ਕੈਨੇਡਾ ਦਰਪਣ 14 ਮਾਰਚ 1986 -Canada Darpan March 14 1986
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 14 ਮਾਰਚ 1986 -Canada Darpan March 14 1986
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-march-14-1986
- PDF file
- Canada Darpan-March 14-1986.pdf
- File size
- 13.4 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 14 ਮਾਰਚ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਸ. ਕਾਬਲ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ-ਟੌਹੜੇ ਦਾ ਅਸਤੀਫਾ ਮਨਜ਼ੂਰ-ਪੰਜਾਬ ਵਜ਼ਾਰਤ ਵਿੱਚ ਹੋਰ ਮੰਤਰੀ ਸ਼ਾਮਲ; ਟੌਹੜਾ 14 ਸਾਲਾਂ ਪਿੱਛੋਂ ਰੁਖ਼ਸਤ; ਮੇਰਠ ਵਿੱਚ ਕਰਫਿਊ ਜਾਰੀ; ਜੰਮੂ ਵਿੱਚ ਸਕੂਲ, ਕਾਲਜ ਖੁਲ੍ਹੇ। ਪੰਨਾ 2: ਕੈਨੇਡਾ ਦਾ ਬੱਜਟ: ਕੁਝ ਅਹਿਮ ਵਾਧੇ ਘਾਟੇ; ਵਿਜ਼ਟਰਾਂ ਦੇ ਮੈਡੀਕਲ ਬਾਰੇ ਨਵੀਆਂ ਹਦਾਇਤਾਂ; ਏਅਰ ਇੰਡੀਆ ਦੁਰਘਟਨਾ ਬੰਬ ਕਾਰਨ ਹੋਈ; ਅਫ਼ਗ਼ਾਨੀ ਲੋਕ ਆਪਣੀ ਸੁਰੱਖਿਆ ਆਪ ਕਰਨਗੇ; ਪੰਜਾਬੀ ਲੇਖਕ ਮੰਚ ਦੀ ਇਕੱਤਰਤਾ 9 ਮਾਰਚ ਨੂੰ/ਗੁਰਚਰਨ ਟੱਲੇਵਾਲੀਆ। ਪੰਨਾ 3: ਅਬੋਹਰ ਨੂੰ ਸਬ ਡਿਵੀਜ਼ਨ ਬਣਾਉਣ ਦਾ ਐਲਾਨ; ਖਾਲਿਸਤਾਨੀ ਨਾਅਰੇ ਲਾਉਣ ’ਤੇ ਦੋ ਫੜੇ। ਪੰਨਾ 4: ਸੰਪਾਦਕੀ: ਜਥੇਦਾਰ ਟੌਹੜਾ ਦਾ ਅਸਤੀਫ਼ਾ; ਲੇਖ: “ਦਹਿਸ਼ਤਪਸੰਦੀ ਖਬਰਾਂ ਤਾਂ ਸਾਜਦੀ ਹੈ ਪਰ ਸਿਆਸੀ ਪੱਖੋਂ ਨਾਮੁਰਾਦ ਹੈ”/ਗਿਆਨ ਸਿੰਘ ਸੰਧੂ। ਪੰਨਾ 5: ਡਾ: ਮਹਿੰਦਰ ਸਿੰਘ ਰੰਧਾਵਾ ਸੁਰਗਵਾਸ; ਬਾਬਾ ਦਲ ਵੱਲੋਂ ਵਿਧਾਨ ਸਭਾ ਦੇ ਘਿਰਾਓ ਦਾ ਐਲਾਨ; ਪ੍ਰੀਤਮ ਸਿੰਘ ਖ਼ਾਲਸਾ ਨਵੇਂ ਡੀ. ਪੀ. ਆਈ.; ਬੀ. ਸੀ. ਆਫਰ ਸੰਘਰਸ਼ ਦੀ ਸਾਲਾਨਾ ਮੀਟਿੰਗ; ਪੁੱਟੀ ਹੋਈ ਲਿੰਕ ਨਹਿਰ ਨੂੰ ਭਰਨ ਲਈ ਅੰਦੋਲਨ ਸ਼ੁਰੂ ਹੋਵੇਗਾ; ਪਥਰਾਓ ’ਚ 15 ਪੁਲਸੀਏ ਫੱਟੜ; ਮੂਰਤੀ ਤੋੜੇ ਜਾਣ ’ਤੇ ਟ੍ਰੈਫ਼ਿਕ ਜਾਮ। ਪੰਨਾ 6: ਪਟਿਆਲ਼ਾ ਵਿੱਚ ਰਾਸ਼ਟਰੀ ਯੋਗਾ ਇੰਸਟੀਚਿਊਟ ਕਾਇਮ ਹੋਵੇਗਾ; ਦਹਿਸ਼ਤਪਸੰਦਾਂ ਨਾਲ ਸਖ਼ਤੀ; ਫ਼ਿਰਕੂ ਜਥੇਬੰਦੀਆਂ ਵਿਰੁੱਧ ਚੌਕਸੀ ਦਾ ਸੱਦਾ; ਬਾਪ ਦੀ ਜ਼ਮਾਨਤ ਦੀ ਅਰਜ਼ੀ ਰੱਦ: ਬੇਟੇ ਦੀ ਪ੍ਰਵਾਨ; ਅਕਾਲੀ ਨੇਤਾ ਗ੍ਰਿਫਤਾਰ ਤੇ ਰਿਹਾਅ; ਅਕਾਲੀਆਂ ਵਿੱਚ ਬੇਭਰੋਸਗੀ ਅਤੇ ਥਿੜਕਣ/‘ਸੂਫੀ’ ਅਮਰਜੀਤ। ਪੰਨਾ 7: ਅਕਾਲੀ ਦਲ ਨੂੰ ਡੂੰਘੇ ਸੰਕਟ ਦਾ ਸਾਹਮਣਾ/ਜ. ਸ. ਸਿੱਧੂ; ਕਲਕੱਤਾ ਹਵਾਈ ਅੱਡੇ ਉੱਤੇ ਕਰੋੜ ਦਾ ਮਾਲ ਜ਼ਬਤ; ਰੋਪੜ ਜ਼ਿਲ੍ਹਾ ਅਕਾਲੀ ਜੱਥਾ ਤੋੜਨ ਦੀ ਮੰਗ; ਕੇਂਦਰ ਸਮਝੌਤੇ ਬਾਰੇ ਗੰਭੀਰ ਨਹੀਂ- ਟੌਹੜਾ; ਪ੍ਰੀਖਿਆ ਕੇਂਦਰ ’ਚ ਬੈਠਣ ਨੂੰ ਥਾਂ ਨਹੀਂ। ਪੰਨਾ 8: ਧਰਮ ’ਚ ਦਖਲ ਨਹੀਂ ਸਹਾਰਾਂਗੇ-ਬਾਬਾ; ਸਰਕਾਰ ਉੱਤੇ ਅਤਿਵਾਦੀਆਂ ਨੂੰ ਸ਼ਹਿ ਦੇਣ ਦਾ ਦੋਸ਼; ਪੰਜਾਬ ਦੀ ਸਾਲਾਨਾ ਯੋਜਨਾ ’ਚ 75 ਕਰੋੜ ਰੁਪਏ ਦਾ ਵਾਧਾ: ਚੰਡੀਗੜ੍ਹ ਲਈ ਸਾਢੇ 42 ਕਰੋੜ ਦੀ ਸਾਲਾਨਾ ਯੋਜਨਾ; ਹਿੰਦੂ-ਸਿੱਖ ਏਕੇ ਉੱਤੇ ਜ਼ੋਰ; ਕੇਂਦਰ ਕਾਰਵਾਈ ਕਰੇ -ਸ਼ਰਮਾ; ਜਬਰੀ ਰਿਟਾਇਰ ਕੀਤੇ ਪੁਲੀਸ ਮੁਲਾਜ਼ਮ ਛੇਤੀ ਬਹਾਲ ਹੋਣਗੇ। ਪੰਨਾ 9: ਐਵਰਿਸਟ ਨੂੰ ਸਰ ਕਰਨ ਜਾ ਰਹੀ ਕੈਨੇਡਾ ਦੀ ਟੀਮ; ਨਜ਼ਰਬੰਦਾਂ ਨੂੰ ਸਹੂਲਤਾਂ ਨਹੀਂ; ਡਾ. ਲਖਨਪਾਲ ਜੰਮੂ ਵਰਸਿਟੀ ਦੇ ਉਪ ਕੁਲਪਤੀ; ਬਰਨਾਲਾ ਸਰਕਾਰ ਉੱਤੇ ਦੋਸ਼; ਪਾਕਿਸਤਾਨ ਨੂੰ ਅਮਰੀਕੀ ਕਰਜ਼ਾ; ਦਿੱਲੀ ਵਿੱਚ ਅਤਿਵਾਦੀ ਕਾਰਵਾਈਆਂ ਦਾ ਬਰਾਬਰ ਖਤਰਾ; ਸਿੱਖ ਫੈਡਰੇਸ਼ਨ ਦਾ ਨੇਤਾ ਗ੍ਰਿਫਤਾਰ। ਪੰਨਾ 10: ਕਹਾਣੀ: ਦੋ ਕਿਨਾਰੇ /ਤਰਸੇਮ ਸਿੰਘ ਨੀਲਗਿਰੀ। ਪੰਨਾ 11: “ਕਤਲਗਾਹ” ਜ਼ੁਲਮ ਵਿਰੁੱਧ ਆਵਾਜ਼/‘ਸੂਫੀ’ ਅਮਰਜੀਤ। ਪੰਨਾ 12: ਪੰਨਾ 10 ਦੀ ਬਾਕੀ। ਪੰਨਾ 13: ਮਗਰ
Read this book
Open it in the library reader. Pages are fetched as you turn them, so it starts quickly even on a slow connection.