ਕੈਨੇਡਾ ਦਰਪਣ - 18 ਮਈ 1984-Canada Darpan May 18, 1984
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ - 18 ਮਈ 1984-Canada Darpan May 18, 1984
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-may-18-1984
- PDF file
- Canada Darpan May 18-1984.pdf
- File size
- 11 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ- 18 ਮਈ 1984 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਪੰਜਾਬ ਵਿੱਚ ਹਿੰਸਾ ਜਾਰੀ - ਅਸੈਂਬਲੀ ਮੈਂਬਰ ਲੱਖਾ ਸਿੰਘ ‘ਤੇ ਕਾਤਲਾਨਾ ਹਮਲਾ; ਮੋਗੇ ਵਿਚ ਮਰਨ ਵਾਲਿਆਂ ਦੀ ਸ਼ਨਾਖ਼ਤ ਹੋ ਗਈ; ਕਿਊਬਕ ਅਸੈਂਬਲੀ ’ਤੇ ਦਹਿਸ਼ਤਪਸੰਦ ਹਮਲਾ; ਦੋਹਾਂ ਸੰਤਾਂ ਦੇ ਹਮਾਇਤੀਆਂ ਵਿੱਚ ਝੜਪਾਂ; ਸੁਪਰਸਟਾਰ ਰਾਜੇਸ਼ ਖੰਨਾ ਤੇ ਟੀਨਾ ਮੁਨੀਮ ਦੀ ਜੋੜੀ ਵੈਨਕੂਵਰ ਵਿੱਚ। ਪੰਨਾ 2: ਕਾਮਰੇਡ ਸੁਰਜੀਤ ਦਾ 20 ਦਿਨ ਦਾ ਕੈਨੇਡਾ-ਅਮਰੀਕਾ ਦਾ ਸਫ਼ਲ ਦੌਰਾ; ਗੁਰਦਾਸ ਮਾਨ ਦਾ ਕਾਮਯਾਬ ਸ਼ੋਅ; ਜੋ ਸਰਕਾਰ ਮੱਛਰ ਨਹੀਂ ਮਾਰ ਸਕਤੀ ਵੋ …….; ਪ੍ਰਵਾਸੀਆਂ ਲਈ ‘ਸਹੂਲਤੀ ਸ਼ਾਦੀਆਂ’ ’ਤੇ ਪਾਬੰਦੀ; ਕੈਨੇਡੀਅਨ ਫਾਰਮ ਵਰਕਰਜ਼ ਯੂਨੀਅਨ ਦੇ ਸਭਿਆਚਾਰਕ ਪ੍ਰੋਗਰਾਮ ਬਾਰੇ ਸੂਚਨਾ । ਪੰਨਾ 3: ਤਰਨਤਾਰਨ ਵਿੱਚ ਨਿਰੰਕਾਰੀ ਗੋਲੀਆਂ ਦਾ ਸ਼ਿਕਾਰ; ‘ਸੰਤ ਭਿੰਡਰਾਂਵਾਲਾ ਸਿਆਸੀ ਬੰਦਾ ਨਹੀ’-ਰਾਜੀਵ ਗਾਂਧੀ; ਪਟਿਆਲੇ ਵਿਚ ਦਰਜ਼ੀ ਦੀ ਦੁਕਾਨ ’ਤੇ ਹੈਂਡ ਗਰਨੇਡ; ਇੱਕ ਲੱਖ ਰੁਪਏ ਦਾ ਡਾਕਾ; ਤਲਵੰਡੀ ਭਾਈ ਵਿੱਚ ਦੋਧੀ ਦੀ ਲਾਸ਼ ਬਰਾਮਦ; ਸੁਖਦੇਵ ਸਿੰਘ ਮੁੜ ਫਰਾਰ ਹੋ ਗਿਆ; ਬਚਨ ਸਿੰਘ ਦੀ ਲੜਕੀ ਵੀ ਦਮ ਤੋੜ ਗਈ; ਦਹਿਸ਼ਤਪਸੰਦਾਂ ਹੱਥੋਂ ਦੋ ਮਰੇ; ‘ਭਿੰਡਰਾਂਵਾਲਾ ਕਾਂਗਰਸ ਨੇ ਖੜਾ ਕੀਤਾ’-ਸੰਡੇ ਟਾਈਮਜ਼; ਜੈਨੀ ਮੰਦਰ ਵਿੱਚ 6 ਚਾਂਦੀ ਦੇ ਮੁਕਟ ਲੁੱਟ ਲਏ; ਸਿੱਖ ਸੁਸਾਇਟੀ ਦੇ ਨਵੇਂ ਗੁਰੂ ਘਰ ਦਾ ਉਦਘਾਟਨ । ਪੰਨਾ 4: ਸੰਪਾਦਕੀ: ਕੇਸਰ ਸਿੰਘ ਨਾਵਲਿਸਟ ਵੱਲੋਂ ਪੰਜਾਬੀ ਸਿੱਖਣ ਵਾਲਿਆਂ ਲਈ ਅਦੁੱਤੀ ਪੁਸਤਕ; ਲੇਖ: ਪੰਜਾਬ ਦੇ ਰਾਜਸੀ ਪਿੜ ਵਿੱਚੋਂ -ਲਖਵਿੰਦਰ ਜੌਹਲ। ਪੰਨਾ 5: ਸਿੱਖ ਪਰਸਨਲ ਲਾਅ ਉਲੀਕਣ ਲਈ ਕਮੇਟੀ ਦੀ ਸਥਾਪਨਾ; ਮਜ਼੍ਹਬੀ ਸਿੱਖਾਂ ਵੱਲੋਂ ਧਾਰਾ 25 ਦਾ ਵਿਰੋਧ; ਬਰਮਿੰਘਮ ਵਿੱਚ ਇੰਟਰਨੈਸ਼ਨਲ ਸਿੱਖ ਕਾਨਫਰੰਸ; ਦੁਨੀਆਂ ਵਿੱਚ ਵਸਦੇ ਸਭ ਸਿੱਖਾਂ ਦੀ ਰਾਇ ਲਈ ਜਾਵੇ-ਨਿਹਾਲੇਵਾਲਾ; ਪਾਕਿਸਤਾਨੀਆਂ ਵੱਲੋਂ ਖਾਲਿਸਤਾਨੀਆਂ ਦੀ ਵਕਾਲਤ ਲਈ ਪੁਸਤਕ ਛਪੀ; ਸ੍ਰੀਮਤੀ ਨਾਰੰਗ ਨੂੰ ਮਾਲੀ ਸਹਾਇਤਾ; ਅੰਗਰੇਜ਼ ਔਰਤ ਦਾ ਸੁਪਨਾ । ਪੰਨਾ 6: ਇਪਾਨਾ ਦਾ ਪ੍ਰੈੱਸ ਦੇ ਨਾਉਂ ਜਾਰੀ ਕੀਤਾ ਬਿਆਨ; ਚਰਨਪਾਲ ਗਿੱਲ ਕੇਵਲ 9 ਵੋਟਾਂ ਨਾਲ ਹਾਰੇ; ਕੈਨੇਡਾ ਵਿਚ ਵੱਸਣ ਵਾਲੇ ਭਾਰਤੀਆਂ ਦੇ ਨਾਂ ਸੁਨੇਹਾ/ਹਰਕਿਸ਼ਨ ਸਿੰਘ ਸੁਰਜੀਤ; ਵਿਨੀਪੈਗ ਵਿੱਚ ਗੁਰਦਾਸ ਮਾਨ ਦਾ ਸ਼ੋਅ; ਆਈਨਸਟਾਈਨ; ਮਨਚੰਦਾ ਤੇ ਤਿਵਾੜੀ ਦਾ ਇੱਕੋ ਜਿਹੇ ਹਥਿਆਰਾਂ ਨਾਲ ਕਤਲ। ਪੰਨਾ 7: ਵੈਨਕੂਵਰ ਸੱਥ ਦਾ ਜਵਾਬ। ਪੰਨਾ 8-9: ਇਸ਼ਤਿਹਾਰ। ਪੰਨਾ 10: ਜਸਪਾਲ ਸੂਸ ਦੇ 4 ਗੀਤ; ਕਵਿਤਾ: ਤੂੰ ਵੇਖੇਂਗਾ -ਦਿਓਲ; ਮਿੰਨੀ ਕਹਾਣੀ: ਰਿਸ਼ਤਾ -ਬਲਬੀਰ ਸੈਣੀ। ਪੰਨਾ 11: ਰੂਸ ਵੱਲੋਂ ਉਲਿੰਪਕ ਖੇਡਾਂ ਦਾ ਬਾਈਕਾਟ; ਪੋਪ ਜਾਨ ਪਾਲ ’ਤੇ ਘਾਤਕ ਹਮਲਾ; ਰੰਗਮੰਚ: ਅਰਬਦ ਨਰਬਦ ਧੁੰਦੂਕਾਰਾ/ਗੁਰਚਰਨ ਸਿੰਘ ਜਸੂਜਾ; ਹਾਂਗਕਾਂਗ ਵਿੱਚ ਟੇਪਾਂ ’ਤੇ ਮਨਾਹੀ; ਐਂਟੀ-47 ਫਰੰਟ ਅਮਰੀਕਾ ਵਿੱਚ ਸਰਗਰਮ; ਹਾਲੈਂਡ ਭਾਰਤ ਤੋਂ ਹਾਰ ਗਿਆ; ਦਾਜ ਵਿਰੋਧੀ ਬਿੱਲ ਇਸੇ ਸਮਾਗਮ ਵਿਚ ਲਿਆਂਦਾ ਜਾਵੇ; ਭਿੰਡਰਾਂਵਾਲੇ ਦੀ ਇੱਕ ਹੋਰ ਟੇਪ-‘ਮੈਂ ਪੰਥ ਦੀ ਅਸਲੀ
Read this book
Open it in the library reader. Pages are fetched as you turn them, so it starts quickly even on a slow connection.