ਕੈਨੇਡਾ ਦਰਪਣ 15 ਮਈ 1987 -Canada Darpan May 15 1987
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 15 ਮਈ 1987 -Canada Darpan May 15 1987
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-may-15-1987
- PDF file
- Canada Darpan May 15-1987.pdf
- File size
- 14.2 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 15 ਮਈ 1987 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਪ੍ਰਕਾਸ਼ ਸਿੰਘ ਬਾਦਲ ਸਮੇਤ 11 ਵਿਧਾਇਕ ਅਸੈਂਬਲੀ ’ਚੋਂ ਖ਼ਾਰਜ; ਜ਼ੈਲ ਸਿੰਘ ਗੋਡੇ ਟੇਕਣ ਲਈ ਮਜਬੂਰ-ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਚਿਤਾਵਨੀ। ਪੰਨਾ 2: ਪਾਰਲੀਮੈਂਟ ਵਿੱਚ ਰੀਫੀਊਜੀ ਬਿੱਲ ਪੇਸ਼; ਕਾਮਨਵੈਲਥ ਕਾਨਫਰੰਸ ਵਿੱਚ 49 ਮੁਖੀ ਹਿੱਸਾ ਲੈਣਗੇ; ਸਰਕਾਰੀ ਮੁਲਾਜ਼ਮਾਂ ਵੱਲੋਂ ਦਿੱਲੀ ਵਿੱਚ ਜ਼ਬਰਦਸਤ ਮੁਜ਼ਾਹਰਾ; ਭਾਰਤ-ਸੋਵੀਅਤ ਵਪਾਰ ਢਾਈ ਗੁਣਾਂ ਵਧੇਗਾ; ਸਾਬਕਾ ਸੀ. ਆਈ. ਏ. ਡਾਇਰੈਕਟਰ ਚੱਲ ਵਸਿਆ; ਭਾਰਤ ਵੱਲੋਂ ਹਵਾਈ ਮੀਜ਼ਾਈਲਾਂ ਤਿਆਰ। ਪੰਨਾ 3: ਹਰਜੀਤ ਸਿੰਘ ਅਟਵਾਲ ਦੇ ਫ਼ੋਨ ਰਿਕਾਰਡ ਕਰਨੇ ਕਾਨੂੰਨੀ ਤੌਰ ਉੱਤੇ ਸਹੀ ਕਰਾਰ; ਤਿੰਨ ਅਤਿਵਾਦੀ ਮਰੇ, ਤਿੰਨ ਫੜੇ ਗਏ; ਰਿਚਮੰਡ ਦੀ ਮਸਜਿਦ-ਹੇਰਾ ਫੇਰੀਆਂ ਦਾ ਕੇਂਦਰ। ਪੰਨਾ 4: ਸੰਪਾਦਕੀ: ਪੰਜਾਬ ਵਿੱਚ ਦਲਬਦਲੂਆਂ ਦਾ ਹਸ਼ਰ; ਲੇਖ: ਅਮਰੀਕੀ ਖੁਫੀਆ ਏਜੰਸੀ ਵੱਲੋਂ ਤਿਆਰ ਕੀਤਾ ਭਾਰਤ ਦਾ ਨਵਾਂ ਭਗਵਾਨ ਚੰਦਰਾ ਸਵਾਮੀ-ਖੜਕ ਸਿੰਘ। ਪੰਨਾ 5: ਤਿੰਨ ਕੇਂਦਰੀ ਮੰਤਰੀਆਂ ਵਿਚਕਾਰ ਸੱਤਾ ਦੀ ਜੰਗ; ਟੀ. ਵੀ. ਉੱਤੇ ਧਰਮ ਦਾ ਪ੍ਰਚਾਰ ਕਰਨ ਵਾਲਾ ਜਿਮ ਬੇਕਰ ਬਦਮਾਸ਼ੀਆਂ ਕਾਰਨ ਕੱਢਿਆ ਗਿਆ; ਸਿਗਰਟਾਂ ਬੀੜੀਆਂ ਵੇਚਣ ਵਾਲੇ ਪਰੇਸ਼ਾਨ। ਪੰਨਾ 6: ਭਾਰਤੀ ਮੂਲ ਦੇ ਲੋਕਾਂ ਵੱਲੋਂ ਟਰਾਂਟੋ ਇਲਾਕੇ ਵਿੱਚ ਲੋਕ-ਪੱਖੀ ਜਥੇਬੰਦੀ ਦੀ ਸਥਾਪਨਾ; ਪੰਨਾ 4 ਦੀ ਬਾਕੀ; ਘੱਟ ਗਿਣਤੀ ਫ਼ਿਰਕੇ (ਸਿੱਖਾਂ) ਦੇ ਕਾਤਲਾਂ ਦੀ ਰਾਖੀ ਕਰਦੀ ਮਿਸ਼ਰਾ ਰਿਪੋਰਟ ਦਾ ਵਿਰੋਧ ਕਰੋ; ਸਿੱਖ ਕੈਦੀਆਂ ਦੀ ਰਿਹਾਈ ਲਈ ਏਕਾ ਜ਼ਰੂਰੀ-ਤੋਤਾ ਸਿੰਘ; ਦੋ ਅਤਿਵਾਦੀ ਕਾਬੂ; ਸਾਂਝੇ ਦਲ ਦੇ ਲੀਡਰਾਂ ਨੂੰ ਗਾਰਡ ਦੇਣ ਪ੍ਰਤੀ ਅਸਹਿਮਤੀ-ਕੰਵਰ ਸੰਧੂ। ਪੰਨਾ 7: ਰਾਜੀਵ ਗਾਂਧੀ ਜਨਰਲ ਚੋਣਾਂ ਜਲਦੀ ਕਰਾਉਣ ਦੇ ਮੂਡ ਵਿੱਚ; ਸਿੰਘ ਸਾਹਿਬ ਦੇ ਭਾਸ਼ਨਾਂ ’ਚ ਗਰਮੀ ਹੈ ਪਰ ਖਾਲਿਸਤਾਨ ਨਹੀਂ; ਬਿੱਲ 19 ਅਤੇ 20 ਦਾ ਭਾਰੀ ਵਿਰੋਧ; ਲੜਾਕੇ ਜਹਾਜ਼ ਮਿੱਗ-29 ਭਾਰਤ ਪੁੱਜੇ; ‘ਹਿਨਾ’ ਨੂੰ ਫਿਲਮਾਉਣ ਲਈ ਰਾਜਕਪੂਰ ਜ਼ਿਆ ਨੂੰ ਖ਼ਤ ਲਿਖਣਗੇ; ਮੁਹਿੰਦਰ ਸਿੰਘ ਸਾਥੀ ਦਿੱਲੀ ਦੇ ਮੇਅਰ; ਗੜਿਆਂ ਕਾਰਨ 16 ਮਰੇ । ਪੰਨਾ 8: ਲੇਖ: ਇਜਾਰੇਦਾਰਾਂ ਦੇ ਮੁਨਾਫ਼ਿਆਂ ਲਈ ਕੈਨੇਡਾ ਵਿੱਚ ਦੁਆਈਆਂ ਦੇ ਐਕਟ ਵਿੱਚ ਮਾਰੂ ਸੋਧ-ਗੁਰਨਾਮ ਸਿੰਘ ਸੰਘੇੜਾ; ਅਮਰੀਕਾ ’ਚ ਰਾਜਸੀ ਸ਼ਰਨ ਲੈਣਾ ਆਸਾਨ ਹੋ ਗਿਆ; ਦੋ ਖ਼ਤਰਨਾਕ ਅਤਿਵਾਦੀ ‘ਕਿਡ’ ਤੇ ਹਰਮੀਤ ਮੁਕਾਬਲੇ ਪਿੱਛੋਂ ਕਾਬੂ। ਪੰਨਾ 9: ਦੱਖਣੀ ਅਫ਼ਰੀਕਾ ਵਿੱਚ ਕਾਲਿਆਂ ਵੱਲੋਂ ਕੰਮ ਦਾ ਬਾਈਕਾਟ; ਪ੍ਰਧਾਨਗੀ ਉਮੀਦਵਾਰ ਗੈਰੀ ਹਾਰਟ ਇਸ਼ਕ ਦੇ ਚੱਕਰ ’ਚ; ਗੁਰਦੁਆਰੇ ਅੰਦਰ ਪੁਲਸ ਤੇ ਹਮਲਾ; ਜਗਜੀਤ ਤੇ ਚਿਤਰਾ ਸਿੰਘ ਦਾ ਲਾਜਵਾਬ ਸ਼ੋਅ। ਪੰਨਾ 10: ਪਾਕਿਸਤਾਨ ਨੂੰ ਪ੍ਰਮਾਣੂ ਬੰਬਾਂ ਦਾ ਮਸਾਲਾ ਦੇਣ ਵਾਲੇ ਦੋ ਜਰਮਨ ਫੜੇ ਗਏ; ਦਹਿਸ਼ਤਗਰਦਾਂ ਦੇ ਮੁਗਲਸ਼ਾਹੀ ਜਬਰ ਨੂੰ ਸਿੱਖ ਕਦੇ ਚੱਲਣ ਨਹੀਂ ਦੇਣਗੇ-ਬਰਨਾਲਾ; ਫਰੇਜ਼ਰ ਸੀਡਰ ਦੇ ਮਿੱਲ ਮਾਲਕ ਦਾ ਗੁਮਾਨ ਚੂਰ ਚੂਰ ਹੋ ਗਿਆ; ਸਿੰਘ ਸਾਹਿਬ ਪ੍ਰੋ: ਦਰਸ਼ਨ ਸਿੰਘ ਸੰਤ ਭਿੰਡਰਾਂ ਨੂੰ ਮਾਤ ਪਾ ਗਏ-
Read this book
Open it in the library reader. Pages are fetched as you turn them, so it starts quickly even on a slow connection.