Punjabibooks
Cover of ਕੈਨੇਡਾ ਦਰਪਣ - 9 ਮਾਰਚ 1984-Canada Darpan March 9, 1984

ਕੈਨੇਡਾ ਦਰਪਣ - 9 ਮਾਰਚ 1984-Canada Darpan March 9, 1984

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ - 9 ਮਾਰਚ 1984-Canada Darpan March 9, 1984
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-march-9-1984
PDF file
Canada Darpan-March-9-1984.pdf
File size
10.9 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ- 9 ਮਾਰਚ 1984 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਪੰਜਾਬ ਵਿੱਚ ਕਤਲ, ਲੁੱਟਮਾਰ ਜਾਰੀ - ਵਿਧਾਨ ਅਗਨ-ਭੇਟ-ਕਤਲਾਂ ਦੀ ਗਿਣਤੀ 100 ਤੋਂ ਵੱਧ, 250 ਮਰਨ ਕਿਨਾਰੇ; ਅੰਮ੍ਰਿਤਸਰ ਵਿਚ ਮੰਦਰ ਦੇ ਬਾਹਰ ਬੰਬ ਧਮਾਕਾ; ਦਿੱਲੀ ’ਚ ਗ੍ਰਿਫਤਾਰੀਆ; ਬਾਦਲ ਟਰੱਕ ਡਰਾਈਵਰ ਬਣ ਕੇ ਦਿੱਲੀ ਪੁੱਜਿਆ; ‘ਪ੍ਰੀਤਲੜੀ’ ਦੇ ਸੰਪਾਦਕ ਸੁਮੀਤ ਸਿੰਘ ਦਾ ਕਤਲ; ਚੌਂਕ ਮਹਿਤਾ ਨੇੜੇ ਦੋ ਔਰਤਾਂ ਤੇ ਇੱਕ ਬੱਚਾ ਹਲਾਕ; ਹਰਿਆਣੇ ਅਤੇ ਪੰਜਾਬ ਦੇ ਟਰੈਫਿਕ ਦੀ ਸਥਿਤੀ । ਪੰਨਾ 2: ਪ੍ਰਧਾਨ ਮੰਤਰੀ ਟਰੂਡੋ ਦਾ ਲਿਬਰਲ ਪਾਰਟੀ ਲੀਡਰ ਵਜੋਂ ਅਸਤੀਫਾ; ਵਾਡਲ ਐਨ. ਡੀ. ਪੀ. ਲੀਡਰਸ਼ਿਪ ਲਈ ਉਮੀਦਵਾਰ; ਬੈਰਿਟ ਦਾ ਦੋਸ਼ - ਸਰਕਾਰ ਨੇ 750 ਮਿਲੀਅਨ ਅੰਝਾਈਂ ਗੁਆਇਆ; ਪ੍ਰੈਸ ਰਿਲੀਜ; ਟਰਾਟੋਂ ਵਿੱਚ ਤੂਫ਼ਾਨ: ਵੈਨਕੂਵਰ ਸੱਥ ਵੱਲੋਂ ਪੰਜਾਬੀ ਸਭਿਆਚਾਰਕ ਪ੍ਰੋਗਰਾਮ। ਪੰਨਾ 3: ਉਮਰਾ ਨੰਗਲ 15 ਮਾਰਚ ਨੂੰ ਪ੍ਰੋਗਰਾਮ ਦੇਣਗੇ; ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਗਿਆਨੀ ਜ਼ੈਲ ਸਿੰਘ ਨਾਲ ਵਾਰਤਾ; ਰਾਜ ਸਭਾ ਵਿੱਚ ਪੰਜਾਬ ਦਾ ਮਸਲਾ; ਭਿੰਡਰਾਂਵਾਲਾ ਦਾ ਬਿਆਨ; ਵਿਧਾਨ ਸਾੜਨ ਦੀ ਰਾਸ਼ਟਰਪਤੀ ਵੱਲੋਂ ਨਿੰਦਿਆ; ਛੇਹਰਟੇ ਵਿੱਚ ਅੰਧਾ ਧੁੰਦ ਗੋਲੀ; ਤਰਨਤਾਰਨ ਵਿੱਚ ਇੱਕ ਪਟਰੌਲ ਪੰਪ ਜਲ਼ਾਇਆ; ਬਠਿੰਡੇ ਵਿੱਚ ਸ਼ਰਾਬ ਦਾ ਠੇਕਾ ਲੁੱਟਿਆ; ਕਤਲਾਂ ਬਾਰੇ ਸਰਕਾਰੀ ਬਿਆਨ। ਪੰਨਾ 4: ਸੰਪਾਦਕੀ: ਸੁਮੀਤ ਸਿੰਘ ਦਾ ਕਤਲ ਕਿਉਂ?; ਮਸਲਾ ਪੰਜਾਬੀਅਤ ਦਾ ਘਰ ਤੋਂ ਵਿਸ਼ਵ ਤੱਕ-ਡਾ: ਕਰਨੈਲ ਸਿੰਘ ਥਿੰਦ। ਪੰਨਾ 5: ਸਾਂਝੇ ਸੱਭਿਆਚਾਰ ਦੇ ਸਰਬ-ਪੱਖੀ ਵਿਕਾਸ ਲਈ ਪੰਜਾਬੀ ਨੂੰ ਵਿੱਦਿਆ ਤੇ ਰਾਜ-ਪ੍ਰਬੰਧ ਦਾ ਮਾਧਿਅਮ ਬਣਾਇਆ ਜਾਵੇ; ਲੀਡਰਸ਼ਿਪ ਦੀ ਅਣਗਹਿਲੀ ਕਾਰਨ ਹਿੰਸਾ ਹੋਈ-ਸਿੱਧੂ; ਹਰਿਆਣੇ ਵਿੱਚ ਤਣਾਅ; ਨੈਸ਼ਨਲ ਹਾਕੀ ਚੈਂਪੀਅਨਸ਼ਿਪ; ਥਾਣੇਦਾਰ ਦੀ ਵਿਧਵਾ ਨੂੰ ਮਾਲੀ ਮਦਦ। ਪੰਨਾ 6: ਕਰਫਿਊ ਅਜੇ ਨਹੀਂ ਚੁੱਕਿਆ ਜਾਵੇਗਾ -ਪਾਂਡੇ; ਭਜਨ ਲਾਲ ਤੇ ਸੁਲਤਾਨ ਸਿੰਘ ਭਾਟੀਆ ਉੱਤੇ ਵਰ੍ਹੇ; ਪੁਲਿਸ ਨੂੰ 111 ਅਤਿਵਾਦੀਆਂ ਦੀ ਭਾਲ; ਦੁਕਾਨਦਾਰ ਦੇ ਪੁੱਤਰ ਤੋਂ 10 ਹਜ਼ਾਰ ਖੋਹ ਕੇ ਫਰਾਰ; ਪੰਜਾਬ ਸਰਵਿਸਜ਼ ਹੱਥੋਂ ਹਾਰ ਗਿਆ; ਡਾ: ਗਿੱਲ ਵਿਰੁੱਧ ਕੇਸ ਵਾਪਸ; ਰਜਨੀਸ਼ ਟਿਕ ਗਿਆ; ਆੜਤੀਆ ਲੁੱਟ ਲਿਆ। ਪੰਨਾ 7: ਮੀਰਵਾਜ਼ ਨੂੰ ਬਦੇਸ਼ੀ ਰਕਮਾਂ ਸੰਬੰਧੀ ਕਾਰਨ ਦੱਸੋ ਨੋਟਿਸ; ਫ਼ਿਲਮੀ ਅਦਾਕਾਰਾਂ ਦਾ ਕਾਰ ਐਕਸੀਡੈਂਟ; ਹਰਿਆਣੇ ਦੀਆਂ ਘਟਨਾਵਾਂ ਦਾ ਮਾਮਲਾ-ਰਾਸ਼ਟਰਪਤੀ ਤੋਂ ਜਾਨ ਮਾਲ ਦੀ ਸੁਰੱਖਿਆ ਦੀ ਮੰਗ; ਅੰਤੁਲੇ ਵਿਰੁੱਧ ਸੁਣਵਾਈ ਤੇਜ਼ ਕਰਨ ਦੀ ਹਦਾਇਤ; ਲੁੱਟ ਦੇ ਸਬੰਧ ’ਚ ਸਿਪਾਹੀ ਤੇ ਪੰਜ ਹੋਰ ਗ੍ਰਿਫਤਾਰ; ਇਨਕਲਾਬ ਦੇ ਵਿਰੁੱਧ ਵਿਖਾਵਾ; ਲਾਪਤਾ ਕੁੜੀਆਂ ਦਾ ਕਾਂਡ-ਕਾਲਜ ਟੀਚਰਾਂ ਵੱਲੋਂ ਐਕਸ਼ਨ ਤੇਜ਼; ਪਾਕੀ ਸਮਗਲਰ। ਪੰਨਾ 8: ਇਸ਼ਤਿਹਾਰ। ਪੰਨਾ 9: ਸਾਹਿਤ ਦਰਪਣ: ਮੈਂ ਤੇ ਮੇਰੀ ਰਚਨਾ -ਗੁਰਚਰਨ ਰਾਮਪੁਰੀ; ਨਜ਼ਮ: ਧਰਤੀ ਮਾਤਾ -ਗੁਰਚਰਨ ਰਾਮਪੁਰੀ; ਗੁਰਚਰਨ ਰਾਮਪੁਰੀ ਨੂੰ ਪ੍ਰਵਾਸੀ ਸ਼੍ਰੋਮਣੀ ਸਾਹਿਤਕਾਰ ਐਵਾਰਡ । ਪੰਨਾ 10: ਧਾਰਮਿਕ ਦਰਪਣ: ਮੂਲ ਮੰਤ੍ਰ - ਕਰਤਾ ਪੁਰਖ -ਹਰਚੰਦ ਸਿੰਘ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this