Punjabibooks
Cover of ਕੈਨੇਡਾ ਦਰਪਣ 6 ਜੂਨ 1986 -Canada Darpan June 6 1986

ਕੈਨੇਡਾ ਦਰਪਣ 6 ਜੂਨ 1986 -Canada Darpan June 6 1986

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 6 ਜੂਨ 1986 -Canada Darpan June 6 1986
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-june-6-1986
PDF file
Canada Darpan-June-6-1986.pdf
File size
12.1 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 6 ਜੂਨ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਗੋਲ਼ਡ ਰਿਵਰ ਨੇੜੇ ਪੰਜਾਬ ਦੇ ਯੋਜਨਾ ਮੰਤਰੀ ਮਲਕੀਅਤ ਸਿੰਘ ਸਿੱਧੂ ਤੇ ਕਾਤਲਾਨਾ ਹਮਲਾ-ਜਸਪਾਲ ਅਟਵਾਲ, ਜਸਬੀਰ ਅਟਵਾਲ, ਅਮਰਜੀਤ ਢੀਂਡਸਾ ਤੇ ਸੁਖਦਿਆਲ ਗਿੱਲ ਚਾਰਜ ਕਰ ਲਏ; ਫਰੇਜ਼ਰਵੈਲੀ ਵੈਸਟ ਦੇ ਪਾਰਲੀਮੈਂਟ ਮੈਂਬਰ ਬੌਬ ਵੈਨਮਨ ਸੋਕਰਡ ਲੀਡਰਸ਼ਿਪ ਉਮੀਦਵਾਰ। ਪੰਨਾ 2: ਪੰਨਾ 1 ਦੀ ਬਾਕੀ-ਮੰਤਰੀ ਦਾ ਆਉਣ ਦਾ ਮਕਸਦ; ਪੁਲਸ ਦੀ ਸਕਿਉਰਿਟੀ ਤੋਂ ਨਾਂਹ; ਕਾਤਲਾਨਾ ਹਮਲੇ ਦੀ ਪਾਰਲੀਮੈਂਟ ਵਿੱਚ ਚਰਚਾ; ਬੰਗਲਾ ਦੇਸ਼ ਵਿੱਚ ਡੁੱਬਣ ਨਾਲ 600 ਵਿਅਕਤੀ ਮਰੇ; ਗੁਰਪ੍ਰਤਾਪ ਸਿੰਘ ਬਿਰਕ ਸੱਤ ਸਾਲ ਲਈ ਬੱਝ ਗਿਆ; ਚੋਣਾਂ ਦਾ ਮੁਕੱਦਮਾ ਸੁਪਰੀਮ ਕੋਰਟ ਵਿੱਚ; ਅਮਰੀਕਾ ਨੇ ਸ਼ਿੰਗਲਾਂ ’ਤੇ ਟੈਕਸ ਠੋਕ ਦਿੱਤਾ; ਸ਼ਰਾਬੀ ਡਰਾਈਵਰਾਂ ਦੇ ਲਾਇਸੰਸ ਹੁਣ ਇਕ ਸਾਲ ਲਈ ਜਾਣਗੇ। ਪੰਨਾ 3: 13 ਜੂਨ ਤੋਂ ਪਹਿਲਾਂ ਚੰਡੀਗੜ੍ਹ ਪੰਜਾਬ ਹਵਾਲੇ?- ਵੈਂਕਟਰਮਾਈਆ ਕਮਿਸ਼ਨ ਨੇ ਰੀਪੋਰਟ ਦੇ ਦਿੱਤੀ- ਹਰਿਆਣੇ ਨੂੰ 15000 ਏਕੜ ਦਾ ਇਲਾਕਾ ਮਿਲੇਗਾ; ਪੰਜਾਬ ਦੇ ਮੁੱਖ ਮੰਤਰੀ ਤੇ ਕਾਤਲਾਨਾ ਹਮਲੇ ਦੀ ਭਾਰਤ ਦੇ ਪ੍ਰਧਾਨ ਮੰਤਰੀ ਵਲੋਂ ਨਿੰਦਾ; ਅੰਮ੍ਰਿਤਸਰ ਵਿਚ ਤਿੰਨ ਹੋਰ ਕਤਲ; ਰਾਜਵਿੰਦਰ ਦੀ ਕਾਰ ਵਿੱਚੋਂ ਬੰਬ ਮਿਲਿਆ; ਸ੍ਰੀ ਲੰਕਾ ਵਿਚ 127 ਗੁਰੀਲੇ ਮਰੇ; ਕ੍ਰਾਚੀ ਵਿੱਚ ਬੰਬ ਧਮਾਕੇ; ਸ਼੍ਰੀ ਮਲਕੀਅਤ ਸਿੰਘ ਸਿੱਧੂ ਤੇ ਕਾਤਲਾਨਾ ਹਮਲੇ ਦੀ ਨਿਖੇਧੀ; ਵੈਨਕੂਵਰ ਕਮਿਉਨਿਟੀ ਵਿੱਚ ਗ਼ੁੱਸੇ ਦੀ ਲਹਿਰ; ਮਲਕੀਅਤ ਸਿੰਘ ਸਿੱਧੂ ਉੱਤੇ ਹਮਲੇ ਕਾਤਲਾਨਾ ਹਮਲੇ ਦੀ ਮੁਕੰਮਲ ਪੜਤਾਲ ਦੀ ਮੰਗ। ਪੰਨਾ 4: ਸੰਪਾਦਕੀ: ਅਮਰੀਕਾ ਨਾਲ ਖੁੱਲ੍ਹਾ ਵਪਾਰ ਪਰ ਸ਼ਿੰਗਲ ਮਿੱਲਾਂ ਵਾਲੇ ਖ਼ਸਾਰੇ ਵਿੱਚ; ਪੰਜਾਬ ਡਾਇਰੀ: ਖਾਲਿਸਤਾਨ ਕਿਉਂ ਜਾਂ ਕਿਉਂ ਨਹੀਂ?/ਗੁਰਸ਼ਰਨ ਸਿੰਘ। ਪੰਨਾ 5: ਪੰਜਾਬ ਦਾ ਸਪੀਕਰ ਰਵੀਇੰਦਰ ਅਸਤੀਫ਼ਾ ਦੇ ਗਿਆ; ਬੀ. ਸੀ. ਵਿੱਚ ਅਤਿਵਾਦੀਆਂ ਵੱਲੋਂ ਦਹਿਸ਼ਤ ਫੈਲਾਉਣ ਦੀ ਸਕੀਮ; ਕੈਨੇਡਾ ਦੀ ਖੁਫੀਆ ਏਜੰਸੀ ਵੱਲੋਂ ਨਿਭਾਏ ਰੋਲ ਬਾਰੇ ਵਾਦ-ਵਿਵਾਦ; ਪੰਦਰਾਂ ਹੋਰ ਪਰਿਵਾਰ ਹਰਿਆਣਾ ਰਵਾਨਾ। ਪੰਨਾ 6: ਸ: ਬਰਨਾਲਾ ਨੂੰ ਸਿੰਘ ਸਾਹਿਬਾਨਾਂ ਵੱਲੋਂ ਸਰੋਪਾ ਦਿੱਤਾ ਗਿਆ; ਦੋ ਜ਼ਿਲਿਆਂ ’ਚ ਸੁਰੱਖਿਆ ਲਈ ਵਿਆਪਕ ਪ੍ਰਬੰਧ; ਹਰਿਆਣਾ ’ਚ ਆਏ ਪੰਜਾਬੀ ਵਾਪਸ ਭੇਜਣ ਦਾ ਹੁਕਮ; ਪੁਲੀਸ ਵੱਲੋਂ 7 ਦਹਿਸ਼ਤਪਸੰਦ ਪਕੜਨ ਦਾ ਦਾਅਵਾ; ਤੇਨਜ਼ਿੰਗ ਦਾ ਦੇਹਾਂਤ; ਪ੍ਰੈੱਸ ਰੀਲੀਜ਼- ਇੰਡੋ ਕਨੇਡੀਅਨ ਔਰਤਾਂ ਦਾ ਸਹਾਰਾ ਗਰੁੱਪ। ਪੰਨਾ 7: ਇੰਦਰਜੀਤ ਸਿੰਘ ਰਿਆਤ ਨੂੰ 2000 ਡਾਲਰ ਜੁਰਮਾਨਾ-ਏਅਰ ਇੰਡੀਆ ਹਾਦਸੇ ਦੀ ਪੜਤਾਲ ਅਜੇ ਵੀ ਜਾਰੀ; ਪੰਜਾਬ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਅੱਠ ਮੈਂਬਰੀ ਕਮੇਟੀ ਕਾਇਮ; ਅਕਾਲੀ ਆਗੂਆਂ ਨੂੰ ਆਪਸੀ ਮਤਭੇਦ ਭੁਲਾਉਣ ਦੀ ਅਪੀਲ। ਪੰਨਾ 8: ਇਹ ਹਿੰਸਕ ਘਟਨਾਵਾਂ/‘ਸੂਫ਼ੀ’ ਅਮਰਜੀਤ; ਸਿਆਸੀ ਘਰੂਟ-ਘਰੂਟਾਂ ਵਾਲੇ ਦੀ ਕਲਮ ਤੋਂ; ਕਿਰਪਾਲ ਸਿੰਘ ਜਨਤਾ ਪਾਰਟੀ ਦੇ ਮੁਖੀ ਬਣੇ; ਬਰਨਾਲਾ ਦੇ ਕਦਮ ਦੀ ਪ੍ਰਸ਼ੰਸਾ। ਪੰਨਾ 9: ਪੰਜਾਬੀ ਸਾਹਿਤ ਸਭਾ ਯੂਬਾ ਸਿਟੀ; ਠੱਕਰ ਕਮਿਸ਼ਨ ਦੀ ਰਿਪੋਰਟ ਸੰਸਦ ’ਚ ਪੇਸ਼ ਕਰ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this