ਕੈਨੇਡਾ ਦਰਪਣ - 25 ਮਈ 1984-Canada Darpan May 25, 1984
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ - 25 ਮਈ 1984-Canada Darpan May 25, 1984
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-may-25-1984
- PDF file
- Canada Darpan-May 25-1984.pdf
- File size
- 10.8 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ- 25 ਮਈ 1984 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਬਾਰਾਂ ਸ਼ਹਿਰਾਂ ਵਿਚ ਕਰਫਿਊ; ਜਥੇਦਾਰ ਪ੍ਰਤਾਪ ਸਿੰਘ ਤੇ ਰਾਮੇਸ਼ ਚੰਦਰ ਕਤਲ - ਟੌਹੜਾ, ਬਾਦਲ, ਰਿਹਾਅ; ਜਥੇਦਾਰ ਪ੍ਰਤਾਪ ਸਿੰਘ ਅਤਿਵਾਦੀਆਂ ਵੱਲੋਂ ਕਤਲ; ਲਾਲਾ ਜਗਤ ਨਰਾਇਣ ਦਾ ਪੁੱਤਰ ਰਾਮੇਸ਼ ਕਤਲ; ਪੰਜਾਬ, ਜੰਮੂ, ਹਿਮਾਚਲ, ਹਰਿਆਣਾ ਵਿੱਚ ਹੜਤਾਲਾਂ; ਵਿੰਨੀਪੈਗ ਦੇ ਨਵੇਂ ਗੁਰੂ ਘਰ ਦਾ ਉਦਘਾਟਨ। ਪੰਨਾ 2: ਸਰੀ-ਡੈਲਟਾ ਬਜ਼ੁਰਗਾਂ ਦਾ ਸੰਗਠਨ ਬੜ੍ਹਤੁੇ ਕਦਮ ; ਕਾਰ ਡਰਾਈਵਰਾਂ ਸੰਬੰਧੀ ਬੀ. ਸੀ. ਵਿੱਚ ਨਵਾਂ ਬਿੱਲ; ਨਕੋਈ ਬੀ. ਸੀ. ਕਾਂਡ- ਭਾਰਤੀ ਮੂਲ ਦੇ ਕੈਨੇਡੀਅਨਾਂ ਦੀ ਨੈਸ਼ਨਲ ਐਸੋਸੀਏਸ਼ਨ ਵਲੋਂ ਪਰੈਸ ਰੀਲੀਜ਼; ਗੁਰੂ ਘਰ ਮਕੈਂਨਜੀ ਸਿੱਖ ਸੁਸਾਇਟੀ ਦੀ ਨਵੀਂ ਕਮੇਟੀ। ਪੰਨਾ 3: ਲੁਧਿਆਣੇ ਵਿੱਚ ਦਹਿਸ਼ਤਪਸੰਦ ਗ੍ਰਿਫਤਾਰ; ਦਰਬਾਰ ਸਾਹਿਬ ਦਾ ਅਪਮਾਨ ਰੋਕਿਆ ਜਾਵੇ-ਉਮਰਾਨੰਗਲ; ਭਿੰਡਰਾਂਵਾਲਾ ਦਾ ਭਰਾ ਨਜ਼ਰਬੰਦ; ਡੀ. ਏ. ਵੀ. ਕਾਲਜ ਦਾ ਚੌਕੀਦਾਰ ਜ਼ਖਮੀ; ਅਰੁਣਾ ਕੁੜਡ ਿਨਹੀਂ ਰਹੀ; ਚੰਦ ਸਿੰਘ ਐਮ. ਐਲ. ਏ. ਜ਼ਖਮੀ। ਪੰਨਾ 4: ਸੰਪਾਦਕੀ: ਕਲਮਾਂ ਵਾਲਿਉ! ਵੰਗਾਰ ਕਬੂਲ ਕਰੋ!; ਲੇਖ: ਸਿੱਖ ਜਨਤਾ ਨੂੰ ਅਪੀਲ - ਗੁਰਧਾਮਾਂ ਦੀ ਇਹ ਬੇਅਦਬੀ ਰੋਕਣ ਲਈ ਉਠੋ/ਅਵਤਾਰ ਸਿੰਘ ਮਲਹੋਤਰਾ। ਪੰਨਾ 5: ਲੌਂਗੋਵਾਲ ਮਸਲੇ ਦੇ ਹੱਲ ਪ੍ਰਤੀ ਆਸਵੰਦ- 'ਕਰੈਡਿਟ ਭਾਵੇਂ ਭਿੰਡਰਾਵਾਲਾ ਲੈ ਜਾਵੇ' ; ਪੰਜਾਬ ਬਾਰੇ ਗਲਤ ਬਿਆਨੀ ਵਿਰੁੱਧ ਪਾਕਿ ਕੋਲ ਰੋਸ; ਕਿਸਾਨ ਲੀਡਰਾਂ ਵੱਲੋਂ ਸਫਲ ਐਕਸ਼ਨ ’ਤੇ ਵਧਾਈ; ਲੌਂਗੋਵਾਲ ਦੀਆਂ ਟੇਪਾਂ; ਲਖਬੀਰ ਸਿੰਘ ਇਸ਼ਤਿਹਾਰੀ ਮੁਲਜ਼ਮ; ਪੰਜਾਬੀ ਸਾਹਿਤ ਪ੍ਰੇਮੀਆਂ ਦੀ ਮੀਟਿੰਗ। ਪੰਨਾ 6: ਅਤਿਵਾਦੀਆਂ ਨੂੰ ਅਨੰਦ ਫੌਜੀ ਡੀਪੂ ਤੋਂ ਹਥਿਆਰ; ਅਰਜਨਟਾਈਨਾ ਦੇ ਪੰਜਾਬੀ ਵੱਖਰੇ ਰਾਜ ਦੇ ਵਿਰੁੱਧ; ਦੋ ਨਿਹੰਗ ਹਲਾਕ; ਫਰੀਦਕੋਟ ਵਿੱਚ ਰੁਲੀਆ ਰਾਮ ਜ਼ਖਮੀ; ਰਾਕੇਸ਼ ਤੇ ਸਾਥੀਆਂ ਦਾ ਨਿੱਘਾ ਸੁਆਗਤ-ਦਿਲਬਾਗ ਸਿੰਘ ਪ੍ਰੋਗੋਕੋਲ ਤੋੜ ਕੇ ਹਵਾਈ ਅੱਡੇ `ਤੇ ਪੁੱਜੇ; ਦਿੱਲੀ ਵਿੱਚ ਮੁਜ਼ਾਹਰੇ-ਪਾਰਲੀਮੈਂਟ ਮੈਂਬਰ ਗ੍ਰਿਫਤਾਰ; 14 ਭਾਰਤੀ ਬੁਲਬੁਲਾਂ ਦੀ ਇੱਜ਼ਤ ਹਰ ਰੋਜ਼ ਲੁੱਟੀ ਜਾਂਦੀ ਹੈ। ਪੰਨਾ 7: ਟੌਹੜਾ ਮੁੱਖ ਮੰਤਰੀ ਬਣਨ ਦਾ ਇਛੁੱਕ; ਦਹਿਸ਼ਤਪਸੰਦਾਂ ਵੱਲੋਂ ਟਰੱਕ ’ਤੇ ਫਾਇਰਿੰਗ; ਕਾਤਲਾਂ ਦਾ ਗਰੋਹ ਫੜਿਆ ਗਿਆ; ਯੂਥ ਅਕਾਲੀ ਦਲ ਦੇ ਆਗੂ ਦਾ ਪੁਲਸ ਅੱਗੇ ਸਮਰਪਨ; ਕਾਤਲ ਗਰੋਹ ਬੇਨਕਾਬ; ਨੇਕੀ ਨੂੰ ਅਵਾਰਡ; 127 ਸਾਲ ਦੀ ਉਮਰ `ਚ ਮੌਤ। ਪੰਨਾ 8-9: ਇਸ਼ਤਿਹਾਰ। ਪੰਨਾ 10: ਸਾਹਿਤ ਦਰਪਣ: ਲਵ-ਮੈਰਿਜ ਤੋਂ ਬਾਅਦ -‘ਸਤਯਵਾਦੀ ਹ. ਹ.’; ਗ਼ਜ਼ਲ-ਡਾ: ਜਗਤਾਰ; ਨਜ਼ਮ-ਦੇਵਿੰਦਰ ਜੋਸ਼। ਪੰਨਾ 11: ਇਸ਼ਤਿਹਾਰ। ਪੰਨਾ 12: ਮੁਹੱਬਤਨਾਮੇ ਵਿੱਚ ਦਵਿੰਦਰ ਸਿੰਘ ਉੱਪਲ, "ਸੂਫੀ" ਅਮਰਜੀਤ ਅਤੇਸੰਪੂਰਨ ਸਿੰਘ ਗਿਆਨੀ ਦੇ ਖੱਤ; ਪੰਜਾਬ ਤੇ ਪੰਜਾਬੀ ਲੇਖਕ/ਗੁਰਚਰਨ ਰਾਮਪੁਰੀ, ਸੁਰਜੀਤ ਕਲਸੀ, ਮੱਖਣ ਟੁੱਟ, ਅਮਰਜੀਤ ਚਾਹਲ, ਅਜਮੇਰ ਰੋਡੇ, ਸੁਖਵੰਤ ਹੁੰਦਲ, ਸਾਧੂ; ਪੰਜਾਬੀ ਗਾਈਡ; ਹਰ ਸਾਲ ਪੰਜ ਸਾਹਿਤਕਾਰਾਂ ਨੂੰ ਸਾਹਿਤ ਅਕਾਦਮੀ 11-11 ਹਜ਼ਾਰ ਦਿਆ ਕਰੇਗੀ; ਮੋਗੇ ਵਿੱਚ ਸੱਜਣ
Read this book
Open it in the library reader. Pages are fetched as you turn them, so it starts quickly even on a slow connection.