ਕੈਨੇਡਾ ਦਰਪਣ 15-31 ਮਈ 1988 -Canada Darpan May 15-31-1988
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 15-31 ਮਈ 1988 -Canada Darpan May 15-31-1988
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-may-15-31-1988
- PDF file
- Canada Darpan May15-31, 1988.pdf
- File size
- 12.5 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 15-31 ਮਈ 1988 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਹਰਿਮੰਦਰ ਕੰਪਲੈਕਸ ’ਚ ਕਮਾਂਡੋ ਦਸਤੇ ਜਾਣਗੇ…. ਭਾ: ਜਸਬੀਰ ਸਿੰਘ ਰੋਡੇ ਗ੍ਰਿਫਤਾਰ; ਹਰਿਮੰਦਰ ਕੰਪਲੈਕਸ ’ਚੋਂ ਗੋਲੀਆਂ ਦੀ ਬੁਛਾੜ ਜਾਰੀ- ਅੰਮ੍ਰਿਤਸਰ ਸ਼ਹਿਰ `ਚ ਭਾਰੀ ਤਣਾਉ। ਪੰਨਾ 2: ਪੰਨਾ 1 ਦੀ ਬਾਕੀ; ਹੁਣ ਗੱਲਬਾਤ ਠੀਕ ਨਹੀ ਪੰਜਾਬ ’ਚ ਐਮਰਜੈਂਸੀ ਲਾਓ; ‘ਰਾਅ’ ਨੂੰ ਹਥਿਆਰ ਸਮੱਗਲ ਕਰਨ ਦੀ ਲੋੜ ਕਿਉਂ ਪਈ; ਜੰਮੂ-ਕਸ਼ਮੀਰ ਵਿੱਚ ਆਮ ਅਲਰਟ; ਕਪੂਰਥਲਾ ਦੇ 65 ਪਿੰਡਾਂ ਵਿੱਚ ਚੌਂਕੀਆਂ; ਬੰਬਈ ਦੇ ਸਿੱਖਾਂ ਵੱਲੋਂ ਹਿੰਸਾ ਦੀ ਨਿੰਦਿਆ। ਪੰਨਾ 3: ਸਿੱਖਾਂ ਬਾਰੇ ਤਾਰਾ ਸਿੰਘ ਹੇਅਰ ਦੇ ‘ਸ਼ੁਭ-ਵਿਚਾਰ’; ਬਾਦਲ ਧੜਾ ਮੋਰਚਾ ਲਾਵੇਗਾ; ਕੇ. ਨਟਵਰ ਸਿੰਘ ਕੈਲਗਰੀ ਵਿੱਚ; ਇੰਦਰਾ ਗਾਂਧੀ ਕਤਲ ਕੇਸ ਦਾ ਫੈਸਲਾ ਰਾਖਵਾਂ; ਜੋਅ ਕਲਾਰਕ ਨਾਲ ਮੁਲਾਕਾਤ। ਪੰਨਾ 4: ਸੰਪਾਦਕੀ: ਪੰਜਾਬ ਦੀ ਸੰਕਟ-ਗ੍ਰਸਤ ਸਥਿਤੀ; ਅੰਮ੍ਰਿਤਸਰ ਸ਼੍ਰੀਮਤੀ ਇੰਦਰਾ ਗਾਂਧੀ ਦੀ ਅੰਤਲੀ ਲੜਾਈ - ਮਾਰਕ ਟੱਲੀ ਤੇ ਸਤੀਸ਼ ਜੈਕਬ ਦੀਆਂ ਪਾਠਕਾਂ ਨਾਲ ਦੋ ਗੱਲਾਂ। ਪੰਨਾ 5: ਜੱਗਬਾਣੀ ਦਾ ਪੱਤਰਕਾਰ ਬੰਤ ਸਿੰਘ ਰਾਏਪੁਰ ਦਹਿਸ਼ਤਗਰਦਾਂ ਨੇ ਸ਼ਹੀਦ ਕਰ ਦਿੱਤਾ; ਨਹਿਰ ਦੀ ਉਸਾਰੀ ਜੂਨ ਤੱਕ ਮੁਕੰਮਲ ਹੋਣ ਦੀ ਆਸ; ਉਚਿੱਤ ਕਾਰਵਾਈ ਹੋਵੇਗੀ … ਚਿੰਦਾਬਰਮ; 3550 ਪ੍ਰਵਾਰ ਘਰ ਛੱਡ ਗਏ; ‘ਜੈ ਸਿੰਧ’ ਅੰਦੋਲਨ ਕਰਾਚੀ ’ਚ ਸ਼ੁਰੂ; ਜੈਵਰਧਨੇ ਦੀ ਪਾਰਟੀ ਜੇਤੂ। ਪੰਨਾ 6: ਹਸਪਤਾਲ ਦੀ ਬਿਲਡਿੰਗ ਡਿਗਣ ਨਾਲ 30 ਮੌਤਾਂ, 50 ਜ਼ਖਮੀ; ਸੰਕਟਾਂ ’ਚ ਫਸੀ ਰਾਜੀਵ ਸਰਕਾਰ ਹੁਣ ਚੋਣਾਂ ਤੋਂ ਭੱਜੇਗੀ-ਅਰੁਣ; ਪਿਕਸ ਸੁਸਾਇਟੀ ਦੀ ਮੀਟਿੰਗ; ਸ਼੍ਰੀ ਬ੍ਰਿਸ਼ ਭਾਨ ਚਲਾਣਾ ਕਰ ਗਏ । ਪੰਨਾ 7: ਭਾਰਤ ’ਚ ਖਾਨਾਜੰਗੀ ਪਿੱਛੋਂ ਫ਼ੌਜੀ ਰਾਜ ਹੋਵੇਗਾ, ਰਾਜੀਵ ਦੇਸ਼ `ਚੋਂ ਭੱਜ ਜਾਏਗਾ - ਬਾਲ ਠਾਕਰੇ ; ਰਾਜ ਕਪੂਰ ਅਜੇ ਵੀ ਬੀਮਾਰ; ਕਰੇਨਬਰੁੱਕ, ਬੀ. ਸੀ. ਵਿਚ ਪੁੰਗਰਦਾ ਹਾਕੀ ਖਿਲਾੜੀ ਯੋਗੀ ਢਿੱਲੋਂ (ਯੁੱਗਵੀਰ) ਦੀਆਂ ਗੱਲਾ; ਬੰਗਲਾ ਦੇਸ਼ੀ ਸਰਹੱਦ ਤੋਂ ਸ਼ਾਂਤੀ ਬਾਹਨੀ ਵੱਲੋਂ ਹਮਲੇ ਜਾਰੀ; ਮੈਨੂੰ ਅੱਜ ਵੀ ਧਮਕੀਆਂ ਮਿਲ ਰਹੀਆਂ-ਦਰਸ਼ਨ ਸਿੰਘ; ਵੀ. ਐਨ. ਸ਼ਰਮਾ ਨਵੇਂ ਚੀਫ ਹੋਣਗੇ। ਪੰਨਾ 8: ਕੰਡਿਆਲੀ ਵਾੜ ਉੱਤੇ 500 ਮਿਲੀਅਨ ਡਾਲਰ ਖਰਚ; ਬੇਅੰਤ ਸਿੰਘ ਦੀ ਮੌਤ ਬਾਰੇ ਜਾਂਚ ਕਿਉਂ ਨਹੀਂ?; ਪੰਜਾਹ ਹਜ਼ਾਰ ਸੁੱਟੋ ਅਤੇ ਟੈਲੀਫ਼ੋਨ ਚੁੱਕੋ!! ਪੰਨਾ 9: ਖਾਲਿਸਤਾਨੀਆਂ ਨਾਲ ਲੋਕ ਨਜਿੱਠਣਗੇ - ਹਰਸ਼ਰਨ ਗਿੱਲ ਨਾਲ ਵਿਸ਼ੇਸ਼ ਇੰਟਰਵਿਊ -ਕੇ. ਸੀ. ਮੋਹਨ। ਪੰਨਾ 10: ਪੰਨਾ 9 ਦੀ ਬਾਕੀ। ਪੰਨਾ 11: ਪਾਰਕ ਐਵੇਨਿਊ ਗੁਰਦੁਆਰੇ ’ਚ ਵਰਲਡ ਸਿੱਖ ਕਨਵੈਨਸ਼ਨ; ਦਰਸ਼ਨ ਦਾਸ ਦੇ ਕਤਲ ਦਾ ਮੁਕੱਦਮਾ; ਸਰਵਪਾਰਟੀ ਦੀ ਮੀਟਿੰਗ ਸੱਦੋ, ਪੰਜਾਬ ਨੂੰ ਖਾਸ ਦਰਜਾ ਦੇਣ ਦੀ ਗੱਲ ਸਾਫ਼ ਕਰੋ-ਬਲਦੇਵ; ਪੰਨਾ 10 ਦੀ ਬਾਕੀ। ਪੰਨਾ 12: ਅਮਰੀਕਾ ਵੱਲੋਂ ਪਾਕਿਸਤਾਨ ਨੂੰ 79 ਕਰੋੜ 70 ਲੱਖ ਡਾਲਰ; ਨਕੋਦਰ ’ਚ ਲੁੱਟਾਂ, ਖੋਹਾਂ ਤੇ ਦਹਿਸ਼ਤ ਦੀਆਂ ਵਾਰਦਾਤਾਂ; ਬਰਨਾਲਾ-ਰਾਜੀਵ ਮਿਲਣੀ ਮਿਲਣੀ ’ਤੇ ਕਿੰਤੂ; ਸੰਪਾਦਕ ਗ੍ਰਿਫਤਾਰ। ਪੰਨਾ 13: ਬੀ. ਸੀ. ਸੰਘਰਸ਼ ਸੰਮਤ
Read this book
Open it in the library reader. Pages are fetched as you turn them, so it starts quickly even on a slow connection.