Punjabibooks
Cover of ਕੈਨੇਡਾ ਦਰਪਣ 29 ਮਈ 1987 -Canada Darpan May 29 1987

ਕੈਨੇਡਾ ਦਰਪਣ 29 ਮਈ 1987 -Canada Darpan May 29 1987

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 29 ਮਈ 1987 -Canada Darpan May 29 1987
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-may-29-1987
PDF file
Canada Darpan May-29-1987.pdf
File size
13.9 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 29 ਮਈ 1987 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਮੇਰਠ ਅਤੇ ਪੁਰਾਣੀ ਦਿੱਲੀ ਵਿੱਚ ਹਿੰਦੂ-ਮੁਸਲਿਮ ਫ਼ਸਾਦ; 1000 ਤੋਂ ਵੱਧ ਸ਼ੱਕੀ ਵਿਅਕਤੀ ਗ੍ਰਿਫਤਾਰ; ਹਰਭਜਨ ਸਿੰਘ ਸੰਧੂ, ਸੁਰਜੀਤ ਸਿੰਘ ਸੋਖੀ ਹਿਰਾਸਤ ਵਿੱਚ। ਪੰਨਾ 2: 100 ਸ਼ੱਕੀ ਨੌਜਵਾਨ ਰਿਹਾ ਕੀਤੇ ਗਏ; ਪੁਲਸ ਮੁਖੀ ਰੇਬੀਰੋ ਅੰਦਰੂਨੀ ਸੁਰੱਖਿਆ ਲਈ ਸਕੱਤਰ ਨਿਯੁਕਤ; ਰਾਜੀਵ ਬਾਦਸ਼ਾਹ ਖਾਨ ਨੂੰ ਮਿਲਿਆ; ਬੰਸੀ ਲਾਲ ਤੇ ਭਜਨ ਲਾਲ ਚੋਣ ਤਿਆਰੀ ਬਾਰੇ ਰਾਜੀਵ ਨੂੰ ਮਿਲੇ। ਪੰਨਾ 3: ਗਰਮਦਲੀਆਂ ਨਾਲ ਗੱਲਬਾਤ ਜਾਰੀ; ਚੀਨ ਵੱਲੋਂ ਹਿੰਦ ਉੱਤੇ ਤਣਾਓ ਵਧਾਉਣ ਦਾ ਦੋਸ਼; ਸਾਰੀਆਂ ਸਿੱਖ ਧਿਰਾਂ ਨਾਲ ਗੋਲਮੇਜ਼ ਕਾਨਫਰੰਸ ਹੋਵੇ; ਦੋ ਸਿਪਾਹੀ ਹਲਾਕ; ਸੁਨੀਲ ਦੱਤ ਬਿਮਾਰ। ਪੰਨਾ 4: ਸੰਪਾਦਕੀ: ਪੰਜਾਬ ਵਿੱਚ ਰਾਸ਼ਟਰਪਤੀ ਰਾਜ ਦੇ ਸਿੱਟੇ; ਲੇਖ: ਪੰਜਾਬ ਸਮੱਸਿਆ ਪ੍ਰਤੀ ਕੇਂਦਰ ਈਮਾਨਦਾਰ ਨਹੀਂ -ਸ਼ੇਰ ਜੰਗ ਜਾਂਗਲੀ। ਪੰਨਾ 5: ਫੀਜੀ ਵਿੱਚ ਫ਼ੌਜੀ ਰਾਜ-ਪਲਟਾ ਫ਼ੇਲ੍ਹ-ਪਰ ਭਾਰਤੀ ਪਿਛੋਕੜ ਵਾਲੀ ਬਹੁ ਗਿਣਤੀ ਖਤਰੇ ਵਿੱਚ; ਨਾਵਲ ‘ਲੇਡੀ ਚੈਟਰਲੇ’ ’ਤੇ ਪਾਬੰਦੀ; ਕੈਂਸਰ ਰੋਕਣ ਲਈ ਕੈਨੇਡਾ-ਭਾਰਤ ਸਹਿਯੋਗ ਕਰਨਗੇ; ਖੱਬੇ ਪੱਖੀ ਰਾਸ਼ਟਰਪਤੀ। ਪੰਨਾ 6: ਪੰਨਾ 4 ਦੀ ਬਾਕੀ; ਖਾਲਿਸਤਾਨੀ ਅਨਸਰਾਂ ਦੀ ਹੁੜਮਤ ਵਿਰੁੱਧ ਡਟਣ ਦੀ ਲੋੜ ’ਤੇ ਜ਼ੋਰ; ਵੈਂਕਟਾਰਮਨ ਕਾਂਗਰਸ (ਇੰ) ਦੇ ਉਮੀਦਵਾਰ ਹੋਣਗੇ?; ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵਿਚਾਲੇ ਮੱਤਭੇਦ ਖੇਦਜਨਕ -ਖੰਨਾ; ਰਾਜੀਵ ਗਾਂਧੀ ਭਾਰਤ ਦੀ ਕੀਮਤੀ ਦੌਲਤ ਬਰਬਾਦ ਕਰ ਰਿਹੈ। ਪੰਨਾ 7: ਵੈਨਕੂਵਰ ਵਿੱਚ ਬੰਗਾਲੀ ਨਾਚ; ਜੂਨ ਵਿੱਚ ਡਾਕ ਮਹਿਕਮੇ ਦੇ ਬੰਦ ਹੋਣ ਦਾ ਖ਼ਦਸ਼ਾ; ਫੈਡਰੇਸ਼ਨ (ਗੁਰਜੀਤ ਸਿੰਘ) ਧੜੇ ਵੱਲੋਂ ਦੂਜੀ ਧਿਰ ਨੂੰ ਵੰਗਾਰ; ਦੋ ਥਾਈਂ ਕੰਮ ਕਰਨ ਵਾਲਾ ਬੇਰੁਜ਼ਗਾਰੀ ਭੱਤਾ ਲੈਂਦਾ ਫੜਿਆ ਗਿਆ। ਪੰਨਾ 8: ਕੈਨੇਡੀਅਨ ਫਾਰਮਵਰਕਰਜ਼ ਯੂਨੀਅਨ ਵਲੋਂ ਕੀਤੀ ਜਾ ਰਹੀ ਇਕ ਮੀਟਿੰਗ ਬਾਰੇ ਇਸ਼ਤਿਹਾਰ। ਪੰਨਾ 9: ਅਕਾਲ ਫੈਡਰੇਸ਼ਨ ਦਾ ਪੁਲੀਸ ’ਤੇ ਦੋਸ਼; ਕੇਂਦਰੀ ਜੇਲ੍ਹ ਨੈਨੀ ’ਚ ਤੰਗ ਫ਼ੌਜੀਆਂ ਦੀ ਪੁਕਾਰ; ਬਲਵੰਤ ਸਿੰਘ ਦੇ ਕਾਤਲਾਂ ਦੀ ਨਿੰਦਾ; ਨੀਮ ਫ਼ੌਜੀ ਦਲਾਂ ਵੱਲੋਂ ਅੰਮ੍ਰਿਤ ਸੰਚਾਰ ’ਚ ਰੁਕਾਵਟ-ਟਕਸਾਲ; ਲੁਟੇਰਿਆਂ ਦਾ ਅੰਤਰਜ਼ਿਲਾ ਗ੍ਰੋਹ ਬੇਨਕਾਬ ਕਰਨ ਦਾ ਦਾਅਵਾ। ਪੰਨਾ 10: ਐਬਟਸਫੋਰਡ ਮੇਲੇ ਵਿੱਚ ਸਰੀ ਦੇ ਬੱਚਿਆਂ ਦੀ ਟੀਮ ਦਾ ਭੰਗੜਾ; ਐਥਨਿਕ ਕਮਿਊਨਿਟੀਆਂ ਵੱਲੋਂ ਹਾਰਕੋਰਟ ਨੂੰ ਮਾਣ ਦਿੱਤਾ ਜਾਵੇਗਾ; ਨੌਜਵਾਨ ਵੱਲੋਂ ਵੈਸ਼ਨੋ ਦੇਵੀ ਮੰਦਰ ਨੇੜੇ ਖੁਦਕਸ਼ੀ; ਸਤਵਿੰਦਰ ਸਿੰਘ ਭੋਲਾ ਜੇਲ੍ਹ ’ਚ ਗੰਭੀਰ ਬੀਮਾਰੀਆਂ ਦਾ ਸ਼ਿਕਾਰ। ਪੰਨਾ 11: ਭਾਸ਼ਾ ਵਿਭਾਗ ਪੰਜਾਬ ਵੱਲੋਂ ਪਟਿਆਲ਼ਾ ਵਿੱਚ ਅੱਠ ਸਾਹਿਤਕਾਰਾਂ ਦਾ ਸਨਮਾਨ; ਜੰਮੂ ਕਸ਼ਮੀਰ ਦੀ ਕਾਂਗਰਸ ਰਾਜ ਸਰਕਾਰ ਤੋਂ ਨਾਖੁਸ਼; ਗ਼ੈਬੀ ਤਾਕਤ ਨਾਲ ਗੱਡੀ ਰੋਕਣ ਦੇ ਦਾਅਵੇਦਾਰ ਸਾਧ ਨੂੰ ਕੁਟਾਪਾ। ਪੰਨਾ 12: ਲੇਖ: ਅਕਾਲੀ ਦਲ : ਪਿਛੋਕੜ, ਵਰਤਮਾਨ ਤੇ ਭਵਿੱਖ -ਪ੍ਰੋ: ਪ੍ਰਿਥੀਪਾਲ ਸਿੰਘ ਸੋਹੀ। ਪੰਨਾ 13: ਲੇਖ: ਖਾਲਿਸਤਾਨੀਆਂ ਅਤੇ ਸਮਗਲਰਾਂ ਦੀ ਮਦਦ ਕਰਨ ਵਾਲੇ ਆਗੂ ਕੁਟੈਹ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this