ਕੈਨੇਡਾ ਦਰਪਣ 13 ਨਵੰਬਰ 1987 -Canada Darpan November 13 1987
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 13 ਨਵੰਬਰ 1987 -Canada Darpan November 13 1987
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-november-13-1987
- PDF file
- Canada Darpan November 13-1987.pdf
- File size
- 12 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 13 ਨਵੰਬਰ 1987 ਸੰਪਾਦਕ: ਦਰਸ਼ਨ ਗਿੱਲ ਨਵੰਬਰ 13, 1987 ਮੁੱਖ ਪੰਨਾ: ਲਿਬਰੇਸ਼ਨ ਫਰੰਟ ਦਾ ਕੁਲਦੀਪ ਸਿੰਘ ਮੁੱਛਲ ਮਾਰਿਆ ਗਿਆ - ਦੋ ਦਿਨਾਂ ਵਿੱਚ 16 ਵਿਅਕਤੀ ਕਤਲ; ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਵਸ ਦੀ ਸਾਰਿਆਂ ਨੂੰ ਵਧਾਈ ਹੋਵੇ!। ਪੰਨਾ 2: ਇਸ਼ਤਿਹਾਰ ਪੰਨਾ 3: ਸਾਰਕ ਕਾਨਫਰੰਸ ਖਤਮ-ਭਾਰਤ-ਪਾਕਿ-ਨੇਪਾਲ ਦਹਿਸ਼ਤਗਰਦਾਂ ਦਾ ਵਟਾਂਦਰਾ ਕਰਨਗੇ; 2 ਦਸੰਬਰ ਨੂੰ ਪਾਰਲੀਮੈਂਟ ਅੱਗੇ 10 ਲੱਖ ਦਾ ਮੁਜ਼ਾਹਰਾ; ਗੈਰ ਕਾਨੂੰਨੀ ਤੌਰ ਉਤੇ ਦਾਖਲ ਹੋਏ ਬੰਦਿਆਂ ਨੂੰ ਆਮ ਮੁਆਫੀ ਨਹੀਂ ਮਿਲੇਗੀ - ਮਿ: ਬੁਸ਼ਰਡ; ਹਾਲਾਂ ਕਾਂਗਰਸ ਦਾ ਕੋਈ ਬਦਲ ਨਹੀਂ ਹੈ; ਗੁਰਬਾਣੀ ਦੇ ਸੂਝਵਾਨ ਵਿਆਖਿਆਕਾਰ ਗਿਆਨੀ ਸੁਜਾਨ ਸਿੰਘ ਸੁਰਗਵਾਸ; ਹੁਸਿ਼ਆਰਪੁਰ `ਚ 8 ਕਤਲ; ਦੋ ਦਹਿਸ਼ਤਗਰਦ ਹਲਾਕ; ਪਟਿਆਲੇ `ਚ 11 ਗ੍ਰਿਫਤਾਰ; ਲੋਕਾਂ ਵਿੱਚ ਹਾਹਾਕਾਰ। ਪੰਨਾ 4: ਸੰਪਾਦਕੀ: ਗੁਰੂ ਨਾਨਕ ਦਿਹਾੜਾ ਅਤੇ ਪੰਜਾਬ ਵਿੱਚ ਬੇਗੁਨਾਹਾਂ ਦੇ ਹੋਰ ਰਹੇ ਕਤਲ; ਲੇਖ - ਏਤਿ ਮਾਰ ਪਈ ਕੁਰਲਾਣੇ/ਪ੍ਰੋ: ਲੋਕ ਨਾਥ। ਪੰਨਾ 5: ਰਾਜੀਵ ਦੇ ਸੁਰੱਖਿਆ ਪ੍ਰਬੰਧ ਯੋਰਪੀ ਏਜੰਸੀ ਦੇ ਹਵਾਲੇ; ਬੰਗਲਾ ਦੇਸ਼ ਵਿੱਚ 10 ਨਵੰਬਰ ਨੂੰ ਘੇਰਾE- ਇਰਸ਼ਾਦ ਨੂੰ ਅਸਤੀਫਾ ਦੇਣ ਲਈ ਮਜ਼ਬੂਰ ਕੀਤਾ ਜਵੇਗਾ; ਡਾ: ਰਘਬੀਰ ਸਿੰਘ ਵੈਨਕੂਵਰ ਵਿੱਚ; ਪ੍ਰਸ਼ਾਸਕ ਦੀ ਨਿਯੁਕਤੀ ਸੰਭਵ; ਕਿਊਬਕ ਦਾ ਸਾਬਕਾ ਪ੍ਰੀਮੀਅਰ ਰੈਨੀ ਲਵਾਕ ਚਲ ਵਸਿਆ; ਟੋਰੀ ਸਰਕਾਰ ਫਿਜੀ ਨੂੰ ਹਾਲਾਂ ਵੀ ਕਾਮਨਵੈਲਥ `ਚ ਰੱਖਣ ਦੀ ਇੱਛਕ; ਕੈਨੇਡਾ ਕੁਝ ਦਹਿਸ਼ਤਪਸੰਦਾਂ ਨੂੰ ਭਾਰਤ ਵਾਪਸ ਭੇਜਣ ਲਈ ਤਿਆਰ। ਪੰਨਾ 6: ਪੰਜਾਬ ਮਸਲੇ ਦੇ ਹੱਲ ਲਈ ਸੈਮੀਨਾੲਰ ਤੇ ਰੈਲੀਆਂ; ਅਖੰਡ ਕੀਰਤਨੀ ਜਥੇ ਦੇ ਮੈਂਬਰ ਹਰਨਾਮ ਸਿੰਘ ਦੇ ਪੁੱਤਰ ਹੱਥੋਂ ਕਤਲ ਦੀ ਕਹਾਣੀ - ਪਰਮਜੀਤ ਨੂੰ ਉਮਰ ਕੈਦ; ਸਕਿਉਰਟੀ ਗਾਰਡਾਂ ਵਿਰੱੁਧ ਸਿ਼ਕਾਇਤ; ਸਿੰਘ ਸਾਹਿਬਾਨ ਦੀ ਗ੍ਰਿਫਤਾਰੀ ਦੀ ਬੁੱਢਾ ਦਲ ਵਲੋਂ ਨਿਖੇਧੀ। ਪੰਨਾ 7: ਸੋਵੀਅਤ ਇਨਕਲਾਬ ਦੀ ਸੱਤਰਵੀਂ ਵਰ੍ਹੇਗੰਢ ਉਤੇ ਗੋਰਬਾਚੋਵ ਦਾ ਕੌਮਾਂਤਰੀ ਭਰਾਤਰੀਭਾਵ ਦਾ ਸੁਨੇਹਾ; ਡਾ: ਰਘੁਬੀਰ ਢੰਡ ਨੂੰ ਅੱਠਵਾਂ ਕੌਮਾਂਤਰੀ ਮਨਜੀਤ ਯਾਦਗਰੀ ਅਵਾਰਡ; ਚੋਟੀ ਦੇ ਵਿਦਿਆਰਥੀਆਂ ਲਈ ਇੰਡੀਆ ਕਲੱਬ ਵਲੋਂ ਵਜ਼ੀਫੇ; ਸਰੀ-ਡੈਲਟਾ ਇੰਮੀਗਰੈਂਟ ਸਰਵਿਸਜ਼ ਸੁਸਾਇਟੀ ਦੇ ਨਵੇਂ ਦਫਤਰ ਦਾ ਉਦਘਾਟਨ; ਗੋਲੀ ਨਾਲ ਮਸਲਾ ਹਲ ਨਹੀਂ ਹੋਵੇਗਾ - ਪ੍ਰਕਾਸ਼ ਸਿੰਘ ਬਾਦਲ; ਮੱਧਕਾਲੀ ਚੋਣਾਂ ਛੇਤੀ ਹੋਣ ਦੀ ਆਸ-ਨਹਿਰੂ। ਪੰਨਾ 8: ਇਸ਼ਤਿਹਾਰ ਪੰਨਾ 9: ਚੀਨ ਵਿਚ ਲੀਡਰਸਿ਼ੱਪ ਤਬਦੀਲ: ਜ਼ਾE ਜਿ਼ਆਂਗ ਨਵਾਂ ਲੀਡਰ ਬਣ ਕੇ ਉਭਰਿਆ; ਖਾੜਕੂ ਗੁੱਟਾਂ ਵਲੋਂ ਨਵੀਂਆਂ ਨਿਯੁਕਤੀਆਂ ਮੰਨਣੋ ਨਾਂਹ; ਬਈ ਹੱਦ ਹੋ ਗਈ! ਅੱਠ ਫੁੱਟ ਲੰਬਾ ਗਭਰੂ; ਕਤਲ ਦੇ ਦੋਸ਼ ਵਿੱਚ ਤਿੰਨ ਨੂੰ ਉਮਰ ਕੈਦ। ਪੰਨਾ 10: ਇਸ਼ਤਿਹਾਰ। ਪੰਨਾ 11: ਡੈਲਟਾ ਮਿੱਲ ਵਿੱਚ ਕਾਮਿਆਂ ਦੀ ਜਿੱਤ; ਖੱਬੇ ਮੁਹਾਜ਼ ਵਲੋਂ ਫਿਰਕੂ ਵੱਖਵਾਦ ਵਿਰੁੱਧ ਸੰਘਰਸ਼ ਕਰਨ ਦੀ ਵੰਗਾਰ; ਸੱਟਾ ਮਾਰਕਿਟ ਤੋਂ ਅਮਰੀਕੀ ਬੁਖਲਾ ਉੱਠੇ। ਪੰਨਾ 12: ਇਸ਼ਤਿਹਾਰ। ਪੰਨਾ 13: ਕਮਿਊਨਿਟੀ ਖਬਰਾਂ - ਤਸਵੀਰਾ
Read this book
Open it in the library reader. Pages are fetched as you turn them, so it starts quickly even on a slow connection.