Punjabibooks
Cover of ਕੈਨੇਡਾ ਦਰਪਣ 20 ਜੂਨ 1986 -Canada Darpan June 20 1986

ਕੈਨੇਡਾ ਦਰਪਣ 20 ਜੂਨ 1986 -Canada Darpan June 20 1986

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 20 ਜੂਨ 1986 -Canada Darpan June 20 1986
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-june-20-1986
PDF file
Canada Darpan-June 20-1986.pdf
File size
11.5 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 20 ਜੂਨ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਹਰਿਆਣੇ ਵਿੱਚ ਫ਼ੌਜ ਦੀਆਂ 70 ਕੰਪਨੀਆਂ ਤਾਇਨਾਤ, 21 ਜੂਨ ਨੂੰ ਚੰਡੀਗੜ੍ਹ ਪੰਜਾਬ ਹਵਾਲੇ ਹੋਣ ਸਮੇਂ ਦੰਗਿਆਂ ਦਾ ਡਰ, ਬੰਸੀ ਲਾਲ ਦਾ ਬਿਆਨ - ਹਰਿਆਣੇ ਨਾਲ ਇਨਸਾਫ਼ ਹੋਵੇਗਾ; “ਕਿਸੇ ਨੂੰ ਮਾਰਨਾ ਸਿੱਖ ਧਰਮ ਦੇ ਵਿਰੁੱਧ ਹੈ” ਰੌਸ ਗੁਰਦੁਆਰੇ ਦੇ ਪ੍ਰਧਾਨ ਸਿੱਧੂ ਦਾ ਬਿਆਨ। ਪੰਨਾ 2: “ਪੰਜਾਬ ਵਿੱਚ ਜੋ ਵਾਪਰਦਾ ਹੈ-ਵੱਖਰਾ ਮਸਲਾ ਹੈ”-ਸੰਧੂ, ਹਿੰਸਾ ਤੋਂ ਤੋਬਾ ਕਰਨ ਦੇ ਬਿਆਨ ਦਿੱਤੇ ਜਾਣ ਲੱਗੇ; ਜ਼ਮਾਨਤਾਂ ਦਾ ਫੈਸਲਾ ਰਾਖਵਾਂ ਰੱਖ ਲਿਆ; ਪ੍ਰਮਾਣੂ ਪਲਾਂਟ ਵਿਰੁੱਧ ਵਿਖਾਵਾ; “ਮੌਤ ਦੇ ਵਣਜਾਰੇ”। ਪੰਨਾ 3: ਜਾਗੀਰਦਾਰ ਧੜਾ ਵੱਖਰਾ ਅਕਾਲੀ ਦਲ ਬਣਾਵੇਗਾ; ਪੁਲਸ ਨੇ ਦਹਿਸ਼ਤਪਸੰਦੀ ਨਾਲ ਸੁਲਝਣ ਲਈ ਸੂਬਾ ਸਰਕਾਰ ਦੀ ਮੱਦਦ ਮੰਗੀ; ਟੋਰੀ ਸਰਕਾਰ ਦਾ ਰੁਜ਼ਗਾਰ ਪ੍ਰੋਗਰਾਮ ਅਸਥਿਰਤਾ ਦੇ ਘੇਰੇ ਵਿੱਚ; ਫ਼ਿਰੋਜ਼ਪੁਰ ਵਿੱਚ ਦੋ ਕਤਲ; ਕਰਨਾਟਕ ਦਾ ਕਾਂਗਰਸੀ ਨੇਤਾ ਅਸਤੀਫ਼ਾ ਦੇ ਗਿਆ; ਨੈਲਸਨ ਮੰਡੇਲਾ ਐਵੇਨਿਊ?; ਹੋਰ ਭਿਆਨਕ ਪ੍ਰਮਾਣੂ-ਲੀਕ ਦੁਰਘਟਨਾਵਾਂ ਦਾ ਡਰ; ‘ਕੌਟਰਾਜ਼’ ਨੇ ਪੱਛਮੀ ਜਰਮਨ ਨਾਗਰਿਕ ਰਿਹਾ ਕੀਤੇ। ਪੰਨਾ 4: ਸੰਪਾਦਕੀ: ਨਮੋਸ਼ੀ ਅਤੇ ਇਸ ਦਾ ਹੱਲ; ਪੰਜਾਬ ਡਾਇਰੀ -ਖੁਸ਼ਵੰਤ ਸਿੰਘ। ਪੰਨਾ 5: ਪੰਨਾ 4 ਦੀ ਬਾਕੀ। ਪੰਨਾ 6: ਸਮਾਨਤਾ ਸਭਿਆਚਾਰਕ ਪ੍ਰੋਗਰਾਮ-ਇਕ ਰੀਪੋਰਟ; ਭਾਰਤ ਕਾਮਨਵੈਲਥ ਛੱਡੇਗਾ?; ਤਿੰਨ ਹਮਲਿਆਂ ਵਿੱਚ ਦਸ ਵਿਅਕਤੀ ਹਲਾਕ। ਪੰਨਾ 7: ਸ਼ੇਕ ਤੇ ਸ਼ਿੰਗਲ ਡਿਪਲੋਮੇਸੀ ਤੇ ਇਸਦਾ ਮਜ਼ਦੂਰਾਂ ਉੱਪਰ ਅਸਰ -ਵੱਲੋਂ ਚਰਨਪਾਲ ਗਿੱਲ; ਵਾਰਸਾ ਸੰਧੀ ਦੇ ਮੁਲਕ ਫ਼ੌਜਾਂ ਵਿੱਚ ਕਟੌਤੀ ਕਰਨ ਦੇ ਹੱਕ ’ਚ; ਸ੍ਰੀ ਲੰਕਾ ਦੀਆਂ ਬੱਸਾਂ ਵਿੱਚ ਟਾਈਮ ਬੰਬ ਫਟਣ ਨਾਲ 70 ਮਰੇ; ਸ੍ਰੀ ਉੱਜਲ ਦੁਸਾਂਝ ਨੂੰ ਲਿਖਤੀ ਧਮਕੀ; ਏਅਰ ਇੰਡੀਆ ਬੰਬ ਕੇਸ - ਪੰਜ ਵਿਅਕਤੀਆਂ ਦੀਆਂ ਜ਼ਮਾਨਤਾਂ ਨਾ ਹੋਈਆ; ਚੋਲਾ ਸਾਹਿਬ ਵਿੱਚ ਦੋ ਕਤਲ। ਪੰਨਾ 8: ਮੌਕਾਪ੍ਰਸਤੀ ਦਾ ਸ਼ਿਕਾਰ-ਭਾਰਤੀ ਸਿਆਸਤ/ਦਰਬਾਰਾ ਸਿੰਘ ਕਾਹਲੋਂ; ਮੁਹੱਬਤਨਾਮੇ ਵਿੱਚ ਹਰਕੇਵਲ ਸਿੰਘ ਕੇਵਲ ਅਤੇ ਅਵਤਾਰ ਸਾਦਿਕ ਦਾ ਖੱਤ । ਪੰਨਾ 9: ਬੀ. ਸੀ. ਆਫਰ ਦੀ ਪਬਲਿਕ ਮੀਟਿੰਗ/ਗੁਰਬੀਰ ਸਿੰਘ। ਪੰਨਾ 10: ਲੋਕ ਸਭਾ ਸਪੀਕਰ ਦੇ ਸੁਆਗਤ ਵਿੱਚ ਪਾਰਟੀ; ਬਰਨਾਰਡ ਸ਼ਾਅ ਦੀ ਅਕਲਮੰਦੀ -ਪੇਸ਼ਕਸ਼: ਬੀ. ਐਸ. ਸੋਹਲ; ਪੰਜਾਬ ਨੂੰ 500 ਕਰੋੜ ਰੁਪਏ ਦੇ ਨਵੇਂ ਕਰਜ਼ੇ। ਪੰਨਾ 11: ਅਕਾਲੀ ਆਗੂ ਤ੍ਰਿਲੋਕ ਸਿੰਘ ਉੱਤੇ ਹਮਲਾ- 30 ਅਪ੍ਰੈਲ ਪਿੱਛੋਂ 100 ਵਿਅਕਤੀ ਕਤਲ ; 13 ਜੂਨ ਵੈਨਕੂਵਰ ਸ਼ਹਿਰ ਦਾ ਸ਼ਤਾਬਦੀ ਦਿਹਾੜਾ; ‘ਸ਼ੈਰਨ ਵੁਡ’ ਐਵਰੈਸਟ ਵਿਜੇਤਾ; ਬਾਬਾ ਜੁਗਿੰਦਰ ਸਿੰਘ ਦੇ ਬੰਦੇ 40 ਬੱਸਾਂ ਉੱਤੇ ਪਹੁੰਚੇ; ਹਰਿਆਣਾ ਦੇ ਸਰਕਾਰੀ ਦਫ਼ਤਰ ਪੰਜ ਸਾਲ ਚੰਡੀਗੜ੍ਹ ਰਹਿਣਗੇ। ਪੰਨਾ 12 ਤੇ ਪੰਨਾ 13 ਇਸ਼ਤਿਹਾਰ। ਪੰਨਾ 14: ਕਹਾਣੀ: ਰਿਸਦੇ ਜ਼ਖ਼ਮ/ਅਵਤਾਰ ਸਾਦਿਕ; ਗ਼ਜ਼ਲ -ਸੁਰਿੰਦਰ ਧੰਜਲ। ਪੰਨਾ 15: ਹਰਕੇਵਲ ਸਿੰਘ ਕੇਵਲ ਅਤੇ ਅਵਤਾਰ ਸਾਦਿਕ/ਦਰਸ਼ਨ ਗਿੱਲ। ਪੰਨਾ 16: ਕੀ ਇਹ ਸੰਭਵ ਹੋ ਸਕਦਾ ਹੈ/ਰਾਮ ਸਿੰਘ ਢਿੱਲੋਂ, ਸਰੀ। ਪੰਨਾ 17

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this