ਕੈਨੇਡਾ ਦਰਪਣ - 1-15 ਨਵੰਬਰ -1984-Canada Darpan November 1-15 1984
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ - 1-15 ਨਵੰਬਰ -1984-Canada Darpan November 1-15 1984
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-november-1-15-1984
- PDF file
- Canada Darpan-November-1-15-1984.pdf
- File size
- 11.8 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ- 1-15 ਨਵੰਬਰ - 1984 ਸੰਪਾਦਕ: ਦਰਸ਼ਨ ਗਿੱਲ (ਸਫਾ 8 ਅਤੇ 9 ਅੱਗੇ ਪਿੱਛੇ ਲੱਗ ਗਏ ਹਨ) ਮੁੱਖ ਪੰਨਾ: ਇੰਦਰਾ ਗਾਂਧੀ ਦੇ ਕਤਲ ਪਿੱਛੋਂ ਭਾਰਤ ਵਿੱਚ ਫਿਰਕੂ ਫਸਾਦ ਭੜਕ ਉੱਠੇ; ਕਤਲ ਲੁਟਮਾਰ ਦੀਆਂ ਵਾਰਦਾਤਾਂ; ਇੰਦਰਾ ਗਾਂਧੀ ਦੇ 22 ਗੋਲੀਆਂ; ਰਾਜੀਵ ਗਾਂਧੀ ਨੇ ਮੁੱਖ ਮੰਤਰੀ ਵਾਪਸ ਭੇਜੇ। ਪੰਨਾ 2: ਇਸ਼ਤਿਹਾਰ। ਪੰਨਾ 3: ਪੰਜ ਸਿੰਘ ਸਾਹਿਬਾਨ ਵੱਲੋਂ ਇੰਦਰਾ ਦੇ ਕਤਲ ਦੀ ਨਿਖੇਧੀ; ਨਵੀਂ ਦਿੱਲੀ ’ਚ ਫ਼ਸਾਦ ਜ਼ੋਰਾਂ ’ਤੇ; ਭਾਰਤ ਦੀ ਜਮਹੂਰੀਅਤ ਖਤਰੇ ਵਿੱਚ; ਜਗਜੀਤ ਸਿੰਘ ਚੌਹਾਨ ਵੱਲੋਂ ਫਿਰ ਧਮਕੀ; ਇੰਦਰਾ ਗਾਂਧੀ ਦੇ ਕਤਲ ਪਿੱਛੇ ਕਿਸ ਦਾ ਹੱਥ?; ਬਦੇਸ਼ੀ ਲੀਡਰ ਪਹੁੰਚਣੇ ਸ਼ੁਰੂ; 1947 ਵਾਲੀ ਹਾਲਤ; ਅਮਰੀਕੀ ਦੂਤ-ਘਰਾਂ ਸਾਹਮਣੇ ਵਿਖਾਵੇ; ਪੰਜਾਬੀ ਮਾਰਕਿਟ ਵਿੱਚ ਇੰਦਰਾ ਦੀ ਮੌਤ ਤੇ ਭੰਗੜਾ। ਪੰਨਾ 4: ਸੰਪਾਦਕੀ: ਇੰਦਰਾ ਗਾਂਧੀ - ਵੱਖ ਵੱਖ ਰੂਪ; ਏਕਤਾ ਦੀ ਅਪੀਲ - ਸੰਕਟ ਦਾ ਸਮਾਂ। ਪੰਨਾ 5: ਗੁਰਚਰਨ ਰਾਮਪੁਰੀ ਉੱਤੇ ਕਾਤਲਾਨਾ ਹਮਲੇ ਦੀ ਸਖ਼ਤ ਨਿਖੇਧੀ; ਹਮਲਾ-ਆਵਰ ਕੌਣ ਸਨ?; ਕੈਨੇਡੀਅਨ ਮੀਡੀਏ ਦਾ ਪ੍ਰਤੀਕਰਮ; ਸੁਖਵੰਤ ਹੁੰਦਲ ਨੂੰ ਵੀ ਧਮਕੀਆਂ; ‘ਇਹ ਗੁੰਡਾਗਰਦੀ ਹੈ’ -ਉਜੱਲ ਦੁਸਾਂਝ; ਇਪਾਨਾ ਵੱਲੋਂ ਹਮਲੇ ਦੀ ਨਿੰਦਾ; ਗੁਰਚਰਨ ਰਾਮਪੁਰੀ ਦਾ ਬਿਆਨ; ਨਸਲਵਾਦ ਵਿਰੁੱਧ ਸੰਘਰਸ਼ ਸੰਮਤੀ ਦੇ ਪ੍ਰਧਾਨ ਵੱਲੋਂ ਨਿਖੇਧੀ। ਪੰਨਾ 6: ਇਸ਼ਤਿਹਾਰ। ਪੰਨਾ 7: ਮਿਊਂਸਪਲ ਚੋਣਾਂ ਸੰਬੰਧੀ ਪ੍ਰੈਸ ਦੇ ਨਾਮ ਸਟੇਟਮਿੰਟ/ਈਸਟ ਇੰਡੀਅਨ ਵਰਕਰਜ਼ ਐਸੋਸੀਏਸ਼ਨ ਆਫ ਕੈਨੇਡਾ; ਲੋਕਾਂ ਦੀ ਅਥਾਹ ਹਮਦਰਦੀ ਲਈ ਗੁਰਚਰਨ ਰਾਮਪੁਰੀ ਵੱਲੋਂ ਧੰਨਵਾਦ; ਸਮੂੰਹ ਸਿੱਖ ਜਗਤ ਨੂੰ ਸਿੰਘ ਸਾਹਿਬਾਨ ਵੱਲੋਂ ਅਪੀਲ; “ਸਾਚੀ ਸਾਖੀ” ਵਿੱਚ ਝੂਠੀ ਸਾਖੀ -ਸੋਹਣ ਸਿੰਘ ਪੂੰਨੀ, ਸਰੀ, ਬੀ. ਸੀ. ਪੰਨਾ 8: ਪੰਜਾਬ ’ਚ ਲੋਕ ਪ੍ਰੀਆ ਸਰਕਾਰ ਦਾ ਵਿਰੋਧ; ਪਾਕਿ ਨੂੰ ਹਥਿਆਰਾਂ ਦੀ ਸਪਲਾਈ ਬਾਰੇ ਅਮਰੀਕਾ ਨੂੰ ਚਿਤਾਵਨੀ; ਸਮਗਲਰਾਂ ਬਲੈਕੀਆਂ ਵਿਰੁੱਧ ਕਾਰਵਾਈ; ਤਿੰਨ ਡਾਕੂ ਗ੍ਰਿਫਤਾਰ; ਪੱਤਰਕਾਰਾਂ ਵੱਲੋਂ ਹਾਈਕੋਰਟ ਵਿੱਚ ਰਿੱਟ; ਤਖ਼ਤ ਪਟਨਾ ਸਾਹਿਬ ਲਈ ਕਮੇਟੀ ਬਣੇਗੀ; ਮਜੀਠਾ ਵੱਲੋਂ ਮੈਮੋਰੰਡਮ; ਪੰਚਾਇਤ ਸੰਮਤੀਆਂ ਦੀ ਮੁਅੱਤਲੀ ’ਚ ਸਾਲ ਦਾ ਵਾਧਾ; ਪੰਨਾ 13 ਦੀ ਬਾਕੀ। ਪੰਨਾ 9: ਅਮਨ ਦੇ ਦੇਵਤਾ - ਗੁਰੂ ਨਾਨਕ -ਸਵਰਨ ਸਿੰਘ ‘ਸਨੇਹੀ’, ਐਮ. ਏ.; ਹਿੰਦ-ਪਾਕਿ ’ਚ ਗੋਲਾਬਾਰੀ ਜਾਰੀ। ਪੰਨਾ 10: ਸਾਹਿਤ ਦਰਪਣ-ਕਹਾਣੀ: ਮਰਜ਼ੀ ਦੇ ਮਾਲਕ/ਅਮਰਜੀਤ ਚਾਹਲ; ਪੰਜਾਬੀ ਲੇਖਕ ਮੰਚ ਵੱਲੋਂ ਸਭ ਸੰਸਥਾਵਾਂ ਵੱਲੋਂ ਗੁਰਚਰਨ ਰਾਮਪੁਰੀ ਉੱਤੇ ਹਮਲੇ ਦੀ ਨਿਖੇਧੀ ਦੀ ਮੰਗ। ਪੰਨਾ 11: ਵਿਅੰਗ: ਲੇਖਕ ਤੇ ਨਾਈ -ਹਰਭਜਨ ਹਾਂਸ; ਕਵਿਤਾ: ਲਾਲ ਸਾਡਾ ਰੰਗ -ਏ. ਐਨ. ਸੀ. ਕੁਮਾਲੋ (ਦੱਖਣੀ ਅਫਰੀਕਾ)। ਪੰਨਾ 12: ਇਸ਼ਤਿਹਾਰ। ਪੰਨਾ 13: “ਪਰਗਟੇ ਨਾਨਕ ਰਾਇ” -ਸਰਦਾਰ ਗੁਰਚਰਨ ਸਿੰਘ ‘ਟੌਹੜਾ’; ਪੰਨਾ 16 ਦੀ ਬਾਕੀ। ਪੰਨਾ 14: ਪੰਜਾਬ ਵਿੱਚ ਚੋਣਾਂ ਦੂਜੇ ਰਾਜਾਂ ਦੇ ਨਾਲ ਹੀ -ਰਾਉ; ਸਰਹੱਦ ਸੀਲ ਕਰਨ ਦਾ ਕਦਮ ਠੀਕ -‘ਤਾਸ’ ਏਜੰਸੀ ਦੀ ਰਾਏ; ਪੁਲੀਸ ਧੜੇਬੰਦੀ ਪੈਦਾ ਕਰ ਰਹੀ ਹਾਂ -ਚੋ
Read this book
Open it in the library reader. Pages are fetched as you turn them, so it starts quickly even on a slow connection.