ਕੈਨੇਡਾ ਦਰਪਣ 2 ਮਈ 1986 -Canada Darpan May 2 1986
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 2 ਮਈ 1986 -Canada Darpan May 2 1986
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-may-2-1986
- PDF file
- Canada Darpan-May 2-1986.pdf
- File size
- 12.4 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 2 ਮਈ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਦਿਨ ਦਾ ਕਰਫਿਊ ਹਟਾ ਦਿੱਤਾ ਗਿਆ- ਵਾਰਦਾਤਾਂ ਜਾਰੀ - 11 ਅਤਿਵਾਦੀ ਮਰੇ-41 ਗ੍ਰਿਫਤਾਰ; ‘ਦੇਸ ਪ੍ਰਦੇਸ’ ਦੇ ਐਡੀਟਰ ਤਰਸੇਮ ਸਿੰਘ ਪੁਰੇਵਾਲ ਸ਼ਰਾਬੀ ਹੋਇਆ ਫੜਿਆ ਗਿਆ; ਫੈਡਰੇਸ਼ਨ ਵਿੱਚ ਦੁਫਾੜ ਵਧਿਆ; ਅੰਮ੍ਰਿਤਸਰ ਵਿੱਚ ਚੁੰਗੀ ਮੁਹੱਰਰ ਕਤਲ; ਗੁਰਦਾਸਪੁਰ ਵਿੱਚ ਇਕ ਕਤਲ, ਇਕ ਜ਼ਖਮੀ। ਪੰਨਾ 2: ‘ਗਰੀਬੀ ਦੀ ਜਿਲ੍ਹਣ ਲਈ ਅਮੀਰ ਦੋਸ਼ੀ’; ਜੋਧਪੁਰ ਜੇਲ੍ਹ ਵਿਚਲੇ ਸਿੱਖ ਬੰਦੀਆਂ ਦੀਆਂ ਮੁਲਾਕਾਤਾਂ ਬੰਦ; ਮਾਨੋਚਾਹਿਲ ਨੇ ਕਮੇਟੀ ਤੋਂ ਅਸਤੀਫ਼ਾ ਨਹੀਂ ਦਿੱਤਾ; ਪ੍ਰਿੰਸ ਐਡਵਰਡ ਆਈਲੈਂਡ ਵਿੱਚ ਲਿਬਰਲ ਪਾਰਟੀ ਜੇਤੂ; ਦੋ ਛੱਤੀ ਕਿਸ਼ਤੀ ਡੁੱਬਣ ਨਾਲ 500 ਮਰੇ; ਕਮਿਊਨਿਸਟ ਛੇਤੀ ਅਕੀਨੋਂ ਦਾ ਤਖਤਾ ਉਲ਼ਟਾਉਣਗੇ; ਸਾਲ ’86 ਦੱਖਣੀ ਅਫ਼ਰੀਕਾ ਦਾ ‘ਆਜ਼ਾਦੀ ਵਰ੍ਹਾ’ ਹੋਵੇਗਾ-ਵਿਨੀ ਮੰਡੇਲਾ; ਪੀਪਲਜ਼ ਕਾਨਫਰੰਸ ਬਾਹਰ; ਸ਼ਿਵ ਸੈਨਾ ਉੱਤੇ ਸਥਿਤੀ ਖਰਾਬ ਕਰਨ ਦਾ ਦੋਸ਼। ਪੰਨਾ 3: ਹਰਿੰਦਰ ਸਿੰਘ ਕਾਹਲੋਂ ਧੜੇ ਦਾ ਬਾਈਕਾਟ ਕਰਨ ਦਾ ਸੱਦਾ; ਝੂਠੇ ਪੁਲੀਸ ਮੁਕਾਬਲਿਆਂ ਰਾਹੀਂ ਮਾਰਨ ਵਿਰੁੱਧ ਚਿਤਾਵਨੀ; ਰਾਜਸਥਾਨ ਦਾ ਪਾਣੀ ਨਹੀਂ ਘਟੇਗਾ; ਪੁਲਸ ਦੇ ਛਾਪਿਆਂ ਕਾਰਨ ਪਿੰਡਾਂ ’ਚ ਸਹਿਮ; ਰਿਬੋਰੇ ਨੂੰ ‘ਭੜਕਾਊ ਬਿਆਨ’ ਤੋਂ ਰੋਕਿਆ ਜਾਏ; ਦੋ ਅਰਬ ਡਾਲਰ ਦੇ ਹਥਿਆਰ ਜੋ ਈਰਾਨ ਨਾ ਪਹੁੰਚ ਸਕੇ। ਪੰਨਾ 4: ਸੰਪਾਦਕੀ: ਅਮਨ-ਸਪਤਾਹ ਅਤੇ ਇਸਦੀ ਮਹੱਤਤਾ; ਲੇਖ: ਅਤਿਵਾਦ ਅਤੇ ਸ਼ਿਵ ਸੈਨਾ/ਜਗੀਰ ਸਿੰਘ ਜਗਤਾਰ; ਜਨਮ ਇਕ ਨਵੇਂ ਅਖਬਾਰ ਦਾ -ਗਿਆਨ ਸਿੰਘ ਸੰਧੂ। ਪੰਨਾ 5: ਹਰਦਵਾਰ ਵਿੱਚ ਕੁੰਭ-ਇਸ਼ਨਾਨ ਸਮੇਂ 50 ਮੌਤਾਂ; ਬੇਰੁਜ਼ਗਾਰੀ ਭੱਤੇ ਲਈ ਸਟੈਂਪਾਂ ਦੇ ਵਾਧੇ ਵਿਰੁੱਧ ਮੁਜ਼ਾਹਰਾ; ਦਹਿਸ਼ਤਵਾਦ ਦੇ ਮੁਕਾਬਲੇ ਲਈ ਫ਼ਾਰਮੂਲਾ। ਪੰਨਾ 6: ਜਨਤਾ ਕਦੀ ਮੁਆਫ ਨਹੀਂ ਕਰੇਗੀ/ਰਾਮ ਸਿੰਘ ਢਿੱਲੋਂ, ਸਰ੍ਹੀ। ਪੰਨਾ 7: ਬਟਾਲਾ ਅਤੇ ਮਲੋਟ ਵਿੱਚ ਤਿੰਨ ਵਿਅਕਤੀ ਫੱਟੜ; ਦਲ ਅਤਿਵਾਦੀਆਂ ਵਿਰੁੱਧ ਮੁਹਿੰਮ ਛੇੜੇਗਾ/ਜ. ਸ. ਸਿੱਧੂ; ਦਿੱਲੀ ਹਵਾਈ ਅੱਡਾ ਲੋਕਾਂ ਲਈ ਬੰਦ; ਪੁਲੀਸ `ਚ ਹੋਰ ਭਰਤੀ ਹੋਵੇਗੀ; ਜ਼ਿਆ ਸਰਕਾਰ ਲੋਕਾਂ ਦੀ ਸਹੀ ਪ੍ਰਤਿਨਿਧ ਨਹੀਂ-ਬੇਨਜ਼ੀਰ; ਗਜ਼ਲ/ਦੀਪਕ ਜੈਤੋਈ । ਪੰਨਾ 8: ਸਾਰਾ ਪੰਨਾ ਇਸ਼ਤਿਹਾਰ ਦਾ। ਪੰਨਾ 9: ‘ਜਲ੍ਹਿਆਂ ਵਾਲਾ ਬਾਗ਼ ਦਿਵਸ’ ਸਮਾਗਮ ਲਈ ਈਸਟ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੀ ਸਫਲ ਪਬਲਿਕ ਮੀਟਿੰਗ; ਅਮਰੀਕਨ ਅਤੇ ਯੂਰਪੀਨ ਸਾਂਝੀ ਮੰਡੀ ਵਾਲੇ ਦੇਸ਼ਾਂ ਦੇ ਜਰਨਲਿਸਟਾਂ ਨੂੰ ਲਿਬੀਆ ਛੱਡ ਜਾਣ ਦੇ ਆਦੇਸ਼; ਬੇਰੁਜ਼ਗਾਰੀ ਭੱਤੇ ਦੀਆਂ ਸਟੈਂਪਾਂ ਬਾਰੇ ਸਪੱਸ਼ਟੀਕਰਨ; ਸਰਹੱਦ ਪਾਰ ਕਰਦੇ 5 ਮਰੇ। ਪੰਨਾ 10: ਲੇਖ: ਨਸਲਵਾਦ ਵਿਰੁੱਧ ਜਦੋ ਜਹਿਦ ਜ਼ਰੂਰੀ ਹੈ/ਉੱਜਲ ਦੁਸਾਂਝ; ਪੰਜਾਬ ਡਾਇਰੀ: ਬੋਲਬਾਲਾ ਸਿਆਸੀ ਛਲ-ਕਪਟ ਦਾ/ਸੁਰਿੰਦਰ ਸਿੰਘ ਤੇਜ। ਪੰਨਾ 11: ਈਸਟ ਇੰਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋਂ ‘ਜਲ੍ਹਿਆਂਵਾਲਾ ਬਾਗ ਦਿਵਸ’ ਸਮਾਗਮ ਸਮੇਂ ਲੋਕ ਕਲਾ ਕੇਂਦਰ ਵੈਨਕੂਵਰ ਦੀਆਂ ਸਭਿਆਚਾਰਕ ਝਾਕੀਆਂ ਅਤੇ ਦਰਸ਼ਕਾਂ ਦਾ ਦ੍ਰਿਸ਼। ਪੰਨਾ 12: ਇਪਾਨਾ
Read this book
Open it in the library reader. Pages are fetched as you turn them, so it starts quickly even on a slow connection.