ਕੈਨੇਡਾ ਦਰਪਣ, 16 ਨਵੰਬਰ 1985 -Canada Darpan November 16 1985
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ, 16 ਨਵੰਬਰ 1985 -Canada Darpan November 16 1985
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-november-16-1985
- PDF file
- Canada Darpan-November 16-1985.pdf
- File size
- 14.5 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ, 16 ਨਵੰਬਰ 1985 ਸੰਪਾਦਕ: ਦਰਸ਼ਨ ਗਿੱਲ ਮੁਖ ਪੰਨਾ: ਫੈਡਰੇਸ਼ਨ ਦੇ ਬੁਲਾਰੇ ਮਨਮੋਹਨ ਸਿੰਘ ਦੇ ਘਰ ਛਾਪਾ; ਤਲਵਿੰਦਰ ਸਿੰਘ ਪਰਮਾਰ ਹਿਰਾਸਤ ਵਿੱਚ; ਇੰਦਰਜੀਤ ਸਿੰਘ ਰਿਆੜ ਡੰਕਨ ਵਿੱਚ ਗ੍ਰਿਫਤਾਰ; ਪੰਜਾਬ ਵਜ਼ਾਰਤ ਵਿੱਚ ਵਾਧਾ। ਪੰਨਾ 2: ਕੈਨੇਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਆਗੂ ਉੱਪਰ ਕਾਤਲਾਨਾ ਹਮਲਾ; ਰਣਜੀਤ ਸਿੰਘ ਰੰਧਾਵਾ ਤੇ ਕਰਨੈਲ ਸਿੰਘ ਦੁਸਾਂਝ ਹੈਰੋਇਨ ਦੇ ਦੋਸ਼ ਵਿਚ ਫੜੇ ਗਏ; ਏਅਰ ਇੰਡੀਆ ਵਿਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਫੰਡ ਇਕੱਠਾ; ਮਿਲੀਟੈਂਟ ਸਿੱਖਾਂ ਨੂੰ ਟ੍ਰੇਨਿੰਗ ਦੇਣ ਵਾਲੇ ਸਕੂਲ ਦੀ ਜਾਂਚ। ਪੰਨਾ 3: ਬੰਬੇ ਸਵੀਟਸ ਉੱਤੇ ਦੀਵਾਲੀ ਬਾਜ਼ਾਰ। ਪੰਨਾ 4: ਸੰਪਾਦਕੀ: ਹਰਦਿਆਲ ਸਿੰਘ ਜੌਹਲ ਉੱਤੇ ਹਮਲਾ ਕਿਉਂ?; ਇਕੁਏਡੋਰ ਦੀ ਰੰਜਸ਼ ਦੇ ਕਾਰਨ/ਰੰਜਨ ਗੁਪਤਾ। ਪੰਨਾ 5: ਬਾਦਲ ਧੜਾ ਵਜ਼ਾਰਤ ਤੋਂ ਬਾਹਰ ਰਹੇਗਾ; ਇਕਵਾਡੋਰ ’ਚ ਹਾਊਸ ਆਫ ਖਾਲਿਸਤਾਨ ਦਾ ਉਦਘਾਟਨ?; ਬੈਂਸ ਕਮੇਟੀ ਨੂੰ ਪੁਲੀਸ ਦਾ ਨਾ ਮਿਲਵਰਤਣ; ਭੁੱਲਰ ਅਦਾਲਤ ’ਚ ਪੇਸ਼। ਪੰਨਾ 6: ਕੇਂਦਰ ਰਾਜ ਸੰਬੰਧ ਪਹਿਲਾਂ ਨਾਲ਼ੋਂ ਬਿਹਤਰ-ਟੌਹੜਾ; ਸਾਊਥ ਅਫ਼ਰੀਕਾ ਦੀ ਨਸਲਵਾਦੀ ਸਰਕਾਰ ਆਪਣੀ ਬਣਾਈ ਕੋਰਟ ਦਾ ਆਰਡਰ ਮੰਨਣ ਤੋਂ ਇਨਕਾਰ; ਬੀ. ਸੀ. ਦਾ ਲੇਬਰ ਮੰਤਰੀ ਮਿਸ ਕੈਨੇਡਾ ਦਾ ਸੇਵਕ; ਬਰਤਾਨੀਆ ’ਚ ਸੈਲਾਨੀਆਂ ਲਈ ਵੀਜ਼ਾ ਸਿਸਟਮ ਦੀ ਸੰਭਾਵਨਾ; ਸ਼ੇਰ ਸਿੰਘ ਡੂਮਛੇੜੀ ਗ੍ਰਿਫਤਾਰ; ਸੋਵੀਅਤ ਡਿਪਲੋਮੇਟ ਯੁਰਚੈਂਕੋ ਨੇ ਕਿਹਾ ਕਿ ਮੈਨੂੰ ਸੀ. ਆਈ. ਏ. ਨੇ ਅਗਵਾ ਕੀਤਾ; ਯੂ. ਪੀ. ਪੁਲੀਸ ਵੱਲੋਂ ਅਤਿਵਾਦੀਆਂ ਦੀ ਵੱਡੀ ਪੱਧਰ ਉੱਤੇ ਭਾਲ; “ਹੈਂ ਜਹਾਂ ਮੇਂ ਬੇ ਹਸਰਤ ਬੜੇ ਲੋਗ ਜੋ ਹਸਦ ਮੇਂ ਜਲ ਖ਼ਾਕ ਹੂਏ ਜਾਤੇ ਹੈਂ”। ਪੰਨਾ 7: ਪਾਕਿਸਤਾਨ ਵਿੱਚ ‘ਸੰਵਿਧਾਨਿਕ ਮਾਰਸ਼ਲ ਲਾਅ’ ਲਾਗੂ ਕੀਤੇ ਜਾਣ ਵਿਰੁੱਧ ਚਿਤਾਵਨੀ; ਬ੍ਰਿਟਿਸ਼ ਪੁਲੀਸ ਦੀ ਸਖ਼ਤੀ ਤੋਂ ਅਤਿਵਾਦੀ ਔਖੇ; ਭਾਈ ਮਨਜੀਤ ਸਿੰਘ ਦੀ ਰਿਹਾਈ ਸੰਭਵ; ਨੌਜਵਾਨ ਕੈਦੀ ਰਿਹਾਅ ਕੀਤੇ ਜਾਣ-ਚੰਦੂਮਾਜਰਾ; ਸ਼ਿਵ ਬਟਾਲਵੀ ਆਡੀਟੋਰੀਅਮ ਛੇਤੀ ਮੁਕੰਮਲ ਹੋਵੇਗਾ; ਪ੍ਰਧਾਨ ਨਰੇਰੇ ਦਾ ਸੱਤਾ ਤਿਆਗ; ਸਰਹੱਦਾਂ ਉੱਤੇ ਕੋਈ ਫ਼ੌਜੀ ਜਮਾਓ ਨਹੀਂ-ਵੈਦਿਆ; ਮਿਸ ਬੇਨਜ਼ੀਰ ਭੁੱਟੋ ਆਜ਼ਾਦ। ਪੰਨਾ 8: ਸਾਰਾ ਪੰਨਾ ਇਸ਼ਤਿਹਾਰ ਦਾ। ਪੰਨਾ 9: ਉੱਜੜੇ ਲੋਕਾਂ ਤੇ ਬੇਰੁਜ਼ਗਾਰਾਂ ਲਈ ਦੋ ਸਰਕਾਰੀ ਕਮੇਟੀਆਂ; ਨਜ਼ਰਬੰਦ ਸਿੱਖ ਯੁਵਕਾਂ ਦੀ ਰਹਾਈ ਦੀ ਮੰਗ; ਕੇਂਦਰ ਦਾ ਪੰਜਾਬ ਦੇ ਲੋਕਾਂ ਪ੍ਰਤੀ ਵਤੀਰਾ ਬਦਲਾ ਲਊ-ਬਾਦਲ; ਯੂਥ ਅਕਾਲੀ ਦਲ ਦਾ ਵਰਕਰ ਜ਼ਖਮੀ। ਪੰਨਾ 10: ਲੰਮੀ ਛਾਲ਼ ਦਾ ਸਫਰ - ਸਰਵਣ ਸਿੰਘ; ਦਾਰਸ਼ਨਿਕ ਟਿੱਪਣੀਆਂ। ਪੰਨਾ 11: ਪਾਕਿ ’ਚ ਪੰਜਾਬੀ ਭਾਸ਼ਾ ਦੇ ਬੋਲਬਾਲੇ ਲਈ ਯਤਨ; ਲਿੰਕ ਨਹਿਰ ਬਾਰੇ ਡੈਡਲਾਕ ਜਾਰੀ; ਨਹਿਰ ਲਈ ਕੇਂਦਰ ਨੇ ਪੰਜਾਬ ਨੂੰ 30 ਕਰੋੜ ਰੁਪਏ ਦਿੱਤੇ; ਕਾਹਨ ਸਿੰਘ ਨੂੰ ‘ਗੰਭੀਰ ਸਿੱਟੇ’ ਦੀ ਧਮਕੀ ਦਿੱਤੀ ਗਈ ਸੀ; ਨਜ਼ਰਬੰਦਾਂ ਦੀ ਰਿਹਾਈ ਸੰਭਵ; ਵੱਡੇ ਮੋਟਰ ਸਾਈਕਲਾਂ ਉੱਤੇ ਪਾਬੰਦੀ। ਪੰਨਾ 12: ਬਾਬਾ ਚਰਨ ਸਿੰਘ ਪਢਾਣੀਆ ਇਕ ਭਖਦੀ ਜੀਵਨ ਚੰਗਿਆੜੀ ਅਤੇ ਦੋ ਸੰਗਦਿਲ ਸਰਕਾਰਾਂ-ਸੂਰਜ
Read this book
Open it in the library reader. Pages are fetched as you turn them, so it starts quickly even on a slow connection.