Punjabibooks
Cover of ਕੈਨੇਡਾ ਦਰਪਣ - 16 - 30 ਨਵੰਬਰ -1984-Canada Darpan November 16 30 1984

ਕੈਨੇਡਾ ਦਰਪਣ - 16 - 30 ਨਵੰਬਰ -1984-Canada Darpan November 16 30 1984

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ - 16 - 30 ਨਵੰਬਰ -1984-Canada Darpan November 16 30 1984
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-november-16-30-1984
PDF file
Canada Darpan November 15-30-1984.pdf
File size
11.7 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ- 16 -30 ਨਵੰਬਰ - 1984 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਲੋਕ ਸਭਾ ਚੋਣਾਂ ਦਾ ਐਲਾਨ; ਪੰਜਾਬ ਤੇ ਆਸਾਮ ਵਿੱਚ ਚੋਣਾਂ ਮੁਲਤਵੀ; ਸੰਤ ਭਿੰਡਰਾਂਵਾਲਾ ਬਾਰੇ ਖ਼ਬਰਾਂ ਝੂਠੀਆਂ ਸਾਬਤ- ਪਾਕਿਸਤਾਨ ਵਿਚ ਗੁਰਪੁਰਬ ਸਮੇਂ ਪ੍ਰਗਟ ਨਾ ਹੋਏ; ਦਿੱਲੀ ਵਿੱਚ ਸ਼ਾਂਤੀ ਸਥਾਪਤ ਕਰਨ ਵਿੱਚ ਫੌਜ ਨੇ ਅਹਿਮ ਹਿੱਸਾ ਪਾਇਆ। ਪੰਨਾ 2: ਇਪਾਨਾ ਵੱਲੋਂ ਫਿਰਕੂ ਹਿੰਸਾ ਵਿੱਚ ਕਤਲ ਕੀਤੇ ਗਏ ਬੇਗੁਨਾਹ ਲੋਕਾਂ ਸੰਬੰਧੀ ਸ਼ੋਕਮਈ ਮੀਟਿੰਗ। ਪੰਨਾ 3: ਸਿੰਘ ਸਾਹਿਬਾਨ ਨੇ ਪ੍ਰਕਾਸ਼ ਸਿੰਘ ਮਜੀਠਾ ਹਟਾ ਦਿੱਤਾ-ਸੁਰਜਨ ਸਿੰਘ ਠੇਕੇਦਾਰ ਨਵਾਂ ਕਨਵੀਨਰ; ਗੁਰੂ ਨਾਨਕ ਦਾ ਗੁਰਪੁਰਬ ਨਾ ਮਨਾਇਆ ਗਿਆ; ਹਿੰਦੂ-ਸਿੱਖ ਏਕਤਾ ਲਈ ਰੌਬਨਸਨ ਸੁਕੇਅਰ ਵਿੱਚ ਇਕੱਠ; ਇੰਦਰਾ ਗਾਂਧੀ ਕਤਲ ਵਿੱਚ ਭਿੰਡਰ, ਢਿੱਲੋਂ ਅਤੇ ਖੁੱਲਰ ਦੀ ਪੁੱਛ-ਗਿੱਛ ਜਾਰੀ; ਠੇਕੇਦਾਰ ਵੱਲੋਂ ਰਾਜੀਵ ਗਾਂਧੀ ਤੋਂ ਮੰਗ; ਅੰਮ੍ਰਿਤਸਰ ਜ਼ਿਲੇ ਦੀ ਕਮੇਟੀ ਬਹਾਲ; ਬਖਸ਼ੀ ਜਗਦੇਵ ਸਿੰਘ ਦੀ ਜਵਾਬਤਲਬੀ; ਫਿਰਕੂ ਸਦਭਾਵਨਾ ਰੱਖਣੀ ਜ਼ਰੂਰੀ; ਦਿੱਲੀ ਦਾ ਮੁੱਖ ਪੁਲਸ ਅਧਿਕਾਰੀ ਬਰਖਾਸਤ ਕਰ ਦਿੱਤਾ ਗਿਆ; ਲੁੱਟਮਾਰ ਦਾ ਮਾਲ ਵਾਪਸ; ਜਨਕਪੁਰੀ ਵਿੱਚੋਂ ਭਰੇ ਟਰੱਕ ਬਰਾਮਦ। ਪੰਨਾ 4: ਸੰਪਾਦਕੀ: ਬੇਗੁਨਾਹ ਲੋਕਾਂ ਦੇ ਕਤਲਾਂ ਦਾ ਕਸੂਰਵਾਰ ਕੌਣ?; ਪੰਜਾਬ ਦਾ ਸਥਿਤੀ ਬਾਰੇ: ਹਰਕਿਸ਼ਨ ਸਿੰਘ ਸੁਰਜੀਤ ਨਾਲ ਟੈਲੀਫ਼ੋਨ ਮੁਲਾਕਾਤ; ਪਾਪ ਕੀ ਜੰਞ -ਪ੍ਰਿੰਸ: ਦਲੀਪ ਸਿੰਘ ਉਪੱਲ, ਸਰੀ, ਬੀ.