ਕੈਨੇਡਾ ਦਰਪਣ 20 ਨਵੰਬਰ 1987 -Canada Darpan November 20 1987
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 20 ਨਵੰਬਰ 1987 -Canada Darpan November 20 1987
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-november-20-1987
- PDF file
- Canada Darpan November 20-1987.pdf
- File size
- 12.1 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 20 ਨਵੰਬਰ 1987 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਰਾਸ਼ਟਰਪਤੀ ਰਾਜ ਦੀ ਮਿਆਦ ਛੇ ਮਹੀਨੇ ਵਧੀ - 4 ਦਹਿਸ਼ਤਗਰਦ ਇੱਕੋ ਦਿਨ ਹਲਾਕ; ਬੰਗਲਾ ਦੇਸ਼ ਵਿੱਚ ਡਿਕਟੇਟਰੀ ਰਾਜ ਖਤਮ ਹੋਵੇਗਾ-ਦੋਵੇਂ ਵਿਰੋਧੀ ਨੇਤਾ ਗ੍ਰਿਫਤਾਰ। ਪੰਨਾ 2: ਭਾਰਤ-ਪਾਕਿ ਵਾਰਤਾ ਮੁੜ ਸ਼ੁਰੂ ਹੋਵੇਗੀ; ਸ੍ਰੀਲੰਕਾ ਦਾ ਇਕ ਮੰਤਰੀ ਅਸਤੀਫ਼ਾ ਦੇ ਗਿਆ; ਸਤੀ ਦੀ ਰਸਮ ਵਿਰੁੱਧ ਮੁਜ਼ਾਹਰਾ; ਸਰਕਾਰੀਆ ਕਮਿਸ਼ਨ ਰਿਪੋਰਟ ਤੇ ਵਿਚਾਰਾਂ; ਵਸੰਤ ਦਾਦਾ ਪਾਟਿਲ ਦਾ ਅਸਤੀਫ਼ਾ ਮਨਜ਼ੂਰ; ‘ਯਾਦ ਦਿਵਸ’ ਮਨਾਉਂਦੇ 11 ਮਰੇ; ਫਰੀ-ਟਰੇਡ ਨਾਲ ਓਨਟੈਰੀਓ ਵਿੱਚੋਂ 1 ਲੱਖ ਵਿਹਲੇ ਹੋਣਗੇ; ਦੋ ਮਿੰਟਾ ਡਰਾਮਾ-ਰਾਮ ਸਿੰਘ ਢਿੱਲੋਂ, ਸਰੀ। ਪੰਨਾ 3: ਵਿਸ਼ਵ ਬੈਂਕ ਭਾਰਤ ਨੂੰ ਸੋਕੇ ਲਈ ਤੀਹ ਕਰੋੜ ਡਾਲਰ ਕਰਜ਼ਾ ਦੇਵੇਗਾ; ਕਾਮਨਵੈਲਥ ਖੇਡਾਂ ਵਿਕਟੋਰੀਆ ਵਿੱਚ?; ਮੋਅ ਸਹੋਤਾ ਤੇ ਹਾਰਕੋਰਟ ਦੇ ਖਾਲਿਸਤਾਨੀਆਂ ਦੀਆਂ ਵੋਟਾਂ ਲਈ ਤਰਲੇ; ਸਿੰਘਾਪੁਰ ਵਿੱਚ ਬੰਬ ਧਮਾਕੇ; ਕਾਰ ਹਾਦਸੇ ਵਿੱਚ ਕਮਲਜੀਤ ਬੈਂਸ ਹਲਾਕ; ਫਿਲਮ ਉਤਸਵ-88 ਦੀਆਂ ਤਿਆਰੀਆਂ; ਕੇਂਦਰ ਸਿੱਖਾਂ ਦੇ ਜਜ਼ਬਾਤ ’ਤੇ ਹੋਰ ਸੱਟ ਮਾਰਨ ਤੋਂ ਗੁਰੇਜ ਕਰੇ; ਪਾਕਿ ਵਿੱਚ ਪੰਚਾਇਤੀ ਚੋਣਾਂ 30 ਨਵੰਬਰ ਨੂੰ; ਰੂਸ ਵਿੱਚ ਸਟਾਲਿਨ ਵਿਰੁੱਧ ਟੀ ਵੀ ਫਿਲਮ। ਪੰਨਾ 4: ਸੰਪਾਦਕੀ: ਸਰੀ ਦੀਆਂ ਚੋਣਾਂ ਤੇ ਸਾਡੀ ਕਮਿਉਨਿਟੀ; ਫ਼ਿਰਕੂ ਸਿਆਸਤ ਬਨਾਮ ‘ਮਨੁੱਖੀ ਅਧਿਕਾਰ’-ਸ਼ੇਖਰ, ਬਰਕਲੇ, ਕੈਲੇਫੋਰਨੀਆ। ਪੰਨਾ 5: ਅਤਿਵਾਦੀ ਫ਼ਰਾਰ 13 ਗ੍ਰਿਫਤਾਰ; ਢਿੱਲੋਂ ਨੂੰ ਹੱਥਕੜੀਆਂ ਤੇ ਬੇੜੀਆਂ ਲਾ ਕਾ ਪੰਜਾਬ ਭੇਜਣ ਦਾ ਹੁਕਮ; ਬੋਪਾਰਾਏ ਨੂੰ ਕੌਮਾਂਤਰੀ ਇਨਾਮ; ਕੰਵਲ ਦੀਆਂ ਕਿਤਾਬਾਂ ਤੇ ਕੁਝ ਰਸਾਲੇ ਜ਼ਬਤ ਕਰਨ ਦਾ ਹੁਕਮ। ਪੰਨਾ 6: ਏਅਰ ਇੰਡੀਆ ਦੇ ਹਾਦਸੇ ਪਿੱਛੇ ਖਾਲਿਸਤਾਨੀਆਂ ਦਾ ਸਪਸ਼ੱਟ ਹੱਥ - ਕੈਨੇਡਾ ਯੂਨੀਵਰਸਿਟੀ ਦੇ ਉੱਘੇ ਪ੍ਰੋਫੈਸਰ ਦਾ ਬਿਆਨ; ਹਰਿਆਣਾ ਵਿੱਚ ਪੰਜਾਬੀ ਅਤੇ ਉਰਦੂ ਦੀ ਪੜ੍ਹਾਈ ਦਾ ਪ੍ਰਬੰਧ; ਅਮਰੀਕਾ ’ਚ ਭੁੱਖਮਰੀ। ਪੰਨਾ 7: 18 ਨਵੰਬਰ ਨੂੰ ਚੰਡੀਗੜ੍ਹ ਵਿੱਚ ਮੁਲਾਜ਼ਮ ਮੰਗਾਂ ਲਈ ਮੁਜ਼ਾਹਰਾ; ਵਿਦਿਆਰਥੀ ਪ੍ਰੀਸ਼ਦ 25 ਨਵੰਬਰ ਤੋਂ ਫ਼ਿਰਕੂ ਸਦਭਾਵਨਾ ਰੈਲੀਆਂ ਕਰੇਗੀ; ਹਰ ਪੁਲੀਸ ਮੁਕਾਬਲੇ ਦੀ ਜਾਂਚ ਕਰਾਉਣ ਦਾ ਭਰੋਸਾ; ਸੀ. ਪੀ. ਐਮ. ਵੱਲੋਂ ਸਾਂਝੇ ਅਕਾਲੀ ਦਲ ਦੇ ਫੈਸਲੇ ਦੀ ਸਰਾਹਨਾ; ਐਸ. ਐਫ. ਆਈ. 17 ਨੂੰ ਸਰਾਭਾ ਦਿਨ ਮਨਾਵੇਗੀ । ਪੰਨਾ 8: ਜੇਲ੍ਹ ਗੋਲੀ ਕਾਂਡ: ਨੌਜਵਾਨਾਂ ਨੂੰ ਨਾਂ ਲੈ ਕੇ ਬਾਹਰ ਬੁਲਾ ਕੇ ਗੋਲੀ ਮਾਰੀ; ਫ਼ੌਜੀ ਅਫਸਰਾਂ ਦੇ ਤਬਾਦਲੇ; ਰੇਅ, ਬਰਨਾਲਾ ਦਿੱਲੀ ’ਚ ਸਰਗਰਮ। ਪੰਨਾ 9: ਗੁਰਚਰਨ ਰਾਮਪੁਰੀ ਨੂੰ ‘ਨੰਦ ਲਾਲ ਨੂਰਪੁਰੀ ਐਵਾਰਡ -1987; ਸਾਹਿਤ ਰਚਨਾ ਲੇਖਕ ਦੀ ਮਾਨਸਿਕ ਲੋੜ ਹੈ-ਗੁਰਚਰਨ ਰਾਮਪੁਰੀ। ਪੰਨਾ 10: ਕੈਸਪੀਅਨ ਸਾਗਰ, ਲਾਲ ਸਾਗਰ; ਬਾਕੀ ਪੰਨਾ ਇਸ਼ਤਿਹਾਰ। ਪੰਨਾ 11: ਬਰਤਾਨੀਆਂ ਵੱਲੋਂ ਹਿੰਦ ਨੂੰ ਭਰੋਸਾ; ਕਾਰਬਾਈਡ ਨਾਲ ਸਮਝੌਤਾ ਅਦਾਲਤੋਂ ਬਾਹਰ?; ਗੁਰਦੁਆਰਾ ਬੇਰ ਸਾਹਿਬ ਦੀ ਮਾਲਕੀ ਦੇ ਸਵਾਲ ਉੱਤੇ ਤਣਾਓ; ਤ੍ਰਿਪੁਰਾ ਦੀ ਸਥਿਤੀ ’ਚ ਸੁਧਾਰ। ਪੰਨਾ 12: ਇਸ਼ਤਿਹਾਰ। ਪੰਨਾ 1
Read this book
Open it in the library reader. Pages are fetched as you turn them, so it starts quickly even on a slow connection.