ਕੈਨੇਡਾ ਦਰਪਣ 13 ਮਾਰਚ 1987 -Canada Darpan March 13 1987
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 13 ਮਾਰਚ 1987 -Canada Darpan March 13 1987
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-march-13-1987
- PDF file
- Canada Darpan March 13-1987.pdf
- File size
- 13.2 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 13 ਮਾਰਚ 1987 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਪਾਕਿਸਤਾਨ ਦੇ ਪ੍ਰਮਾਣੂ ਪ੍ਰੋਗਰਾਮ ਲਈ ਅਮਰੀਕਾ ਜ਼ਿੰਮੇਵਾਰ-ਰਾਜੀਵ ਦਾ ਅਮਰੀਕਾ ’ਤੇ ਦੋਸ਼; ਇਕ ਪ੍ਰੋਫੈਸਰ ਸਮੇਤ ਕਈ ਕਤਲ; ਹਜ਼ਾਰਾਂ ਰਫ਼ਿਊਜੀਆਂ ਨੂੰ ਆਮ ਮੁਆਫ਼ੀ ਦਾ ਫੈਸਲਾ? ਪੰਨਾ 2: ਸਿੰਘ ਸਾਹਿਬਾਨ ਧਾਰਮਿਕ ਕੰਮਾਂ ਵੱਲ ਧਿਆਨ ਦੇਣ-ਬਲਵੰਤ ਸਿੰਘ; ਬਾਰਡਰ ਤੋਂ ਹੋਰ ਫ਼ੌਜ ਹਟੇਗੀ; ਰਾਜੀਵ ਬੰਗਾਲ ਦੌਰੇ ’ਤੇ; ਅਤਿਵਾਦ ਦੇ ਖ਼ਿਲਾਫ਼ ਲੜਨ ਦਾ ਪ੍ਰਣ; ਅਫ਼ਰੀਕੀ ਵਿਦਿਆਰਥੀਆਂ ਵੱਲੋਂ ਮੁਜ਼ਾਹਰਾ; ਹਵਾਲਗੀ ਸੰਧੀ ਲਾਗੂ; ਪੁਲੀਸ ਅਤੇ ਕਿਸਾਨਾਂ ’ਚ ਝੜਪਾਂ: 3 ਮਰੇ; ਹਵਾਈ ਅਗਵਾਕਾਰਾਂ ਦਾ ਵਕੀਲ ਗ੍ਰਿਫਤਾਰ। ਪੰਨਾ 3: ਸਿੱਧੂ ’ਤੇ ਹਮਲੇ ਦੇ ਸੰਬੰਧ ਵਿੱਚ ਚਾਰ ਦੋਸ਼ੀ-27 ਮਾਰਚ ਨੂੰ ਸਜ਼ਾ ਸੁਣਾਈ ਜਾਏਗੀ; ਫ਼ਰਵਰੀ ’ਚ ਘਰਾਂ ਦੀ ਰਿਕਾਰਡ ਵਿਕਰੀ ਹੋਈ; ਬੀ. ਸੀ. ਦੇ ਮੰਤਰੀ ’ਤੇ ਭ੍ਰਿਸ਼ਟਾਚਾਰ ਦਾ ਦੋਸ਼। ਪੰਨਾ 4: ਸੰਪਾਦਕੀ: ਪੰਜਾਬ ਦੇ ਬਦਲ ਰਹੇ ਹਾਲਾਤ; ਲੇਖ: ਪੰਜਾਬ ਵਿੱਚ ਰਾਸ਼ਟਰਪਤੀ ਰਾਜ ਦੀ ਸੰਭਾਵਨਾ ਹਾਲ ਦੀ ਘੜੀ ਖਤਮ-ਹਰਕਵਲਜੀਤ ਸਿੰਘ; ਰਿਫੂਜੀਆਂ ਨੂੰ ਇਮੀਗਰੇਸ਼ਨ। ਪੰਨਾ 5: ਫੈਡਰੇਸ਼ਨ ਵੱਲੋਂ ਇਮਤਿਹਾਨਾਂ ’ਚ ਅੜਿੱਕੇ ਦੀ ਧਮਕੀ; ਸਿੱਖ ਚੇਅਰ ਲਈ ਪ੍ਰੋਫੈਸਰ ਦੀ ਨਿਯੁਕਤੀ ਸਤੰਬਰ ਤੱਕ; 8 ਮਾਰਚ ਨੂੰ ਅੰਤਰ ਰਾਸ਼ਟਰੀ ਦਿਵਸ; ਰੀਗਨ ਦੀ ਲੋਕ ਪ੍ਰਿਯਤਾ ਹੋਰ ਘਟੀ; ਸਕੂਲਾਂ ’ਚ ‘ਏਡਜ਼’ ਦਾ ਕੋਰਸ ਸ਼ੁਰੂ; ਹਿੰਦ-ਚੀਨ ਵਾਰਤਾ ਅਜੇ ਸੰਭਵ ਨਹੀਂ। ਪੰਨਾ 6: ਪੰਨਾ 4 ਦੀ ਬਾਕੀ; ਮਾਸੂਮਾਂ ਦੀ ਜਾਨ ਬਚਾਂਦਾ ਆਪਣੀ ਜਾਨ ਤੇ ਖੇਡ ਗਿਆ-ਲਾਲ ਚੰਦ ਭਾਗੜਾ। ਪੰਨਾ 7: ਗੁਰਦੁਆਰਾ ਬਿੱਲ ਦੇ ਖਰੜੇ ਵਿੱਚ ਕਮੀਆਂ ਦਾ ਦੋਸ਼; ਸਿਆਸੀ ਪਾਰਟੀਆਂ ਵੱਲੋਂ ਮਿਸ਼ਰਾ ਰਿਪੋਰਟ ਦੀ ਤਿੱਖੀ ਆਲੋਚਨਾ; ਕੱਟੜਤਾ ਤੇ ਦਹਿਸ਼ਤਗਰਦੀ ਦੇ ਨਾਂ ’ਤੇ ਪੰਜਾਬ ’ਚ ‘ਖਾਲਿਸਤਾਨ’ ਦੀ ਲਹਿਰ; ਭਾਰਤੀ ਪ੍ਰੋਫੈਸਰ ਨੂੰ ਛੱਡਣ ਦੀ ਅਪੀਲ। ਪੰਨਾ 8; ਅਤਿਵਾਦੀ ਜਥੇਬੰਦੀਆਂ ਵੱਲੋਂ ਯੁਧਬੰਦੀ ਦੀ ਪੇਸ਼ਕਸ਼; ਜੀ. ਐਮ. ਸ਼ਾਹ ਕਸ਼ਮੀਰ ਚੋਣਾਂ ਨਹੀਂ ਲੜੇਗਾ; ਜਿੰਦਾ ਪੁਲਸ ਹਿਰਾਸਤ ’ਚੋਂ ਫ਼ਰਾਰ; ਇੰਦਰਾ ਨੂੰ ਗੋਲੀਆਂ ਸਤਵੰਤ ਨੇ ਨਹੀਂ ਮਾਰੀਆਂ ਪ੍ਰਸਿੱਧ ਡਾ. ਦਾ ਦਾਅਵਾ। ਪੰਨਾ 9: ਪੰਜਾਬ ਦੀ ਸਿਆਸਤ ’ਚ ਸਿਹਤਮੰਦ ਰੁਝਾਨ:ਬੂਟਾ ਸਿੰਘ; ਅਤਿਵਾਦੀਆਂ ਦੀਆਂ ਸਰਗਰਮੀਆਂ ਅੰਮ੍ਰਿਤਸਰ ਦੇ ਇਕ ਸਕੂਲ ’ਚ; ਬਲਵੰਤ ਸਿੰਘ ਦੀ ਕਲਾ ਬਾਜ਼ੀ ਨੇ ਸਰਕਾਰ ਬਚਾਈ-ਜਗਤਾਰ ਸਿੰਘ ਸਿੱਧੂ; ਗੁਰਦੇਵ ਸਿੰਘ ਬਰੀ। ਪੰਨਾ 10: ਸਿਆਸੀ ਵਿਅੰਗ -ਗੁਰਨਾਮ ਸਿੰਘ ਤੀਰ। ਪੰਨਾ 11: ਈਸਟ ਇੰਡੀਅਨ ਵਰਕਰਜ਼ ਐਸੋ: ਆਫ ਕੈਨੇਡਾ ਵਲੋਂ ਸਾਥੀ ਚੰਨਣ ਸਿੰਘ ਧੂਤ ਦੇ ਅਤਿਵਦੀਆਂ ਵਲੋਂ ਘਿਨੌਣੇ ਕਤਲ ਦੀ ਨਿਖੇਧੀ; ਪੰਜਾਬ ਲਈ “ਐਕਸ਼ਨ ਪ੍ਰੋਗਰਾਮ” ਦਾ ਐਲਾਨ ਛੇਤੀ; ਬਾਗ਼ੀਆਂ ਲਈ ਆਮ ਮੁਆਫ਼ੀ ਦਾ ਐਲਾਨ; ਸਿਆਸੀ ਘਰੂਟ-ਘਰੂਟਾਂ ਵਾਲੇ ਦੀ ਕਲਮ ਤੋਂ। ਪੰਨਾ 12: ਇਸ਼ਤਿਹਾਰ। ਪੰਨਾ 13: ਸੀ. ਬੀ. ਸੀ. 327 ਨੌਕਰੀਆਂ ਘਟਾਏਗੀ; ਬਰਨਾਲਾ ਤੇ ਸਾਥੀਆਂ ਦੇ ਬਾਈਕਾਟ ਦਾ ਸੱਦਾ; ਪ੍ਰੋ: ਦਰਸ਼ਨ ਸਿੰਘ ਵਿਰੋਧੀਆਂ ਦੇ ਹੱਥਾਂ ’ਚ ਖੇਡ ਰਹੇ ਹਨ-ਉਮਰਾਨੰਗਲ; ਸਵਾ
Read this book
Open it in the library reader. Pages are fetched as you turn them, so it starts quickly even on a slow connection.