Punjabibooks
Cover of ਕੈਨੇਡਾ ਦਰਪਣ 5 ਜੂਨ 1987 -Canada Darpan June 5 1987

ਕੈਨੇਡਾ ਦਰਪਣ 5 ਜੂਨ 1987 -Canada Darpan June 5 1987

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 5 ਜੂਨ 1987 -Canada Darpan June 5 1987
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-june-5-1987
PDF file
Canada Darpan-June 5-1987.pdf
File size
12.8 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 5 ਜੂਨ 1987 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਹਿੰਦੂ-ਮੁਸਲਿਮ ਫ਼ਸਾਦ ਹੋਰ ਭੜਕੇ-ਮੇਰਠ ਤੇ ਦਿੱਲੀ ਵਿੱਚ 150 ਮਰੇ; ਰਾਜਧਾਨੀ ਦਿੱਲੀ ਨੂੰ ਸੀ. ਆਈ. ਏ. ਨੇ ਘੇਰ ਲਿਆ-ਰਾਸ਼ਟਰਪਤੀ ਦਾ ਹਰ ਐਕਸ਼ਨ ਸੀ. ਆਈ. ਏ. ਦੀ ਡਾਇਰੀ ’ਚ। ਪੰਨਾ 2: ਇਸ਼ਤਿਹਾਰ। ਪੰਨਾ 3: ਕਾਮਨਵੈਲਥ ਕਾਨਫਰੰਸ ਸਮੇਂ ਵੈਨਕੂਵਰ ਫ਼ੌਜੀ ਕੈਂਪ ਬਣੇਗਾ?; ਸ਼ੱਕੀ ਦਹਿਸ਼ਤਪਸੰਦਾਂ ਉੱਤੇ ਨਜ਼ਰ; ਸਾਜ਼ਿਸ਼ ਕੇਸ ਦੀ ਤਾਰੀਖ ਮੁਲਤਵੀ। ਪੰਨਾ 4: ਸੰਪਾਦਕੀ: ਫ਼ਿਰਕੂ ਫ਼ਸਾਦਾਂ ਦਾ ਕਾਰਨ ਕੀ ਹੈ?-ਫੀਜ਼ੀ ਦਾ ਫ਼ੌਜੀ ਰਾਜ-ਪਲਟਾ; ਮੁਹੱਬਤਨਾਮੇ ਵਿੱਚ ਮਨਮੋਹਨ ਸਿੰਘ, ਸੁਖਿੰਦਰ, ਸਤਿੰਦਰ ਸਿੱਧੂ ਅਤੇ ਹਿੰਮਤ ਸਿੰਘ ਹਿੰਮਤ ਦੇ ਖੱਤ। ਪੰਨਾ 5: ਬੀ. ਸੀ. ਵਿੱਚ ਮਜ਼ਦੂਰ ਸੰਗਠਨਾਂ ਵੱਲੋਂ ਆਮ ਹੜਤਾਲ਼ ਦੀਆਂ ਤਿਆਰੀਆਂ; ਕੁਨੈਲ ਕਤਲ ਕੇਸ ਦੀ ਕਾਰਵਾਈ ਸ਼ੁਰੂ; ਟੈਰਿਸ ਦਾ ਅਜੀਤ ਸਿੰਘ ਘੁੰਮਣ 8 ਸਾਲ ਲਈ ਬੱਝਾ। ਪੰਨਾ 6: ਪੰਨਾ 4 ਦੀ ਬਾਕੀ; ਭਾਰਤੀ ਮੂਲ ਦੇ ਫੀਜੀਅਨ ਵਿਦੇਸ਼ਾਂ ਨੂੰ ਜਾਣ ਲੱਗੇ; ਯੂਨਾਨ ਅਮਰੀਕੀ ਅੱਡੇ ਉਠਾਵੇਗਾ?; ਦੱਖਣੀ ਕੋਰੀਆ ਦਾ ਪ੍ਰਧਾਨ ਮੰਤਰੀ ਅਸਤੀਫ਼ਾ ਦੇ ਗਿਆ; ਬੰਬ ਨਾ 4 ਮਰੇ । ਪੰਨਾ 7: ਤਰਨਤਾਰਨ ਤਹਿਸੀਲ ਵਿੱਚ ਘਰ ਘਰ ਦੀ ਤਲਾਸ਼ੀ; ਦਾਰਜੀਲਿੰਗ ਜ਼ਿਲ੍ਹੇ ਵਿੱਚ ਹਥਿਆਰ ਫੜੇ ਗਏ; ਤਲਵਿੰਦਰ ਸਿੰਘ ਹੋਰਾਂ ਦੀ ਰਿਹਾਈ ਸੰਬੰਧੀ ਸਰਕਾਰ ਅਪੀਲ ਕਰੇਗੀ; ਹਰਿਆਣੇ ਚੋਣਾਂ ਵਿੱਚ 3000 ਉਮੀਦਵਾਰ; ਸੁਲੱਖਣ ਸਿੰਘ ਸਰਾਏ ਦੀ ਭੁੱਖ ਹੜਤਾਲ਼; ਕਸੂਰ ਬਰਨਾਲਾ ਦਾ ਨਹੀਂ, ਉਸਦੇ ਸਾਥੀ ਮੰਤਰੀਆਂ ਦਾ ਹੈ-ਰਾਜੀਵ ਗਾਂਧੀ। ਪੰਨਾ 8: ਤਾਮਿਲਾਂ ਉੱਤੇ ਲੰਕਾ ਸਰਕਾਰ ਨੇ ਹੱਲਾ ਬੋਲ ਦਿੱਤਾ; 650 ਤਾਮਿਲ ਲਾਪਤਾ; 1260 ਤਾਮਿਲ ਲੋਕ ਮਰੇ; ਸੰਸਾਰ ਵੱਸੋਂ 5 ਅਰਬ ਇਕ ਦਿਨ ’ਚ 2 ਲੱਖ 20 ਹਜ਼ਾਰ ਬੱਚੇ ਜੰਮਦੇ ਹਨ। ਪੰਨਾ 9: ਜ਼ਿਆ ਦੇ ਜ਼ੁਲਮ ਹੀ ਸਿੰਧੂ ਦੇਸ਼ ਦੀ ਬੁਨਿਆਦ ਰੱਖਣਗੇ; ਰਾਸ਼ਟਰਪਤੀ ਤੇ ਬਦੇਸ਼ੀ ਏਜੰਟਾਂ ਨੇ ਰਾਜੀਵ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਹੈ-ਬੇਅੰਤ ਸਿੰਘ; ਹਰਿਆਣੇ ’ਚ ਆਪੋਜੀਸ਼ਨ ਦੀ ਕਾਂਗਰਸ ਨਾਲ ਸਿੱਧੀ ਟੱਕਰ; ਫ਼ਾਰਮ ਵਰਕਰਜ਼ ਯੂਨੀਅਨ ਵਲੋ ਵਿਸ਼ਾਲ ਮੀਟਿੰਗ; ਜੋਅ ਜੰਡਾ ਦੇ ਨਾਲ ਹਾਕੀ ਦਾ ਖਿਡਾਰੀ ਜੀਰੀ ਬੂਬਲਾ ਵੀ ਫਸਿਆ; ਬੱਚਾ ਗੋਦ ਲੈਣ ਲਈ ਅਰਜ਼ੀ ਰੱਦ; ਗੁਰਦੁਆਰੇ ਦੇ ਟਰੱਸਟੀਆਂ ਨੂੰ ਮਾਰ ਕੁਟਾਈ ਦੇ ਦੋਸ਼ ’ਚ 5 ਸਿੰਘਾਂ ਨੂੰ ਸਜ਼ਾਵਾਂ। ਪੰਨਾ 10: ਇਸ਼ਤਿਹਾਰ। ਪੰਨਾ 11: ਸਾਇੰਸਦਾਨ ਅਵਤਾਰ ਗਿੱਧਾ ਦੀ ਸੂਹ ਲੱਗੀ; ਕੋਕਾਹਾਲਾ ਹਾਈਵੇ ’ਤੇ ਸਫ਼ਰਹੋਰ ਮਹਿੰਗਾ; ਤਾਂਤਰਕ ਗੁਰੂ ਕੌਸ਼ਲ ਤੇ ਬਲਦੇਵ ਸਿੰਘ ਨੂੰ ਦੱਤਾ ਦੇ ਕਤਲ ਦੇ ਦੋਸ਼ ’ਚ ਹੱਥਕੜੀਆਂ; ਲਾਰਾ ਲੱਪਾ ਕੁੜੀ ਮੀਨਾ ਸ਼ੋਰੀ ਦਾ ਬੁਢਾਪਾ; ਰਿੱਕ ਹੈਨਸਨ ਜਿਸਨੇ 34 ਮੁਲਕਾਂ ਦਾ ਦੌਰਾ ਕਰਕੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਖਾਤਰ 11 ਮਿਲੀਅਨ ਡਾਲਰ ਇਕੱਠੇ ਕੀਤੇ। ਪੰਨਾ 12: ਇਸ਼ਤਿਹਾਰ। ਪੰਨਾ 13: ਕੇਂਦਰ ਦਾ ਅੰਦਰਖਾਤੇ ਸਿੰਘ ਸਾਹਿਬ ਨਾਲ ਸਮਝੌਤਾ ਹੋ ਚੁੱਕਾ ਹੈ-ਹਰਿਆਣਾ ਚੋਣਾਂ ਬਾਅਦ ਨਵੀਂ ਸਰਕਾਰ ਬਣੇਗੀ; ਗਰੈਵਜ਼ੈੰਡ ਗੁਰਦੁਆਰੇ ਦੀ ਚੋਣ ਤੋਂ ਪਹਿਲੇ ਸਾਵਧਾਨੀ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this