Punjabibooks
Cover of ਕੈਨੇਡਾ ਦਰਪਣ, ਮਾਰਚ 15, 1985 -Canada Darpan March 15 1985

ਕੈਨੇਡਾ ਦਰਪਣ, ਮਾਰਚ 15, 1985 -Canada Darpan March 15 1985

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ, ਮਾਰਚ 15, 1985 -Canada Darpan March 15 1985
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-march-15-1985
PDF file
Canada Darpan March 15-1985.pdf
File size
12 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ, ਮਾਰਚ 15, 1985 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਕਰਨਾਟਕ, ਆਂਧਰਾ, ਸਿਕਮ ਵਿਰੋਧੀ ਪਾਰਟੀਆਂ ਹੱਥ; ਅਕਾਲੀਆਂ ਦਾ ਐਕਸ਼ਨ ਪ੍ਰੋਗਰਾਮ ‘ਹੋਲੇ ਮਹੱਲੇ’ ਤੇ। ਪੰਨਾ 2: ਖਾਮੋਸ਼ ਸਿੱਖ ਬਹੁ ਗਿਣਤੀ ਦਾ ਮੂੰਹ ਬੰਦ ਕਰਨ ਦਾ ਯਤਨ; ਵਿਲੀਅਮਜ਼ ਲੇਕ ਵਿੱਚ ਤਣਾਓ ਦੀ ਅਵਸਥਾ; ਨਸਲਵਾਦ ਹੈ ਕੀ ਬਲਾ?/ ਚਰਨਪਾਲ ਗਿੱਲ। ਪੰਨਾ 3: ਨਜ਼ਰਬੰਦਾਂ ਨੂੰ ਲੱਡਾ ਕੋਠੀ ਜੇਲ੍ਹ ਵਿੱਚ ਤਸੀਹੇ; ਤਮਗੇ ਮੋੜਨ ਵਾਲੇ ਸਿੱਖਾਂ ਦਾ ਸਨਮਾਨ; ਰਾਜੀਵ ਭੰਡੀ-ਪ੍ਰਚਾਰ ਬੰਦ ਕਰੇ - ਠੇਕੇਦਾਰ; ’ਭਗੌੜੇ ਫ਼ੌਜੀ’ ਕੋਰਟ ਮਾਰਸ਼ਲ ਦੇ ਸਪੁਰਦ; ਬੀ. ਐਸ. ਐਫ. ਨੂੰ ਮੌਕੇ ’ਤੇ ਗੋਲੀ ਮਾਰਨ ਦਾ ਅਧਿਕਾਰ; ਫਿਰਕੂ ਸਦਭਾਵਨਾ ਦਿਵਸ ਦਾ ਫੈਸਲਾ । ਪੰਨਾ 4: ਸੰਪਾਦਕੀ: ਪੰਜਾਬ ਦਾ ਮਸਲਾ ਅਤੇ ਇੰਡੋ-ਕਨੇਡੀਅਨ ਕਮਿਉਨਿਟੀ; ਮੁਹੱਬਤਨਾਮੇ ਵਿੱਚ ਗੁਰਨਾਮ ਸਿੰਘ ਸੰਘੇੜਾ, ਇਕ ਪਾਠਕ, ਅਮਰੀਕ ਸਿੰਘ, ਦੀਪ ਸਿੰਘ ਅਤੇ ਸੁਖਰਾਜ ਕਾਲੀਰਾਏ ਦੇ ਖੱਤ।। ਪੰਨਾ 5: ਮਾਥੁਰ ਵੱਲੋਂ ਅਸਤੀਫ਼ਾ; ਪਾਕਿ ਨੂੰ ਵਕੀਲ ਭੇਜੇ ਤਾਂ ਵਾਰਤਾ ਮੱਧਮ; ਸਤਵੰਤ ਸਿੰਘ ਤੇ ਦੋ ਹੋਰਨਾਂ ਦੀ ਜ਼ਮਾਨਤ ਰੱਦ; ‘ਖ਼ਾਲਸਾ ਵਾਇਸ’ ਬਾਰੇ ਰਿਪੋਰਟ ਦੀ ਉਡੀਕ; ਰਾਜੀਵ ਦੀ ਨਾਂਹ। ਪੰਨਾ 6: ਖ਼ਾਲਸਾ ਦੀਵਾਨ ਸੁਸਾਇਟੀ ਰੌਸ ਸਟ੍ਰੀਟ ਦੇ ਨਾਂ ਖੁੱਲ੍ਹਾ ਖ਼ਤ/ਬਲਵੰਤ ਸਿੰਘ; ਯੂ. ਬੀ. ਸੀ. ਵਿੱਚ ਸੱਭਿਆਚਾਰਿਕ ਪ੍ਰੋਗਰਾਮ। ਪੰਨਾ 7: ਸਰਹੱਦ ’ਤੇ ਵਿਸ਼ੇਸ਼ ਕਮਾਂਡੋ ਦਸਤੇ ਤੈਨਾਤ; ਜਗਤਾਰ ਸਿੰਘ ਅਸਲਾ ਕਾਨੂੰਨ ਅਧੀਨ ਦੋਸ਼ੀ ਕਰਾਰ; ਸਿੱਖ ਨੌਜਵਾਨਾਂ ਦੇ ਮੁਕੱਦਮੇ ਲੜਨ ਲਈ ਕਮੇਟੀ ਕਾਇਮ; ਬਿਮਲ ਕੌਰ ਖ਼ਾਲਸਾ ਨੇ ਕਿਹਾ …; ਸੀ ਬੀ ਆਈ ਦੇ ਨਵੇਂ ਮੁਖੀ; ਏਕੀਕਰਨ ਦੀ ਮੰਗ ਰਾਜੀਵ ਦੀ ਸ਼ਹਿ ’ਤੇ -ਸ਼ਾਂਤਾ ਕੁਮਾਰ। ਪੰਨਾ 8: ਆਨੰਦਪੁਰ ਮੇਲਾ: ਇਸ ਵਾਰ ਹਰ ਪੱਖੋਂ ਅਹਿਮ; ਹੋਲੇ ਦੇ ਜਲੂਸ ’ਚੋਂ ਬੁੱਢਾ ਦਲ ਗੈਰ ਹਾਜ਼ਰ ਹੋਵੇਗਾ; ਸਿੱਖ ਪ੍ਰਚਾਰਕਾਂ ’ਤੇ ਪਾਬੰਦੀਆਂ ਦੀ ਸਿੰਘ ਸਾਹਿਬਾਨ ਵੱਲੋਂ ਨਿੰਦਾ। ਪੰਨਾ 9: 7 ਵਜ਼ੀਰਾਂ ਦੀ ਹਾਰ ਮਗਰੋਂ ਜ਼ਿਆ ਵਲੋਂ ਆਪਣੀ ਵਜ਼ਾਰਤ ਭੰਗ; ਸਿੱਖ ਵਕੀਲਾਂ ਨੇ ਦੰਗਿਆਂ ਲਈ ਰਾਜੀਵ ਨੂੰ ਦੋਸ਼ੀ ਦੱਸਿਆ; ਕੇਂਦਰ ਪੰਜਾਬ ਬਾਰੇ ਹੱਲ ਲਈ ਸੁਹਿਰਦ ਨਹੀਂ-ਰਾਮੂਵਾਲੀਆ; ਸੇਠ ਰਾਮ ਨਾਥ ਭੁੱਖ ਹੜਤਾਲ ਕਰਨਗੇ; ਐਸ. ਕੇ. ਸਿੰਘ ਪਾਕਿ `ਚ ਨਵੇਂ ਭਾਰਤੀ ਸਫੀਰ; ਨਕਲੀ ਡਿਗਰੀਆਂ - ਚਾਚਾ ਚੰਡੀਗੜ੍ਹੀਆ। ਪੰਨਾ 10: ਪੰਜਾਬ ਦਾ ਦੁਖਾਂਤ-ਖੁਸ਼ਵੰਤ ਸਿੰਘ। ਪੰਨਾ 11: ਦੋਸ਼ੀ ਕੌਣ ਹਨ? ਪੰਨਾ 12: ਪੰਨਾ 11 ਦੀ ਬਾਕੀ; Press Release ਪੰਨਾ 13: ਸਾਹਿਤ ਦਰਪਣ - ਕਹਾਣੀ: ਕਤਲ/ਜਸਵੰਤ ਸਿੰਘ ਵਿਰਦੀ; ਵਿਅੰਗ ਨਹੀਂ: ਤਾਊ ਖੜ੍ਹਾ ਮੇਨ ਤੇ, ਨਹੀਂ ਕਿਸੇ ਦੀ ਖ਼ੈਰ!/ਹਰਭਜਨ ਹਾਂਸ। ਪੰਨਾ 14: ਮਿੰਨੀ ਕਹਾਣੀ: ਸਿੱਟਾ/ਸੁਖਪਾਲ; ਕਵਿਤਾ: ਦਿੱਲੀ ਦੀ ਹਕੂਮਤ ਦੇ ਨਾਂਅ/ਸੁਖਪਾਲ; ਇਕ ਪੰਜਾਬੀ ਦੰਦ ਕਥਾ: ਕਸਮ/ਸੁਖਪਾਲ; “ਬਾਡੀ ਗਾਰਡ” -ਖੁਸ਼ਵੰਤ ਪੰਨਾ 15: ਵਿਚਾਰ ਆਪੋ ਆਪਣੇ: “ਬੋਲ ਕੇ ਲਬ ਆਜ਼ਾਦ ਹੈਂ ਤੇਰੇ ਬੋਲ ਕੇ ਜ਼ੁਬਾਂ ਅਬ ਤੱਕ ਤੇਰੀ ਹੈ”-ਫ਼ੈਜ਼/ਸੁਰਜੀਤ ਕਲਸੀ; ਸੱਭਿਆਚਾਰਿਕ ਪ੍ਰੋਗਰਾਮ । ਪੰਨਾ 16:

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this