ਕੈਨੇਡਾ ਦਰਪਣ 23 ਮਈ 1986 - Canada Darpan May 23 1986
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 23 ਮਈ 1986 - Canada Darpan May 23 1986
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-may-23-1986
- PDF file
- Canada Darpan-May-23-1986.pdf
- File size
- 10.8 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 23 ਮਈ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਬੂਟਾ ਸਿੰਘ ਨਵਾਂ ਗ੍ਰਹਿ ਮੰਤਰੀ, ਢਿਲੋਂ ਖੇਤੀਬਾੜੀ ਮੰਤਰੀ ਬਣੇ; ਕੇਂਦਰ ਵਜ਼ਾਰਤ ਵਿੱਚ ਭਾਰੀ ਤਬਦੀਲੀ; ਬਾਲੀ ਰਾਮ ਭਗਤ ਦਾ ਪੱਤਾ ਕੱਟ ਦਿੱਤਾ ਗਿਆ; ਅਮਰੀਕਾ ਵਿੱਚ ਇੰਮੀਗਰੇਸ਼ਨ ਦਿਵਾਉਣ ਦਾ ‘ਸਕੈਂਡਲ’-100 ਤੋਂ ਵੱਧ ਵਿਅਕਤੀ ਗ੍ਰਿਫਤਾਰ; ਅਕਾਲ ਤਖਤ ਦੀ ਕਾਰ ਸੇਵਾ ਸ਼੍ਰੋਮਣੀ ਕਮੇਟੀ ਦੇ ਹੱਥ; ਰਾਜੀਵ ਗਾਂਧੀ ਜ਼ਾਂਬੀਆ ਵਿੱਚ; 13 ਦਿਨਾਂ ਵਿੱਚ 45 ਕਤਲ। ਪੰਨਾ 2: ਟੋਰੀ ਮੰਤਰੀ ਸਿਨਕਲੇਅਰ ਸਟੀਵਨਜ਼ ਅਸਤੀਫ਼ਾ ਦੇ ਗਿਆ; ‘ਜ਼ਿਆ-ਮਾਰਕੋਸ ਭਾਈ ਭਾਈ-ਕੋਰੀ ਆਈ-ਕੋਰੀ ਆਈ’; ਲੰਕਾ ਦਾ ਜਹਾਜ਼ ਉਡਾਉਣ ਵਾਲਾ ਫੜਿਆ ਗਿਆ; ਨੇਪਾਲ ਵਿੱਚ ਵੋਟਾਂ ਪਈਆਂ; ਜੰਮੂ ਕਸ਼ਮੀਰ ਦੇ ਮਾਮਲੇ ਬਾਰੇ; ਪੰਜਾਬੀ ਲੇਖਕ ਮੰਚ ਵੱਲੋਂ ਕਵੀ ਦਰਬਾਰ; ਬਰਨਾਲਾ ਦੋਵੇਂ ਅਹੁਦੇ ਛੱਡੇ-ਸੰਤ ਅਜੀਤ ਸਿੰਘ। ਪੰਨਾ 3: ਰੀਐਕਟਰ ਦੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਛੇ ਹੋ ਗਈ; ਅਕਾਲੀ ਧੜਿਆਂ ’ਚ ਏਕਤਾ ਲਈ ਉਬੋਕੇ ਤੇ ਸਾਥੀਆਂ ਵੱਲੋਂ ਯਤਨ ਸ਼ੁਰੂ; ਡਾਕ ਮਹਿਕਮੇ ਦੀ ‘ਫੁਰਤੀ’; ਲਿਬੀਆ ਨੇ 36 ਡਿਪਲੋਮੇਟ ਕੱਢੇ; ਨੋਬਲ ਇਨਾਮ ਵਿਜੇਤਾ ਡਿਸਮੌਂਡ ਟੂਟੂ ਨੇ ਪ੍ਰੈੱਸ ਨੂੰ ਝਾੜਿਆ; ਗੁਰੂ ਰਾਮਦਾਸ ਸਰਾਂ ਵਿੱਚ ਪੁਲੀਸ ਫਿਰ ਦਾਖਲ; ਫੈਡਰੇਸ਼ਨ ਕਾਰਕੁੰਨਾਂ ਨਾਲ ਕਈ ਸਮਗਲਰ ਵੀ ਕਾਬੂ; ਸ਼ਮਸ਼ੇਰ ਸਿੰਘ ਦਿੱਲੀ ਪੁਲੀਸ ਦੀ ਹਿਰਾਸਤ ’ਚ। ਪੰਨਾ 4: ਸੰਪਾਦਕੀ: ਪੰਜਾਬ ਵਿੱਚ ਧੜੇਬੰਦੀ ਦਾ ਬੋਲਬਾਲਾ; ਲੇਖ: ਇਕ ਕਮਿਸ਼ਨ ਹੋਰ ਸਹੀ/ਸੁਰਿੰਦਰ ਤੇਜ। ਪੰਨਾ 5: ਵੈਂਕਟਰਮਈਆ ਕਮਿਸ਼ਨ ਦੀ ਰਿਪੋਰਟ ਮਿਥੇ ਸਮੇਂ ’ਚ ਆਉਣ ਦੀ ਆਸ ਮੱਧਮ; ਗਰਮਦਲੀਆਂ ਦੇ ਧੜੇ ਨੂੰ ਭਜਨ ਲਾਲ ਦੀ ਹਮਾਇਤ; ਜ਼ਿਆ ਉਲ ਹੱਕ ਵੱਲੋਂ ਪਾਕਿਸਤਾਨ ਵਿੱਚ ਮੁੜ ਮਾਰਸ਼ਲ ਲਾਅ ਲਾਉਣ ਦੀ ਧਮਕੀ; ਖਾਲਿਸਤਾਨ ਦੀ ਮੰਗ ਨਿੰਦਣਯੋਗ-ਉਬੋਕੇ; ਤਿਰਲੋਚਨ ਸਿੰਘ ਦਾ ਹੋਰ ਪੁਲੀਸ ਰਿਮਾਂਡ। ਪੰਨਾ 6: ਬਰਨਾਲਾ ਵੱਲੋਂ ਪਾਰਟੀ ਵਿੱਚ ਏਕਤਾ ਲਈ ਅਪੀਲ; ਸਮਾਨਤਾ ਵੱਲੋਂ ਸਭਿਆਚਾਰਕ ਪ੍ਰੋਗਰਾਮ। ਪੰਨਾ 7: ‘ਪੱਛਮੀ ਬੰਗਾਲ ਨੂੰ ਪ੍ਰਧਾਨ ਮੰਤਰੀ ਦੇ ਸਬਕਾਂ ਦੀ ਲੋੜ ਨਹੀਂ-ਜੋਤੀ ਬਾਸੂ। ਪੰਨਾ 8: ਬੀ. ਸੀ. ਸੰਘਰਸ਼ ਸੰਮਤੀ ਵੱਲੋਂ ਪਬਲਿਕ ਮੀਟਿੰਗ; ਪੰਥਕ ਏਕਤਾ ਲਈ ਵੱਖ ਵੱਖ ਜਥੇਬੰਦੀਆਂ ਦੀ ਅਪੀਲ; ਕਾਹਲੋਂ ਧੜੇ ਨੇ ਕੰਪਲੈਕਸ ’ਚ ਦਫ਼ਤਰ ਖੋਲ੍ਹਿਆ। ਪੰਨਾ 9: ਤਲਵੰਡੀ ਨੂੰ ਖਾੜਕੂ ਦਲਾਂ ਦਾ ਨੇਤਾ ਬਣਾਉਣ ਦੇ ਯਤਨ; ਜਿਮ ਕੀਗਸਟਰਾ ਸੋਸ਼ਿਲ ਕਰੈਡਿਟ ਦੀ ਪ੍ਰਧਾਨਗੀ ਲਈ- ਵੱਲੋਂ: ਚਰਨਪਾਲ ਗਿੱਲ; ਫੈਡਰੇਸ਼ਨ ਤੇ ਟਕਸਾਲ ਦੇ ਕਬਜ਼ੇ ’ਚੋਂ ਗੁਰਦੁਆਰੇ ਛੁਡਵਾਏ। ਪੰਨਾ 10: ਬੇਰੁਜ਼ਗਾਰਾਂ ਉੱਤੇ ਮਲਰੂਨੀ ਸਰਕਾਰ ਦੀ ਕਰੋਪੀ -‘ਸੂਫੀ’ ਅਮਰਜੀਤ; ਚਿੱਟ ਕੱਪੜੀ ਪੁਲੀਸ ਦਰਬਾਰ ਸਾਹਿਬ ’ਚ ਮੌਜੂਦ; ਦੋ ਫਾਸ਼ੀ ਦੈਂਤ-ਹਿਟਲਰ ਤੇ ਮਸੋਲੀਨੀ, ਜੋ ਇਤਿਹਾਸ ਦਾ ਪਹੀਆ ਪੁੱਠਾ ਮੋੜਨਾ ਚਾਹੁੰਦੇ ਸਨ ਪਰ ਲੋਕ-ਜਮਹੂਰੀ ਸ਼ਕਤੀਆਂ ਨੇ ਮਿੱਟੀ ਵਿੱਚ ਮਿਲਾ ਦਿੱਤੇ। ਪੰਨਾ 11: ਕਮਿਉਨਿਟੀ ਵਿੱਚ ਸੰਤੁਲਤ ਸੋਚ ਦੀ ਲੋੜ-ਉੱਜਲ ਦੁਸਾਂਝ। ਪੰਨਾ 12: ਪੰਨਾ 14 ਦੀ ਬਾਕੀ; ਸਿਆਸੀ ਘਰੂਟ-ਘਰੂਟਾਂ ਵਾਲੇ ਦੀ
Read this book
Open it in the library reader. Pages are fetched as you turn them, so it starts quickly even on a slow connection.