Punjabibooks
Cover of ਕੈਨੇਡਾ ਦਰਪਣ-15 ਮਾਰਚ 1983-Canada Darpan March 15 1983

ਕੈਨੇਡਾ ਦਰਪਣ-15 ਮਾਰਚ 1983-Canada Darpan March 15 1983

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ-15 ਮਾਰਚ 1983-Canada Darpan March 15 1983
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2022
Publisher
Internet Archive
Category
Magazines

Source

Source
Internet Archive
Archive item
canada-darpan-march-15-1983
PDF file
Canada Darpan March 15-1983.pdf
File size
14.2 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ-15 ਮਾਰਚ 1983 ਸੰਪਾਦਕ: ਦਰਸ਼ਨ ਗਿੱਲ ਫਰੰਟ ਪੇਜ- ਆਸਾਮ ਵਿੱਚ ਖਾਨਾਜੰਗੀ; ਸ਼ਹੀਦ ਭਗਤ ਸਿੰਘ ਨੂੰ ਸਪਰਪਤ ਅੰਕ; ਕਵਿਤਾ-ਮਿੱਟੀ `ਚ ਉਕਰੇ ਅੱਖਰ/ਚਰਨ ਸਿੰਘ; ਅੰਦਰ ਪੜ੍ਹੋ; ਬਨਾਮ 'ਜਥੇਦਾਰ' ਤਾਰਾ ਸਿੰਘ ਸਫਾ 2- ਇਸ਼ਤਿਹਾਰ ਸਫਾ 3- ਇਜ਼ਰਾਈਲ ਫੌਜਾਂ ਵਲੋਂ ਭੁੰਨੇ ਗਏ ਬਹੁਤੇ ਨੌਜਵਾਨ ਪੰਜਾਬੀ ਸੀ; ਰਾਸ਼ਟਰਪਤੀ ਵਲੋਂ ਅਸਤੀਫੇ ਤੋਂ ਨਾਂਹ; ਹਿੰਦ ਤੇ ਕੈਨੇਡਾ ਪ੍ਰਮਾਣੂ ਊਰਜਾ ਖੇਤਰ ਵਿਚ ਮੁੜ ਮਿਲਵਰਤਣ ਕਰਨਗੇ; ਹਿੰਦ ਸਰਕਾਰ `ਚ ਹਥਿਆਰਾਂ ਦੇ ਰੀਕਾਰਡ ਭੰਡਾਰ: ਪ੍ਰਮਾਣੂ ਜੰਗ ਦਾ ਖਤਰਾ ਹਿੰਦ ਦੀਆਂ ਬਰੂਹਾਂ ਉੱਤੇ-ਪ੍ਰਧਾਨ ਮੰਤਰੀ; ਕਿਸਾਨ 17 ਨੂੰ ਮੁੱਖ ਮੰਤਰੀ ਨੂੰ ਮਿਲਣਗੇ; ਚੀਫ ਖਾਲਸਾ ਦੀਵਾਨ ਵਲੋਂ ਧਾਰਮਿਕ ਮੰਗਾਂ ਮੰਨੇ ਜਾਣ ਦਾ ਸਵਾਗਤ; ਬਰਲਿਨ ਫਿਲਮੀ ਮੇਲੇ `ਚ 'ਚੋਖ' ਨੂੰ ਨਗਦ ਇਨਾਮ; ਵਿਦੇਸ਼ੀ ਭਾਰਤੀਆਂ ਦੀਆਂ ਜ਼ਮੀਨਾਂ ਬਾਰੇ ਅਹਿਮ ਕਦਮ ਪੁੱਟੇ ਜਾਣ ਲੱਗੇ; ਧਾਰਮਿਕ ਮੰਗਾਂ ਮੰਨੇ ਜਾਣ ਤੋਂ ਬਾਅਦ ਅਕਾਲੀ ਦਲ ਵਿੱਚ ਮਤਭੇਦ ਤਿੱਖੇ; ਵਿਲੀਅਮਜ਼ ਲੇਕ ਗੁਰਦੁਆਰਾ ਸਾਹਿਬ ਵਿਖੇ ਰੈਣ ਸਵਾਈ ਕੀਰਤਨ; ਹਾਕੀ ਨੂੰ ਲਿਸ਼ਕਾਉਣ ਲਈ 'ਉਪਰਾਲੇ'; ਅਰਬ ਮੁਲਕ ਤੇਲ ਦੀ ਕੀਮਤ ਘਟਾਉਣ ਲੱਗੇ ਸਫਾ 4- ਸੰਪਾਦਕੀ: ਨਸਲਵਾਦ ਤੇ ਫਿਰਕਾਪ੍ਰਸਤੀ; ਆਪਣੀ ਧਰਤੀ ਤੋਂ: ਪੰਜਾਬੀ ਲੇਖਕਾਂ ਦਾ ਮੁਜ਼ਾਹਰਾ/ਹਰਭਜਨ ਹਲਵਾਰਵੀ; ਮੁਹੱਬਤਨਾਮੇ ਵਿੱਚ ਇਕਬਾਲ ਰਾਮੂਵਾਲੀਆ; ਦਲੀਪ ਬਰਾੜ, ਇਕਬਾਲ ਅਰਪਣ ਅਤੇ ਸੁਖਿੰਦਰ ਦੇ ਖੱਤ; ਪੰਜਾਬ ਦੀ ਡਾਇਰੀ: ਅਕਾਲੀਆਂ ਦੇ ਅਸਤੀਫੇ ਇਕ ਨਵਾਂ ਮਸਲਾ: ਖਾਸ ਰਿਪੋਰਟ/ਮਨਜੀਤ ਸਿੰਘ ਰੱਤੂ; 'ਗਾਂਧੀ' ਫਿਲਮ ਨੂੰ ਅਕੈਡਮੀ ਅਵਾਰਡ ਸਫਾ 5- ਭਾਰਤ ਸਰਕਾਰ ਜ਼ਮੀਨਾਂ ਆਦਿ ਜ਼ਬਤ ਕਰ ਸਕਦੀ ਹੈ!; ਵਕੀਲ ਉੱਜਲ ਦੁਸਾਂਝ ਵਲੋਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਚਿੱਠੀ (ਅੰਗਰੇਜ਼ੀ ਵਿੱਚ); ਨਸਲਵਾਦ ਵਿਰੋਧੀ ਸੰਘਰਸ਼ ਸੰਮਤੀ ਦੇ ਪ੍ਰਧਾਨ ਚਰਨਪਾਲ ਗਿੱਲ ਵਲੋਂ ਬੀ ਸੀ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਖੱਤ (ਅੰਗਰੇਜ਼ੀ ਵਿੱਚ); ਇੰਡੀਆ ਮਹਿਲਾ ਐਸੋਸੀਏਸ਼ਨ ਦੀ ਜਨਰਲ ਮੀਟਿੰਗ; ਲੋਕ ਗੀਤ/ਮਹਿੰਦਰ ਸੂਮਲ; ਪੁਲੀਸ ਨੇ ਪਬਲਿਕ ਤੋਂ ਘਰਾਂ ਦੀਆਂ ਚੋਰੀਆਂ ਰੋਕਣ ਲਈ ਮਦਦ ਮੰਗੀ; ਬਦੇਸ਼ੀਆਂ `ਚ ਸਰੋਂ ਦੇ ਸਾਗ ਦਾ ਚਸਕਾ ਵਧਿਆ ਸਫਾ 6- ਬਦੇਸ਼ੀ ਭਾਰਤੀਆਂ ਲਈ ਵੋਟ ਦੇ ਹੱਕ ਉੱਤੇ ਵਿਚਾਰ; ਜਹਾਜ਼ ਅਗਵਾ ਕੇਸ ਦੀ ਅਗਲੀ ਪੇਸ਼ੀ 4 ਅਪ੍ਰੈਲ ਨੂੰ; ਸੂਚਨਾ; ਨਿਰੰਕਾਰੀ ਤੇ ਫਾਇਰਿੰਗ; ਜਿ਼ਆ ਵਿਰੁੱਧ ਵਿਖਾਵੇ ਉੱਤੇ ਲਾਠੀਚਾਰਜ; ਚੀਫ ਜਸਟਿਸ ਵਲੋਂ ਜੱਜਾਂ ਦੀ ਨਿਯੁਕਤੀ ਬਾਰੇ ਨਵਾਂ ਸੁਝਾਅ; ਮੇਨਕਾ ਹੁਸਿ਼ਆਰਪੁਰ ਦੀ ਸੀਟ ਲੜੇਗੀ; ਕੈਨੇਡਾ ਵਿੱਚ ਸੌ ਨਾਜ਼ੀ ਅਜੇ ਵੀ ਫਰਾਰ ਹਨ ਸਫਾ 7- ਸੋਵੀਅਤ-ਚੀਨ ਵਾਰਤਾ ਦਾ ਦੂਜਾ ਗੇੜ ਮੰਗਲ ਤੋਂ; ਇਹ ਨਿਰਾ ਫਰਾਡ ਹੈ ਸੰਤ ਲੌਂਗੋਵਾਲ ਦੀ ਟਿੱਪਣੀ; ਗੁਟ ਨਿਰਲੇਪ ਲਹਿਰ ਸੰਸਾਰ ਮਾਮਲਿਆਂ `ਚ ਲਚਕ ਤੋਂ ਕੰਮ ਲੈਂਦੀ ਹੈ-ਇੰਦਰਾ; ਵੈਨਕੂਵਰ ਸਿਟੀ ਸੇਵਿੰਗ ਕਰੈਡਿਟ ਯੂਨੀਅਨ ਦੇ ਡਾਇਰੈਕਟਰ ਲਈ ਆਪਣੇ ਵੋਟ ਦਲਜੀਤ ਸਿੰਘ ਸਿੱਧੂ ਲਈ ਰਾਖਵੇਂ ਕਰ ਲਉ! ਘੋਵੲਰਨਮੲਨਟ ੱਲਿਲ ਲਸਿਟੲਨ/ਧਰ। ਘੁਰਦੲਵ ੰਨ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this