Punjabibooks
Cover of ਕੈਨੇਡਾ ਦਰਪਣ 28 ਮਾਰਚ 1986 -Canada Darpan March 28 1986

ਕੈਨੇਡਾ ਦਰਪਣ 28 ਮਾਰਚ 1986 -Canada Darpan March 28 1986

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 28 ਮਾਰਚ 1986 -Canada Darpan March 28 1986
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-march-28-1986
PDF file
Canada Darpan-March-28-1986.pdf
File size
12.6 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 28 ਮਾਰਚ 1986 ਸੰਪਾਦਕ: ਦਰਸ਼ਨ ਗਿੱਲਮੁੱਖ ਪੰਨਾ: ਹਿੰਦ-ਪਾਕਿ ਸਰਹੱਦ ਉੱਤੇ ਝੜਪਾਂ ਸ਼ੁਰੂ-14 ਪਾਕਿਸਤਾਨੀ ਫੌਜੀ ਹਲਾਕ-ਪੰਜਾਬ ਸਰਹੱਦ ਤੇ ਸਥਿਤੀ ਨਾਜ਼ਕ; ਜਗਜੀਤ ਸਿੰਘ ਰੋਡੇ ਦਾ ਦਾਹ ਸਸਕਾਰ ਕਰ ਦਿੱਤਾ ਗਿਆ-ਲਾਸ਼ ਰੇਲਵੇ ਲਾਈਨ ਤੋਂ ਲੱਭੀ; ਗੁਰੂ ਘਰ ਦੇ ਇਹਾਤੇ ਵਿੱਚ ਸ਼ਰਾਬ ਦੇ ਦੌਰ?; ਪੰਜਾਬ ਵਿੱਚ ਗ੍ਰਿਫ਼ਤਾਰੀਆਂ ਦਾ ਦੌਰ; ਐਸ. ਪੀ. ਅੰਮ੍ਰਿਤਸਰ ਉੱਤੇ ਗੋਲੀ। ਪੰਨਾ 2: ਕਪੂਰਥਲਾ ’ਚ ਸਥਿਤੀ ਕਾਬੂ ਹੇਠ ਕਰਫਿਊ ਵਿੱਚ ਢਿੱਲ ਨਹੀਂ; ਵਿਸ਼ਵ ਸਿੱਖ ਸੰਗਠਨ ਤੋਂ ਭੁੱਲਰ ਦਾ ਅਸਤੀਫ਼ਾ; ਲਾਲਡੇਂਗਾ ਨਾਲ ਵਾਰਤਾ ਛੇਤੀ; ਕੈਨੇਡੀਅਨ ਫ਼ਾਰਮ ਵਰਕਰਜ਼ ਯੂਨੀਅਨ ਦੀ ਛੇਵੀਂ ਸਾਲਾਨਾ ਕਨਵੈਨਸ਼ਨ। ਪੰਨਾ 3: ਪੰਜਾਬ ਬਜਟ ਵਿੱਚ ਦੰਗਾ ਪੀੜਤਾਂ ਅਤੇ ਬੈਰਕਾਂ ਛੱਡਣ ਵਾਲੇ ਫ਼ੌਜੀਆਂ ਲਈ 30 ਕਰੋੜ ਰੁਪਏ; ਤਰਨਤਾਰਨ ਮੰਡੀ ਵਿੱਚ ਪੱਲੇਦਾਰ ਕਤਲ; ਹਮਲੇ ਵਿੱਚ ਨਿਰੰਕਾਰੀ ਦਾ ਗੰਨਮੈਨ ਫੱਟੜ; ਨੀਲਾ ਤਾਰਾ ਕਾਰਵਾਈ ਨਹੀਂ ਦੁਹਰਾਵਾਂਗੇ; ਪ੍ਰੈੱਸ ਨੂੰ ਬਿਆਨ-ਵੱਲੋਂ ਰਾਜ ਚੌਹਾਨ; ਸਰਵਣ ਬੋਲ ਦਾ ਪ੍ਰੈੱਸ ਨੂੰ ਬਿਆਨ। ਪੰਨਾ 4: ਸੰਪਾਦਕੀ: ਹਿੰਦ-ਪਾਕਿ ਸੰਬੰਧਾਂ ਦੀ ਰੌਸ਼ਨੀ ਵਿੱਚ; ਇੰਗਲੈਂਡ ਵਿੱਚ ਰਾਜੀਵ ਗਾਂਧੀ ਨੂੰ ਕਤਲ ਕਰਨ ਦੀ ਸਾਜ਼ਿਸ਼ ਦਾ ਕੇਸ ਸ਼ੁਰੂ; ਪੰਜਾਬ ਡਾਇਰੀ - ਆਤੰਕਵਾਦੀ ਕੌਣ ਹਨ? ਪੰਜਾਬ ਦੇ ਮਸਲੇ ਬਾਰੇ ਇਕ ਵਿਚਾਰ- ਗੁਰਸ਼ਰਨ ਸਿੰਘ। ਪੰਨਾ 5: ਜਗਮੋਹਨ ਦੀ ਰਿਪੋਰਟ ਪਿਛੋਂ ਰਾਸ਼ਟਰਪਤੀ ਰਾਜ ਲਾਗੂ ਕੀਤਾ ਗਿਆ; ਬਾਦਲ ਤੇ ਹੋਰਾਂ ਵੱਲੋਂ ਬਜਟ ਦਾ ਸੁਆਗਤ; ਹੁਸ਼ਿਆਰਪੁਰ ਨੇੜੇ ਛਾਉਣੀ ਵਿਰੁੱਧ ਅੰਦੋਲਨ ਮੁੜ ਸ਼ੁਰੂ ਹੋਵੇਗਾ; ਸੇਖੋਂ ਦੇ ਘਰ ਗੋਲੀ ਚਲਾਉਣ ਦੀ ਨਿੰਦਾ; ਪੰਜਾਬ ਸਰਕਾਰ ਕਤਲਾਂ ਨੂੰ ਰੋਕੇ-ਜਾਖੜ; ਖਰਬੂਜ਼ੇ ਹੀ ਖਰਬੂਜ਼ੇ/ਚਾਚਾ ਚੰਡੀਗੜ੍ਹੀਆ । ਪੰਨਾ 6: ਲਾਕਾਨੂੰਨੀ ਲਈ ਬਰਨਾਲਾ ਸਰਕਾਰ “ਜ਼ਿੰਮੇਵਾਰ”; ਛੋਟੇ ਸਨਅਤਕਾਰਾਂ ਵੱਲੋਂ ਪੰਜਾਬ ਭਰ ਵਿੱਚ ਹੜਤਾਲ਼; ਸੰਯੁਕਤ ਦਲ ਦਾ “ਤੱਕੜੀ” ’ਤੇ ਦਾਅਵਾ; ਲੇਖ: ਟੋਰੀ ਬਜਟ/ਚਰਨਪਾਲ ਗਿੱਲ। ਪੰਨਾ 7: ਥੀਨ ਦੇ ਕਾਮਿਆਂ ਨੂੰ ਵਿਸ਼ੇਸ਼ ਸਹੂਲਤਾਂ; ਸ੍ਰੀਮਤੀ ਪ੍ਰੀਤਮ ਕੌਰ ਨੂੰ ਪ੍ਰਧਾਨ ਚੁਣਿਆ; ਡੈਮ ਦਾ ਨਾਂ ਬਾਬਾ ਬੰਦਾ ਬਹਾਦਰ ਦੇ ਨਾਂ ’ ਤੇ ਰੱਖੋ; ਅਤਿਵਾਦ ਦੇ ਵਾਧੇ ’ਤੇ ਚਿੰਤਾ ਦਾ ਪ੍ਰਗਟਾਵਾ; ਵਿਦਿਆਰਥੀਆਂ ਵੱਲੋਂ ਜ਼ਮਾਨਤ ਭਰਨੋਂ ਨਾਂਹ। ਪੰਨਾ 8: ਲਿੰਕ ਨਹਿਰ ਦੀ ਵੀ ‘ਕਾਰ ਸੇਵਾ’ ਹੋਏਗੀ; ਅਕਾਲੀ ਸਿਆਸਤ ਦੀ ਤਿਲਕਣਬਾਜ਼ੀ/ਜ. ਸ. ਸਿੱਧੂ; ਜਾਅਲੀ ਵਸੀਅਤ ਦਿਖਾ ਕੇ ਜ਼ਮੀਨ ’ਤੇ ਕਬਜ਼ੇ ਦਾ ਦੋਸ਼; ਖਾਲਿਸਤਾਨ ਕਮਾਂਡੋ ਫੋਰਸ ਨੇ ਗੋਲੀ ਕਾਂਡ ਦੀ ਜ਼ਿੰਮੇਵਾਰੀ ਲਈ; ਰਾਜ - ਪੰਛੀ ਸ਼ਿਕਰਾ। ਪੰਨਾ 9: ਕਾਂਗਰਸੀ ਨੇਤਾ ਗੋਲੀ ਨਾਲ ਜ਼ਖਮੀ; ਪੰਜਾਬ ਭਾਜਪਾ ਨੂੰ ਵਧ ਰਹੀ ਲਾਕਾਨੂੰਨੀ ’ਤੇ ਚਿੰਤਾ; ‘ਮੁਰਦਾ’ ਗ੍ਰਿਫਤਾਰ; ਸਮਝੌਤਾ ਲਾਗੂ ਕਰੋ; ਅੰਤਰਿੰਗ ਬੋਰਡ ਦੀ ਚੋਣ ਕਰਵਾਈ ਜਾਵੇ; ਦਿੱਲੀ ਦੇ ਸਿੱਖ ਨੇਤਾ ਵੱਲੋਂ ਬਜਰੰਗ ਸਿੰਘ ਉੱਤੇ ਹਮਲੇ ਦੀ ਨਿੰਦਾ; ਸ਼ਾਹ ਸਮਰਥਕ ਮੈਂਬਰਾਂ ਵੱਲੋਂ ਵੱਖਰਾ ਧੜਾ ਕਾਇਮ। ਪੰਨਾ 10: ਕਹਾਣੀ: ਖਾਲਿਸਤਾਨ ਕਦੋਂ ਬਣੇਗਾ?/ਅਮਰਜੀਤ ਚਾਹਲ;

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this