Punjabibooks
Cover of ਕੈਨੇਡਾ ਦਰਪਣ 21 ਨਵੰਬਰ 1986 -Canada Darpan November 21 1988

ਕੈਨੇਡਾ ਦਰਪਣ 21 ਨਵੰਬਰ 1986 -Canada Darpan November 21 1988

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 21 ਨਵੰਬਰ 1986 -Canada Darpan November 21 1988
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-november-21-1988
PDF file
Canada Darpan-November-21-1988.pdf
File size
13.1 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 21 ਨਵੰਬਰ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਆਲ ਇੰਡੀਆ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਤ੍ਰਿਪਾਠੀ ਨੇ ਅਸਤੀਫ਼ਾ ਦੇ ਦਿੱਤਾ; ਵੈਂਡਰਜਾਮ ਦੱਖਣੀ ਅਫ਼ਰੀਕਾ ਦੀ ਨਸਲਵਾਦੀ ਸਰਕਾਰ ਨਾਲ ਵਪਾਰ ਕਰਨ ’ਤੇ ਬਜ਼ਿਦ। ਪੰਨਾ 2: ਸਾਰਾ ਪੰਨਾ ਇਸ਼ਤਿਹਾਰ। ਪੰਨਾ 3: ਬੱਬਰ ਖ਼ਾਲਸਾ ਜਾਂ ਅਪਰਾਧੀ ਟੋਲਾ: ਡੀਨ ਪੈਕੁਟ; ਗੌਰਡਨ ਕੈਂਬਲ ਵੱਲੋਂ ਵੱਖਵਾਦੀ ਹੋਟਲ ਮਾਲਕ ਨੂੰ ਵੋਟਾਂ ਲਈ ਮਿਲਣ ਉੱਤੇ ਗ਼ੁੱਸੇ ਦਾ ਪ੍ਰਗਟਾਵਾ; ਖੁਮੀਨੀ ਦਾ ਅੰਤ ਨੇੜੇ; ਅਯੁੱਧਿਆ ਕਾਂਡ ’ਚ 32 ਮਰੇ; ਸੰਕਲਪ ਕੌਰ ਦਿੱਲੀ ਏਅਰਪੋਰਟ ’ਤੇ ਫੜੀ ਗਈ। ਪੰਨਾ 4: ਸੰਪਾਦਕੀ- ਦੱਖਣੀ ਅਫ਼ਰੀਕਾ ਦਾ ਵਪਾਰ ਅਤੇ ਬੀ. ਸੀ. ਦਾ ਪ੍ਰੀਮੀਅਰ; ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਅਮਰਿੰਦਰ ਸਿੰਘ ਦਾ ਖੁੱਲ੍ਹਾ ਪੱਤਰ। ਪੰਨਾ 5: ਐਨ. ਡੀ. ਪੀ. ਲੀਡਰ ਬੌਬ ਸਕੈਲੀ ਨੇ ਅਸਤੀਫ਼ਾ ਦੇ ਦਿੱਤਾ; ਪੁਲੀਸ ਝੜਪ ’ਚ ਦੋ ਗੋਰਖੇ ਅੰਦੋਲਨਕਾਰੀ ਮਰੇ, ਦੋ ਜ਼ਖਮੀ; ਜੰਮੂ ਕਸ਼ਮੀਰ ’ਚ 15 ਕੈਦੀਆਂ ਦੀ ਰਿਹਾਈ ਦੇ ਹੁਕਮ। ਪੰਨਾ 6: ਪੰਨਾ 4 ਦੀ ਬਾਕੀ; ਬੀ. ਸੀ. ਕੈਬਨਿਟ ਦੀ ਸੂਚੀ। ਪੰਨਾ 7: ਧੋਖਾਦੇਹੀ ਦੇ ਕੇਸ ’ਚੋਂ ਬਰੀ; ਮਿਸਰ ਦੇ ਪ੍ਰਧਾਨ ਮੰਤਰੀ ਦਾ ਅਸਤੀਫ਼ਾ; ਯੂਨਾਨ ਦਾ ਸੀਰੀਆ ਦੇ ਖ਼ਿਲਾਫ਼ ਪਾਬੰਦੀਆਂ ਲਾਉਣ ਤੋਂ ਇਨਕਾਰ; ਤਾਮਿਲ ਗੁਰੀਲਿਆਂ ਦੇ ਟਿਕਾਣਿਆਂ ’ਤੇ ਫ਼ੌਜੀ ਹਮਲੇ; ਕਰਮਜੀਤ ਨੂੰ ਜਿੰਦਾ ਸ਼ਹੀਦ ਦਾ ਖ਼ਿਤਾਬ; ਕੈਨੇਡੀਅਨ ਦੇ ਕਤਲ ’ਚ ਤਿੰਨ ਬੰਦਿਆਂ ਦੇ ਵਾਰੰਟ ਜਾਰੀ; ਬੰਗਲਾ ਦੇਸ਼ ’ਚੋ ਮਾਰਸ਼ਲ ਲਾਅ ਹਟਿਆ; ਫਰਨਾਂਡੇਜ ਦੀ ਸਰਕਾਰ ਨੂੰ ਧਮਕੀ; ਸਕੂਟਰ ਲੈ ਕੇ ਫਰਾਰ । ਪੰਨਾ 8: B.C.O.F.R. Condemns Vander Zalm’s meeting with South Africa’s ambassador. ਦਹਿਸ਼ਤਗਰਦੀ: ਜ਼ਿੰਮੇਵਾਰ ਕੌਣ? -ਅੰਤਰ ਸਿੰਘ। ਪੰਨਾ 9: ਉੱਤਰ ਪ੍ਰਦੇਸ਼ ’ਚ ਵੱਸਦੇ ਸਿੱਖਾਂ ਦੇ ਸਿਰਾਂ ’ਤੇ ਅਜੇ ਵੀ ਸਹਿਮ ਦੀ ਤਲਵਾਰ; ਜਹਾਜ਼ ਨੂੰ ਅੱਗ ਲੱਗਣ ਨਾਲ ਦੋ ਮਰੇ; ਉੱਡਣ ਵਾਲੀ ਅਦਿੱਖ ਗਲਹਿਰੀ; ਪਾਖੰਡੀ ਸਾਧੂ ਪੁਲਸ ਹਵਾਲੇ; ਫ਼ਿਰਕੂ ਲੜਾਈ ਤੋਂ ਦੂਰ ਰਹਿਣ ਦੀ ਮੰਗ; ਪੰਜਾਬ ਵਿੱਚ ਗਰੀਬਾਂ ਲਈ ਛੇਤੀ ਲੋਕ ਅਦਾਲਤ ਬਣੇਗੀ-ਕੈਪਟਨ। ਪੰਨਾ 10: “ਪੰਜਾਬ ਦੇ ਦੁਖਾਂਤ ਵਿੱਚ ਪੱਤਰਕਾਰੀ ਦਾ ਰੋਲ” -ਜਸਵਿੰਦਰ ਸਿੰਘ ਹੇਅਰ, ਸਰੀ। ਪੰਨਾ 11: ਤਾਮਿਲ ਟਿਕਾਣਿਆਂ ’ਤੇ ਛਾਪਿਆਂ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ। ਪੰਨਾ 12: ਲੇਖ: ਜੱਟ ਜੱਟਾਂ ਦੇ ਤੇ ਭੋਲੂ ਨਰੈਣੇ ਦਾ -ਚਰਨਪਾਲ ਗਿੱਲ। ਪੰਨਾ 13: ਲਿਫਾਫੇਬਾਜ਼ ਬੰਦੇ -ਲਾਲ ਸਿੰਘ ਗਿੱਲ; ਅਮਰੀਕਾ ਵਿੱਚ ਵੀ ਪੰਜਾਬੀ ਸਾਹਿਤ ਦੀ ਚੜ੍ਹਤ -ਜੰਗ ਸਿੰਘ ਗਿਆਨੀ; ਪੰਜਾਬ ਦੀਆਂ ਮੰਡੀਆਂ ਬਾਰੇ ਬੀ. ਬੀ. ਸੀ. ਵੱਲੋਂ ਫਿਲਮ; ਗ੍ਰਹਿ ਮੰਤਰੀ ਵੱਲੋਂ ਸ਼੍ਰੋਮਣੀ ਕਮੇਟੀ ਦੀ ਕੜੀ ਅਲੋਚਨਾ; ਅੰਮ੍ਰਿਤਸਰ ਦੇ ਕਾਲਜ ਮੁੜ ਖੁਲ੍ਹ ਗਏ। ਪੰਨਾ 14: ਹੈਰੀ ਰੈਂਕਿਨ ਅਤੇ ਕੋਪ ਦੀ ਜਿੱਤ ਕਿਉਂ ਜ਼ਰੂਰੀ ਹੈ? -ਸੂਫ਼ੀ ਅਮਰਜੀਤ। ਪੰਨਾ 15: ਵੈਨਕੂਵਰ ਦੇ ਉੱਘੇ ਨੇਤਾਵਾਂ ਵੱਲੋਂ ਹੈਰੀ ਰੈਂਕਿਨ ਦਾ ਸਮਰਥਨ। ਪੰਨਾ 16-17 ਇਸ਼ਤਿਹਾਰ। ਪੰਨਾ 18: ਇੰਡੋ-ਕੈਨੇਡ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this