ਸੀ.; ਗੁਰਚਰਨ ਰਾਮਪੁਰੀ ਦੀਆਂ ਦੋ ਛੋਟੀਆਂ ਕਵਿਤਾਵਾਂ। ਪੰਨਾ 5: ਕਲਿਆਨਪੁਰੀ ਬਸਤੀ ਵਿਚ ਦੁਖਾਂਤਕ ਘਟਨਾਵਾਂ; ਰਾਜੀਵ ਨਾ ਤਜਰਬਾਕਾਰ ਹੈ -ਚੌਧਰੀ ਚਰਨ ਸਿੰਘ; ਚਾਰ ਨੂੰ ਫਾਂਸੀ ਤੋਂ ਬਚਾਉ; ਆਫਿਸ ਐਂਡ ਟੈਕਨੀਕਲ ਐਂਪਲਾਈਜ਼ ਯੂਨੀਅਨ ਵੱਲੋਂ ਗੁਰਚਰਨ ਰਾਮਪੁਰੀ ਉੱਪਰ ਹਮਲੇ ਦੀ ਸਖ਼ਤ ਨਿਖੇਧੀ; ਸਤਵੰਤ ਸਿੰਘ ਦੇ ਕਹਿਣ ਤੇ ਇੱਕ ਗ੍ਰੰਥੀ ਗ੍ਰਿਫਤਾਰ; ਵਿਨੀਪੈੱਗ ਗੁਰੂ ਘਰ ਵਿਚ ਗੁਰੂ ਨਾਨਕ ਪੁਰਬ ਮਨਾਇਆ ਗਿਆ। ਪੰਨਾ 6: ਇਸ਼ਤਿਹਾਰ। ਪੰਨਾ 7: ਈਸਟ ਇੰਡੀਅਨ ਵਰਕਰਜ਼ ਐਸੋ: ਆਫ ਕੈਨੇਡਾ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਦੇ ਕਤਲ ਦੀ ਨਿੰਦਾ; ਭਾਰਤ ਦੇ ਰਾਸ਼ਟਰਪਤੀ ਨੂੰ ਇਪਾਨਾ ਵੱਲੋਂ ਭੇਜੀ ਗਈ ਟੈਲੀਗ੍ਰਾਮ; ਇੰਡੋ ਕੈਨੇਡੀਅਨਾਂ ਵੱਲੋਂ ਹਾਰਕੋਰਟ ਅਤੇ ਸਾਥੀਆਂ ਦੀ ਮੱਦਦ; ਲੋਕ ਸਦਭਾਵਨਾ ਮੰਚ ਵੱਲੋਂ ਏਕਤਾ ਦੀ ਅਪੀਲ; ਗ਼ਜ਼ਲ: ਰਵਿੰਦਰ। ਪੰਨਾ 8-9: ਇਸ਼ਤਿਹਾਰ। ਪੰਨਾ 10: ਪੰਨਾ 4 ਦੀ ਬਾਕੀ; ਗਜ਼ਲ/ਕਸ਼ਮੀਰਾ ਸਿੰਘ ਚਮਨ। ਪੰਨਾ 11: ਐਂਟੀ 47 ਫਰੰਟ ਵੱਲੋਂ ਕੈਲੀਫੋਰਨੀਆ ਅਤੇ ਵੈਨਕੂਵਰ ਵਿੱਚ ਕਾਫ਼ੀ ਸਰਗਰਮੀ; ਗੁਰਚਰਨ ਰਾਮਪੁਰੀ ਉੱਪਰ ਹਮਲੇ ਦੀ ਨਕੋਈ ਵੱਲੋਂ ਨਿਖੇਧੀ। ਪੰਨਾ 12: ਸਮੇਂ ਦੀ ਲੋੜ -ਵੈਨਕੂਵਰ ਸੱਥ; ਮਨੁੱਖਤਾ ਦੀਆਂ ਦਿਲ ਲੱਗੀਆਂ -ਸੁੱਚਾ ਸਿੰਘ ਮਾਨ, ਨੌਰਥ ਵੈਨਕੂਵਰ। ਪੰਨਾ 13: ਪੰਜਾਬੀ ਲਿਟਰੇਰੀ ਐਂਡ ਕਲਚਰਲ ਐਸੋ: ਵਿੰਨੀਪੈਗ ਵੱਲੋਂ ਪ੍ਰੈੱਸ ਰਿਲੀਜ਼; ਵੈਨਕੂਵਰ ਸੱਥ ਵੱਲੋਂ ਦੂਜਾ ਸਭਿਆਚਾਰਕ ਅਤੇ ਸਾਹਿਤਕ ਪ੍ਰੋਗਰਾਮ। ਪੰਨਾ 14: ਨਸਲਵਾਦ ਵਿਰੋਧੀ ਸੰਘਰਸ਼ ਸੰਮਤੀ ਵੱਲੋਂ ਰਾਜੀਵ ਗਾਂਧੀ ਨੂੰ ਤਾਰ; ਇੱਕ ਅਪ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this