Punjabibooks
Cover of ਕੈਨੇਡਾ ਦਰਪਣ-19 ਨਵੰਬਰ 1982-Canada Darpan November 19 1982

ਕੈਨੇਡਾ ਦਰਪਣ-19 ਨਵੰਬਰ 1982-Canada Darpan November 19 1982

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ-19 ਨਵੰਬਰ 1982-Canada Darpan November 19 1982
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2022
Publisher
Internet Archive
Category
Magazines

Source

Source
Internet Archive
Archive item
canada-darpan-november-19-1982
PDF file
Canada Darpan November-19-1982.pdf
File size
11.3 MB
Subjects
ਕੈਨੇਡਾ ਦਰਪਣ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਦੀ ਪੰਜਾਬੀ ਪੱਤਰਕਾਰੀ; ਕੈਨੇਡਾ ਵਿੱਚ ਪੰਜਾਬੀ ਅਖਬਾਰ
Uploaded by
[email protected]

About this book

ਕੈਨੇਡਾ ਦਰਪਣ-19 ਨਵੰਬਰ 1982 ਸੰਪਾਦਕ: ਦਰਸ਼ਨ ਗਿੱਲ ਫਰੰਟ ਪੇਜ: ਅੰਦਰ ਪੜ੍ਹੋ ਅਤੇ ਛਪਦੇ ਛਪਦੇ; ਸਫਾ 2: ਇਸ਼ਤਿਹਾਰ ਸਫਾ 3: ਸਿੱਖ ਧਾਰਮਿਕ ਮੰਗਾਂ ਮੰਨ ਲਏ ਜਾਣ ਦੀ ਸੰਭਾਵਨਾ; ਸੋਵੀਅਤ ਪ੍ਰਧਾਨ ਬਰੈਜ਼ਨੇਵ ਚਲ ਵਸੇ; ਆਂਦਰੋਪੋਵ ਸੋਵੀਅਤ ਯੂਨੀਅਨ ਦੇ ਨਵੇਂ ਜਨਰਲ ਸਕੱਤਰ; ਏਸ਼ੀਆਈ ਖੇਡਾਂ ਸਮੇਂ ਦਿੱਲੀ ਵਿਚ ਮੋਰਚਾ ਲਾਉਣ ਦੀ ਮਾਸਟਰ ਦਲ ਵਲੋਂ ਨਿੰਦਾ; ਕੇਂਦਰ ਤੇ ਅਕਾਲੀ ਸਮਝੌਤੇ ਲਈ ਸੰਜੀਦਾ ਯਤਨ ਕਰਨ; ਕੋਪ ਸਪੋਰਟ ਕਮੇਟੀ ਆਫ ਇੰਡੋ-ਕਨੇਡੀਅਨ ਵਲੋਂ ਭਾਰੀ ਪਬਲਿਕ ਜਲਸਾ; ਟਰਾਂਟੋ ਵਿਚ ਅਕਾਲੀ ਮੁਜ਼ਾਹਰੇ ਸਮੇਂ ਗੋਲੀ ਚੱਲੀ; ਕੈਨੇਡੀਅਨ ਫਾਰਮ ਵਰਕਰਜ਼ ਯੂਨੀਅਨ ਵਲੋਂ 'ਕੈਨੇਡਾ ਦਰਪਣ' ਲਈ ਸ਼ੁਭਇਛਾਵਾਂ; ਮਾਸਕੋ `ਚ ਗੁਰੂ ਨਾਨਕ ਦੇਵ ਦਾ ਗੁਰਪੁਰਬ ਸਫਾ 4: ਸੰਪਾਦਕੀ-ਅਕਾਲੀ ਮੋਰਚਾ ਦੂਜੇ ਪੜਾਅ ਤੇ ਅਤੇ ਸੁਲਝੀ ਪੱਤਰਕਾਰੀ ਈਮਾਨਦਾਰੀ ਦੀ ਮੰਗ ਕਰਦੀ ਹੈ; ਲੇਖ-ਸ਼ਹੀਦ ਕਰਤਾਰ ਸਿੰਘ ਸਰਾਭਾ/ਸਵਰਗਵਾਸੀ ਸ. ਸੋਹਣ ਸਿੰਘ ਜੋਸ਼ ਸਫਾ 5: ਦਲ ਵਲੋਂ ਰਿਹਾਈ ਮੰਗ ਲਈ 35 ਨਾਵਾਂ ਦੀ ਸੂਚੀ-ਸੰਤ ਭਿੰਡਰਾਵਾਲਾ ਦੇ ਅੱਤਵਦੀ ਤੇ ਅਗਵਾਕਾਰ ਸਾਥੀ ਵੀ ਸ਼ਾਮਲ; ਧਰਮ ਨੂੰ ਰਾਜਨੀਤ ਵਿਚ ਨਾ ਵਾੜੋ-ਰਾਜੀਵ ਦਾ ਮਸ਼ਵਰਾ; ਰਮੇਸ਼ ਚੰਦਰ ਨੂੰ ਸੰਯੁਕਤ ਰਾਸ਼ਟਰ ਦਾ ਪੁਰਸਕਾਰ; ਆਈ. ਐਸ. ਜੋਹਰ ਦਾ ਪ੍ਰਧਾਨ ਮੰਤਰੀ ਦੇ ਨਿਵਾਸ ਸਥਾਨ ਬਾਰੇ ਨਾਟਕ; ਰਾਵੀ-ਬਿਆਸ ਪਟੀਸ਼ਨ ਸੁਣਵਾਈ 14 ਦਸੰਬਰ ਨੂੰ; ਪੰਜਾਬ ਸਰਕਾਰ ਦੀ ਸੁਤੰਤਰਤਾ ਸੰਗਰਾਮ ਪੈਨਸ਼ਨ ਸਕੀਮ 1982 ਅਧੀਨ ਨਵੀਂਆਂ ਪੈਨਸ਼ਨਾ ਦੇਣ ਬਾਰੇ ਨੋਟ; ਭਿੰਡਰਾਂਵਾਲੇ ਵਲੋਂ ਗਲਾਂਬਾਤਾਂ ਦੀ ਟੇਪ ਰਿਕਾਰਡਿੰਗ; ਗਰਮ ਕਪੜਿਆਂ ਦੀ ਖਰੀਦ ਲਈ ਦੌੜਾਂ; ਅੰਮ੍ਰਿਤਸਰ ਤੋਂ ਹਰ ਰੋਜ਼ ਤਾਜ਼ਾ ਸਬਜ਼ੀਆਂ ਇੰਗਲੈਂਡ ਤੇ ਹੋਰ ਮੁਲਕਾਂ ਨੂੰ ਭੇਜੀਆਂ ਜਾਣਗੀਆਂ; ਕੈਂਸਰ ਲਾਇਲਾਜ ਰੋਗ ਨਹੀਂ ਰਹੇਗਾ; ਦੂਜੇ ਜਥੇ ਦੇ ਚਾਰ ਮੈਂਬਰ ਦਿੱਲੀEਂ ਵਾਪਸ ਮੋੜ ਦਿੱਤੇ ਗਏ; 'ਧਰਮ ਯੁੱਧ ਅਸਲ ਵਿਚ ਕੁਰਸੀ ਯੁੱਧ ਹੈ' - ਨੈਸ਼ਨਲ ਸਿੱਖ ਫਰੰਟ; ਅਕਾਲੀ ਸਤਿਆਗ੍ਰਹੀਆਂ ਦਾ 73 ਬੱਸਾਂ `ਤੇ ਕਬਜ਼ਾ ਜਾਰੀ; ਭਾਰਤ-ਚੀਨ ਸੰਬੰਧ ਸੁਧਰਨ ਦੀ ਆਸ ਸਫਾ 6- ਇਸ਼ਤਿਹਾਰ-ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਇਲੈਕਸ਼ਨ ਬਾਰੇ। ਸਫਾ 7- ਤੁਹਾਡੀ ਜਾਣਕਾਰੀ ਲਈ- ਕੀ ਹੁਣ ਘਰ ਖਰੀਦਣਾ ਲਾਹੇਵੰਦ ਹੈ?/ਜਸਵੰਤ ਮਾਂਗਟ; ਮੂੰਹ ਆਈ ਬਾਤ ਨਾ ਰਹਿੰਦੀ/"ਫੱਕਰ"; ਕਨੇਡੀਅਨ ਫਾਰਮਵਰਕਰਜ਼ ਯੂਨੀਅਨ ਵੱਲੋਂ ਕਰਵਾਏ ਜਾ ਰਹੇ ਨਾਟਕਾਂ ("ਇਕ ਕੁੜੀ ਇਕ ਸੁਪਨਾ" ਅਤੇ "ਗਦਰ ਦੀ ਗੂੰਜ") ਦੇ ਪ੍ਰੋਗਰਾਮ ਬਾਰੇ ਜਾਣਕਾਰੀ। ਸਫਾ 8- ਵਿਦੇਸ਼ੀ ਭਾਰਤੀਆਂ ਲਈ ਨਵੀਂ ਮੁਸੀਬਤ: ਛੇ ਮਹੀਨਿਆਂ ਵਿੱਚ ਜ਼ਮੀਨ ਵੇਚਣੀ ਪਵੇਗੀ/ਪ੍ਰੇਮ ਸਿੰਘ ਐਡਵੋਕੇਟ; ਕਾਨੂੰਨ `ਚ ਢਿੱਲ-ਔਰਤਾਂ ਆਪਣੇ ਪਤੀ ਮੰਗੇਤਰ ਮੰਗਾ ਸਕਣਗੀਆਂ; ਪੁਲੀਸ ਗੋਲੀ ਨਾਲ 5 ਹਲਾਕ, 35 ਜ਼ਖਮੀ; ਅਮਰੀਕਾ ਵਲੋਂ ਤੀਜੀ ਪੀੜੀ ਦੇ ਪ੍ਰਮਾਣੂ ਹਥਿਆਰ ਤਿਆਰ; ਪੰਜਾਬੀ ਲਿਟਰੇਰੀ ਐਸੋਸੀਏਸ਼ਨ ਵਲੋਂ ਪ੍ਰੈਸ ਰਿਲੀਜ਼; ਬਰਤਾਨੀਆ ਅਮਰੀਕੀ ਤਜਰਬੇ ਤੋਂ ਲਾਭ ਉਠਾਵੇ। ਸਫਾ 9- ਇਸ਼ਤਿਹਾਰ ਸਫਾ 10- ਸਿੰਘ ਸਾਹਿਬ ਦੀ ਸ਼ਹਾਦਤ (ਨਾਵਲ) ਦਾ ਹਿੱ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this