Punjabibooks
Cover of ਕੈਨੇਡਾ ਦਰਪਣ - 2 ਮਾਰਚ 1984-Canada Darpan March 2, 1984

ਕੈਨੇਡਾ ਦਰਪਣ - 2 ਮਾਰਚ 1984-Canada Darpan March 2, 1984

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ - 2 ਮਾਰਚ 1984-Canada Darpan March 2, 1984
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-march-2-1984
PDF file
Canada Darpan-March-2-1984.pdf
File size
10.8 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ- 2 ਮਾਰਚ 1984 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਪੰਜਾਬ, ਹਰਿਆਣਾ ਅੱਗ ਦੀ ਲਪੇਟ ਵਿੱਚ-48 ਕਤਲ; ਗੁਰਦਾਸ ਪੁਰ ਵਿੱਚ 11 ਕਤਲ; ਅੰਮ੍ਰਿਤਸਰ ਵਿੱਚ ਹਿੰਦੂ ਫਿਰਕੇ ਦੇ 9 ਕਤਲ; ਹੁਸ਼ਿਆਰਪੁਰ ਵਿੱਚ ਮੰਦਰਾਂ ’ਤੇ ਬੰਬ; ਭਿੰਡਰਾਂਵਾਲਾ ਅਕਾਲ ਤਖ਼ਤ ਛੱਡ ਗਏ-ਲੌਂਗੋਵਾਲ ਵੱਲੋਂ ਮਰਜੀਵੜਿਆਂ ਨੂੰ ਦਰਬਾਰ ਸਾਹਿਬ ਪਹੁੰਚਣ ਦਾ ਸੱਦਾ; ਹਰਿਆਣੇ ਵਿੱਚ ਫਸਾਦੀਆਂ ਨੂੰ ਗੋਲੀ ਦਾ ਹੁਕਮ; ਪੰਜਾਬ ਤੇ ਹਰਿਆਣੇ ਵਿੱਚ ਬੱਸਾਂ ਬੰਦ। ਪੰਨਾ 2: ਇੰਡੋ-ਕੈਨੇਡੀਅਨ ਸੀਨੀਅਰਜ਼ ਗਰੁਪ ਸਰੀ-ਡੈਲਟਾ; ‘ਰਣਜੀਤ’ ਅਖਬਾਰ ਦੇ ਦਫ਼ਤਰ ਵਿੱਚ ਚੋਰੀ; ਅਮਰੀਕਾ ਦੇ ਸਾਬਕਾ ਸਕੱਤਰ ਵਿਰੁੱਧ ਮੁਜ਼ਾਹਰਾ। ਪੰਨਾ 3: ਤਿੰਨ ਪਾਰਟੀ ਵਫ਼ਦ ਦੀ ਗਵਰਨਰ ਨਾਲ ਮੁਲਾਕਾਤ-ਨਰਮੇ ਦੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ; ਹਰਖੋਵਾਲ ਵਿੱਚ ਗੋਲੀ; ਲੋਕ ਸਭਾ ਸਪੀਕਰ ਦੇ ਲੜਕੇ ’ਤੇ ਕਾਤਲਾਨਾ ਹਮਲਾ; ਸਿੱਖ ਫੈਡਰੇਸ਼ਨ ਵੱਲੋਂ ਬਾਦਲ ਗਰੁਪ ਨੂੰ ਖ਼ਾਰਜ ਕਰਨ ਦੀ ਮੰਗ; ਗੁਰਚਰਨ ਰਾਮਪੁਰੀ ਸ਼੍ਰੋਮਣੀ ਸਾਹਿਤਕਾਰ-ਪ੍ਰਭਜੋਤ ਕੌਰ, ਬਰਜਿੰਦਰ ਸਿੰਘ ਵੀ ਸਨਮਾਨਤ; “ਅਕਾਲੀ-ਨਿਰੰਕਾਰੀ ਝਗੜਾ ਰਾਜਨੀਤਕ”; ਅੰਮ੍ਰਿਤਸਰ ਵਿੱਚ ਇੱਕ ਹੋਰ ਭੇਦ ਭਰੀ ਲਾਸ਼ ਮਿਲੀ। ਪੰਨਾ 4: