ਕੈਨੇਡਾ ਦਰਪਣ - 15 ਜੂਨ 1984-Canada Darpan June 15, 1984
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ - 15 ਜੂਨ 1984-Canada Darpan June 15, 1984
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-june-15-1984
- PDF file
- Canada Darpan-June-15-1984.pdf
- File size
- 10.4 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ- 15 ਜੂਨ 1984 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਸ਼ਹੀਦ - ਸੰਸਾਰ ਭਰ ਵਿਚ ਸਿੱਖਾਂ ਵੱਲੋਂ ਗੁੱਸੇ ਦਾ ਇਜ਼ਹਾਰ। ਪੰਨਾ 2: ਭਾਰਤੀ ਕੌਂਸਲ ਜਨਰਲ ਦਾ ਘੇਰਾਓ; ਵੈਨਕੂਵਰ ਵਿੱਚ ਪੰਜਾਬੀਆਂ ਨੇ ਰੋਸ ਵਜੋਂ ਦੁਕਾਨਾਂ ਬੰਦ ਰੱਖੀਆਂ; ਵੈਨਕੂਵਰ ਦੇ ਪੰਜਾਂ ਗੁਰੂ ਘਰਾਂ ਵੱਲੋਂ ਸਾਂਝੇ ਮੁਜ਼ਾਹਰੇ ਲਈ ਯਤਨ; ਲੇਬਰ ਰੀਲੇਸ਼ਨ ਬੋਰਡ ਵਿਤਕਰਾ ਨਾ ਕਰੇ- ਰਾਜ ਚੌਹਾਨ; ਪੰਜਾਬੀ ਲੇਖਕ ਮੰਚ ਦੀ ਸਥਾਪਨਾ। ਪੰਨਾ 3: ਪੰਜਾਬ ਐਤਵਾਰ ਤੋਂ ਫੌਜ ਹਵਾਲੇ; ਅੰਮ੍ਰਿਤਸਰ ਟੱਕਰ ਵਿੱਚ 10 ਵਿਅਕਤੀ ਹਲਾਕ; ਪੰਜਾਬ ਵਿੱਚੋਂ ਵਿਦੇਸ਼ੀ ਪੱਤਰਕਾਰ ਕੱਢ ਦਿੱਤੇ ਗਏ; ਮੁਕਤਸਰ ਵਿੱਚ ਦੋ ਬੰਦਿਆਂ ’ਤੇ ਹਮਲਾ; ਡਾ: ਬਲਦੇਵ ਪ੍ਰਕਾਸ਼ ਹਮਲੇ ਤੋਂ ਬਚ ਗਏ; ਬਟਾਲੇ ਵਿਚ ਗੋਲੀ ਨਾਲ ਦੋ ਜ਼ਖਮੀ; 1500 ਸਿੱਖ ਯਾਤਰੀ ਪਾਕਿਸਤਾਨ ਵਿੱਚ ਘਿਰ ਗਏ; ਚਰਨ ਸਿੰਘ ਨੇ ਫੌਜ ਭੇਜਣ ਨੂੰ ‘ਦਰੁਸਤ’ ਕਿਹਾ; ਕਮਿਊਨਿਸਟ ਆਗੂ ਕਤਲ; ਜਲੰਧਰ ਦੇ ਦੋ ਪਿੰਡਾਂ ਵਿੱਚ ਡਾਕੇ; ਧਾਰੀਵਾਲ ਵਿੱਚ ਪੰਜ ਵਿਅਕਤੀ ਹਲਾਕ; 4000 ਲੋਕਾਂ ’ਤੇ ਲਾਠੀਚਾਰਜ; ਸਰਕਾਰ ਨਾਲ ਯੁੱਧ ਵਿੱਚ 36 ਬੰਦੇ ਮਾਰੇ ਗਏ। ਪੰਨਾ 4: ਸੰਪਾਦਕੀ: ਕੇਂਦਰ ਸਰਕਾਰ ਹੋਸ਼ ਗਵਾ ਬੈਠੀ ਹੈ; ਪੰਜਾਬ ਵਿੱਚ ਫੌਜ ਦੀ ਵਰਤੋਂ ਅਫ਼ਸੋਸਨਾਕ। ਪੰਨਾ 5: ਪੰਜਾਬ ਦੀ ਦਹਿਸ਼ਤ ਹਟਾਉਣ ਲਈ ਇੰਦਰਾ ਗਾਂਧੀ ਨੇ ਫੌਜ ਭੇਜੀ; ਵਿਰੋਧੀ ਧੜੇ ਦਾ ਲੀਡਰ ਦਹਿਸ਼ਤਪਸੰਦਾਂ ਹੱਥੋਂ ਕਤਲ; ਪੰਜਾਬ ਵਿੱਚ ਫੌਜ ਨੇ ਕਾਰਵਾਈ ਮੁਕੰਮਲ ਕਰ ਲਈ; ਪਟਿਆਲੇ ਵਿੱਚ 22 ਵਿਅਕਤੀ ਹਲਾਕ; ਹਰਿਮੰਦਰ ਸਾਹਿਬ ਤੇ ਹਮਲੇ ਕਾਰਨ ਸੰਸਾਰ ਭਰ ਦੇ ਸਿੱਖਾਂ ਵਿੱਚ ਗੁੱਸੇ ਦੀ ਲਹਿਰ; 298 ਵਿਅਕਤੀ ਹਲਾਕ, 240 ਜ਼ਖਮੀ। ਪੰਨਾ 6: ਲੇਖ: ਅਕਾਲੀ ਮੋਰਚਾ ਅਤੇ ਗੁਰੂ ਧਾਮਾਂ ਦੀ ਪਵਿਤੱਰਤਾ -ਗੁਰਦੇਵ ਸਿੰਘ ਗਰੇਵਾਲ(ਲੈਂਗਲੀ); ਨਸਲਵਾਦ ਵਿਰੁੱਧ ਲੜਨ ਵਾਲੀ ਸੰਘਰਸ਼ ਸੰਮਤੀ ਨੇ (BCOFR) ਗਰੀਬਾਂ ਨੂੰ ਫੂਡ ਪਹੁੰਚਾਉਣ ਦੀ ਸੇਵਾ ਸਵੀਕਾਰ ਕੀਤੀ; ਗੁਰੂ ਨਾਨਕ ਸਿੱਖ ਟੈਂਪਲ ਅਤੇ ਕਲਚਰਲ ਸੁਸਾਇਟੀ ਫੋਰਟ ਸੇਂਟ ਜੌਹਨ ਦੀ ਕਮੇਟੀ ਦੀ ਨਵੀਂ ਚੋਣ; ਸਾਹਿਤ ਵਿਚਾਰ ਮੰਚ ਕੈਨੇਡਾ। ਪੰਨਾ 7: ਧਰਮ ਯੁੱਧ ਮੋਰਚਾ ਤੇ ਸੰਤ ਭਿੰਡਰਾਂਵਾਲੇ -ਗੁਰਬਖਸ਼ ਸਿੰਘ ਬਖਸ਼ੀ। ਪੰਨਾ 8-9: ਇਸ਼ਤਿਹਾਰ। ਪੰਨਾ 10: ਸਾਹਿਤ ਦਰਪਣ: ਮੇਰਾ ਮਿੱਤਰ: ਸੁਰਜੀਤ ‘ਰਾਮਪੁਰੀ’/ਗੁਰਚਰਨ ਰਾਮਪੁਰੀ। ਪੰਨਾ 11: ਇੰਟਰਨੈਸ਼ਨਲ ਪੰਜਾਬੀ ਲਿਟਰੇਰੀ ਟ੍ਰਸਟ(ਕੈਨੇਡਾ) ਵੱਲੋਂ 1984 ਦਾ ਸ਼੍ਰੋਮਣੀ ਸਾਹਿਤਕਾਰ ਐਵਾਰਡ ਉੱਘੇ ਨਾਟਕਕਾਰ ਗੁਰਸ਼ਰਨ ਸਿੰਘ ਨੂੰ; ਪੁਸਤਕ ਪੜਚੋਲ-ਪੰਜਾਬੀ ਗਾਈਡ; ਸੁਰਜੀਤ ‘ਰਾਮਪੁਰੀ’ ਦੇ ਚੋਣਵੇਂ ਸ਼ੇਅਰ। ਪੰਨਾ 12: ਬੱਬਰ ਖਾਲਸਾ ਦੇ ਜਥੇਦਾਰ ਸ. ਸੁਖਦੇਵ ਸਿੰਘ ਜੋ ਕਿ ਜ਼ਾਲਮ ਇੰਦਰਾ ਸਰਕਾਰ ਦੀ ਤਨਖ਼ਾਹਦਾਰ ਫੌਜ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋਏ ਹਨ ਵਲੋ ਵੈਨਕੂਵਰ ਤੋਂ ਗਏ ਇੱਕ ਸਿੰਘ ਹੱਥੀਂ ਕੈਨੇਡਾ ਦੇ ਖਾਲਸਾ ਜੀ ਦੇ ਨਾਮ ਆਖ਼ਰੀ ਖ਼ਤ। ਪੰਨਾ 13: ਸੁਖਦੇਵ ਸਿੰਘ ਬੱਬਰ ਦੀ ਇੱਕ ਹੋਰ ਚਿੱਠੀ; ਇੰਦਰਾ ਸਰਕਾਰ ਅਤੇ ਗਿਆਨੀ ਜ਼ੈਲ ਸਿੰਘ ਹੁਣ ਕੁਝ ਦਿਨਾਂ ਦੇ
Read this book
Open it in the library reader. Pages are fetched as you turn them, so it starts quickly even on a slow connection.