ਕੈਨੇਡਾ ਦਰਪਣ 28 ਨਵੰਬਰ 1986 -Canada Darpan November 28 1986
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 28 ਨਵੰਬਰ 1986 -Canada Darpan November 28 1986
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-november-28-1986
- PDF file
- Canada Darpan-November 28-1986.pdf
- File size
- 12.3 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 28 ਨਵੰਬਰ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਬਰਨਾਲਾ ਤੇ ਬਾਦਲ ਧੜਿਆਂ ਵਿਚਕਾਰ ਤਾਕਤ-ਅਜ਼ਮਾਈ 15 ਦਸੰਬਰ ਨੂੰ; ਬਾਦਲ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਅਗਵਾ ਹੋਣ ਦਾ ਡਰ; “ਅਸੀਂ ਬਾਦਲ ਦਲ ਦੇ ਹਾਂ” -ਪੰਜ ਅਕਾਲੀ ਮੈਂਬਰ; 11 ਘੁਸਪੈਠੀਏ ਹਲਾਕ। ਪੰਨਾ 2: ਸਾਰਾ ਪੰਨਾ ਇਸ਼ਤਿਹਾਰ। ਪੰਨਾ 3: ਪੁਲੀਸ ਮੁਕਾਬਲੇ ਵਿੱਚ ਚਾਰ ਦਹਿਸ਼ਤਪਸੰਦ ਹਲਾਕ; ਕੁਰੱਪਟ ਪਾਸਪੋਰਟ ਅਧਿਕਾਰੀ ਗ੍ਰਿਫ਼ਤਾਰ; ਹਥਿਆਰਾਂ ਦਾ ਸੌਦਾ ਕਰਨ ਲਈ ਗੁਰਜੀਤ ਸਿੰਘ ਪਾਕਿਸਤਾਨ ਵਿੱਚ; ਹਜ਼ਾਰ ਪਿੱਛੇ 100 ਬੱਚਿਆਂ ਦੀ ਮੌਤ; ਇੰਕਾ ਨੇਤਾ ਕਤਲ; ਸੰਤ ਰਾਮ ਉਦਾਸੀ ਨਹੀਂ ਰਹੇ। ਪੰਨਾ 4: ਸੰਪਾਦਕੀ- ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ; ਲੇਖ: ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਚੋਣ: ਦੋਹਾਂ ਦਲਾਂ ਲਈ ਵਕਾਰ ਦਾ ਸਵਾਲ -ਗਿਆਨੀ ਜਗਜੀਤ ਸਿੰਘ। ਪੰਨਾ 5: ਪਾਇਲ ਕਤਲ ਕਾਂਡ ਦੀ ਸੁਣਵਾਈ 15 ਦਸੰਬਰ ਨੂੰ; ‘ਖਾਲਿਸਤਾਨ ’ਚ ਰਹਿੰਦੇ ਸਿੱਖ’ ਪਾਕਿਸਤਾਨ ਦੀ ਮਦਦ ਕਰਨਗੇ; ਲੜਕੀ ਦੇ ਅਗਵਾ ਦੇ ਦੋਸ਼ ਵਿੱਚ ਡੀ. ਐਸ. ਪੀ. ਗ੍ਰਿਫਤਾਰ; ਸਾਰਕ ਦੇਸ਼ ਅਤਿਵਾਦ ਨੂੰ ਉਤਸ਼ਾਹ ਨਾ ਦੇਣ ’ਤੇ ਸਹਿਮਤ; ਕੈਨੇਡੀਅਨ ਦੀ ਯਾਦ ਉਸਾਰਨ ਦਾ ਫੈਸਲਾ; ਰੇਲ ਗੱਡੀ ’ਚ ਦਫ਼ਤਰ। ਪੰਨਾ 6: ਬੰਗਲਾ ਦੇਸ਼ ’ਚ ਅਤਿਵਾਦੀਆਂ 24 ਵਿਅਕਤੀ ਕਤਲ ਕੀਤੇ; ਤਰਕਸ਼ੀਲ ਸੁਸਾਇਟੀ ਪੰਜਾਬ ਦਾ ਉਸਾਰੂ ਰੋਲ -ਗੁਰਮੇਲ; ਮੌਜੂਦਾ ਸੰਕਟ ਵਿੱਚ ਅਕਾਲੀ ਨੇਤਾਵਾਂ ਵਿੱਚ ਏਕਾ ਜ਼ਰੂਰੀ- ਮਹਾਲੋਂ; “ਟੌਹੜਾ ਨੂੰ ਹਰਾਉਣ ਲਈ ਕੇਂਦਰੀ ਨੇਤਾਵਾਂ ਨੇ ਥੈਲੀਆਂ ਦੇ ਮੂੰਹ ਖੋਲ੍ਹੇ”; ਪੰਜਾਬ ਵਿੱਚ ਬੱਸ ਕਰਾਇਆ ਵਧਿਆ। ਪੰਨਾ 7: ਅਕਾਲੀ ਨੇਤਾ ਦੇ ਹਮਲਾਵਰਾਂ ਨੂੰ ਫੜਨ ਲਈ ਪਿੰਡਾਂ ਨੂੰ ਘੇਰਾ; ਰਾਜੀਵ ਗਾਂਧੀ ਨੂੰ ਪਾਕਿਸਤਾਨ ਦੇ ਐਟਮੀ ਪ੍ਰੋਗਰਾਮਾਂ ’ਤੇ ਸ਼ੱਕ; ਬਰਨਾਲਾ ਦਲ ਵੱਲੋਂ ਸੰਤ ਅਜੀਤ ਸਿੰਘ ਨੂੰ ਗੰਢਣ ਦੀ ਕੋਸ਼ਿਸ਼; ਲੰਡਨ ’ਚ ਤਿੰਨ ਤਾਮਿਲ ਵਿਦਿਆਰਥੀ ਕਤਲ; ਤਾਮਿਲ ਟਾਈਗਰਜ਼ ਵੱਲੋਂ ਸ਼ਾਂਤੀ ਤਜਵੀਜ਼ਾਂ ਰੱਦ; ਪੁਲੀਸ ਕਾਲਜਾਂ ’ਚ ਦਾਖਲ ਹੋਈ ਤਾਂ ਫੈਡਰੇਸ਼ਨ ਮੁਕਾਬਲਾ ਕਰੇਗੀ। ਪੰਨਾ 8: ਸਹਿਕਾਰਤਾ ਲਹਿਰ ਨੇ ਪੇਂਡੂ ਵਿਕਾਸ ’ਚ ਹਿੱਸਾ ਪਾਇਆ ਹੈ-ਚੰਦੂਮਾਜਰਾ; ਸਰਕਾਰ ਨੇ ਮੰਨਿਆ ਕਿ ਇੰਨੇ ਵੱਡੇ ‘ਮਿੰਨੀ ਬਲਿਊ ਸਟਾਰ ਅਪ੍ਰੇਸ਼ਨ’ ਦੀ ਲੋੜ ਨਹੀਂ ਸੀ; ਜ਼ਮੀਨ ’ਤੇ ਕਬਜ਼ਾ ਰੋਕਣ ਲਈ ਔਰਤਾਂ ਦਾ ਧਰਨਾ; ਕੇਂਦਰ ਦੇ ਵਤੀਰੇ ਤੋਂ ਦੇਸ਼ ਦੀ ਅਖੰਡਤਾ ਨੂੰ ਖਤਰਾ-ਟੌਹੜਾ; ਧਮਕੀ ਭਰੇ ਪੱਤਰ; ਅਮਰੀਕਾ ਨੇ ਹੋਰ ਪ੍ਰਮਾਣੂ ਧਮਾਕਾ ਕੀਤਾ। ਪੰਨਾ 9: ਪਾਕਿਸਤਾਨ ’ਚ 25 ਸਿੱਖ ਗ੍ਰਿਫਤਾਰ; ਅਤਿਵਾਦੀਆਂ ਨੂੰ ਸ਼ਹਿ ਦੇਣ ਵਾਲੇ ਦੇਸ਼ ਦੇ ਦੁਸ਼ਮਣ-ਬੂਟਾ ਸਿੰਘ; ਭੂਪਾਲ ਕਾਂਡ ਦੀ ਸੁਣਵਾਈ ਸ਼ੁਰੂ; ਦੀਪ ਸਿੰਘ ਬੋਪਾਰਾਏ ਦਾ ਇਪਾਨਾ ਨਾਲ ਕੋਈ ਸੰਬੰਧ ਨਹੀਂ; ਭਗੌੜੇ ਫ਼ੌਜੀਆਂ ਦੀ ਬਹਾਲੀ ਦੇ ਹੁਕਮ; ਕੰਪਿਊਟਰ ਨੇ ਤਲਾਕਸ਼ੁਦਾ ਮੀਆਂ ਬੀਵੀ ਦਾ ਮੁੜ ਕੇ ਮੇਲ ਕਰਾਇਆ; ਸਾਹਿਤਕ ਸਰਗਰਮੀਆਂ । ਪੰਨਾ 10: ਸਰੀ ਚੋਣਾਂ ਵਿੱਚ ਐਸ. ਐਮ. ਈ. ਦੀ ਸਲੇਟ ਛੇ ਸੀਟਾਂ ਜਿੱਤੀ; ਵਿਚਾਰ। ਪੰਨਾ 11: ਮਿਊਂਸਪਲ ਚੋਣਾਂ ਵਿ
Read this book
Open it in the library reader. Pages are fetched as you turn them, so it starts quickly even on a slow connection.