ਕੈਨੇਡਾ ਦਰਪਣ - 29 ਜੂਨ 1984-Canada Darpan June 29, 1984
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ - 29 ਜੂਨ 1984-Canada Darpan June 29, 1984
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-june-29-1984
- PDF file
- Canada Darpan-June-29-1984.pdf
- File size
- 10.7 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ- 29 ਜੂਨ 1984 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਪੰਜਾਬ ਵਿੱਚ ਹਾਲਤ ਸੁਧਰਨ ਲੱਗੀ - ਫੌਜ ਮੁੜ ਬੈਰਕਾਂ ਵਿੱਚ; ਅੰਮ੍ਰਿਤਸਰ ਵਿੱਚੋਂ ਫੌਜ ਨਿਕਲਣੀ ਸ਼ੁਰੂ; ਫੌਜ ਨੇ ਕੋਡ ਕੀਤੇ ਸੁਨੇਹੇ ਫੜੇ; ਕਰਫਿਊ ਚੁੱਕ ਲਿਆ ਗਿਆ; ਸ੍ਰੀ ਅਕਾਲ ਤਖ਼ਤ ਦੀ ਮੁਰੰਮਤ; ਸਿੱਖ ਪੰਜਾਂ ਜਥੇਦਾਰਾਂ ਦਾ ਹੁਕਮ ਮੰਨਣ; ਪੰਜਾਬ ਵਿੱਚ ਗ੍ਰਿਫ਼ਤਾਰੀਆਂ ਦਾ ਦੌਰ ਸ਼ੁਰੂ; ਅੰਮ੍ਰਿਤਸਰ ਵਿੱਚ ਇੱਕ ਹਲਾਕ; ਰੇਲ ਗੱਡੀਆਂ ਤੇ ਬੱਸ ਆਵਾਜਾਈ ਪੰਜਾਬ ਵਿੱਚ ਸ਼ੁਰੂ; 15 ਬੋਰੀਆਂ ਅਫੀਮ ਫੜੀ ਗਈ; ਸੰਤ ਭਿੰਡਰਾਂਵਾਲੇ ਦੇ ਪਿੰਡ ਵਿੱਚ ਭੋਗ ਦੀ ਰਸਮ। ਪੰਨਾ 2: ਭਾਰਤ ਜਾਣ ਲਈ ਕੈਨੇਡਾ ਦੇ ਸ਼ਹਿਰੀਆਂ ਲਈ ਵੀਜ਼ਾ ਜ਼ਰੂਰੀ; ਵੈਨਕੂਵਰ ਵਿੱਚ ਪੁਲਸ ਕਾਰਵਾਈ ਲਈ ਤਿਆਰ; ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਜੌਹਨ ਟਰਨਰ। ਪੰਨਾ 3: ਇੰਦਰਾ ਗਾਂਧੀ ’ਤੇ ਕਿਸੇ ਸਮੇਂ ਵੀ ਹਮਲੇ ਦੀ ਸੰਭਾਵਨਾ; ਬਦੇਸ਼ੀ ਅਖਬਾਰਾਂ ਜਾਣ ਬੁੱਝ ਕੇ ਗਲਤ ਖ਼ਬਰਾਂ ਦੇ ਰਹੀਆਂ ਹਨ; ਸਿੱਖਾਂ ਦਾ ਅੰਤਰਰਾਸ਼ਟਰੀ ਸੰਮੇਲਨ ਨੀਊ ਮੈਕਸੀਕੋ ਵਿੱਚ; ਇਕਬਾਲ ਸਿੰਘ ਵੱਲੋਂ ਅਸਤੀਫਾ; ਲੁਧਿਆਣਾ-ਦਿੱਲੀ ’ਚ ਮੁੜ ਵਾਯਦੂਤ ਸੇਵਾ ਚਾਲੂ; ਡਾਕਟਰ ਦੇ ਹੱਥ ਵੱਢ ਦਿੱਤੇ। ਪੰਨਾ 4: ਸੰਪਾਦਕੀ: ਪੰਜਾਬ ਦੀ ਹਾਲਤ ਬਾਰੇ ਵੱਖ ਵੱਖ ਪ੍ਰਤੀਕਰਮ; ਪੰਜਾਬ ਵਿੱਚ ਦਹਿਸ਼ਤਪਸੰਦੀ ਕਿਉਂ? ਪੰਨਾ 5: ਇਸ਼ਤਿਹਾਰ। ਪੰਨਾ 6: Sikh are not Hindus -Kesar Singh (Gyani); Ceremony of The Sacred Thread; Throwing water towards the rising sun; Evening Prayer; Guru Nanak totally rejects Yoga Darshana; Hindu women is not an equal partner; Cast system in Hinduism; ਚੌਥਾ ਵਿਸ਼ਵ ਪੰਜਾਬੀ ਸੰਮੇਲਨ ਰੱਦ। ਪੰਨਾ 7: ਲੌਂਗੋਵਾਲ ਸੰਬੰਧੀ ਪਟੀਸ਼ਨ ’ਤੇ ਕੋਰਟ ਵੱਲੋਂ ਨੋਟਿਸ; ਫਿਰਕਾਪ੍ਰਸਤ ਤੇ ਵੱਖਵਾਦ ਤਾਕਤਾਂ ਦੇ ਅਸਰ ਨੂੰ ਰੋਕੇ ਜਾਣ ਦੀ ਲੋੜ-ਸੁਰਜੀਤ; ਦਹਿਸ਼ਤਪਸੰਦਾਂ ਵਿਰੁੱਧ ਕਾਰਵਾਈ - 3038 ਗ੍ਰਿਫ਼ਤਾਰੀਆਂ; ਅਮਰਿੰਦਰ ਸਿੰਘ ਦੇ ਅਸਤੀਫੇ ਦਾ ਰਲਵਾਂ ਮਿਲਵਾਂ ਪ੍ਰਤੀਕਰਮ; 33 ਸਿੱਖ ਨੌਜਵਾਨਾਂ ਦੀਆਂ ਜ਼ਮਾਨਤਾਂ ਦੀਆਂ ਅਰਜ਼ੀਆਂ ਰੱਦ; ਪੰਜਾਬ ਦੇ ਸੈਂਕੜੇ ਅਫ਼ਸਰਾਂ ਕਾਰ ਸੇਵਾ ਲਈ ਛੁੱਟੀ ਮੰਗੀ; ਇੰਦਰਾ ਨੇ ਪੰਜਾਬ ਮਸਲੇ ਨੂੰ ਉਲ਼ਝਾਈ ਰੱਖਿਆ-ਡਿਸਾਈ; ਇਲਾਹਾਬਾਦ ਦੇ ਕਾਂਗਰਸੀਆਂ ਵਲੋ ਪਾਰਟੀ ਤੋਂ ਅਸਤੀਫ਼ਾ। ਪੰਨਾ 8-9: ਇਸ਼ਤਿਹਾਰ। ਪੰਨਾ 10: ਵਿਅੰਗ: ਵੈਸੇ ਬੰਦ ਕਾਮਯਾਬ ਸੀ -ਕੇ. ਐਲ. ਗਰਗ; ਪੰਜਾਬ ਦੇ ਰਖਵਾਲਿਆਂ ਦੇ ਨਾਂ -ਕਸ਼ਮੀਰਾ ਸਿੰਘ ਚਮਨ; ਪੰਜਾਬ ਦਾ ਦੁਖਾਂਤ -ਸੁਰਿੰਦਰ ਧੰਜਲ। ਪੰਨਾ 11: ਪੰਜਾਬ ਦੇ ਬਹੁਤੇ ਸ਼ਹਿਰਾਂ ਵਿਚ ਦਿਨ ਦੇ ਕਰਫਿਊ ਦੀ ਛੋਟ - ਦਫ਼ਤਰ ਖੋਲ੍ਹ ਦਿੱਤੇ ਗਏ; ਫੌਜ ਦੇ ਦਾਖਲੇ ਦੇ ਪ੍ਰਸ਼ਨ ਤੋਂ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਿਚ ਤਿੱਖੇ ਮੱਤਭੇਦ; ਲੰਦਨ ਦੇ ਮੁਜ਼ਾਹਰੇ ਦੌਰਾਨ ਗੜਬੜ ਦੇ ਦੋਸ਼ ਹੇਠ 5 ਵਿਅਕਤੀਆਂ ਵਿਰੁੱਧ ਕੇਸ ਦਰਜ; ਰੋਪੜ ਜਿ਼ਲੇ ਦੇ ਪਿੰਡਾਂ ਨੂੰ ਭਾਰੀ ਜੁਰਮਾਨਾ। ਪੰਨਾ 12-13: ਇਸ਼ਤਿਹਾਰ। ਪੰਨਾ 14: ਬਦੇਸ਼ਾਂ
Read this book
Open it in the library reader. Pages are fetched as you turn them, so it starts quickly even on a slow connection.