ਕੈਨੇਡਾ ਦਰਪਣ - 30 ਮਾਰਚ 1984-Canada Darpan March 30, 1984
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ - 30 ਮਾਰਚ 1984-Canada Darpan March 30, 1984
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-march-30-1984
- PDF file
- Canada Darpan March 30-1984.pdf
- File size
- 11.5 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ- 30 ਮਾਰਚ 1984 ਸੰਪਾਦਕ: ਦਰਸ਼ਨ ਗਿੱਲ (ਸਫਾ 2 ਦੀ ਥਾਂ 15 ਲੱਗ ਗਿਆ ਹੈ। ਮੁੱਖ ਪੰਨਾ: ਸਿੱਖ ਸਟੂਡੈਂਟ ਫੈਡਰੇਸ਼ਨ ਗੈਰਕਾਨੂੰਨੀ ਕਰਾਰ ਦਿੱਤੀ ਗਈ; ਅਕਾਲੀ ਦਲ ਵੱਲੋਂ ਰਾਜ ਸਭਾ ਚੋਣਾਂ ਨਾ ਲੜਨ ਦਾ ਫੈਸਲਾ; ਪੰਜਾਬ ਵਿੱਚ ਅਮਨ ਮਾਰਚ; ਨਾਰਵੇ ਵਿੱਚ ਫਿਰਕੂ ਹਿੰਸਾ ਵਿਰੁੱਧ ਵਿਖਾਵਾ; ਮੋਰਚਾ ਐਕਸ਼ਨ ਕਮੇਟੀ ਨੇ ਇੰਦਰਾ ਨੂੰ ਕਸੂਰਵਾਰ ਠਹਿਰਾਇਆ; ਸੰਤ ਲੌਂਗੋਵਾਲ ਵਿਰੁੱਧ ‘ਬਗਾਵਤ’ ਦਾ ਦੋਸ਼। ਪੰਨਾ 2: ਇਸ਼ਤਿਹਾਰ। ਪੰਨਾ 3: ਈਸਟ ਇੰਡੀਅਨ ਡੀਫੈਂਸ ਕਮੇਟੀ ਵੱਲੋਂ ਇੰਦਰਾ ਗਾਂਧੀ ਦੇ ਤਸ਼ੱਦਦ ਅਤੇ ਫਿਰਕੂ ਹਿੰਸਾ ਵਿਰੁੱਧ ਪੰਜਾਬੀ ਮਾਰਕੀਟ ਵਿੱਚ ਮੁਜ਼ਾਹਰਾ; ਅਕਾਲੀ ਸਿੰਘ ਸਿੱਖ ਸੁਸਾਇਟੀ ਦੀਆਂ ਸੰਗਤਾਂ ਵੱਲੋਂ ਸਿੱਖਾਂ ਦੇ ਕਤਲਾਂ ਦੀ ਨਿਖੇਧੀ; ਸੋਵੀਅਤ ਪ੍ਰਧਾਨ ਦੀ ਚੋਣ 11 ਅਪਰੈਲ ਨੂੰ। ਪੰਨਾ 4: ਸੰਪਾਦਕੀ: ਸੰਤ ਲੌਂਗੋਵਾਲ ਵਿਰੁੱਧ ‘ਬਗਾਵਤ’ ਦਾ ਦੋਸ਼ ਕਿਉਂ?; ਹਿੰਦੂਆਂ ਦੀ ਰਾਖੀ ਕਰਨਾ ਵੀ ਸਾਡਾ ਫਰਜ਼ ਹੈ-ਉਮਰਾਨੰਗਲ; ਸ਼ਹੀਦੀ ਦਿਨ ਤੇ ਵਿਸ਼ੇਸ਼: ਰੱਬ ਦੀ ਹੋਂਦ/ਸ਼ਹੀਦ ਭਗਤ ਸਿੰਘ। ਪੰਨਾ 5: ਆਨੰਦਪੁਰ ਸਾਹਿਬ ਹੋਲੇ ਮਹੱਲੇ ਸਮੇਂ ਬੰਬ ਘਟਨਾ; ਤਖਤਾਂ ਦੇ ਜਥੇਦਾਰਾਂ ਵੱਲੋਂ ‘ਪੰਥਕ ਏਕੇ’ ਦੀ ਅਪੀਲ; ਫ਼ਿਰੋਜ਼ਪੁਰ-ਲੁਧਿਆਣਾ ਟ੍ਰੇਨ ਵਿੱਚ ਡਾਕਾ; ਇੱਕ ਹੋਰ ਵਿਦਿਆਰਥਣ ਲਾਪਤਾ; ਸ੍ਰੀਮਤੀ ਗਾਂਧੀ ਪੰਜਾਬ ਦਾ ਰਾਜ-ਭਾਗ ਅਕਾਲੀਆਂ ਹਵਾਲੇ ਕਰਨ ਲਈ ਤਿਆਰ; ਇਹ ਵੀ ਅਤਿਵਾਦੀਆਂ ਦੇ ਨਾਂਉਂ ਤੇ - -; ਬੱਚੇ ਚੁੱਕਣ ਵਾਲਾ ਲੋਕਾਂ ਨੇ ਫੜ ਲਿਆ। ਪੰਨਾ 6: ਇਸ਼ਤਿਹਾਰ। ਪੰਨਾ 7: ਸਿੱਖਾਂ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾ ਰਿਹਾ-ਗਿਆਨੀ; ਹਾਦਸਿਆਂ ਦਾ ਮੌਜੂਦਾ ਰੁਝਾਨ 16 ਸਾਲਾਂ ’ਚ 6 ਲੱਖ ਜਾਨਾਂ ਲਏਗਾ; ਰਾਜ ਕਪੂਰ ਦਾ ਬੰਗਲਾ ਨੀਲਾਮ ਕਰ ਦਿੱਤਾ ਗਿਆ; ਭਾਰਤੀ ਨਾਰੀਆਂ ਹਿਮਾਲਾ ਪਰਬਤ ਦੇ ਸਿਖਰ ਵੱਲ; 40 ਫੌਜੀ ਅਫਸਰ ਗ੍ਰਿਫਤਾਰ ਕੀਤੇ ਗਏ; ਪੰਜਾਬੀ ਲਿਟਰੇਰੀ ਐਂਡ ਕਲਚਰਲ ਐਸੋ: ਵਿੰਨੀਪੈਗ ਵੱਲੋਂ ਪ੍ਰੀਤਲੜੀ ਦੇ ਸੰਪਾਦਕ ਸੰਬੰਧੀ ਸ਼ੋਕ-ਮਤਾ; ਇੱਕ ਫੌਜੀ ਅਫਸਰ ਨੂੰ ਗੋਲੀ ਮਾਰ ਦਿੱਤੀ ਗਈ; ਭਾਰਤ ਦੇ ਪ੍ਰਧਾਨ ਦੀ ਅਮਰੀਕਾ ਯਾਤਰਾ। ਪੰਨਾ 8: ਕਹਾਣੀ: ਕੁਆਰ ਗੰਦਲ -ਖਾਲਿਦ ਹੁਸੈਨ; ਗੀਤ: “ਦੁੱਖਾਂ ਭਰਿਆ”/ਪਰਮਜੀਤ ਸਿੰਘ “ਕੰਵਲ”(ਰਾਮਪੁਰੀ); ਕਵਿਤਾ: ਜਗਤ ਜਲੰਦਾ ਰੱਖ ਲੈ ਪ੍ਰਭ ਆਪਣੀ ਕਿਰਪਾ ਧਾਰ/ਪਰਮਜੀਤ ਸਿੰਘ “ਕੰਵਲ”(ਰਾਮਪੁਰੀ)। ਪੰਨਾ 9: ਪੰਨਾ 8 ਦੀ ਬਾਕੀ; ਪੰਜਾਬੀ ਲਿਟਰੇਰੀ ਐਸੋਸੀਏਸ਼ਨ ਐਡਮਿੰਟਨ ਦਾ ਸੁਮੀਤ ਸਿੰਘ ਪ੍ਰੀਤਲੜੀ ਦੇ ਕਤਲ ਬਾਰੇ ਬਿਆਨ; ਰਾਜੇਸ਼ ਖੰਨਾ ਸਭ ਤੋਂ ਵਧੀਆ ਕਲਾਕਾਰ; ਪ੍ਰਸੰਨ ਲੰਮੀ ਉਮਰ -ਰਾਮ ਸਿੰਘ ਢਿੱਲੋਂ (ਗੋਰਾਇਆ) ਸਰੀ, ਬੀ.ਸੀ.। ਪੰਨਾ 10: ਲੇਖ: ਮੂਲ ਮੰਤ੍ਰ - ਕਿਸ਼ਤ ਦਸਵੀਂ - ਅਜੂਨੀ ਸੈਭੰ -ਹਰਚੰਦ ਸਿੰਘ (ਮੈਨੀਟੋਬਾ); ਬੱਚਿਆਂ ਲਈ - ਬੁੱਝ ਸਕੋਂ ਤਾਂ ਬੁੱਝੋ! ਪੰਨਾ 11: ਇਸ਼ਤਿਹਾਰ। ਪੰਨਾ 12: ਮੋਰਚਾ ਐਕਸ਼ਨ ਕਮੇਟੀ ਵੱਲੋਂ ਦਿੱਤਾ ਗਿਆ ਮੈਮੋਰੈਂਡਮ; ਪਾਕਿ ’ਚ ਵਿਦਿਆਰਥੀ ਯੂਨੀਅਨਾਂ `ਤੇ ਪਾਬੰਦੀ ਵਿਰੁੱਧ ਵਿਸ਼ਾਲ ਮੁਜਾਹਰੇ; ਸਾਊਥ ਰਿਚਮੰਡ ਸਪੋਰਟਸ ਐਸੋਸੀਏਸ਼ਨ। ਪੰਨਾ 13:
Read this book
Open it in the library reader. Pages are fetched as you turn them, so it starts quickly even on a slow connection.