Punjabibooks
Cover of ਕੈਨੇਡਾ ਦਰਪਣ, ਮਾਰਚ 29, 1985 -Canada Darpan March 29 1985

ਕੈਨੇਡਾ ਦਰਪਣ, ਮਾਰਚ 29, 1985 -Canada Darpan March 29 1985

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ, ਮਾਰਚ 29, 1985 -Canada Darpan March 29 1985
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-march-29-1985
PDF file
Canada Darpan-March-29-1985.pdf
File size
11.7 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ, ਮਾਰਚ 29, 1985 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਆਨੰਦਪੁਰ ਸਾਹਿਬ ਦੇ ਮਤੇ ਬਾਰੇ ਰਾਜੀਵ ਨੇ ਸਟੈਂਡ ਬਦਲ ਲਿਆ; ਪੰਜਾਬ ’ਚੋਂ ਫ਼ੌਜ ਦੀ ਵਾਪਸੀ ਛੇਤੀ; ਸਰਕਾਰ ਨੇ ਸਿੱਖਾਂ ਦੀ ਅਣਖ ਨੂੰ ਵੰਗਾਰਿਆ ਹੈ-ਸੰਤ ਲੌਗੋਵਾਲ; ਕਾਂਗਰਸ(ਆਈ) ਦੇਸ਼ ਵਿੱਚ ਰਾਜ ਕਰਨ ਦੇ ਯੋਗ ਨਹੀਂ-ਜਿਓਤੀ ਬਾਸੂ; ਸੰਤ ਲੌਗੋਵਾਲ ਵੱਲੋਂ ਪ੍ਰਧਾਨਗੀ ਛੱਡਣ ਦੀ ਪੇਸ਼ਕਸ਼। ਪੰਨਾ 2: ਈਸਟ ਇੰਡੀਅਨ ਵਰਕਰਜ਼ ਐਸੋਸੀਏਸ਼ਨ ਵਿਲੀਅਮਜ਼ਲੇਕ ਵਲੋ ਕਰੂਜ਼ ਟੈਸਟਾਂ ਵਿਰੁੱਧ ਪ੍ਰੋਟੈਸਟ; ਬੰਬੇ ਪੈਲੇਸ ਰੈਸਟੋਰੈਂਟ ਦੇ ਵਰਕਰਾਂ ਦੀ ਸ਼ਾਨਦਾਰ ਜਿੱਤ; ਅਜਿੱਤ ਡਮਰੀ ਉੱਪਰ ਹੋਏ ਹਮਲੇ ਦੀ ਨਿਖੇਧੀ; ਕ੍ਰਿਪਾਨ ਪਹਿਨਣ ਤੇ ਪਾਬੰਦੀ ਦੀ ਪੁਸ਼ਟੀ; ਸਿੱਖ ਸਮਾਚਾਰ ਬੋਰਡ ਦੀ ਸਲਾਨਾ ਇਕੱਤਰਤਾ; ਸਿੰਘ ਸਾਹਿਬ ਉੱਪਰ ਹਮਲੇ ਦੀ ਨਿੰਦਾ; ਇੰਡੀਆ ਕਲਚਰਲ ਸੈਂਟਰ ਦਾ ਉਦਘਾਟਨ। ਪੰਨਾ 3: ਲੌਗੋਵਾਲ ਵੱਲੋਂ ਪੰਜ ਸ਼ਰਤਾਂ ਪੇਸ਼; ਖੁਸ਼ਵੰਤ ਸਿੰਘ ਦਾ ਸਨਮਾਨ ਹੋਵੇਗਾ; ਕੇਂਦਰ ਨਾਲ ਵਾਰਤਾ ਸਿਰਫ਼ ਆਨੰਦਪੁਰ ਸਾਹਿਬ ਮਤੇ ਦੇ ਆਧਾਰ ’ਤੇ-ਤਲਵੰਡੀ; ਚੰਡੀਗੜ੍ਹ ਪ੍ਰਸ਼ਾਸਨ ਦੀ ਸਥਿਤੀ ਜਿਉਂ ਦੀ ਤਿਉਂ; ਬੁਢਲਾਢਾ ਨੇੜੇ ਟਰੱਕ ਰੇਲ ਟੱਕਰ-ਦਸ ਮਰੇ। ਪੰਨਾ 4: ਸੰਪਾਦਕੀ: ਅਕਾਲੀ ਲੀਡਰਾਂ ਦੀ ਰਿਹਾਈ ਅਤੇ ਪੰਜਾਬ ਦੀ ਉਲਝੀ ਸਮੱਸਿਆ; ਮੁਹੱਬਤਨਾਮੇ ਵਿੱਚ ਹਰੀ ਸਿੰਘ, ਹਰਬੰਸ ਸਿੰਘ, ਮਿਸਰਾ ਸਿੰਘ ਅਤੇ ਕਿਰਪਾਲ ਸਿੰਘ ਦੇ ਖੱਤ; ਜਾਇਦਾਦਾਂ ਦੀ ਜ਼ਬਤੀ ਦਾ ਕਾਨੂੰਨ । ਪੰਨਾ 5: ਪੰਜਾਬ ’ਚੋਂ ਫ਼ੌਜ ਕੱਢਣ ਤੇ ਸਰਕਾਰ ਬਨਾਉਣ ਦੇ ਸੰਕੇਤ; ਲੋਕਾਂ ਦੀਆਂ ਜੇਬਾਂ ’ਚੋ 495 ਕਰੋੜ ਰੁਪਏ ਦੀ ਸਫਾਈ; ਦਿਲਬਾਗ ਸਿੰਘ ਬਰਾਜ਼ੀਲ ’ਚ ਰਾਜਦੂਤ ਹੋਣਗੇ; ਡਾ: ਖੇਮ ਸਿੰਘ ਗਿੱਲ ਨੂੰ ਇਨਾਮ। ਪੰਨਾ 6: ਗੈਰ ਕਾਗਰਸ (ਇੰ) ਰਾਜਾਂ ਨੇ ਹਿੰਸਕ ਦੰਗਿਆਂ ਨੂੰ ਦਬਾਇਆ; ਕਿਸਾਨ ਯੂਨੀਅਨ ਵੱਲੋਂ 18 ਘੰਟੇ ਸਪਲਾਈ ਦੀ ਮੰਗ; ਅਮਰੀਕਨ ਕਪਾਹ ਦੀ ਐਲ. ਐਚ. 900 ਕਿਸਮ ਕਾਸ਼ਤ ਲਈ ਜਾਰੀ; ਲਤੀਫ਼ ਫਰਾਂਸ ’ਚ ਭਾਰਤੀ ਰਾਜਦੂਤ ਨਾਮਜ਼ਦ; ਸਰਕਾਰ ਅਤੇ ਦਲ ਨੂੰ ਉਸਾਰੂ ਵਤੀਰਾ ਅਪਨਾਉਣ ਦੀ ਸਲਾਹ। ਪੰਨਾ 7: ਸ੍ਰੀ ਰਾਜੀਵ ਗਾਂਧੀ ਦੇ ਨਾਂ ਖੁੱਲ੍ਹੀ ਚਿੱਠੀ/ਗੁਰਸ਼ਰਨ ਸਿੰਘ ਸੰਪਾਦਕ ਸਮਤਾ। ਪੰਨਾ 8: ਸ਼੍ਰੋਮਣੀ ਕਮੇਟੀ ਵੱਲੋਂ ਗ੍ਰਿਫਤਾਰ ਲੋਕਾਂ ਵਾਸਤੇ ਮਦਦ ਦਾ ਐਲਾਨ; ਪਾਕਿਸਤਾਨ ਪ੍ਰਮਾਣੂ ਬੰਬ ਬਨਾਉਣ ਦੇ ਸਮਰੱਥ; ਸਿੱਖ ਫ਼ੋਰਮ ਦੀ ਕੇਂਦਰ ਸਰਕਾਰ ਨੂੰ ਅਪੀਲ; ਦੂਜੇ ਰਾਜਾਂ ਵਿੱਚੋਂ ਆਏ ਬਹੁਤੇ ਸਿੱਖ ਘਰਾਂ ਨੂੰ ਪਰਤੇ। ਪੰਨਾ 9: ਪੰਜਾਬ ਦੇ ਉੱਚ ਅਧਿਕਾਰੀਆਂ ਦੇ ਤਬਾਦਲਿਆਂ ਦੇ ਚਰਚੇ; ਪੰਜਾਬੀ ਦੀ ਵਰਤੋਂ ਘਟਾਉਣ ਵਿਰੁੱਧ ਲੇਖਕਾਂ ’ਚ ਰੋਸ; ਲੌਗੋਵਾਲ ਨੇ ਸੁਰੱਖਿਆ ਲਈ ਸਰਕਾਰੀ ਪੇਸ਼ਕਸ਼ ਠੁਕਰਾਈ; ਪੰਜਾਬ ਦੇ ਪੈਨਸ਼ਨਰਾਂ ਨੂੰ ਹੋਰ ਡੀ. ਏ.; ਅਰਜਨ ਸਿੰਘ ਦੀ ਨਿਯੁਕਤੀ ਨੂੰ “ਅਸੂਲ ਵਿਰੋਧੀ” ਦੱਸਿਆ; ਸੇਤੀਆ ਦਾ ਅਦਾਲਤੀ ਰਿਮਾਂਡ; ਭਜਨ ਲਾਲ ਦੇ ਜਵਾਈ ਨੂੰ ਕਰਜ਼ੇ ਤੋਂ ਸਦਨ ਵਿੱਚ ਗਰਮਾ ਗਰਮੀ। ਪੰਨਾ 10: ਪੰਜਾਬ ਦਾ ਦੁਖਾਂਤ-ਖੁਸ਼ਵੰਤ ਸਿੰਘ। ਪੰਨਾ 11: ਦੋਸ਼ੀ ਕੌਣ ਹਨ? ਪੰਨਾ 12: ਵਿਅੰਗ: “ਲੈ ਵੱਡਾ ਜੁਗਤੂ”-ਸਾਧੂ। ਪੰਨਾ 1

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this