Punjabibooks
Cover of ਕੈਨੇਡਾ ਦਰਪਣ, 29 ਨਵੰਬਰ 1985 - Canada Darpan November 29 1985

ਕੈਨੇਡਾ ਦਰਪਣ, 29 ਨਵੰਬਰ 1985 - Canada Darpan November 29 1985

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ, 29 ਨਵੰਬਰ 1985 - Canada Darpan November 29 1985
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-november-29-1985
PDF file
Canada Darpan November 29-1985.pdf
File size
12.6 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ, 29 ਨਵੰਬਰ 1985 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ 29 ਨਵੰਬਰ ਨੂੰ; ਇਕੁਏਡੋਰ ਵੱਲੋਂ ਖਾਲਿਸਤਾਨ ਦਾ ਖੰਡਨ; ਜ਼ਿਆ ਦਿੱਲੀ 16 ਦਸੰਬਰ ਨੂੰ ਪਹੁੰਚੇਗਾ; ਤਲਵਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਦੀ ਪੇਸ਼ੀ 26 ਨਵੰਬਰ ਨੂੰ; ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਉਤਸਵ ਦੀ ਸਭ ਨੂੰ ਲੱਖ ਲੱਖ ਵਧਾਈ ਹੋਵੇ; ਗਾਰਬਾਚੋਫ ਅਤੇ ਰੇਗਨ ਵੱਲੋਂ ਖਬਰਾਂ ਉੱਤੇ ਬਲੈਕ ਆਊਟ। ਪੰਨਾ 2: ਅਤਿਵਾਦ ਵਿਰੁੱਧ ਸਰਕਾਰ ਤੇ ਲੋਕਾਂ ਦੀ ਸਾਂਝੀ ਲੜਾਈ-ਟੌਹੜਾ; ਹਥਿਆਰਾਂ ਬਾਰੇ ਰੂਸ ਸੰਜੀਦਾ-ਰਾਜੀਵ; ਮੈਥਿਊ ਕਮਿਸ਼ਨ ਦੀਆਂ ਮੱਦਾਂ ’ਚ ਤਬਦੀਲੀ ਦੀ ਮੰਗ; ਨਹਿਰ ਸ਼ਿਵਾਲਕ ਕੋਲ ਦੀ ਕੱਢੀ ਜਾਵੇ-ਲੱਖੋਵਾਲ; ਸਮਗਲਰ ਗ੍ਰਿਫਤਾਰ; ਸੰਤ ਲੌਗੋਵਾਲ ਦਾ ਬੁੱਤ ਲੱਗੇਗਾ; ਲਿੰਕ ਨਹਿਰ ਦੇ ਸਰਵੇ ’ਚ ਵੱਡੀ ਪੱਧਰ ’ਤੇ ਬੇਨਿਯਮੀਆਂ ‘ਕੈਨੇਡਾ ਦਰਪਣ’ ਦੀ ਵਰ੍ਹੇ ਗੰਢ ਧੂਮ ਧਾਮ ਨਾਲ ਮਨਾਈ ਗਈ। ਪੰਨਾ 3: ਭਾਰਤੀ ਕਿਸਾਨ ਯੂਨੀਅਨ ਨੇ ਦਸ ਹਜ਼ਾਰ ਇਸ਼ਤਿਹਾਰ ਵੰਡੇ; ਸਿੱਖਾਂ ਨੂੰ ਕੈਨੇਡਾ ਦੀ ਫ਼ੌਜ ’ਚ ਭਰਤੀ ਹੋਣ ਲਈ ਪ੍ਰੇਰਨਾ; ਸਿੱਖਿਆ ਸੈਸ ਲਗਾਉਣ ਦਾ ਐਲਾਨ; ਬੰਗਲਾ ਦੇਸ਼ ਵਿੱਚ ਲੋਕ-ਰਾਜ ਦੀ ਬਹਾਲੀ ਛੇਤੀ-ਇਰਸ਼ਾਦ; ਸ਼ਾਹ ਸਰਕਾਰ ਬਰਤਰਫ ਕਰੋ-ਡਾ. ਫਾਰੂਕ; ਫੈਡਰੇਸ਼ਨ ਤਖਤ ਦੀ ਮੁੜ ਉਸਾਰੀ ਲਈ ਕਮੇਟੀ ਬਣਾਏਗੀ; ਲੰਕਾ ਦੀ ਫ਼ੌਜ ਵੱਲੋਂ 33 ਤਾਮਿਲਾਂ ਦੀ ਹੱਤਿਆ; ਅਕਾਲੀ ਸਿੰਘ ਸਿੱਖ ਸੁਸਾਇਟੀ ਵਲੋਂ ਸੂਚਨਾ। ਪੰਨਾ 4: ਸੰਪਾਦਕੀ: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਹਾਨ ਸੰਦੇਸ਼; ਇੰਡੋ ਕਨੇਡੀਅਨ ਵਿੱਚ ਛਪੇ ਕੂ-ਕਲੱਕਸ ਕਲੈਨ ਦੇ ਖ਼ਤ ਦੇ ਪ੍ਰਤਿਕਰਮ ਵਿੱਚ-ਵੱਲੋਂ: ਸਾਧੂ, ਸੁਖਵੰਤ ਹੁੰਦਲ਼,ਸਰਵਣ ਬੋਲ, ਮੱਖਣ ਟੁੱਟ। ਪੰਨਾ 5: ਪੰਨਾ 4 ਦੀ ਬਾਕੀ; 16 ਮੁਲਾਜ਼ਮ ਬਰਤਰਫ; ਪੈਟਰੋਲ ਪੰਪ ਲੁੱਟਣ ਵਾਲੇ ਦੋ ਲੁਟੇਰੇ ਕਾਬੂ; ਛੇ ਨੂੰ ਉਮਰ ਕੈਦ। ਪੰਨਾ 6: ਕਵਿਤਾ-ਨੂਰੀ ਦਰਸ਼ਨ/ਫੀਰੋਜ਼ਦੀਨ ਸ਼ਰਫ; ਅਮਨ ਦੇ ਦੇਵਤਾ : ਗੁਰੂ ਨਾਨਕ - ਸਵਰਨ ਸਿੰਘ ‘ਸਨੇਹੀ’ ਐਮ.ਏ.; ਸਹਿਜਧਾਰੀ ਸਿੱਖ - ਮੇਹਰ ਸਿੰਘ ਸੰਧੂ। ਪੰਨਾ 7: ਲੁਧਿਆਣਾ ਜ਼ਿਲ੍ਹੇ ਵਿੱਚ ਇੱਕੋ ਰਾਤ ਖੋਹ ਦੀਆਂ ਪੰਜ ਘਟਨਾਵਾਂ; ਯੁਵਕਾਂ ਉੱਤੇ ਪੁਲੀਸ ਜਬਰ ਜਾਰੀ-ਅਕਾਲੀ ਆਗੂ ਦਾ ਦੋਸ਼; ਸੀ. ਪੀ. ਐਮ. ਦੇ 30 ਕਾਰਕੁੰਨਾਂ ਵੱਲੋਂ ਅਸਤੀਫ਼ੇ; ਤਾਮਿਲਨਾਡੂ ’ਚ 85000 ਕੱਪੜਾ ਮਜ਼ਦੂਰਾਂ ਦੀ ਹੜਤਾਲ਼; ਇਕ ਰੀਪੋਰਟ: ਕਨੇਡੀਅਨ ਫਾਰਮਵਰਕਰਜ਼ ਯੂਨੀਅਨ ਦਾ ਸਾਲਾਨਾ ਬੈਨੀਫਿਟ; ਕੰਪਲੈਕਸ ’ਚ ਪੁਲੀਸ ਦਾਖਲੇ ਦੀ ਨਿੰਦਾ; ਖੇਤ ਮਜ਼ਦੂਰਾਂ ਲਈ ਅੰਗਰੇਜ਼ੀ ਸਿੱਖਣ ਦਾ ਸੁਨਹਿਰੀ ਮੌਕਾ। ਪੰਨਾ 8: ਹਾਜ਼ਰ ਹਾਂ ਦੋਸਤੋ - ਜ਼ਿਕਰ ਪੰਜਾਬੀ ਲੇਖਕਾਂ ਦਾ - ਭੂਸ਼ਨ; ਨੈਲਸਨ ਮੰਡੇਲਾ ਦਾ ਜੇਲ੍ਹ ਤੋਂ ਸੰਗਰਾਮ ਜਾਰੀ। ਪੰਨਾ 9: “ਵਿਚਹੁ ਮਾਰਿ ਕਢੀਆ ਬੁਰਿਆਈਆ”-ਵੱਲੋਂ : ਗਿਆਨੀ ਗੋਪਾਲ ਸਿੰਘ ਜੀ ਮਿੱਤਰ, ਮਾਲਬ(ਗੁੜਗਾਉਂ)। ਪੰਨਾ 10: ਸਰ੍ਹੀ ਮਿਉਂਸਪੈਲਿਟੀ ਦੇ ਉਮੀਦਵਾਰਾਂ ਦੀ ਪਿਕਸ ਸੁਸਾਇਟੀ ਵੱਲੋਂ ਇਕ ਮੀਟਿੰਗ; ਸਿੱਖ ਫੈਡਰੇਸ਼ਨ ਦੀ ਕਾਨਫਰੰਸ; ਨਜ਼ਮ: ਅਸੀਂ ਉਦਾਸ ਹਾਂ। ਪੰਨਾ 11: ਸੁਰਜੀਤ ਸਿੰ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this