ਕੈਨੇਡਾ ਦਰਪਣ 14 ਨਵੰਬਰ 1986 -Canada Darpan November 14 1986
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 14 ਨਵੰਬਰ 1986 -Canada Darpan November 14 1986
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-november-14-1986
- PDF file
- Canada Darpan-November-14-1986.pdf
- File size
- 12.5 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 14 ਨਵੰਬਰ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਸ੍ਰੀ ਨਗਰ `ਚ ਸਹੁੰ ਚੁੱਕਣ ਦੀ ਰਸਮ ਅੱਜ - ਡਾ. ਫਾਰੂਕ ਮੁੜ ਮੁੱਖ ਮੰਤਰੀ ਬਣੇ; ਅਗਲੇ ਸਾਲ ਵੱਧ ਇੰਮੀਗਰੈਂਟ ਕੈਨੇਡਾ ਆਉਣਗੇ; ਪੰਜਾਬ ਮੰਤਰੀ ਮੰਡਲ ਵੱਲੋਂ ਅਖੌਤੀ ਖਾਲਿਸਤਾਨੀਆਂ ਦੀ ਨਿਖੇਧੀ ਪੰਨਾ 2: ਸਾਰਾ ਪੰਨਾ ਇਸ਼ਤਿਹਾਰ। ਪੰਨਾ 3: ‘ਬੱਬਰ ਖਾਲਸਾ’ ਨਾਲ ਸੰਬੰਧਿਤ ਕਥਿਤ ਦੋਸ਼ੀਆਂ ਦੇ ਕੇਸ ਦੀ ਕੋਰਟ ਵਿੱਚ ਪੇਸ਼ੀ; ਜਿੱਥੇ ਸੱਪਾਂ ਦਾ ਹੁਕਮ ਚੱਲਦਾ ਹੈ; ਪਾਕਿਸਤਾਨ ’ਚ ਫ਼ਿਰਕੂ ਦੰਗੇ ਜਾਰੀ; ਕੇਂਦਰੀ ਸਰਕਾਰ ਗੋਰਖਾਲੈਂਡ ਦੀ ਮੰਗ ਨੂੰ ਸ਼ਹਿ ਦੇ ਰਹੀ ਹੈ: ਜੋਤੀ ਬਾਸੂ; ਰੀਗਨ ਨੂੰ ਸੈਨੇਟ ਚੋਣਾਂ ’ਚ ਹਾਰ। ਪੰਨਾ 4: ਸੰਪਾਦਕੀ- ਡਾ. ਫਾਰੂਕ ਅਬਦੁੱਲਾ ਮੁੜ ਮੁੱਖ ਮੰਤਰੀ; ਦਰਸ਼ਨ ਸਿੰਘ ਕੈਨੇਡੀਅਨ - ਕੁਝ ਯਾਦਗਾਰੀ ਗੱਲਾਂ -ਗੁਰਸ਼ਰਨ ਸਿੰਘ; ਮਾਂ-ਬੋਲੀ ਦੀ ਮਹੱਤਤਾ -ਰਾਮ ਕ੍ਰਿਸ਼ਨ ਗੁਰਾਇਆ। ਪੰਨਾ 5: ਐਨ. ਡੀ. ਪੀ. ਦੋ ਸੀਟਾਂ ਹੋਰ ਜਿੱਤ ਗਈ; ਪਾਕਿਸਤਾਨ ਪ੍ਰਮਾਣੂ ਬੰਬ ਬਣਾਉਣ ਦੇ ਨੇੜੇ; ਬੁੱਢਾ ਹੋਇਆ ਖੁਮੀਨੀ …; ਫਿਲਪਾਈਨ ’ਚ ਗੋਲੀਬੰਦੀ ਦਾ ਸਵਾਗਤ; ਹਵਾਈ ਹਾਦਸੇ ’ਚ 103 ਈਰਾਨੀ ਫ਼ੌਜੀ ਮਰੇ; ਟੈਲੀਫ਼ੋਨ ਨਿਊਜ਼ ਸਰਵਿਸ; ਕਰਨਲ ਗਦਾਫੀ ਦੀ ਧੀ ਜਿੰਦਾ। ਪੰਨਾ 6: ਪੰਜਾਬ ਸਰਕਾਰ ਦੇ ਖੀਸੇ ਖਾਲੀ; ਚੀਸਾਨੋ ਮੌਂਜਬੀਕ ਦੇ ਪ੍ਰਧਾਨ ਬਣੇ; ਪੰਜਾਬ ਦੇ ਨਾਰਾਜ਼ ਸਿੱਖ ਨੌਜਵਾਨਾਂ ਨੂੰ ਸੱਤਾ ’ਚੋਂ ਹਿੱਸਾ ਦੇਣ ਦੀ ਪੇਸ਼ਕਸ਼; ਸਾਥੀ ਦਰਸ਼ਨ ਸਿੰਘ ਕੈਨੇਡੀਅਨ ਨੂੰ ਸ਼ਰਧਾਂਜਲੀ; ਖਾਲਸਾ ਸਕੂਲ ਵੈਨਕੂਵਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਆਗਮਨ ਗੁਰਪੁਰਬ। ਪੰਨਾ 7: ਅਤਿਵਾਦੀ ਵਰਿਆਮ ਸਿੰਘ ਹਲਾਕ- ਸੁੱਖਾ ਸਿੰਘ ਫੜਿਆ ਗਿਆ; ਸੰਖੇਪ ਪਰ ਵਿਸ਼ੇਸ਼; ਅੰਮ੍ਰਿਤਸਰ ਦੇ ਕਾਲਜ ਅਣਮਿਥੇ ਸਮੇਂ ਲਈ ਬੰਦ; ਦੋ ਸੰਸਦ ਮੈਂਬਰ ਅਕਾਲੀ ਦਲ ’ਚੋਂ ਖ਼ਾਰਜ; ਭਿੰਡਰਾਂਵਾਲਾ ਦੇ ਭਤੀਜੇ ਨੂੰ ਜੇਲ੍ਹ ’ਚੋਂ ਭਜਾਉਣ ਦੀ ਸਾਜ਼ਿਸ਼?; ‘ਕੈਨੇਡਾ ਦਰਪਣ’ ਦੀ ਪੰਜਵੀਂ ਵਰ੍ਹੇ ਗੰਢ ਉੱਤੇ। ਪੰਨਾ 8: ਕੇਂਦਰ ਸੰਤ ਲੌਂਗੋਵਾਲ ਨਾਲ ਕੀਤੇ ਵਾਅਦੇ ਪੂਰੇ ਕਰੇ-ਬਲਵੰਤ ਸਿੰਘ; ਟੌਹੜਾ ਵੱਲੋਂ ਚੋਣ ਲੜਨ ਦੇ ਵਿਰੁੱਧ ਨਹੀਂ-ਕੈਪਟਨ; ਪੇਂਡੂ ਖੇਤਰਾਂ ਵਿੱਚ ਬਾਲ ਮੌਤ ਦਰ ਦੁਗਣੀ। ਪੰਨਾ 9: ਸਾਡੇ ਸਮਕਾਲੀ ਲਿਖਦੇ ਹਨ: ਕੀ ਸਿੱਖ ਹੱਕ ਪ੍ਰਾਪਤ ਕਰ ਸਕਣਗੇ?; ਪੁਲੀਸ ਕੇਸਾਂ ਕਾਰਨ ਚਾਰ ਮੰਤਰੀ ਪਰੇਸ਼ਾਨ। ਪੰਨਾ 10: ਕਰਮਜੀਤ ਨੇ ਪਿਸਤੌਲ ਟੈਸਟ ਕਰਨ ਲਈ ਬੰਦਾ ਮਾਰਿਆ ਸੀ? ਹੱਤਿਆਵਾਂ ‘ਬਦਲਾ’ ਲੈਣ ਲਈ; ਅਮਰੀਕਾ ’ਚ ਬੱਚੇ ਵੀ ‘ਏਡਜ਼’ ਦਾ ਸ਼ਿਕਾਰ। ਪੰਨਾ 11: ਮਹਾਨ ਕ੍ਰਾਂਤੀਕਾਰੀ ਗੁਰੂ ਨਾਨਕ -ਜਸਵੰਤ ਸਿੰਘ ਜਸ। ਪੰਨਾ 12: ਗੁਰੂ ਨਾਨਕ ਅਤੇ ਭਾਰਤ -ਪ੍ਰੋ: ਪਿਆਰਾ ਸਿੰਘ ਭੋਗਲ। ਪੰਨਾ 13: ਪੰਨਾ 12 ਦੀ ਬਾਕੀ; ਕਵਿਤਾ: ਗੁਰੂ ਨਾਨਕ -ਪਰਮਜੀਤ ਸਿੰਘ “ਕੰਵਲ” (ਰਾਮਪੁਰੀ)। ਪੰਨਾ 14: ਭਾਰਤੀਆਂ ਨੂੰ ਸੋਚਣ ਸੁਭਾਉ ਬਦਲਣ ਦੀ ਲੋੜ -ਰਾਮ ਸਿੰਘ ਢਿੱਲੋਂ, ਸਰੀ (ਗੋਰਾਇਆ); ਡਾ: ਫਾਰੂਕ ਨੂੰ ਕਸ਼ਮੀਰ ਦਾ ਹੱਲ ਲੱਭ ਪੈਣ ਦੀ ਆਸ; ‘ਸੁਰਖ਼ ਰੇਖਾ’ ਦੇ ਚਾਲਕਾਂ ਨੂੰ ਧਮਕੀ ਭਰੇ ਪੱਤਰ। ਪੰਨਾ 15: ਸਾਰਾ ਪੰਨਾ ਇਸ਼ਤਿਹਾਰ
Read this book
Open it in the library reader. Pages are fetched as you turn them, so it starts quickly even on a slow connection.