Punjabibooks
Cover of ਕੈਨੇਡਾ ਦਰਪਣ ਮਈ 30, 1986- Canada Darpan May 30 1986

ਕੈਨੇਡਾ ਦਰਪਣ ਮਈ 30, 1986- Canada Darpan May 30 1986

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ ਮਈ 30, 1986- Canada Darpan May 30 1986
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-may-30-1986
PDF file
Canada Darpan May30-1986.pdf
File size
12 MB
Subjects
ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਦਰਪਣ; ਕੈਨੇਡਾ ਦੇ ਪੰਜਾਬੀ ਅਖਬਾਰ; ਕੈਨੇਡਾ ਦਾ ਪੰਜਾਬੀ ਮੀਡੀਆ; ਕੈਨੇਡਾ ਵਿੱਚ ਪੰਜਾਬੀ
Uploaded by
[email protected]

About this book

ਕੈਨੇਡਾ ਦਰਪਣ ਮਈ 30, 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਪੁਲੀਸ ਐਕਸ਼ਨ ਲਈ ਸਿੰਘ ਸਾਹਿਬਾਨਾਂ ਨੇ ਬਰਨਾਲਾ ਨੂੰ ‘ਤਨਖਾਹੀਆ’ ਕਰਾਰ ਦਿੱਤਾ, ਜੋੜੇ ਝਾੜਨ ਦੀ ਸਜ਼ਾ ਦਿੱਤੀ ਗਈ - ਦੂਜਿਆਂ ਦੀ ਵਾਰੀ ਛੇਤੀ; ਅਮਰਿੰਦਰ, ਸੁਖਜਿੰਦਰ ਤੇ ਛੋਟੇਪੁਰ ਅਕਾਲੀ ਦਲ ਵਿੱਚੋਂ ਕੱਢ ਦਿੱਤੇ ਗਏ; ਰਵੀਇੰਦਰ ਸਿੰਘ ਦੇ ਪੱਤੇ 2 ਜੂਨ ਨੂੰ ਕੱਟੇ ਜਾਣਗੇ; ਰੀਫੀਊਜ਼ੀਆਂ ਨੂੰ ਇੰਮੀਗਰੇਸ਼ਨ ਦੇਣ ਦਾ ਫੈਸਲਾ - 21,500 ਰੀਫੀਊਜ਼ੀਆਂ ਨੂੰ ਲਾਭ ਪੁੱਜੇਗਾ। ਪੰਨਾ 2: ਨਸਲਵਾਦੀ ਦੱਖਣੀ ਅਫ਼ਰੀਕਾ ਦੀ ਸਰਕਾਰ ਵੱਲੋਂ ਤਿੰਨ ਅਫ਼ਰੀਕਨ ਦੇਸ਼ਾਂ ਉੱਤੇ ਹਮਲਾ; ਬਲਵੰਤ ਸਿੰਘ ਵੱਲੋਂ ਨਰਾਜ਼ ਸਾਥੀਆਂ ਨੂੰ ਵਾਪਸੀ ਦਾ ਸੱਦਾ; ਅੰਮ੍ਰਿਤਸਰ ਦੇ ਘਿਰਾਓ ਦਾ ਸੱਦਾ ਬੇਅਸਰ; ਜਨਤਾ ਪ੍ਰਧਾਨ ਵਿਰੁੱਧ ਬਗਾਵਤ; ਰਾਜੀਵ ਗਾਂਧੀ ਨੇ ਨਵੇਂ ਪੈਨਲ ਬਣਾਏ; ਮਨਜੀਤ ਬੱਗਾ ਸਰੀ ਵਿੱਚ ਕਤਲ; ਸੇਖੋਂ ਦਾ ਸਨਮਾਨ ਪਹਿਲੀ ਜੂਨ ਨੂੰ। ਪੰਨਾ 3: ਰਾਜਸਥਾਨ ਪੁਲੀਸ ਹੱਥੋਂ ਪੰਜਾਬ ਪੁਲੀਸ ਦਾ ਹੌਲਦਾਰ ਹਲਾਕ; ਬਰਨਾਲਾ ਦੇ ਹੱਥ ਮਜ਼ਬੂਤ ਕੀਤੇ ਜਾਣ-ਕਾਂਝਲਾ; ਬੇਗੁਨਾਹਾਂ ਦੇ ਕਤਲਾਂ ਲਈ ਵਿਦੇਸ਼ੀ ਤਾਕਤਾਂ ਜ਼ਿੰਮੇਵਾਰ; ਯੂਥ ਵਿੰਗ ਅਕਾਲੀ ਦਲ ’ਚ ਫੁੱਟ-16 ਮੈਂਬਰੀ ਐਡਹਾਕ ਕਮੇਟੀ ਕਾਇਮ; ਮਹਾਂਰਾਸ਼ਟਰ ਦੇ ਫ਼ਿਰਕੂ ਦੰਗਿਆਂ ਵਿੱਚ 9 ਮੌਤਾਂ: ਕਈ ਫੱਟੜ; ਸੰਖੇਪ ਪਰ ਵਿਸ਼ੇਸ਼। ਪੰਨਾ 4: ਬੇਰੁਜ਼ਗਾਰੀ ਭੱਤਾ ਤੇ ਫੈਡਰਲ ਸਰਕਾਰ; ਲੇਖ: “ਖਾਲਿਸਤਾਨ” ਦਾ ਐਲਾਨ ਤੇ ਉਸ ਪਿੱਛੋਂ/ਪ੍ਰੋ: ਪਿਆਰਾ ਸਿੰਘ ਭੋਗਲ। ਪੰਨਾ 5: ਪੰਨਾ 4 ਦੀ ਬਾਕੀ; ਪੁਲੀਸ ਦੀ ਦਹਿਸ਼ਤਪਸੰਦਾਂ ਨਾਲ ਮਿਲੀਭੁਗਤ; ਬੇਨਜ਼ੀਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ। ਪੰਨਾ 6: ਲੇਖ: ਇੰਗਲੈਂਡ ਦੇ ਲੋਕਾਂ ਦੀਆਂ ਅੱਖਾਂ ਵਿਚ “ਖਾਲਿਸਤਾਨੀ ਘੱਟਾ”/ਹਰਦੇਵ ਸਿੰਘ (ਇੰਗਲੈਂਡ) ਪੰਨਾ 7: ਕਾਂਗਰਸ ਦੇ ਅੰਦਰੂਨੀ ਮਤਭੇਦਾਂ ਕਾਰਨ ਰਾਜਸੀ ਖਿਲਾਅ-ਅਡਵਾਨੀ; 468 ਪੰਚਾਇਤਾਂ ਵੱਲੋਂ ਬਰਨਾਲਾ ਦੀ ਹਮਾਇਤ; ਬਰਨਾਲਾ ਦੀ ਅਕਾਲ ਤਖਤ ਅੱਗੇ ਪੇਸ਼ੀ; ਗੈਰਹਾਜ਼ਰ ਕਾਂਗਰਸ ਐਮ. ਪੀਜ਼. ਦੀ ਸੂਚੀ ਰਾਜੀਵ ਨੂੰ ਭੇਜੀ; ਲੰਕਾ ਦੀ ਸਰਕਾਰ ਵੱਲੋਂ ਗੁਰੀਲਾ ਟਿਕਾਣਿਆਂ ਉੱਤੇ ਬੰਬਾਰੀ; ਲੁੱਟ-ਖੋਹ ਦੀਆਂ ਵਾਰਦਾਤਾਂ ਸਬੰਧੀ ਸੱਤ ਵਿਅਕਤੀ ਫੜੇ; ਪੰਜਾਬੀ ਸਾਹਿਤ ਅਕਾਡਮੀ ਦੀ ਚੋਣ-ਪ੍ਰਿੰਸੀਪਲ ਪ੍ਰੀਤਮ ਸਿੰਘ ਪ੍ਰਧਾਨ ਬਣੇ; ਚੰਦਰ ਸ਼ੇਖਰ ਅਕਾਲੀਆਂ ’ਚ ਏਕਾ ਕਰਾਵੇ; ਸਤਵੰਤ ਸਿੰਘ ਵੱਲੋਂ ਨਵੀਂ ਰਿੱਟ ਦਾਇਰ-ਸੁਣਵਾਈ ਮੁਲਤਵੀ; ਲੰਕਾ ਦੀ ਸਰਕਾਰ ਵਲੋਂ ਗੁਰੀਲਾ ਟਿਕਾਣਿਆਂ ਉੱਤੇ ਬੰਬਾਰੀ। ਪੰਨਾ 8: ਸ਼੍ਰੋਮਣੀ ਕਮੇਟੀ ਵੱਲੋਂ ਬਾਗ਼ੀਆਂ ਵਿਰੁੱਧ ਬਰਨਾਲਾ ਦੀ ਹਮਾਇਤ; 13 ਨਵੇਂ ਚੇਅਰਮੈਨ ਨਿਯੁਕਤ; ਐਡਾ ਸਾਡਾ ਕਿਹੜਾ ਕਰਦੀ! -ਗਿਆਨ ਸਿੰਘ ਸੰਧੂ; ਮੁਰਦਾ ਬੋਲੂ ਕੱਫਣ ਪਾੜੂ -ਚਾਚਾ ਚੰਡੀਗੜ੍ਹੀਆ। ਪੰਨਾ 9: ਅੰਮ੍ਰਿਤਾ ਪ੍ਰੀਤਮ ਰਾਜ ਸਭਾ ਵਿੱਚ; ਬਰਨਾਲਾ ਸਰਕਾਰ ਲਈ ਹੋਰ ਸੰਕਟ/ਬਰਜਿੰਦਰ ਸਿੰਘ; ਅਕਾਲੀ ਧੜਿਆਂ ਵਿੱਚ ਸੁਲ੍ਹਾ ਸਫ਼ਾਈ; ‘ਖਾਲਸਤਾਨੀ ਫ਼ੌਜ ਦੀ ਭਰਤੀ’; ਜੁਨੈਜੋ ਦੀ ਸੀਟ ਖਤਰੇ ਵਿੱਚ; ਵਿੰਨੀਪੈਗ ਵਿੱਚ ਪੰਜਾਬੀ ਕਲਾਸਾਂ। ਪੰਨਾ 10: ਅਮਬੀਕਾ ਫੂਡਜ਼ ਵੱਲੋ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this