Punjabibooks
Cover of ਕੈਨੇਡਾ ਦਰਪਣ - 4 ਮਈ 1984- Canada Darpan May 4, 1984

ਕੈਨੇਡਾ ਦਰਪਣ - 4 ਮਈ 1984- Canada Darpan May 4, 1984

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ - 4 ਮਈ 1984- Canada Darpan May 4, 1984
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-may-4-1984
PDF file
Canada Darpan-May-4-1984.pdf
File size
11.4 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ- 4 ਮਈ 1984 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਹਰਿਮੰਦਰ ਸਾਹਿਬ ’ਚ ਵੱਖ ਵੱਖ ਸਿੱਖ ਆਗੂਆਂ ਦੇ ਧੜਿਆਂ ’ਚ ਇੱਕ ਦੂਜੇ ਵਿਰੁੱਧ ਜੰਗ ਤੇਜ਼; ਲੋਪੋਕੇ ਵਿੱਚ ਅਤਿਵਾਦੀਆਂ ਦਾ ਇੱਕ ਹੋਰ ਸ਼ਿਕਾਰ-ਸੁਕੇਡਰਿਨ ਲੀਡਰ ਪਰਮਜੀਤ ਸਿੰਘ; ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਹੰਗਾਮੀ ਮੀਟਿੰਗ ਲਈ ਸੱਦਾ; ਪਾਕਿਸਤਾਨ ਦਾ ਹਵਾਈ ਜਹਾਜ਼ ਵਾਪਸ ਦੇ ਦਿੱਤਾ ਗਿਆ; ਅਕਾਲੀ ਦਲ ਦੀ ਪ੍ਰਧਾਨ ਮੰਤਰੀ ਵੱਲੋਂ ਨਿਖੇਧੀ। ਪੰਨਾ 2: ਕੁਨੈਲ ਵਿਖੇ ਸੰਗੀਤ ਕਲਾ ਦੀਆਂ ਚਾਹਵਾਨ-ਬੀਬੀ ਅਮਰਜੀਤ ਕੌਰ ਬਸਰਾ ਤੇ ਬੀਬੀ ਪਵਨਜੋਤ ਕੌਰ ਸੰਘੇੜਾ; ਫੂਡ ਕਮੇਟੀ ਕਾਇਮ; ਗੁਰਦੁਆਰਾ ਸਾਹਿਬ ਪ੍ਰਿੰਸ ਰੂਪਰਟ ਵਿੱਚ ਇੰਡੋ-ਕਨੇਡੀਅਨ ਸਿੱਖ ਐਸੋਸੀਏਸ਼ਨ ਦੀ ਗਿਆਰਵੀਂ ਸਾਲਾਨਾ ਮੀਟਿੰਗ। ਪੰਨਾ 3: ਸੀ. ਆਰ. ਪੀ. ਤੇ ਪੰਜਾਬ ਪੁਲਸ ਵਿਚ ਮੱਤਭੇਦ ਹੋਰ ਵਧੇ; ਅਕਾਲੀ ਮੁਖੀ ਵੱਲੋਂ ਮੋਰਚੇ ਪਿੱਛੇ ਬਦੇਸ਼ੀ ਹੱਥ ਹੋਣ ਤੋਂ ਇਨਕਾਰ; ਸੰਤ ਲੌਂਗੋਵਾਲ ਨੂੰ ਪਿੱਛੇ ਧੱਕਣ ਤੇ ਭਿੰਡਰਾਂਵਾਲਾ ਨੂੰ ਅੱਗੇ ਕਰਨ ਦੀ ਮੁਹਿੰਮ; ਧਰਮ ਕੋਟ ਵਿੱਚ ਕਤਲ; ਚੋਰੀ ਦੀ ਕਾਰ ਛੱਡ ਕੇ ਮੁਲਜ਼ਮ ਭੱਜ ਗਏ; ਮੋਗੇ ਵਿੱਚ ਫਿਰ ਕਰਫਿਊ; ਚੰਡੀਗੜ੍ਹ ਵਿੱਚ ਸਿੱਖਾਂ ਦਾ ਭਾਰੀ ਜਲੂਸ; ਪੁਲੀਸ ਕਰਮਚਾਰੀ ਜਾਂ ਅਤਿਵਾਦੀ; ਜ਼ਿਲਾ ਫਰੀਦਕੋਟ ਵਿੱਚ ਹਥਿਆਰ ਲੈ ਕੇ ਚੱਲਣ ਦੀ ਖੁੱਲ੍ਹ; ਪੈਰਾ ਮਿਲਟਰੀ ਕਰਮਚਾਰੀਆਂ ਨਾਲ ਅਤਿਵਾਦੀਆਂ ਦੀ ਟੱਕਰ; ਸੰਤਾਂ ਨੇ ਇੰਦਰਾ ਦੇ ਭਰੋਸੇ ਤੇ ਅੰਦੋਲਨ ਵਾਪਸ ਲਿਆ; ਡਾਕਖਾਨਾ ਸਾੜ ਦਿੱਤਾ ਗਿਆ। ਪੰਨਾ 4: ਪੰਜਾਬੀਅਤ ਕੀ ਹੈ? /ਰਾਜ ਗਿੱਲ; ਸਾਥੀ ਹਰਕਿਸ਼ਨ ਸਿੰਘ ਸੁਰਜੀਤ ਨਾਲ ਇੱਕ ਮੁਲਾਕਾਤ। ਪੰਨਾ 5: ਇਸ਼ਤਿਹਾਰ। ਪੰਨਾ 6: End the Arms Race -Canadians pay for Arms Race with lost jobs; Further Cruise Missile testing must be cancelled; ਹੀਰੋਸ਼ੀਮਾ ਕੇ ਨਾਗਾਸਾਕੀ ਦੀ ਤਬਾਹੀ। ਪੰਨਾ 7: ਸੇਠੀ ਦੀ ਥਾਂ ਸ਼ਿਵਸ਼ੰਕਰ ਨੂੰ ਲਏ ਜਾਣ ਦੀ ਸੰਭਾਵਨਾ; ਪੰਜਾਬ ਬਾਰੇ ਕੇਂਦਰ ਸਰਕਾਰ ਦੀ ਸੋਚ ’ਚ ਤਬਦੀਲੀ; ਸਾਨੂੰ ਪਸਤੌਲ ਖ਼ਰੀਦਣ ਲਈ ਪੈਸੇ ਦਿੱਤੇ ਗਏ; ਦਾਜ ਦੇ ਲੋਭੀ ਲਾੜਿਆਂ ਸਣੇ ਪਿਓ ਨੇ ਜਲੂਸ ਕਢਾ ਲਿਆ; ਆਸਾਮ-ਬੰਗਲਾ ਦੇਸ਼ ਸਰਹੱਦ ਉੱਪਰ ਗੋਲੀ ਚੱਲੀ; ਪਾਕਿ ਸ਼ਿਮਲਾ ਸਮਝੌਤੇ ਤੋਂ ਪਿੱਛੇ ਹਟ ਰਿਹਾ ਹੈ-ਇੰਦਰਾ; ਹੋਸਟਲ ਵਿੱਚ ਬੰਬ ਧਮਾਕਾ; ਦਿਨੇ ਨੇਤਾ ਰਾਤੀਂ ਡਾਕੂ; ਦੋ ਬੰਦੂਕਾਂ ਬਰਾਮਦ; ਠੀਕਰੀ ਪਹਿਰਾ । ਪੰਨਾ 8: ਕਹਾਣੀ: ਕੀ ਜਾਣਾਂ ਮੈਂ ਕੌਣ! -ਗੁਰਬਚਨ ਸਿੰਘ ਭੁੱਲਰ। ਪੰਨਾ 9: ਪੰਨਾ 8 ਦੀ ਬਾਕੀ; ਰੀਵਿਊ: ਪੁਸਤਕ “ਸੰਤੋਖ ਸਿੰਘ ਧੀਰ” ਬਾਰੇ -ਸਨੇਹਪਾਲ ਸਿੰਘ ਭੁੱਲਰ; ਦਰਸ਼ਨ ਨੱਤ ਦੀ ਨੁਹਾਰ: ਗੀਤ, ਨਜ਼ਮ; ਦੋ ਗ਼ਜ਼ਲਾਂ; ਪੱਤਣ; ਗ਼ਜ਼ਲ -ਪਰਮਜੀਤ ਸਿੰਘ “ਕੰਵਲ’(ਰਾਮਪੁਰੀ)। ਪੰਨਾ 10: ਲੇਖਕ ਫਿਰਕੂ ਘ੍ਰਿਣਾ ਦੇ ਵੱਧ ਰਹੇ ਖ਼ਤਰੇ ਵਿਰੁੱਧ ਅੱਗੇ ਆਉਣ -ਕੇਂਦਰੀ ਲੇਖਕ ਸਭਾ; ਮਈ ਦੇ ਪਹਿਲੇ ਹਫ਼ਤੇ ਕਣਕ ਮੰਡੀਆਂ ਵਿਚ ਨਾ ਲਿਆਓ-ਕਿਸਾਨ ਸਭਾ; ਪੰਜਾਬ ਮਸਲੇ ਦਾ ਰਾਜਸੀ ਹੱਲ ਜ਼ਰੂਰੀ-ਭਾਟੀਆ; ਡਾ: ਤਿਵਾੜੀ ਦੇ ਕਤਲ ਦੀ ਨਿੰਦਾ; ਇੰਗਲੈਂਡ ਨੇ ਲ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this