ਸੰਪਾਦਕੀ: ਕੀ ਕੇਂਦਰ ਸਰਕਾਰ ਹੱਥ ਤੇ ਹੱਥ ਧਰ ਕੇ ਬੈਠੀ ਰਹੇਗੀ?; ਲੇਖ: ਮਸਲਾ ਪੰਜਾਬੀਅਤ ਦਾ/ਘਰ ਤੋਂ ਵਿਸ਼ਵ ਤੱਕ -ਡਾ: ਕਰਨੈਲ ਸਿੰਘ ਥਿੰਦ। ਪੰਨਾ 5: ਬੱਸ ਸਵਾਰ ਮਾਰਨ ਲਈ ਹਥਿਆਰ ਭਿੰਡਰਾਂਵਾਲਾ ਦੇ ਰਿਸ਼ਤੇਦਾਰ ਨੇ ਦਿੱਤੇ; ‘ਰਸਤਾ ਰੋਕੋ’ ਦੇ ਸਬੰਧ ’ਚ 8 ਅਕਾਲੀ ਕਾਰਕੁਨਾਂ ਨੂੰ ਦੋ-ਦੋ ਸਾਲ ਕੈਦ ਦੀ ਸਜ਼ਾ; ਦੋਹਾਂ ਵਾਰਡਨਾਂ ਦਾ ਪੁਲਸ ਰਿਮਾਂਡ; ਜਲੰਧਰ ’ਚ ਟੀਚਰ ਮੁਜ਼ਾਹਰਾ; ਤਰਸੇਮ ਸਿੰਘ ਦੀ ਗ੍ਰਿਫਤਾਰੀ ਦਾ ਸ਼ੋਸ਼ਾ; ਰੇਲ ਦੁਰਘਟਨਾ ਮਨੁੱਖੀ ਗਲਤੀ ਕਾਰਨ ਵਾਪਰੀ-ਖਾਨ; ਪਥਰੀ ਕਢਣ ਲਈ ਅਪਰੇਸ਼ਨ ਦੀ ਲੋੜ ਨਹੀਂ; ਨਾਂਦੇੜ ’ਚ ਸਿੱਖਾਂ ਦਾ ਭਾਰੀ ਜਲੂਸ; ਨਿਹੰਗਾਂ ਦਾ ਵਿਖਾਵਾ 25 ਨੂੰ; ਉੜੀਸਾ ਵਜ਼ਾਰਤ ’ਚ ਰੱਦੋ ਬਦਲ। ਪੰਨਾ 6: ਇਸ਼ਤਿਹਾਰ। ਪੰਨਾ 7: ਭਿੰਡਰਾਂਵਾਲੇ ਦੀ ਹਰੇਕ ਪਿੰਡ ’ਚ ਕਾਤਲ ਟੋਲੇ ਬਣਾਨ ਦੀ ਯੋਜਨਾ; ਸ਼ੇਖਰ ਮੁੜ ਪ੍ਰਧਾਨ ਬਣੇਗਾ; ਹਿੰਦ ਲਈ ਪੱਛਮੀ ਜਰਮਨੀ ਦੀਆਂ ਪਣਡੁੱਬਕੀਆਂ; ਪਾਕਿਸਤਾਨੀ ਜਸੂਸੀ ਏਜੰਟਾਂ ਵੱਲੋਂ ਤੋੜ ਫੋੜ ਦਾ ਡਰ; ਭਜਨ ਲਾਲ ਦੀ ਨਿਪਟਾਰੇ ਲਈ ਸ਼ਰਤ- ਅਬੋਹਰ, ਫਾਜ਼ਿਲਕਾ ਜਾਂ ਚੰਡੀਗੜ੍ਹ ਦਾ ਅੱਧ। ਪੰਨਾ 8: ਸਾਹਿਤ ਦਰਪਣ: ਕਹਾਣੀ: ਬਦਲੇ ਦੀ ਅੱਗ -ਹਰਪਾਲ ਕੌਰ ਪਾਲੀ; ਕਵਿਤਾ -ਬਲਵਿੰਦਰ ਗਿੱਲ; ਗ਼ਜ਼ਲ; ਗੀਤ -ਭਾਗ ਸਿੰਘ ਸੰਧੂ, ਲਾਈਵਓਕ, ਕੈਲੇਫੋਰਨੀਆ। ਪੰਨਾ 9: ਸਰਦਾਰਨੀ ਸੁਰਿੰਦਰ ਕੌਰ ਸੁਪਤਨੀ ਜਥੇਦਾਰ ਤਲਵਿੰਦਰ ਸਿੰਘ ਬੱਬਰ ਵਲੋਂ ਸਿੱਖ ਪੰਥ ਦੇ ਨਾਂ ਖੁੱਲ੍ਹੀ ਚਿੱਠੀ। ਪੰਨਾ 10: ਇਸ਼ਤਿਹਾਰ। ਪੰਨਾ 11: ਭਿੰਡਰਾਂਵਾਲੇ ਦੀ ਗ੍ਰਿਫ਼ਤਾਰੀ ਲਗਭਗ ਨਿਸ਼ਚਿਤ ਹੀ ਹੈ; ਪੰਜਾਬ ਦੇ ਵਿਭਾਗਾਂ ਦੀਆਂ ਗਰਾਟਾਂ ਵਿਚ 10 ਫੀ ਸਦੀ ਕਟੌਤੀ; ਵੱਖਵਾਦੀ ਤਾਕਤਾਂ ਦੀ ਕਰੜੀ ਨਿਖੇਧੀ; ਜਗਰਾਓਂ ਲਾਗੇ ਲਾਸ਼ਾਂ ਵਾਲਾ ਸੂਆ; ਫੂਲਕਾ ਦੀ ਅਰਜ਼ੀ ’ਤੇ ਸੁਰਜੀਤ ਸਿੰਘ ਬਰਨਾਲਾ ਨੂੰ ਨੋਟਿਸ। ਪ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this