ਕੈਨੇਡਾ ਦਰਪਣ 1-8 ਨਵੰਬਰ 1988 -Canada Darpan November 1-8-1988
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 1-8 ਨਵੰਬਰ 1988 -Canada Darpan November 1-8-1988
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-november-1-8-1988
- PDF file
- Canada Darpan-November-1-8-1988.pdf
- File size
- 14.4 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 1-8 ਨਵੰਬਰ 1988 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਫ਼ਸਾਦਾਂ ਲਈ ਸਰਕਾਰ ਜ਼ਿੰਮੇਵਾਰ; ਇੰਦਰਾ ਦੀ ਚੌਥੀ ਬਰਸੀ ਬੇਅਸਰ; ਪ੍ਰਧਾਨ ਮੰਤਰੀ ਰਾਜੀਵ ਗਾਂਧੀ ਚੀਨ ਜਾਣਗੇ; ਇੰਮੀਗਰੇਸ਼ਨ ਕਾਨੂੰਨ ਵਿੱਚ ਤਬਦੀਲੀ ਲਾਗੂ। ਪੰਨਾ 2: ਇਸ਼ਤਿਹਾਰ। ਪੰਨਾ 3: ਟੋਰੀਆਂ ਦਾ ਸਿੰਘਾਸਨ ਡੋਲਣ ਲੱਗਾ; ਸੋਕਰਡ ਸਰਕਾਰ ਲੋਕਾਂ ’ਚ ਪ੍ਰਿਯਤਾ ਗੁਆ ਬੈਠੀ; ਕੈਨੇਡਾ ਸਕਿਉਰਿਟੀ ਕੌਂਸਲ ਦਾ ਮੈਂਬਰ; ਪਠਾਨਕੋਟ ਵਿੱਚ ਤਿੰਨ ਬੰਬ ਧਮਾਕੇ; ਦਿੱਲੀ ਵਿੱਚ ਕਿਸਾਨਾਂ ਦਾ ਧਰਨਾ; ਬੇਨਜ਼ੀਰ ਭੁੱਟੋ ਚੋਣ ਮੁਹਿੰਮ ਲਈ ਤੁਰ ਪਈ; ਰੁਪਏ ਦਾ ਮੁੱਲ ਘਟਿਆ । ਪੰਨਾ 4: ਇਸ਼ਤਿਹਾਰ। ਪੰਨਾ 5: ਪੰਜਾਬ ’ਚ 48 ਘੰਟੇ ’ਚ 18 ਕਤਲ; ਇੰਦਰਾ ਕਾਤਲਾਂ ਦੀ ਫਾਂਸੀ ਮੁਲਤਵੀ; ਦੀਵਾਲੀ ਸਮੇਂ ਸਰਬੱਤ ਖਾਲਸਾ ਨਾ ਹੋਣ ਦਿੱਤਾ ਜਾਏ-ਡਾ. ਬਲਦੇਵ ਪ੍ਰਕਾਸ਼ ਦੀ ਮੰਗ; ਅਤਿਵਾਦੀਆਂ ਦੀ ਕਤਲੇਆਮ ਲਈ ਤਿਆਰੀਆਂ; ਆਲ ਇੰਡੀਆ ਰੇਡੀਉ 24 ਘੰਟੇ । ਪੰਨਾ 6: ਇਸ ਹਫ਼ਤੇ ਦਾ ਵਿਚਾਰ; ਸੰਪਾਦਕੀ: ਕੈਨੇਡਾ ਦੀਆਂ ਪਾਰਲੀਮੈਂਟ ਚੋਣਾਂ; ਲੋਕ-ਬਾਣੀ ਵਿੱਚ ਰਾਮ ਸਿੰਘ ਢਿੱਲੋਂ, ਕਰਤਾਰ ਸਿੰਘ ਅਰਸ਼, ਗੁਰਨਾਮ ਸੰਘੇੜਾਂ ਅਤੇ ਜੀਵਨ ਰਾਮਪੁਰੀ ਦੇ ਖੱਤ।। ਪੰਨਾ 7: ਪੰਨਾ 6 ਦੀ ਬਾਕੀ; ‘ਕਹੀਂ ਕੀ ਈਟ, ਕਹੀਂ ਕਾ ਰੋੜਾ’ ਰਾਜੀਵ ਵੱਲੋਂ ਵਿਰੋਧੀ ਪਾਰਟੀਆਂ ਉੱਤੇ ਦੂਸ਼ਨਬਾਜ਼ੀ; ਭਾਰਤ ਵਿੱਚ ਵੋਟ ਲਈ 18 ਸਾਲ ਦੀ ਉਮਰ; ਬਲਕਾਰ ਸਿੰਘ ਦੀ ਰਿਹਾਈ। ਪੰਨਾ 8: ਟਾਟਾ ਤੇ ਬਿਰਲਾ ਜਾਇਦਾਦ ਤੇ ਸਲਾਨਾ ਵੱਟਕ ਪੱਖੋਂ ਪਹਿਲੇ ਅਤੇ ਦੂਜੇ ਦਰਜੇ ਵਿੱਚ; ਬਾਕੀ ਪੰਨਾ ਇਸ਼ਤਿਹਾਰ। ਪੰਨਾ 9: ਫੈਡਰਲ ਚੋਣ ਮੁਹਿੰਮ ਜ਼ੋਰਾਂ ’ਤੇ ; ਇੰਕਾ ਮੁਸਲਿਮ ਲੀਗ ਨਾਲ ਤਾਮਿਲਨਾਡੂ ’ਚ ਗੱਠਜੋੜ ਬਣਾਏਗੀ; ਬੀ. ਜੇ. ਪੀ. ਵੱਲੋਂ ਵੀ ਪੈਪਸੀ ਕੋਲ਼ਾ ਕੰਪਨੀ ਦੀ ਨਿੰਦਾ; ਬਾਕੀ ਪੰਨਾ ਇਸ਼ਤਿਹਾਰ। ਪੰਨਾ 10: ਸਰਬੱਤ ਖਾਲਸਾ ਅਵੱਸ਼ ਹੋਵੇਗਾ; ਆਂਧਰਾ ਤੇ ਬਿਹਾਰ ਪੁਲੀਸ ਨੂੰ ਗੁਰੀਲਾ ਟ੍ਰੇਨਿੰਗ; ਭੁਪਾਲ ਗੈਸ ਕਾਂਡ: ਕਾਨੂੰਨੀ ਕੇਸ ਰੱਦ; ਬਾਕੀ ਪੰਨਾ ਇਸ਼ਤਿਹਾਰ। ਪੰਨਾ 11: ਦਿਲ-ਟਰਾਂਸਪਲਾਂਟ ਕਰਾਉਣ ਵਾਲਾ ਪੰਜਾਬੀ ਜਸਬੀਰ ਢੇਸੀ; ਸੰਜੇ ਗਾਂਧੀ ਦੇ ਚਾਂਦੀ ਦੇ ਭਾਂਡੇ ਟੈਕਸ ਤੋਂ ਮੁਕਤ; ਵੈਨਕੂਵਰ ਦੇ ਬਜ਼ੁਰਗਾਂ ਲਈ ਸਰਕਾਰੀ ਸਹਾਇਤਾ; ਰੋਟਰੀ ਕਲੱਬ ਵੱਲੋਂ ਓਏਸਿਸਜ ਨੂੰ 1000 ਡਾਲਰ ਦੀ ਸਹਾਇਤਾ; ਅਫ਼ਗ਼ਾਨ ਭਗੌੜੇ ਸਫਲ ਨਾ ਹੋ ਸਕਣਗੇ; ਪੰਜਾਬੀ ਪੁਸਤਕ ਗੋਸ਼ਟੀ। ਪੰਨਾ 12: ਇਸ਼ਤਿਹਾਰ। ਪੰਨਾ 13: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਫਿਰ ਟੌਹੜਾ ਅੱਗੇ-ਜਗਤਾਰ ਸਿੰਘ ਸਿੱਧੂ; ਪੰਜਾਬ ਵਿੱਚ ਅੰਗ ਲਾਉਣ ਦੇ ਤਿੰਨ ਕੇਂਦਰ; ਭਾਰਤ ਵਿੱਚ ਸ਼ੇਰਾਂ ਦੀ ਨਸਬੰਦੀ। ਪੰਨਾ 14: ਇਸ਼ਤਿਹਾਰ। ਪੰਨਾ 15: ਸ਼੍ਰੋਮਣੀ ਕਮੇਟੀ ਵੱਲੋਂ ਇੰਜੀਨੀਅਰਿੰਗ ਕਾਲਜਾਂ ਲਈ ਜ਼ਮੀਨ ਦੇਣ ਦੀ ਪੇਸ਼ਕਸ਼; ਕਿਸਾਨਾਂ ਵੱਲੋਂ ਰਾਜੀਵ - ਚੈਲਿੰਜ; ਬੇਗਮ ਨੁਸਰਤ ਭੁੱਟੋ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬਣੇਗੀ; ਥੈਚਰ ਵੱਲੋਂ ਬਰਤਾਨੀਆ ਦੇ ਖਾਲਿਸਤਾਨੀਆਂ ਨਾਲ ਸਿੱਝਣ ਦਾ ਭਰੋਸਾ; ਲੁਧਿਆਣਾ ਸ਼ਹਿਰ ’ਚ 4 ਕਤਲ; ਸਰਪੰਚ ਸ਼ਿੰਗਾਰਾ ਸਿੰਘ ਜ਼ਖਮੀ; ਮੋਅ ਸਹੋਤਾ ਡੈਲਟਾ
Read this book
Open it in the library reader. Pages are fetched as you turn them, so it starts quickly even on a slow connection.