Punjabibooks
Cover of ਕੈਨੇਡਾ ਦਰਪਣ 13 ਜੂਨ 1986 -Canada Darpan June 13 1986

ਕੈਨੇਡਾ ਦਰਪਣ 13 ਜੂਨ 1986 -Canada Darpan June 13 1986

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 13 ਜੂਨ 1986 -Canada Darpan June 13 1986
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-june-13-1986
PDF file
Canada Darpan-June 13-1986.pdf
File size
12.3 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 13 ਜੂਨ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ‘ਦਹਿਸ਼ਤਵਾਦ ਦੇ ਸਿੱਟੇ ਭਿਆਨਕ ਹੋਣਗੇ’, ਬਲਰਾਮ ਜਾਖੜ ਦਾ ਵੈਨਕੂਵਰ ਵਿੱਚ ਬਿਆਨ; ਬੰਸੀ ਲਾਲ ਹਰਿਆਣੇ ਦਾ ਨਵਾਂ ਮੁੱਖ ਮੰਤਰੀ, ਭਜਨ ਲਾਲ ਕੇਂਦਰ ਵਿੱਚ ਕੈਬਨਿਟ ਮੰਤਰੀ। ਪੰਨਾ 2: ਅਕਾਲੀ ਆਗੂ ਹਰਦਿਆਲ ਸਿੰਘ ਜੌਹਲ ਵੱਲੋਂ ਜਾਖੜ ਦੇ ਬਿਆਨ ਉੱਤੇ ਹੈਰਾਨੀ; ਸੁਰਜੀਤ ਸਿੰਘ ਮਿਨਹਾਸ ਪੰਜਾਬ ਅਸੈਂਬਲੀ ਦੇ ਨਵੇਂ ਸਪੀਕਰ ਚੁਣੇ ਗਏ; ਕਾਂਗਰਸ ਵਿੱਚ ਅੰਦਰੂਨੀ ਫੁੱਟ-ਰਾਜੀਵ ਗਾਂਧੀ ਨੂੰ ਚੁਣੌਤੀ; ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ-ਪਾਦਰੀ ‘ਟੁਟੂ’; ਮਨਮੋਹਨ ਕਾਲੀਆ ਦਾ ਕਾਰ ਹਾਦਸਾ। ਪੰਨਾ 3: ਵਿਸਫੋਟਕ ਕਾਰਵਾਈਆਂ ਕਰਨ ਦੀ ਸਾਜ਼ਸ਼-ਪੰਜ ਵਿਅਕਤੀ ਚਾਰਜ; ਹਰਿਮੰਦਰ ਸਾਹਿਬ ਵਿੱਚ ਇਕ ਸੇਵਾਦਾਰ ਕਤਲ-ਜੰਦਰੇ ਤੋੜੇ ਗਏ; ਅਸੈਂਬਲੀ ਸੈਸ਼ਨ ਵਿੱਚ ਬਰਨਾਲਾ ਨੇ ਘੱਟ ਗਿਣਤੀਆਂ ਨੂੰ ਭਰੋਸਾ ਦਿੱਤਾ; ਫਤਹਿਗੜ੍ਹ ਚੂੜ੍ਹੀਆਂ ਅਤੇ ਜੰਡਿਆਲਾ ਗੁਰੂ ਵਿੱਚ ਕਰਫਿਊ; ਢੱਡ ਕਤਲ ਕਾਂਡ ਦਾ ਦੋਸ਼ੀ ਅਸਬੇਗ ਹੁੰਦਲ ਬਰੀ। ਪੰਨਾ 4: ਪੰਜਾਬ ਵਿੱਚ ਨਵੇਂ ਸਪੀਕਰ ਦੀ ਚੋਣ; ਭਜਨ ਲਾਲ ਤੇ ਚੰਡੀਗੜ੍ਹ; ਪੰਜਾਬ ਡਾਇਰੀ। ਪੰਨਾ 5: ਪੰਨਾ 4 ਦੀ ਬਾਕੀ; ਫਰੇਜ਼ਰ ਸੀਡਰ ਪਰੋਡਕਟਸ ਵੱਲੋਂ ਫ਼ਾਇਰ ਕੀਤੇ ਕਾਮਿਆਂ ਦੀ ਮੱਦਦ ਕਰੋ! ਪੰਨਾ 6: ਯੋਜਨਾ ਮੰਤਰੀ ਪੰਜਾਬ ਮਲਕੀਅਤ ਸਿੰਘ ਸਿੱਧੂ ਨਾਲ ਮੁਲਾਕਾਤ; ਮਲਕੀਅਤ ਸਿੰਘ ਸਿੱਧੂ ਚੰਡੀਗੜ੍ਹ ਪਹੁੰਚ ਗਏ, ਪੀ. ਜੀ. ਆਈ. ਵਿੱਚ ਦਾਖਲ; ਹੜਤਾਲ਼ ਕਰਕੇ ਸੈਲਾਨੀ ਦੁਬਿਧਾ ’ਚ। ਪੰਨਾ 7: ‘ਸਨ’ ਅਖਬਾਰ ਦੀ ਸੁਰਖ਼ੀ - ਕੈਨੇਡਾ ਵਿੱਚ ਸਿੱਖ ਕਮਿਉਨਿਟੀ ਵਿਰੁੱਧ ਗ਼ੁੱਸੇ ਦੀ ਭਾਵਨਾ ਵਧੇਗੀ?; ਐਡਮਿੰਟਨ ਦੇ ਮੀਟ ਪੈਕਰ ਪਲਾਂਟ ਦੇ ਹੜਤਾਲੀ ਕਾਮੇ ਸੰਘਰਸ਼ ਦੇ ਰਾਹ ’ਤੇ। ਪੰਨਾ 8: ਜੱਜ ਨੇ ਹਮਲੇ ਨੂੰ ਬੁਜ਼ਦਿਲਾਨਾ ਕਿਹਾ; ਮਲਕੀਅਤ ਸਿੰਘ ਗੋਲੀ ਕਾਂਡ ਜ਼ਮਾਨਤਾਂ ਸੰਬੰਧੀ ਫੈਸਲੇ ਤੇ ਮੁੜ ਵਿਚਾਰ ਦੀ ਅਰਜ਼ੀ; ਸਕੌਮਿਸ਼ ਦੇ ਗੁਰਦੁਆਰੇ ਖਾਲਿਸਤਾਨੀ ਬੋਲਣ ਨਹੀਂ ਦਿੱਤੇ; ਸੀ. ਆਈ. ਏ. ਤੇ ਅਮਰੀਕਾ ਭਾਰਤ ਨੂੰ ਟੋਟੇ ਕਰਨਾ ਚਾਹੁੰਦੇ ਹਨ-ਸ੍ਰੀ ਦੁਸਾਂਝ। ਪੰਨਾ 9: ਗੁਰੂ ਘਰ ਦੇ ਅਹਾਤੇ ਵਿਚ W. S. O. ਦੇ ਇਕ ਸਰਗਰਮ ਮੈਂਬਰ ਵੱਲੋਂ ਗਾਲ੍ਹਾਂ ਦੀ ਬਾਛੜ; ਇਕ ਸੱਜਣ ਵੱਲੋਂ ਇਸ ਟੂਰਨਾਮੈਂਟ ਬਾਰੇ ਕੁਝ ਖਿਆਲ ਅਤੇ ਅੱਖੀਂ ਡਿੱਠਾ ਹਾਲ; ਬੀ. ਸੀ. ਦੇ ਅਟਾਰਨੀ ਜਨਰਲ ਦੁਆਰਾ ਚੁੱਕੇ ਗਏ ਕਦਮਾਂ ਦੀ ਸਿੱਖ ਆਗੂਆਂ ਸ਼ਲਾਘਾ ਕੀਤੀ। ਪੰਨਾ 10: ਗੁਰਮਤਿ ਕੀ ਹੈ'/ਮੇਹਰ ਸਿੰਘ ਸੰਧੂ, ਵੈਨਕੂਵਰ; ਕਵਿਤਾ-ਦੁਰਘਟਨਾ/ਦਰਸ਼ਨ ਬੁਲੰਦਵੀ। ਪੰਨਾ 11: ਜੀਅ ਪ੍ਰਤੀ ਆਮਦਨ ਦੀ ਅਸਲੀਅਤ -‘ਸੂਫ਼ੀ’ ਅਮਰਜੀਤ; ਕਾਮਰੇਡ ਮੁਹਿੰਦਰ ਸਿੰਘ ਗਲਾਸਗੋ ਵਿਛੜ ਗਏ। ਪੰਨਾ 12 ਅਤੇ 13 ਇਸ਼ਤਿਹਾਰ। ਪੰਨਾ 14: ਅਵਤਾਰ ‘ਸਾਦਿਕ’ ਅਤੇ ਸ੍ਰੀ ਹਰਕੇਵਲ ਸਿੰਘ ‘ਕੇਵਲ’ ਦਾ ਸਨਮਾਨ ਸਮਾਰੋਹ। ਪੰਨਾ 15: ਕਹਾਣੀ: ਓ ਅ ਭੁੱਲ ਗਿਆ/ਸੰਤੋਖ ਸਿੰਘ ‘ਗਿੱਲ’ ਯੂਬਾ ਸਿਟੀ; ਗ਼ਜ਼ਲ -ਈਸ਼ਰ ਸਿੰਘ “ਮੋਮਨ”, ਯੂਬਾ ਸਿਟੀ; ਰੂਬਾਈ/ਸੂਫੀ ਅਮਰਜੀਤ। ਪੰਨਾ 16: ਪੰਨਾ 15 ਦੀ ਬਾਕੀ; ਜਸਪਾਲ ਸੂਸ ਦੀਆਂ ਦੋ ਗ਼ਜ਼ਲਾਂ; ਗ਼ਜ਼ਲ-ਈਸ਼ਰ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this