ਕੈਨੇਡਾ ਦਰਪਣ 1 ਜੂਨ 1983-Canada Darpan June 1 1983
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 1 ਜੂਨ 1983-Canada Darpan June 1 1983
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-june-1-1983
- PDF file
- Canada Darpan June 1-1983.pdf
- File size
- 13.2 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 1 ਜੂਨ 1983 ਸੰਪਾਦਕ: ਦਰਸ਼ਨ ਗਿੱਲ ਫਰੰਟ ਪੇਜ- ਹਰ ਵਿਦੇਸ਼ੀ ਹਮਲੇ ਦਾ ਮੂੰਹ ਤੋੜ ਉੱਤਰ ਦਿਆਂਗੇ- ਇੰਦਰਾ ਗਾਂਧੀ; ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ; 17 ਜੂਨ ਨੂੰ "ਪੰਜਾਬ ਬੰਧ"; ਪੰਜਾਬ ਵਿਚ ਵਾਪਰੀਆਂ ਘਟਨਾਵਾਂ ਦੀ ਪੜਤਾਲ; ਪਟਿਆਲੇ ਵਿੱਚ ਬੰਬ ਧਮਾਕਾ; "ਖਾਣ ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਛ"; ਅੰਦਰ ਪੜ੍ਹੋ-ਵਿਸ਼ੇਸ਼-ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਸ਼੍ਰੀ ਅਰਜਨ ਦੇਵ ਜੀ ਮਹਾਰਾਜ ਦੀ ਲਾਸਾਨੀ ਸ਼ਹਾਦਤ ਸਫਾ 2- ਸਫਾ 13 ਦੀ ਬਾਕੀ; ਨੂੰਹ ਦੀ ਕਾਤਲ ਸੱਸ ਚੜ੍ਹ ਗਈ ਫੱਟੇ `ਤੇ ਸਫਾ 3- ਨਸਲਵਾਦ ਵਿਰੁਧ ਪਾਰਲੀਮੈਂਟਰੀ ਜਾਂਚ; ਪ੍ਰਧਾਨ ਮੰਤਰੀ ਇੰਦਰਾ ਗਾਂਧੀ ਪੰਜ ਪੱਛਮੀ ਯੂਰਪੀ ਦੇਸ਼ਾਂ ਦੇ ਦੌਰੇ `ਤੇ; 'ਕੈਨੇਡਾ ਦਰਪਣ' ਸਬੰਧੀ ਕੁਝ ਜ਼ਰੂਰੀ ਸੂਚਨਾਵਾਂ; 'ਗਰੀਬੀ ਹਟਾE' ਨਾਅਰੇ ਦਾ ਨਵਾਂ ਸ਼ੋਸ਼ਾ; ਕੈਨੇਡਾ ਨੇ ਕਣਕ ਦੇ ਨਵੀਂ ਕਿਸਮ ਦੇ ਬੀਜ ਭਾਰਤ ਤੋਂ ਮੰਗੇ; ਢਾਈ ਏਕੜ ਵਿੱਚ ਸਤ ਟਨ ਚੌਲ; ਕੇ. ਕੇ. ਕੇ. ਦੇ ਬਾਣੇ ਵਿਚ ਨਸਲਵਾਦੀ ਪ੍ਰਚਾਰ: ਚਰਨਪਾਲ ਗਿੱਲ ਵਲੋਂ ਬਰੋਸ਼ਰ ਵਾਪਸ ਲੈਣ ਦੀ ਮੰਗ; ਚੰਡੀਗੜ੍ਹ ਦੀ ਵੰਡ ਤੇ ਪੰਜਾਬ ਦੇ 75 ਪਿੰਡ ਹਰਿਆਣੇ ਨੂੰ ਦੇਣ ਦਾ ਨਵਾਂ ਕੇਂਦਰੀ ਫਾਰਮੂਲਾ; ਰਸਤਾ ਰੋਕੋ ਅੰਦੋਲਨ ਬਾਰੇ ਜੁਡੀਸ਼ਲ ਇਨਕੁਆਰੀ; ਗਿਆਨੀ ਕੇਸਰ ਸਿੰਘ ਨਾਵਲਿਸਟ ਸੰਸਾਰ ਅਮਨ ਕਾਨਫਰੰਸ ਵਿੱਚ ਸ਼ਾਮਲ ਹੋਣਗੇ; ਸ: ਗੁਰਸ਼ਰਨ ਸਿੰਘ ਵਧਾਈ ਦੇ ਪਾਤਰ ਹਨ; ਉਹ ਚੰਦ ਲੋਕ ਜਿਨ੍ਹਾਂ ਦਾ ਅਕਾਲੀ ਦਲ ਨਾਲ ਕੋਈ ਵਾਸਤਾ ਨਹੀਂ, ਖਾਲਿਸਤਾਨ ਦੀ ਮੰਗ ਕਰਦੇ ਹਨ-ਜਥੇਦਾਰ ਟੌਹੜਾ; ਜੋਸ਼ ਮਾਰਗ ਸਫਾ 4- ਸੰਪਾਦਕੀ-ਪੰਜਾਬ ਦੀ ਅਜੋਕੀ ਸਥਿਤੀ; ਗੁਰਸ਼ਰਨ ਸਿੰਘ ਦੇ ਸਨਮਾਨ ਵਿਚ ਵਤਨੋਂ ਦੂਰ ਵਲੋਂ ਇਕੱਤਰਤਾ; ਮੁਹੱਬਤਨਾਮੇ ਵਿੱਚ ਸੁਖਿੰਦਰ ਦਾ ਖੱਤ; ਤਲਵਿੰਦਰ ਸਿੰਘ ਦੀ ਇੰਗਲੈਂਡ ਵਿਚ ਇੰਟਰਵਿਊ- "ਜਗਜੀਤ ਸਿੰਘ ਸਿਰਫ ਗੱਲਾਂ ਵਿੱਚ ਵਿਸ਼ਵਾਸ ਰੱਖਦਾ ਹੈ"-ਤਲਵਿੰਦਰ ਸਿੰਘ; ਸ: ਗੁਰਸ਼ਰਨ ਸਿੰਘ ਦੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਵਲੋਂ ਦੂਸਰਾ ਪ੍ਰੋਗਰਾਮ 19 ਜੂਨ ਨੂੰ; ਜਲੰਧਰ ਵਿੱਚ ਇੰਜਨੀਅਰਿੰਗ ਕਾਲਜ; ਕਵਿਤਾ- ਦੋਸਤੀ ਦਾ ਆਖਰੀ ਜਾਮ/ਸੁਤਿੰਦਰ ਸਿੰਘ ਨੂਰ ਸਫਾ 5- ਦਲ ਵਲੋਂ 17 ਜੂਨ ਨੂੰ 'ਇਕ ਦਿਨਾ ਕਾਰਵਾਈ' ਦਾ ਐਲਾਨ; ਦਲ ਵਲੋਂ ਫਾਰਮੂਲਾ ਰੱਦ; ਦਰਬਾਰਾ ਸਿੰਘ ਚੰਡੀਗੜ੍ਹ ਨੂੰ ਦੋ ਭਾਗਾਂ `ਚ ਵੰਡਣ ਤੇ ਸਹਿਮਤ; ਭਜਨ ਲਾਲ ਲੁਕਣ-ਮੀਟੀ ਖੇਡ ਰਹੇ -ਹਰਿਆਣੇ ਦੇ ਨਰਾਜ਼ ਇੰਕਾ ਵਿਧਾਇਕ; ਕਸ਼ਮੀਰ ਚੋਣਾਂ `ਚ ਪੱਖਪਾਤ ਕਰਨ ਵਾਲਿਆਂ ਵਿਰੁਧ ਕਾਰਵਾਈ ਦੀ ਚਿਤੌਣੀ; ਅੰਦਲੋਨਕਾਰੀਆਂ ਵਲੋਂ ਬਿਹਾਰ ਦੀਆਂ ਸਭ ਜੇਲ੍ਹਾਂ ਪੁਰ, ਪੁਲਸ ਵਲੋਂ ਕਈ ਸਥਾਨਾਂ `ਤੇ ਲਾਠੀਚਾਰਜ; ਪਾਕੀ ਅਖਬਾਰਾਂ ਨੇ ਅਸਾਮੀ ਘਟਨਾਵਾਂ ਨੂੰ ਫਿਰਕੂ ਰੂਪ ਦੇਣ ਦਾ ਮਤਾ ਪਕਾਇਆ-ਭਾਰਤ ਵਲੋਂ ਸਖਤ ਰੋਸ; ਚਰਨ ਚੰਡੀਗੜ੍ਹ ਪੰਜਾਬ ਨੂੰ ਦੇਣ ਦੇ ਵਿਰੱੁਧ ਸਫਾ 6- ਇਸ਼ਤਿਹਾਰ-ਜਥੇਦਾਰ ਤਲਵਿੰਦਰ ਸਿੰਘ ਬਬਰ, ਬਬਰ ਖਾਲਸਾ ਸਫਾ 7- ਅਸਲ ਵਿੱਚ ਖਾਲਿਸਤਾਬ ਕੀ ਹੈ?/ਜਗਜੀਤ ਸਿੰਘ ਚੌਹਾਨ ਨਾਲ ਜਸਵੰਤ ਮਾਂਗਟ ਦੀ ਇੰਟਰਵਿਊ ਸਫਾ 8- ਸਿੱਖ ਸੋਸਾਇਟੀ ਆਫ
Read this book
Open it in the library reader. Pages are fetched as you turn them, so it starts quickly even on a slow connection.