Punjabibooks
Cover of ਕੈਨੇਡਾ ਦਰਪਣ ਮਾਰਚ 15 - 31 -1988 -Canada Darpan March 15- 31 1988

ਕੈਨੇਡਾ ਦਰਪਣ ਮਾਰਚ 15 - 31 -1988 -Canada Darpan March 15- 31 1988

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ ਮਾਰਚ 15 - 31 -1988 -Canada Darpan March 15- 31 1988
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-march-15-31-1988
PDF file
Canada Darpan-March 15-31-1988.pdf
File size
12.7 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ ਮਾਰਚ 15 - 31 -1988 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਰਾਜੀਵ ਸਰਕਾਰ ਤੋਂ ਅਸਤੀਫ਼ੇ ਦੀ ਮੰਗ ਲਈ ਦੇਸ਼ ਭਰ ਵਿੱਚ ਆਮ ਹੜਤਾਲ਼; ਪੰਜਾਬ ’ਚ ‘ਐਮਰਜੈਂਸੀ’ - ਰਾਸ਼ਟਰਪਤੀ ਰਾਜ ’ਚ ਵਾਧੇ ਦਾ ਬਿੱਲ ਪਾਸ। ਪੰਨਾ 2: ਪੰਨਾ 1 ਦੀ ਬਾਕੀ; ਗੱਲਬਾਤ ਨੌਜਵਾਨਾਂ ਨਾਲ ਹੀ ਹੋਵੇਗੀ; ਕਤਲਾਂ ਵਿੱਚ ਵਾਧਾ ਕਿਉਂ? ਪੰਨਾ 3: 72 ਘੰਟਿਆਂ ’ਚ 50 ਕਤਲ; ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਅਨੰਦਪੁਰ ਵਿੱਚ; ਸੰਖੇਪ ਪਰ ਵਿਸ਼ੇਸ਼।। ਪੰਨਾ 4: ਸੰਪਾਦਕੀ: ਪੰਜਾਬ ’ਚ ਐਮਰਜੈਂਸੀ; ਲੋਕ-ਬਾਣੀ ਵਿੱਚ ਡਾ: ਸੁਰਜੀਤ ਸਿੰਘ ਸੇਠੀ, ਬਲਬੀਰ ਸਿੰਘ ਮੋਮੀ, ਅਜੀਤ ਧਨੋਆ, ਪੂਨਮ ਸਿੰਘ ਅਤੇ ਮਿਲਖੀ ਰਾਮ ਬਦਾਨ ਦੇ ਖੱਤ; ਪੰਜਾਬੀ ਲਿਟਰੇਰੀ ਐਸੋਸੀਏਸ਼ਨ ਐਡਮੰਟਨ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿੱਚ ਤੀਜਾ ਸਾਲਾਨਾ ਸਭਿਆਚਾਰਕ ਪ੍ਰੋਗਰਾਮ।। ਪੰਨਾ 5: ਜਥੇਦਾਰ ਰੋਡੇ ਨੇ ਜਾਂਚ ਕਮੇਟੀ ਬਣਾਈ; ਨਵੀਂ ਐਮਰਜੈਂਸੀ ਭਾਰਤ ਦੇ ਲੋਕ ਸਹਿਨ ਨਹੀਂ ਕਰਨਗੇ; ਭਾਰਤ ਵਿੱਚ ਮੱਧ-ਕਾਲੀ ਚੋਣਾਂ ਇਸ ਸਾਲ ਦੇ ਅੰਤ ਵਿੱਚ। ਪੰਨਾ 6: ਮੇਨਕਾ ਆਪਣੀ ਪਾਰਟੀ ਦਾ ਭੋਗ ਪਾਉਣ ਲੱਗੀ; ਵੈਨਕੂਵਰ ਸੱਥ ਦੇ ਨਾਟਕਾਂ ਦੇ ਪ੍ਰੋਗਰਾਮ ਬਾਰੇ ਸੂਚਨਾ; ਬਾਕੀ ਪੰਨਾ ਇਸ਼ਤਿਹਾਰ। ਪੰਨਾ 7: ਸਰੀ ਵਿੱਚ ਨਵੇਂ ਗੈਸ ਸਟੇਸ਼ਨ ਦਾ ਉਦਘਾਟਨ; ਰਾਜੀਵ ਖੁਦ ਆ ਕੇ ਪੰਜਾਬੀਆਂ ਨੂੰ ਰਿਆਇਤਾਂ ਦੇ ਕੇ ਮਨਾਉਣਗੇ? ਪੰਨਾ 8: ਇਸ਼ਤਿਹਾਰ। ਪੰਨਾ 9: ਲਕਸ਼ਮੀ ਕਾਂਤ-ਪਿਆਰੇ ਲਾਲ ਸ਼ੋਅ ਦੇ ਪ੍ਰਮੋਟਰ ਹਰਚਰਨ ਝੁੱਟੀ; ਲੰਗਾਰਾ ਕੈਂਪਸ ਵਿੱਚ ‘ਕੈਨੇਡਾ ਦਰਪਣ’ ਦੇ ਸੰਪਾਦਕ ਦਾ ਭਾਸ਼ਨ; ਇੰਡੀਆ ਤੋਂ ਨਵੇਂ ਆਏ ਲੋਕਾਂ ਵਾਸਤੇ ਕੈਨੇਡਾ ਦੇ ਜੀਵਨ ਵਿੱਚ ਢਲਣ ਦੀ ਸਹੂਲਤ ਲਈ ਪ੍ਰੋਗਰਾਮ। ਪੰਨਾ 10: ਕਪੂਰ ਸਿੰਘ ਦਾ ਦਿਹਾਂਤ; ਰਾਜ ਸਭਾ ਦੀਆਂ 64 ਸੀਟਾਂ ਲਈ ਚੋਣ 28 ਮਾਰਚ ਨੂੰ; ਮਸਲਾ ਆਖ਼ਰ ਗੱਲਬਾਤ ਨਾਲ ਹੀ ਹੱਲ ਹੋਣਾ ਹੈ। ਪੰਨਾ 11: ਸਰਹੰਦ ’ਚ ਪੰਜਾਬ ਦੇ ਨੌਜਵਾਨਾਂ ਦੀ ਲਲਕਾਰ-ਪੰਜਾਬੀਆਂ ਦੇ ਪੁੱਤਰ ਦੁਬਾਰਾ ਨੀਂਹਾਂ ਵਿੱਚ ਨਹੀਂ ਚਿਨਣ ਦਿੱਤੇ ਜਾਣਗੇ; ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਮੀਟਿੰਗ। ਪੰਨਾ 12: ਸ੍ਰੀਲੰਕਾ ਸਰਕਾਰ ਭਾਰਤ ਨੂੰ ਪੁੱਛੇ ਬਿਨਾਂ ਲਿਟੇ ਨਾਲ ਨਵਾਂ ਸਮਝੌਤਾ ਕਰਨ ਲੱਗੀ; ਬਾਕੀ ਪੰਨਾ ਇਸ਼ਤਿਹਾਰ। ਪੰਨਾ 13: ਹੋਰ ਇਕ ਸਾਲ ਲਈ ਟਿਕਾਂਗਾ-ਰਿਬੇਰੋ; ਜ਼ਿਆ ਅਮਰੀਕੀ ਚਾਲ ਦਾ ਸ਼ਿਕਾਰ ਹੈ!; ਫ਼ਿਲਮੀ ਕਲਾਕਾਰਾਂ ਦੀ ਟੀਮ ਕੈਨੇਡਾ ਵਿੱਚ; ਅਮਨ ਫੌਜ ਲੰਕਾ ’ਚ ਰੱਖੀ ਜਾਵੇ-ਸੁਰਜੀਤ। ਪੰਨਾ 14: ਇਸ਼ਤਿਹਾਰ। ਪੰਨਾ 15: ਫ਼ਾਰਮ ਵਰਕਰਾਂ ਨਾਲ ਸੰਬੰਧਿਤ ਨਾਟਕਾਂ ਦੇ ਪ੍ਰੋਗਰਾਮ -ਗੁਰਮੇਲ। ਪੰਨਾ 16: ਲੇਖ: ਪੰਜਾਬ ਸਮੱਸਿਆ, ਕੇਂਦਰ ਤੇ ਰਾਜਸੀ ਪਾਰਟੀਆਂ -ਬਲਵੰਤ ਸਿੰਘ ਖੇੜਾ; ਦਿੱਲੀ ਡਾਇਰੀ: ਸਰਕਾਰੀਆ ਕਮਿਸ਼ਨ-ਅੰਤਮ ਫੈਸਲਾ ਅਜੇ ਠਹਿਰ ਕੇ ਕਰਾਂਗੇ; ਪੰਜਾਬ ਦੀ ਯੂਥ ਕਾਂਗਰਸ ਵਿੱਚ ਆਪਸੀ ਟੱਕਰ; ਪੰਜਾਬ ਮਸਲੇ ਦੇ ਹੱਲ ਲਈ ਕੇਂਦਰ ਤੁਰੰਤ ਕਦਮ ਚੁੱਕੇ-ਰਛਪਾਲ ਸਿੰਘ। ਪੰਨਾ 17: ਇਸ਼ਤਿਹਾਰ। ਪੰਨਾ 18: ਇਸ਼ਤਿਹਾਰ। ਪੰਨਾ 19: ਸਾਹਿਤ ਤੇ ਕਲਾ: ਕਹਾਣੀ: ਸਾਂਝ -ਮੋਹਨ ਭੰਡ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this