇ ਹਾਦਸੇ ਦੇ ਸ਼ਿਕਾਰ ਲੋਕਾਂ ਦੀ ਯਾਦਗਾਰ ਬਣੀ; ਅੰਮ੍ਰਿਤਸਰ ਵਿੱਚ ਅੱਠ ਵਿਅਕਤੀ ਕਤਲ। ਪੰਨਾ 3: ਲੋਅਰ ਮੇਨਲੈਂਡ ਦੇ ਗੁਰਦੁਆਰਿਆਂ ਵੱਲੋਂ ਹਿੰਸਾ ਦੀ ਨਿਖੇਧੀ; ਮਲਕੀਅਤ ਸਿੰਘ ਸਿੱਧੂ ਕੇਸ ਦੇ ਕਥਿਤ ਦੋਸ਼ੀਆਂ ਜੇਲ੍ਹ ਬਦਲਣ ਦੀ ਮੰਗ ਕੀਤੀ; ਨਕੋਦਰ ਵਿੱਚ ਫਿਰ ਕਰਫਿਊ। ਪੰਨਾ 4: ਇਹ ਬੇਭਰੋਸਗੀ ਦੀ ਹਾਲਤ!; ਕੈਨੇਡਾ ਡੇ ਦਾ ਦਿਹਾੜਾ; ਕੈਨੇਡਾ ਵਿੱਚ ਉੱਭਰੇ ਗ਼ਦਰੀ ਯੋਧੇ -ਕੇਸਰ ਸਿੰਘ ਨਾਵਲਿਸਟ। ਪੰਨਾ 5: ਅਰੁਣ ਨਹਿਰੂ ਦਾ ਪੱਤਾ ਕੱਟ ਦਿੱਤਾ; ਫੈਡਰੇਸ਼ਨ ਵੱਲੋਂ ਜ਼ਮਾਨਤਾਂ ਨਾ ਹੋਣ ਲਈ ਵਜ਼ੀਰ ਨੂੰ ਚਿੱਠੀਆਂ; ਪਿਤਾ ਦੀ ਕਾਤਲ ਪੁੱਤਰੀ ਨੂੰ ਸਜ਼ਾ;ਅਲਬਰਟਾ ਵਿੱਚ ਯੂਨੀਅਨਾਂ ਹੜਤਾਲੀ ਮਜ਼ਦੂਰਾਂ ਦੀ ਮੱਦਦ ਤੇ; ਹੀਰਿਆਂ ਦੇ ਚੋਰ ਰਾਜਵਿੰਦਰਪਾਲ ਨੂੰ ਅੱਠ ਸਾਲ ਕੈਦ; ਭੁਚਾਲ਼ ਦੇ ਝਟਕੇ ਨਾਲ ਜਾਪਾਨ ਹਿੱਲ ਗਿਆ। ਪੰਨਾ 6: ਪੰਨਾ 4 ਦੀ ਬਾਕੀ। ਪੰਨਾ 7: ਸਾਊਥ ਅਫ਼ਰੀਕਾ ਖਾਨਾਜੰਗੀ ਅਪਾਰਥਾਈਡ (ਨਸਲਵਾਦੀਆਂ) ਦਾ ਅੰਤ ਨੇੜੇ; ਮੀਜ਼ੋਰਾਮ ਦਾ ਨਵਾਂ ਮੁੱਖ ਮੰਤਰੀ ਲਾਲਡੇਂਗਾ ਬਣਿਆ; ਸ੍ਰੀ ਲੰਕਾ ਦੀ ਸਰਕਾਰ ਨੇ ਤਾਮਿਲਾਂ ਨਾਲ ਅਮਨ ਸਮਝੌਤਾ ਕੀਤਾ; ਪ੍ਰਮਾਣੂ ਧੂੜ ਲੀਕ ਹੋਈ; ਬੱਸ ਸਟੈਂਡ ਉੱਤੇ ਬੰਬ; ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਮੀਟਿੰਗ ਬਾਰੇ ਸੂਚਨਾ; ਪੰਨਾ 6 ਦੀ ਬਾਕੀ। ਪੰਨਾ 8: Investment by Non-Resident Indians in Sick Industrial Units. ਗ਼ਜ਼ਲ: ਮੇਵਾ ਸਿੰਘ ਗਿੱਲ। ਪੰਨਾ 9: ਸਿੱਖ ਧਰਮ ਬੇਗੁਨਾਹਾਂ ਨੂੰ ਕਤਲ ਕਰਨ ਦੀ ਸਿੱਖਿਆ ਨਹੀਂ ਦਿੰਦਾ-ਹਰਭਜਨ ਸਿੰਘ ਸੰਘਾ; Press Release by Sikh Temples. ਪੰਨਾ 10: ਲੇਖ: ਕੈਨੇਡਾ ਅਤੇ ਕੈਨੇਡੀਅਨ ਲੋਕ -‘ਸੂਫੀ’ ਅਮਰਜੀਤ। ਪੰਨਾ 11: ਗੁਰੀਲੇ ਸਰਗਰਮ; ਸ. ਸ. ਬਰਨਾਲਾ ਵੱਲੋਂ ਨਵੇਂ ਬਣਾਏ ਡਿਸਾਈ ਕਮਿਸ਼ਨ ਨੂੰ ਰੱਦ ਕਰ ਦਿੱਤਾ ਗਿਆ; ਸੋਵੀਅਤ ਵੱਲੋਂ ਅਮਰੀਕਾ ਨੂੰ ਚਿਤਾਵਨੀ। ਪੰਨਾ 12: ਸਾਰਾ ਪੰਨਾ ਇਸ਼ਤਿਹਾਰ। ਪੰਨਾ 13: Wenman opens his office at Langley.ਕੌਂਟਰਾ ਭਗੌੜਿਆਂ ਨੂੰ ਅਮਰੀਕਨ ਸਹਾਇਤਾ ਬੰਦ ਕਰੋ। ਪੰਨਾ 14: ਸਾਰਾ ਪੰਨਾ ਇਸ਼ਤਿਹਾਰ। ਪੰਨਾ 15: ਪੁਸਤਕ ਰੀਵੀਊ: ਵਾਰੇ ਸ਼ਾਹ ਦੀ ਮੌਤ-ਲੇਖਕ: ਗਿਆਨੀ ਕੇਸਰ ਸਿੰਘ -ਵੱਲੋਂ: ਹਰਬੰਸ ਲਾਲ। ਪੰਨਾ 16 ਤੇ ਪੰਨਾ 17 ਇਸ਼ਤਿਹਾਰ ਪੰਨਾ 18: ਕਹਾਣੀ: ਵਿਰਲਾਂ ਵਿੱਚੋਂ ਝਾਕਦਾ ਹਨੇਰਾ -ਗੁਰਬਚਨ ਸਿੰਘ ਭੁੱਲਰ; ਗ਼ਜ਼ਲ -ਫੁਲੇਲ ਸਿੰਘ। ਪੰਨਾ 19: ਸਾਰਾ ਪੰਨਾ ਇਸ਼ਤਿਹਾਰ। ਪੰਨਾ 20: ਪੰਨਾ 18 ਦੀ ਬਾਕੀ। ਪੰਨਾ 21: ਪੰਨਾ 20 ਦੀ ਬਾਕੀ। ਪੰਨਾ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this