ਕੈਨੇਡਾ ਦਰਪਣ - 11 ਮਈ 1984-Canada Darpan May 11, 1984
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ - 11 ਮਈ 1984-Canada Darpan May 11, 1984
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-may-11-1984
- PDF file
- Canada Darpan May-11-1984.pdf
- File size
- 11.7 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ- 11 ਮਈ 1984 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਮੋਗੇ ਵਿੱਚ ਸੱਤ ਵਿਅਕਤੀ ਹਲਾਕ - ਜਥੇਦਾਰਾਂ ਵੱਲੋਂ ਸਮਝੌਤੇ ਦੇ ਯਤਨ ਅਰੰਭ; ਤਲਵੰਡੀ ਦਲ ਦੇ 30 ਵਿਅਕਤੀ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਵਿੱਚੋਂ ਉੱਠ ਕੇ ਚਲੇ ਗਏ; ‘ਖਾਲਿਸਤਾਨੀ ਕੌਂਸਲ’ ਤੇ ‘ਦਲ ਖਾਲਸਾ’ ’ਤੇ ਪਾਬੰਦੀ ਵਧਾ ਦਿੱਤੀ ਗਈ; ਪੰਜਾਬ ਦੇ ਹਾਲਾਤ ਵਿਗੜਨ ਦੀ ਮੁੱਖ ਜ਼ਿੰਮੇਵਾਰੀ ਇੰਦਰਾ ਸਰਕਾਰ ਦੀ-ਅਤਿਵਾਦੀ ਵੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ -ਕਾਮਰੇਡ ਸੁਰਜੀਤ; ਮੋਗੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵਰਕਰ ਤੇ ਬੀ. ਐਸ. ਐਫ. ਵਿੱਚ ਗੋਲੀ ਚੱਲੀ; ਹਿੰਦੂ ਸੁਰੱਖਿਆ ਸੰਮਤੀ ਦਾ ਪ੍ਰਧਾਨ ਮੁੜ ਗ੍ਰਿਫਤਾਰ; ਗੁਰਚਰਨ ਸਿੰਘ ਸਕੱਤਰੀ ਤੋਂ ਮੁਸਤਫੀ। ਪੰਨਾ 2: ਹੁਕਮਚੰਦ ਨਾਲ ਬੇਇਨਸਾਫ਼ੀ ਤੇ ਧੱਕਾ ਹੋਇਆ -ਚਰਨਪਾਲ ਗਿੱਲ; ਪੰਜਾਬੀ ਲਿਟਰੇਰੀ ਐਂਡ ਕਲਚਰਲ ਐਸੋ: ਵਿੰਨੀਪੈਗ ਵੱਲੋਂ ਉੱਘੇ ਪੰਜਾਬੀ ਸਾਹਿਤਕਾਰ ਡਾ: ਵਿਸ਼ਵਾਨਾਥ ਤਿਵਾੜੀ ਸੰਬੰਧੀ ਸ਼ੋਕ-ਮਤਾ! ਪੰਨਾ 3: ਰੀਟਾਇਰਡ ਸੁਪਰਡੈਂਟ ਪੁਲੀਸ ਬਚਨ ਸਿੰਘ ਦਾ ਕਤਲ; ਕਾਮਰੇਡ ਸਵਰਨ ਸਿੰਘ ’ਤੇ ਕਾਤਲਾਨਾ ਹਮਲਾ; ਸੰਤ ਲੌਂਗੋਵਾਲ ਤੇ ਕੇਂਦਰੀ ਸਰਕਾਰ ਵਿਚਕਾਰ ਗਲਬਾਤ ਜਾਰੀ; ਜਲੰਧਰ ਵਿੱਚ ਐਸ. ਪੀ. ’ਤੇ ਬੰਬ; ਸਮਾਧ ਭਾਈ ਦਾ ਦੇਵਰਾਜ ਕਤਲ; ਹਮੀਰਾ ਵਿੱਚ ਅੱਸੀ ਹਜ਼ਾਰ ਰੁਪਏ ਖੋਹ ਲਏ; ਅੰਮ੍ਰਿਤਸਰ ਵਿੱਚ ਮੋਟਰ ਸਾਈਕਲ ਖੋਹ ਲਿਆ; ਫੀਰੋਜ਼ਪੁਰ ਵਿੱਚ ਕਾਂਗਰਸੀ ਲੀਡਰ ਜਲੌਰ ਸਿੰਘ ਕਤਲ। ਪੰਨਾ 4: ਸੰਪਾਦਕੀ: ਪੰਜਾਬ ਦੀ ਸਮੱਸਿਆ ਦਾ ਹੱਲ; ਵਿਚਾਰ ਆਪੋ ਆਪਣੇ: ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ -ਇੱਕ ਝਾਤ! -ਸ: ਸੁਬੇਗ ਸਿੰਘ ਐਮ. ਏ. ਐਲ. ਐਲ. ਬੀ. ਬਰਨਬੀ। ਪੰਨਾ 5: ਸਾਥੀ ਹਰਕਿਸ਼ਨ ਸਿੰਘ ਸੁਰਜੀਤ ਨਾਲ ਇੱਕ ਮੁਲਾਕਾਤ। ਪੰਨਾ 6: ਤਿੰਨ ਭੈਣਾਂ ਵੱਲੋਂ ਆਤਮ ਹੱਤਿਆ; ਰਸ਼ੀਦਾ ਬੇਗਮ ਵੱਲੋਂ ਬੱਚੇ ਕਤਲ; ਓਲੰਪਿਕ ਹਾਕੀ - ਭਾਰਤ ‘ਏ’ ਗਰੁਪ ਵਿਚ; ਏਅਰ ਇੰਡੀਆ ਦਾ ਨਵਾਂ ਮੈਨੇਜਿੰਗ ਡਾਇਰੈਕਟਰ; ਪੰਨਾ 1 ਦੀ ਬਾਕੀ। ਪੰਨਾ 7: ਇਸ਼ਤਿਹਾਰ। ਪੰਨਾ 8: ਕਹਾਣੀ: ਹਾਦਸੇ ਦਾ ਪ੍ਰਛਾਵਾਂ -ਜੋਗਿੰਦਰ ਚੀਮਾ, ਫੋਰਟ ਨੈਲਸਨ। ਪੰਨਾ 9: ਟਿੱਬਿਆਂ ਦਾ ਬੋਹੜ - ਅਜਮੇਰ ਸਿੰਘ ਔਲਖ; ਕਵਿਤਾ: ਕਦੋਂ ਪਰਤਨਗੇ?/ਗੁਰਮੀਤ ਪਲਾਹੀ; ਗ਼ਜ਼ਲ: ਜਗਤਾਰ। ਪੰਨਾ 10: ਅਸਲੀਅਤ ਕੀ ਹੈ! -ਚਰਨਪਾਲ ਗਿੱਲ। ਪੰਨਾ 11: ਪਾਕਿਸਤਾਨ ਤੋਂ ਗੈਰ ਹਾਜ਼ਰ ਫੌਜੀ ਜਨਰਲ ਭਾਰਤ ਵਿਚ?; ਕਮਿਊਨਿਸਟ ਲੀਡਰਾਂ ਨੂੰ ਅਤਿਵਾਦੀ ਧਮਕੀਆਂ-ਢੁਕਵੇਂ ਜਵਾਬ ਲਈ ਤਿਆਰ ਰਹਿਣ ਦਾ ਸੱਦਾ; ਕਿਸੇ ਵੀ ਫਿਰਕੇ ਤੇ ਆਧਾਰਿਤ ਪਾਰਟੀ ਪੰਜਾਬੀਆਂ ਦਾ ਭਲਾ ਨਹੀਂ ਕਰ ਸਕਦੀ; ਅਸੀ ਵੀ ‘ਹਿੱਟ ਲਿਸਟ’ ’ਚ ਆ ਸਕਦੇ ਹਾਂ-ਲੌਂਗੋਵਾਲ- "ਭਿੰਡਰਾਵਾਲੇ ਦੇ ਟਾਕਰੇ ਲਈ ਦਲ ਨੂੰ ਪੰਜਾਬੀ ਹਿੰਦੂਆਂ ਦੇ ਦਿਲ ਜਿੱਤਣੇ ਪੈਣਗੇ"; ਪੰਜਾਬੀ ਕਾਰੋਬਾਰ ਵੱਲੋਂ ਹਿਮਾਚਲ ਵਿੱਚ ਪਨਾਹ; ਅਤਿਵਾਦੀਆਂ ਨੂੰ ਲੰਡਨ ਪੁਚਾਉਣ ਲਈ ਪਾਕਿਸਤਾਨ ਵੱਲੋਂ ਰਿਆਇਤੀ ਟਿਕਟ; ਪਰਚੇ ਮਈ ਦੇ ਤੀਜੇ ਹਫਤੇ ਤੋਂ। ਪੰਨਾ 12: ਪੰਨਾ 5 ਦੀ ਬਾਕੀ। ਪੰਨਾ 13: ਇਸ਼ਤਿਹਾਰ। ਪੰਨਾ 14: ਇੱਕ ਕਲਾਕਾਰ ਨਿਮ੍ਹਾਣਾ ‘ਮਾ
Read this book
Open it in the library reader. Pages are fetched as you turn them, so it starts quickly even on a slow connection.